Breaking News
Home / ਕੈਨੇਡਾ (page 642)

ਕੈਨੇਡਾ

ਕੈਨੇਡਾ

ਟ੍ਰਾਂਜ਼ਿਟ ਲਈ ਹੋਰ ਪੇਅ ਕਰਨ ਲਈ ਤਿਆਰ ਰਹਿਣ ਟੋਰਾਂਟੋ ਵਾਸੀ

ਟੋਰਾਂਟੋ : ਟੋਰਾਂਟੋ ਦੀ ਚੀਫ਼ ਪਲੈਨਰ ਨੇ ਬਿਆਨ ਦਿੱਤਾ ਹੈ ਕਿ ਸ਼ਹਿਰ ਨੂੰ ਟ੍ਰਾਂਜ਼ਿਟ ਪ੍ਰੋਜੈਕਟ ਲਈ ਰਕਮ ਇਕੱਠੀ ਕਰਨ ਲਈ ਰੈਵਨਿਊ ਟੂਲ ਵਿਚ ਵਾਧਾ ਕੀਤੇ ਜਾਣ ਦੀ ਲੋੜ ਹੈ ਅਤੇ ਉਨ੍ਹਾਂ ਇਹ ਉਮੀਦ ਜਤਾਈ ਹੈ ਕਿ ਅਗਲੇ ਦੋ ਸਾਲਾਂ ਵਿਚ ਕੌਂਸਲ ਅਜਿਹਾ ਕਰ ਸਕਣਗੇ। ਟੋਰਾਂਟੋ ਰੀਜਨ ਬੋਰਡ ਆਫ਼ ਟ੍ਰੇਡ ਵਿਖੇ …

Read More »

ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਨ ਮਨਾਇਆ

ਬਰੈਂਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਨੇ ਸੁਲਤਾਨਉਲਕੌਮ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜਨਮ ਦਿਨ ਲੰਘੀ 8 ਮਈ ਦਿਨ ਐਤਵਾਰ ਨੂੰ ਗਲਿਡਨ ਗੁਰਦੁਆਰਾ ਸਾਹਿਬ ਬਰੈਂਪਟਨ ਵਿਚ ਮਨਾਇਆ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਗੁਰਬਾਣੀ ਸ਼ਬਦ ਕੀਰਤਨ ਹੋਇਆ। ਇਸ ਮੌਕੇ ਜਿੱਥੇ ਅਵਤਾਰ ਸਿੰਘ ਵਾਲੀਆ ਨੇ ਹਾਜ਼ਰ ਸਾਰੇ ਮਹਿਮਾਨਾਂ ਦਾ ਸਵਾਗਤ …

Read More »

‘ਫਾਈਨਲ ਅਸਾਲਟ’ ਦਸਤਾਵੇਜ਼ੀ ਫਿਲਮ 15 ਮਈ ਨੂੰ ਦਿਖਾਈ ਜਾਵੇਗੀ

‘ਫਾਈਨਲ ਅਸਾਲਟ’ ਦਸਤਾਵੇਜ਼ੀ ਫਿਲਮ ਨੂੰ 15 ਮਈ ਨੂੰ ਦੁਪਹਿਰ 12.00 ਵਜੇ ਸ਼ਿੰਗਾਰ ਬੈਂਕੁਇਟ ਹਾਲ ਵਿਚ ਦਿਖਾਇਆ ਜਾਵੇਗਾ। ਫਰੀ ਸ਼ੋਅ ਹੈ ਅਤੇ ਤੁਸੀਂ ਆਪਣੇ ਦੋਸਤਾਂ ਨਾਲ ਇਸ ਫਿਲਮ ਨੂੰ ਦੇਖਣ ਲਈ ਆ ਸਕਦੇ ਹੋ। ਹੋਰ ਜਾਣਕਾਰੀ ਲਈ 647-654-1600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ …

Read More »

ਮਾਲਟਨ ਤੋਂ ਰੈਕਸਡੇਲ ਤੱਕ ਸਜਿਆ ਨਗਰ ਕੀਰਤਨ

ਮੀਂਹ ਦੇ ਬਾਵਜੂਦ ਸੰਗਤਾਂ ਦਾ ਭਾਰੀ ਇਕੱਠ, ਵੱਡੀ ਤਾਦਾਦ ਵਿਚ ਨਗਰ ਕੀਰਤਨ ‘ਚ ਲੀਡਰਾਂ ਨੇ ਵੀ ਕੀਤੀ ਸ਼ਮੂਲੀਅਤ ਮਾਲਟਨ/ਕੰਵਲਜੀਤ ਸਿੰਘ ਕੰਵਲ ਹਰ ਸਾਲ ਦੀ ਤਰ੍ਹਾਂ ਖਾਲਸਾ ਸਾਜਨਾ ਦੇ 317ਵੇਂ ਦਿਵਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ 300 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਿਨ ਭਰ ਰੁਕ ਰੁਕ …

Read More »

ਆਮ ਆਦਮੀ ਪਾਰਟੀ ਦੇ ਵਲੰਟੀਅਰ ਭਾਈਚਾਰਕ ਸਾਝਾਂ ਦੇ ਪ੍ਰਤੀਕ

ਟਰਾਂਟੋ/ਬਿਊਰੋ ਨਿਊਜ਼ ਭਾਵੇਂ ਕਨੇਡਾ ਵਿਚ ਆਮ ਆਦਮੀ ਪਾਰਟੀ (ਆਪ) ਇਕ ਪੋਲੀਟੀਕਲ ਨੁਕਤਾ ਨਿਗਾਹ ਨਾਲ ਵੇਖੀ ਜਾ ਰਹੀ ਹੈ ਕਿਓਂ ਕਿ ਅਕਾਲੀ ਅਤੇ ਕਾਂਗਰਸ ਪਾਰਟੀ ਨਾਮ ਵਾਲੀਆ ਸ਼ਾਖਾਵਾਂ ਪਹਿਲੋਂ ਹੀ ਵਿਚਰ ਰਹੀਆਂ ਹਨ, ਪਰ ‘ਆਪ’ ਕੁਝ ਵਖ ਕਿਸਮ ਦੀ ਪਾਰਟੀ ਹੈ। ਇਸਦਾ ਮਕਸਦ ਪੋਲੀਟੀਕਲ ਨਾ ਹੋਕੇ ਭਾਈਚਾਰਕ ਸਾਝਾਂ ਸਥਾਪਤ ਕਰਨਾ ਹੈ। …

Read More »

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ 22 ਮਈ ਨੂੰ

ਓਕਵਿੱਲ/ਬਿਊਰੋ ਨਿਊਜ਼ : ਮਹਾਨ ਤਜੱਸਵੀ, ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ ਇਥੋਂ ਦੇ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ 2403 ਖਾਲਸਾ ਗੇਟ ਗੁਰੂਘਰ ਓਕਵਿੱਲ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਨੇ ਜਾਣਕਾਰੀ ਦਿੰਦਿਆਂ …

Read More »

‘ਸੁਲਤਾਨ-ਉਲ-ਕੌਮ’ ਬਾਬਾ ਜੱਸਾ ਸਿੰਘ ਆਹਲੂਵਾਲੀਆ-ਡੇਅ 8 ਮਈ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਡਾ. ਝੰਡ ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨੌਰਥ ਅਮੈਰਿਕਾ’ ਦੀ ਕਾਰਜਕਾਰਨੀ ਦੀ ਮੀਟਿੰਗ ‘ਤੰਦੂਰੀ ਨਾਈਟਸ’ ਰੈਸਟੋਰੈਂਟ ਮਿਸੀਸਾਗਾ ਵਿੱਚ ਅਵਤਾਰ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੁਲਤਾਨ-ਉਲ-ਕੌਮ’ ਬਾਬਾ ਜੱਸਾ ਸਿੰਘ ਆਹੂਵਾਲੀਆ-ਡੇਅ 8 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਗਲਿਡਨ ਰੋਡ ਵਿਖੇ ਸਵੇਰੇ 10.00 ਵਜੇ ਤੋਂ ਬਾਦ ਦੁਪਹਿਰ 1.00 ਵਜੇ ਤੱਕ ਮਨਾਉਣ …

Read More »

ਬਰੈਂਪਟਨ ਵੈਸਟ ਦੇ ਬੱਚਿਆਂ ਲਈ ਮੁਫ਼ਤ ਡੈਂਟਲ ਸੇਵਾਵਾਂ ਵਿਚ ਵਿਸਥਾਰ: ਵਿੱਕ ਢਿੱਲੋਂ

ਨਵੇਂ ਪ੍ਰੋਗਰਾਮ ਤਹਿਤ ਸੇਵਾਵਾਂ ਪ੍ਰਾਪਤ ਕਰਨਾ ਹੋਵੇਗਾ ਹੋਰ ਵੀ ਆਸਾਨ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਸੂਬੇ ਵਿਚ ਘੱਟ ਆਮਦਨੀ ਵਾਲੇ ਲਗਭਗ 323,000 ਬੱਚਿਆਂ ਅਤੇ ਯੁਵਕਾਂ ਲਈ ਓਨਟਾਰੀਓ ਸਰਕਾਰ ਨੇ ਹੈਲਧੀ ਸਮਾਈਲ ਪ੍ਰੋਗਰਾਮ ਦਾ ਐਲਾਨ ਕੀਤਾ। …

Read More »

ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਵਲੋਂ ਮੌਸਮ ਦਾ ਪਹਿਲਾ ਟਰਿੱਪ ਕੈਲੇਡਨ ਦੇ ਗਰੈਵਿਟੀ ਹਿਲ ਦਾ ਲੱਗਿਆ

ਬਰੈਂਪਟਨ/ਬਿਊਰੋ ਨਿਊਜ਼ ‘ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ’ ਵਲੋਂ ਮੌਸਮ ਦਾ ਪਹਿਲਾ ਟਰਿਪ ਕੈਲੇਡਨ ਦੇ ਗਰੈਵਿਟੀ ਹਿਲ ਦਾ ਲਗਿਆ। ਸਵਾਰੀਆ ਵਿਚ ਉਨ੍ਹਾਂ ਪ੍ਰੀਵਾਰਾਂ ਦੀ ਗਿਣਤੀ ਵਧ ਸੀ, ਜੋ ਕਿਸੇ ਵੀ ਸੀਨੀਅਰ ਕਲੱਬ ਦੇ ਮੈਂਬਰ ਨਹੀਂ ਹਨ। ਇਸ ਗਰੁਪ ਨੂੰ ਬੀਬੀ ਦਲਜੀਤ ਕੋਰ ਨੇ ਕੁਆਰਡੀਨੇਟ ਕੀਤਾ। ਵੈਸੇ ਸਪਰਿੰਗ ਡੇਲ ਅਤੇ ਕੈਸਲਮੋਰ ਦੀਆਂ ਕਲੱਬਾਂ …

Read More »

ਕੈਂਟਨ ਵਿੱਚ 50+ ਲਈ ਕੰਪਿਊਟਰ ਕਲਾਸਾਂ

ਬਰੈਂਪਟਨ : ਸੱਚੀ ਗੱਲ ਤਾਂ ਇਹ ਹੈ ਕਿ ਪ੍ਰਾਣੀ ਆਪਣੇ ਪਹਿਲੇ ਸਾਹ ਤੋਂ ਲੈ ਕੇ ਅਖੀਰਲੇ ਸਾਹ ਤੀਕਰ ਜੋ ਸਾਹ ਲੈਣ ਦੇ ਨਾਲ਼-ਨਾਲ਼ ਨਿਰੰਤਰ ਦੂਸਰਾ ਕਾਰਜ ਕਰਦਾ ਹੈ ਉਹ ਹੈ ‘ਸਿੱਖਿਆ’। ਇਸੇ ਲਈ ਕਹਿੰਦੇ ਹਨ ਕਿ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ। ਜਿਹੜਾ ਕੰਮ ਆਪਣੇ ਹੱਥੀਂ ਕਰ ਲਈਦਾ ਹੈ …

Read More »