ਹੈਮਿਲਟਨ/ਡਾ.ਝੰਡ : ਪ੍ਰਾਪਤ ਸੂਚਨਾ ਅਨੁਸਾਰ ਲੰਘੇ ਸ਼ਨੀਵਾਰ 25 ਮਾਰਚ ਨੂੰ ਹੈਮਿਲਟਨ ਵਿਚ ਹੋਈ 30 ਕਿਲੋ ਮੀਟਰ ‘ਅਰਾਊਂਡ ਦ ਬੇਅ ਰੋਡ ਰੇਸ’ ਵਿਚ ਟੀ.ਪੀ.ਏ.ਆਰ. ਕਲੱਬ ਦੇ 64 ਸਾਲਾ ਮੈਂਬਰ ਧਿਆਨ ਸਿੰਘ ਸੋਹਲ ਨੇ ਭਾਗ ਲਿਆ। 1894 ਵਿਚ ਕ੍ਰਿਸਮਸ ਵਾਲੇ ਦਿਨ ਸ਼ੁਰੂ ਹੋਈ ਇਸ ਰੇਸ ਨੂੰ ਪਹਿਲੀ ਵਾਰ ਸਪਾਂਸਰ ਕਰਨ ਵਾਲੇ ‘ਹੈਮਿਲਟਨ …
Read More »ਬਰੈਂਪਟਨ ਦੀ ਮਸ਼ਹੂਰ ‘ਜੀ.ਐੱਮ.ਸੀ. ਡੀਲਰਸ਼ਿਪ’ ਨੇ ਟੀ.ਪੀ.ਏ.ਆਰ. ਕਲੱਬ ਦੀ ਕੀਤੀ ਹੌਸਲਾ-ਅਫ਼ਜ਼ਾਈ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 24 ਮਾਰਚ ਨੂੰ ਬਰੈਂਪਟਨ ਵਿਚ ਹਾਈਵੇਅ ਨੰ: 10 ਅਤੇ ਬੋਵੇਰਡ ਡਰਾਈਵ (ਵੈੱਸਟ) ਵਿਖੇ ਸਥਿਤ ਕਾਰਾਂ ਦੀ ਮਸ਼ਹੂਰ ਡੀਲਰਸ਼ਿਪ ‘ਜੀ.ਐੱਮ.ਸੀ.’ ਵੱਲੋਂ ਟੋਰਾਂਟੋ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ ਆਰ.ਕਲੱਬ) ਦੀ ਪਿਛਲੇ ਤਿੰਨ-ਚਾਰ ਸਾਲ ਦੀ ਕਾਰਗ਼ੁਜ਼ਾਰੀ ਦੀ ਸ਼ਲਾਘਾ ਕਰਦਿਆਂ ਹੋਇਆਂ ਇਸ ਦੀ ਭਰਪੂਰ ਹੌਸਲਾ-ਅਫ਼ਜ਼ਾਈ ਕੀਤੀ ਅਤੇ ਉਸ ਦੇ ਵੱਲੋਂ …
Read More »‘ਵਿਸ਼ਵ ਰੰਗਮੰਚ ਦਿਵਸ’ ਮੌਕੇ ‘ਹੈਟਸ-ਅੱਪ’ ਨੇ ਲਾਈਆਂ ਰੌਣਕਾਂ
ਟੋਰਾਂਟੋ/ਬਿਊਰੋ ਨਿਊਜ਼ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਪਿਛਲੇ 13 ਸਾਲ ਤੋਂ ਲਗਾਤਾਰ ਮਨਾਇਆ ਜਾ ਰਿਹਾ ‘ਵਿਸ਼ਵ ਰੰਗਮੰਚ ਦਿਵਸ ਸਮਾਰੋਹ’ ਇਸ ਵਰ੍ਹੇ 27 ਮਾਰਚ 2018 ਦਿਨ ਮੰਗਲਵਾਰ ਨੂੰ ਮਨਾਇਆ ਗਿਆ। ਸੰਸਥਾ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ ਪ੍ਰੋਗਰਾਮ ਸੰਚਾਲਨਾਂ ਕਰਦਿਆਂ ਇਸ ਦਿਹਾੜੇ ਦੀ ਮਹੱਤਤਾ ਅਤੇ ਸੰਖੇਪ ਇਤਿਹਾਸ …
Read More »50 ਮਿਲੀਅਨ ਡਾਲਰ ਇਨਾਮੀ-ਮੁਕਾਬਲੇ ਵਾਲੇ ‘ਸਮਾਰਟ ਸਿਟੀਜ਼ ਹੈਕੈਥਨ’ ਵਿਚ ਸੋਨੀਆ ਸਿੱਧੂ ਹੋਏ ਸ਼ਾਮਲ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੀ ਰਾਈਡਿੰਗ ਵਿਚ ਬਰੈਂਪਟਨ ਸਿਟੀ ਹਾਲ ਵਿਚ ਹੋਏ ‘ਸਮਾਰਟ ਸਿਟੀਜ਼ ਹੈਕੈਥਨ’ ਵਿਚ ਸ਼ਿਰਕਤ ਕੀਤੀ। 200 ਤੋਂ ਵਧੀਕ ਕੰਪਿਊਟਰ ਤਕਨਾਲੌਜੀ ਮਾਹਿਰਾਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ ਜੋ ਕਿ ਬਰੈਂਪਟਨ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲੱਭਣ ਦੀ ਲਗਾਤਾਰ …
Read More »ਬਰੈਂਪਟਨ ਵੈਸਟ ਦੇ ਬਜ਼ੁਰਗਾਂ ਲਈ ਮੁਫ਼ਤ ਦਵਾਈਆਂ ਦਾ ਪਲਾਨ : ਵਿੱਕ ਢਿੱਲੋਂ
ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੁਣ ਪ੍ਰਿਸਕ੍ਰਿਪਸ਼ਨ ਦਵਾਈਆਂ ਮੁਫ਼ਤ ਮੁਹਈਆ ਕਰਵਾਈ ਜਾਵੇਗੀ। ਇਸ ਨਾਲ ਬਰੈਂਪਟਨ ਵੈਸਟ ਦੇ ਕਈ ਬਜ਼ੁਰਗਾਂ ਨੂੰ …
Read More »ਅਲਬਰਟਾ ਯੂਨੀਵਰਸਿਟੀ ਵਲੋਂ ਵਧਾਈਆਂ ਫੀਸਾਂ ਤੋਂ ਵਿਦਿਆਰਥੀ ਪ੍ਰੇਸ਼ਾਨ
ਅਲਬਰਟਾ/ਬਿਊਰੋ ਨਿਊਜ਼ ‘ਯੂਨੀਵਰਸਿਟੀ ਆਫ ਅਲਬਰਟਾ’ ਵੱਲੋਂ ਫੀਸ ਵਧਾਉਣ ‘ਤੇ ਵਿਦਿਆਰਥੀਆਂ ਵਿਚ ਨਿਰਾਸ਼ਾ ਦਾ ਮਾਹੌਲ ਹੈ। ਸਿਰਫ ਕੈਨੇਡੀਅਨ ਹੀ ਨਹੀਂ ਵਿਦੇਸ਼ੀ ਵਿਦਿਆਰਥੀਆਂ ਨੇ ਵੀ ਵਧੀਆਂ ਫੀਸਾਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਬੁੱਧਵਾਰ ਨੂੰ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਅੱਗੇ ਪ੍ਰਦਰਸ਼ਨ ਕਰਕੇ ਆਪਣਾ ਰੋਸ ਪ੍ਰਗਟ ਕੀਤਾ। ਸਲਾਨਾ ਵਿੰਟਰ ਫੋਰਮ ਦੌਰਾਨ ਵਿਦਿਆਰਥੀਆਂ ਨੇ …
Read More »ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ-ਸਮਾਗ਼ਮ ‘ਪੀਅਰਸਨ ਥੀਏਟਰ’ ਵਿਚ ਕਰਵਾਇਆ
ਦੇਸ਼-ਪਿਆਰ ਦੇ ਗੀਤਾਂ ਅਤੇ ਕੋਰੀਓਗਰਾਫ਼ੀ ਸਮੇਤ ਨਾਟਕ ‘ਗੋਲਡਨ ਟਰੀ’ ਖੇਡਿਆ ਗਿਆ ਬਰੈਂਪਟਨ/ਡਾ. ਝੰਡ : ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ-ਦਿਵਸ ਬੀਤੇ ਐਤਵਾਰ 25 ਮਾਰਚ ਨੂੰ ਬੜੇ ਅਦਬ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਰੈਂਪਟਨ ਦੇ ਬਰੈਮਲੀ ਟਰਮੀਨਲ ਦੇ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਮਾਰਚ ਬਰੇਕ ‘ਚ ਕੈਂਪ ਲਗਾਇਆ ਗਿਆ
ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵੱਲੋਂ ਮਾਰਚ ਬਰੇਕ ਦੀਆਂ ਛੁੱਟੀਆਂ ਵਿੱਚ 12 ਮਾਰਚ ਤੋਂ 23 ਮਾਰਚ ਤੱਕ ਜੇ.ਕੇ. ਤੋਂ ਗ੍ਰੇਡ 8 ਤੱਕ ਦੇ ਵਿਦਿਆਰਥੀਆਂ ਲਈ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਖਾਲਸਾ ਕਮਿਊਨਿਟੀ ਸਕੂਲ ਤੋਂ ਇਲਾਵਾ ਦੂਸਰੇ ਸਕੂਲਾਂ ਦੇ ਬੱਚਿਆਂ ਨੇ ਵੀ ਭਾਗ ਲਿਆ। ਕੈਂਪ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ …
Read More »‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਵੱਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਐਤਵਾਰ ਨੂੰ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਨਾਲ ਜੁੜੇ ਹੋਏ ਬਰੈਂਪਟਨ ਦੇ ਸਕੂਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਨਿਰਧਾਰਿਤ ਕੀਤੇ ਗਏ ਸਿਲੇਬਸ ਅਨੁਸਾਰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਗੁਰਨਾਮ ਸਿੰਘ ਢਿੱਲੋਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੱਚਿਆਂ …
Read More »ਸਹਾਰਾ ਸੀਨੀਅਰ ਸਰਵਿਸਿਜ਼ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਟੋਰਾਂਟੋ : 1 ਮਾਰਚ 2018 ਨੂੰ ਸਹਾਰਾ ਸੀਨੀਅਰ ਸਰਵਿਸਿਜ਼ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਬਹੁਤ ਧੂਮ-ਧਾਮ ਨਾਲ ਮਨਾਇਆ। ਪ੍ਰੋਗਰਾਮ ਦੀ ਸਫਲਤਾ ਕਲੱਬ ਦੀ ਮਹਿਲਾ ਕਮੇਟੀ ‘ਤੇ ਹੀ ਜਾਂਦੀ ਹੈ। ਰੇਨ ਸੋਡੀ ਨੇ ਸਵਾਗਤ ਕਰਦਿਆਂ ਜੋਤੀ ਸ਼ਰਮਾ ਨੂੰ ਐਮਸੀ ਕਰਨ ਲਈ ਸੱਦਾ ਦਿੱਤਾ। ਜੋਤੀ ਹੁਰਾਂ ਨੇ ਇਹ ਕਿਰਦਾਰ ਅਹਿਮ ਨਿਭਾਇਆ। ਪ੍ਰਧਾਨ ਨਰਿੰਦਰ …
Read More »