ਟੀ.ਪੀ.ਏ.ਆਰ. ਕਲੱਬ ਦੇ 215 ਮੈਂਬਰ, ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ 50 ਤੇ ਕਈ ਹੋਰ ਵਿਦਿਆਰਥੀ ਹੋਏ ਸ਼ਾਮਲ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਮਈ ਨੂੰ ਹੋਈ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਵੱਖ-ਵੱਖ ਦੌੜਾਂ ਲਈ ਰਜਿਟਰ ਹੋਏ 762 ਦੌੜਾਕਾਂ ਅਤੇ ਪੈਦਲ ਤੁਰਨ ਵਾਲਿਆਂ ਦੇ ਇਸ ਵਾਰ ਵਿਦਿਆਰਥੀਆਂ ਵਿਚ ਬਹੁਤ ਉਤਸ਼ਾਹ ਵੇਖਣ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਈ ਸਮਾਗ਼ਮ ਵਿਚ ਹੋਇਆ ਡਾ. ਰਵਿੰਦਰ ਬਟਾਲੇ ਵਾਲੇ ਨਾਲ ਰੂ-ਬ-ਰੂ ਅਤੇ ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗ਼ਮ 20 ਮਈ ਐਤਵਾਰ ਨੂੰ 470 ਕਰਾਈਸਰ ਰੋਡ ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੋਇਆ ਜਿਸ ਵਿਚ ਬਟਾਲੇ ਤੋਂ ਆਏ ਹੋਏ ਡਾ. ਰਵਿੰਦਰ ਨਾਲ ਰੂ-ਬ-ਰੂ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ …
Read More »‘ਨੈਸ਼ਨਲ ਸੀਨੀਅਰਜ਼ ਸਟਰੈਟਿਜੀ’ ਸਬੰਧੀ ਸੋਨੀਆ ਸਿੱਧੂ ਨੇ ਸੀਨੀਅਰਜ਼ ਨਾਲ ਕੀਤੀ ਟਾਊਨ ਹਾਲ ਮੀਟਿੰਗ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਬੁੱਧਵਾਰ 16 ਮਈ ਨੂੰ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ‘ਨੈਸ਼ਨਲ ਸੀਨੀਅਰਜ਼ ਸਰੈਟਿਜੀ’ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ‘ਕਰਿੱਸ ਗਿਬਸਨ ਕਮਿਊਨਿਟੀ ਸੈਂਟਰ’ ਵਿਚ ਟਾਊਨ ਹਾਲ ਮੀਟਿੰਗ ਦੀ ਮੇਜ਼ਬਾਨੀ ਕੀਤੀ ਜਿਸ ਵਿਚ 20 ਤੋਂ ਵਧੇਰੇ ਸੀਨੀਅਰਜ਼ ਆਰਗੇਨਾਈਜ਼ਸ਼ਨਾਂ ਦੇ ਨੁਮਾਇੰਦਿਆਂ ਨੇ ਸਾਮਲ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ। ਨਿਕਲ ਬੈਲਟ …
Read More »ਸ਼ਾਅ ਪਬਲਿਕ ਸਕੂਲ ਫ਼ਾਦਰ ਟੌਬਿਨ ਰੋਡ ਵੱਲੋਂ ‘ਦਸਵਾਂ ਸਥਾਪਨਾ ਦਿਵਸ’ ਧੂਮ-ਧਾਮ ਨਾਲ ਮਨਾਇਆ ਗਿਆ
ਬਰੈਂਪਟਨ/ਡਾ. ਝੰਡ : ਸ਼ਾਅ ਪਬਲਿਕ ਸਕੂਲ ਫ਼ਾਦਰ ਟੌਬਿਨ ਰੋਡ ਦੇ ਨਿਰਵਿਘਨਤਾ ਪੂਰਵਕ ਦਸ ਸਾਲ ਸੰਪੂਰਨ ਹੋਣ ‘ਤੇ ਇਸ ਦਾ ਦਸਵਾਂ ਸਥਾਪਨਾ-ਦਿਵਸ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗ਼ਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਗਈਆਂ। ਸਮਾਗ਼ਮ ਵਿਚ ਫ਼ਾਦਰ ਟੌਬਿਨ …
Read More »ਵਿੰਡਸਰ ਟਾਊਨ ਫੈਸਟੀਵਲ ਪਲਾਜ਼ਾ ‘ਚ ਨਗਰ ਕੀਰਤਨ ਮੌਕੇ ਹੁੰਮ-ਹੁੰਮਾ ਕੇ ਪਹੁੰਚੀ ਸਿੱਖ ਸੰਗਤ
ਵਿੰਡਸਰ/ਬਿਊਰੋ ਨਿਊਜ਼ : 2018 ਵਿੰਡਸਰ ਖਾਲਸਾ ਡੇਅ ਨਗਰ ਕੀਰਤਨ ਪਰੇਡ ‘ਚ 10,000 ਤੋਂ ਜ਼ਿਆਦਾ ਸਿੱਖ ਸੰਗਤ ਸ਼ਾਮਲ ਹੋਈ। ਨਗਰ ਕੀਰਤਨ ਦਾ ਆਯੋਜਨ ਵਿੰਡਸਰ ਡਾਊਨਟਾਊਨ ਫੈਸਟੀਵਲ ਪਲਾਜ਼ਾ ‘ਚ ਕੀਤਾ ਗਿਆ ਸੀ। ਪਰੇਡ ‘ਚ ਸ਼ਾਮਲ ਹੋਣ ਦੇ ਲਈ ਸਿੱਖ ਸੰਗਤ ਪੂਰੇ ਓਨਟਾਰੀਓ ਤੋਂ ਲੈ ਕੇ ਅਮਰੀਕਾ ਤੱਕ ਤੋਂ ਆਈ ਹੋਈ ਸੀ। ਨਗਰ …
Read More »ਬਰੈਂਪਟਨ ਵਿਚ 10 ਜੂਨ ਨੂੰ ਹੋਣ ਵਾਲੇ ਭਾਸ਼ਣ ਮੁਕਾਬਲਿਆਂ ਲਈ ਭਾਰੀ ਉਤਸ਼ਾਹ
ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਕੈਨੇਡਾ ਵਲੋਂ ਬਰੈਂਪਟਨ ਵਿਚ 10 ਜੂਨ ਨੂੰ ਕਰਵਾਏ ਜਾ ਰਹੇ ਭਾਸ਼ਨ ਮੁਕਾਬਲਿਆਂ ਵਿਚ ਬੱਚਿਆਂ ਦੇ ਮਾਪਿਆਂ ਅਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਹੈ। ਐਸੋਸੀਏਸ਼ਨ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਨੈਤਿਕਤਾ ਬਾਰੇ ਕਰਵਾਏ ਜਾ ਰਹੇ ਭਾਸ਼ਨ ਮੁਕਾਬਲਿਆਂ …
Read More »ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀ ਫ਼ੂਡ ਡਰਾਈਵ 2 ਜੂਨ ਨੂੰ
ਬਰੈਂਪਟਨ/ਡਾ. ਝੰਡ : ਗੁਰਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਵਾਂਗ ਇਸ ਵਾਰ 2 ਜੂਨ 2018 ਦਿਨ ਸ਼ਨੀਵਾਰ ਨੂੰ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀਂ ਫ਼ੂਡ ਡਰਾਈਵ ਦਾ ਸਾਰਥਿਕ ਉੱਦਮ ਕੀਤਾ ਜਾ ਰਿਹਾ ਹੈ। ਇਹ ਫ਼ੂਡ ਡਰਾਈਵ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਅਤੇ ਸੇਵਾ ਫ਼ੂਡ ਵੱਲੋਂ ਮਿਲ ਕੇ ਸਮੂਹ ਵਾਲੰਟੀਅਰਾਂ, ਵਿਦਿਆਰਥੀਆਂ ਅਤੇ …
Read More »ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੋਸਇਟੀ ਯੂ ਕੇ ਅਤੇ ਕੈਨੇਡਾ ਦੇ ਮੁੱਖ ਸੇਵਾਦਾਰ ਭਾਈ ਬਲਬਿੰਦਰ ਸਿੰਘ ਨਨੂੰਆ ਡਾਰਬੀ ਯੂ ਕੇ ਅੱਜ ਕੱਲ੍ਹ ਟੋਰਾਂਟੋ ਵਿਚ ਉਹਨਾਂ ਵਲੋਂ ਚੱਲ ਰਹੀਆਂ ਸੇਵਾਵਾਂ:
ਪਿਛਲੇ 20 ਸਾਲ ਤੋਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਚੱਲ ਰਹੀ ਹੈ ਜਿਸ ਵਿਚ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਸੰਭਾਲੀਆਂ ਅਤੇ ਬਹੁਤ ਸਾਰੀਆਂ ਨਵੀਆਂ ਬਣ ਰਹੀਆਂ ਹਨ। ਨਨਕਾਣਾ ਸਾਹਿਬ ਵਿਖੇ ਤੰਬੂ ਸਾਹਿਬ ਗੁਰਦੁਆਰਾ ਵਿਖੇ 6 ਸਾਲ ਤੋਂ ਹਰ ਆਖਰੀ ਸ਼ੁੱਕਰਵਾਰ ਮਹੀਨੇ ਦੇ ਫਰੀ ਅੱਖਾਂ ਦੇ ਕੈਂਪ ਲੱਗ ਰਹੇ ਹਨ। ਧਰਮ ਪ੍ਰਚਾਰ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਐਗਜੈਕਟਿਵ ਕਮੇਟੀ ਦੇ ਫੈਸਲੇ
ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ 20 ਮਈ ਨੂੰ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਾਰਜਕਾਰਨੀ ਦੇ ਨਵੇਂ ਮੈਂਬਰਾਂ ਦੇਵ ਸੂਦ ਅਤੇ ਪਰੀਤਮ ਸਿੰਘ ਸਰਾਂ ਨੁੰ ਮੀਟਿੰਗ ਵਿੱਚ ਐਗਜੈਕਟਿਵ ਮੈਂਬਰਾਂ ਦੇ ਤੌਰ ‘ਤੇ ਪਹਿਲੀ ਵਾਰ ਸ਼ਾਮਲ ਹੋਣ …
Read More »ਜੱਬੜ (ਆਦਮਪੁਰ) ਵਾਲੇ ਸੰਤਾਂ ਦੀ ਬਰਸੀ ਮਨਾਈ ਗਈ
ਬਰੈਂਪਟਨ : ਆਦਮਪੁਰ ਦੁਆਬਾ ਇਲਾਕਾ ਨਿਵਾਸੀ ਸੰਗਤਾਂ ਵਲੋਂ ਡੇਰਾ ਸੰਤਪੁਰਾ ਜੱਬੜ ਵਾਲੇ ਸੰਤ ਬਾਬਾ ਭਾਗ ਸਿੰਘ, ਸੰਤ ਹਰਦਿਆਲ ਸਿੰਘ ਮੁਸਾਫਰ ਤੇ ਸੰਤ ਮਲਕੀਅਤ ਸਿੰਘ ਦੀ ਸਲਾਨਾ ਬਰਸੀ ਡਿਕਸੀ ਗੁਰੂ ਘਰ ਦੇ ਹਾਲ ਨੰਬਰ ਪੰਜ ਵਿੱਚ 20 ਜੂਨ ਨੂੰ ਸ਼ਰਧਾਪੂਰਵਕ ਮਨਾਈ ਗਈ।ਅੰਖਡ ਪਾਠ ਦੇ ਭੋਗ ਉਪਰੰਤ ਸਤਿਨਾਮ ਸਿੰਘ ਤਰਨਤਾਰਨ ਵਾਲਿਆਂ ਦੇ …
Read More »