Breaking News
Home / ਕੈਨੇਡਾ (page 624)

ਕੈਨੇਡਾ

ਕੈਨੇਡਾ

ਡੱਗ ਫੋਰਡ ਨੇ ਹਾਈਡਰੋ ਵਨ ਦੇ ਸਮੁੱਚੇ ਬੋਰਡ ਦੇ ਅਸਤੀਫੇ ਦਾ ਕੀਤਾ ਐਲਾਨ

ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਤੋਂ ਪਿੱਛੇ ਨਹੀਂ ਹਟੇ : ਫੋਰਡ ਟੋਰਾਂਟੋ/ਬਿਊਰੋ ਨਿਊਜ਼ ਪ੍ਰੀਮੀਅਰ ਡੱਗ ਫੋਰਡ ਨੇ ਹਾਈਡਰੋ ਵੰਨ ਦੇ ਸੀਈਓ ਦੀ ਫੌਰੀ ਰਿਟਾਇਰਮੈਂਟ ਤੇ ਸਮੁੱਚੇ ਬੋਰਡ ਆਫ ਡਾਇਰੈਕਟਰਜ਼ ਦੇ ਅਸਤੀਫੇ ਦੇ ਸਬੰਧ ਵਿੱਚ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਉਹ ਆਪਣੇ ਚੋਣ ਵਾਅਦੇ ਨੂੰ ਪੂਰਾ …

Read More »

ਕ੍ਰਾਂਤੀਕਾਰੀ ਕਵੀ ਬਾਬਾ ਨਾਜ਼ਮੀ 28 ਜੁਲਾਈ ਨੂੰ ਟੋਰਾਂਟੋ ਵਿਚ

ਬਰੈਂਪਟਨ/ਬਿਊਰੋ ਨਿਊਜ਼ : ਕ੍ਰਾਂਤੀਕਾਰੀ (ਪਾਕਿਸਤਾਨੀ) ਪੰਜਾਬੀ ਕਵੀ ਬਾਬਾ ਨਾਜ਼ਮੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ, ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਾਂਝੇ ਸੱਦੇ ‘ਤੇ 28 ਜੁਲਾਈ ਦਿਨ ਸ਼ਨੀਵਾਰ ਨੂੰ 340 ਵੋਡਨ ਸਟਰੀਟ ਈਸਟ ਤੇ ਸੈਂਚੁਰੀ ਗਾਰਡਨ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿੱਚ ਪਹੁੰਚ ਰਹੇਹਨ।ਂ ਇਹ ਸਥਾਨ ਵੋਡਨ …

Read More »

ਖਾਲਸਾ ਕਾਲਜ ਸੁਧਾਰ ਵਾਲਿਆਂ ਦੀ ਸਲਾਨਾ ਪਿਕਨਿਕ 21 ਜੁਲਾਈ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਾਲਜ ਸੁਧਾਰ ਦੇ ਸਾਬਕਾ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਕਰਮਚਾਰੀਆਂ ਵਲੋਂ ਸਾਲਾਨਾ ਪਿਕਨਿਕ 21 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਬਰੈਂਪਟਨ ਦੇ ਐਲਡਰੈਡੋ ਪਾਰਕ, ਸਪਾਟ # 3 ਵਿਖੇ ਮਨਾਈ ਜਾ ਰਹੀ ਹੈ। ਸੁਧਾਰ ਕਾਲਜ ਨਾਲ ਜੁੜੀਆਂ ਪਿਆਰੀਆਂ ਤੇ ਨਿੱਘੀਆਂ ਯਾਦਾਂ ਨੂੰ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਵਕੀਲ ਕਲੇਰ ਦੇ ਬੇਵਕਤ ਅਕਾਲ-ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ

ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮੂਹ ਮੈਬਰਾਂ ਵੱਲੋਂ ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦੇ ਸਰਗ਼ਰਮ ਮੈਂਬਰ ਅਤੇ ਬਹੁਤ ਵਧੀਆ ਸ਼ਖ਼ਸੀਅਤ ਵਕੀਲ ਕਲੇਰ ਦੇ ਬੇਵਕਤ ਅਕਾਲ-ਚਲਾਣੇ ‘ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਮੈਂਬਰਾਂ ਨੇ ਵਕੀਲ ਕਲੇਰ ਦੀ ਅਚਾਨਕ ਹੋਈ ਇਸ ਮੌਤ ‘ਤੇ ਬੇਹੱਦ ਹੈਰਾਨੀ ਅਤੇ ਦੁੱਖ …

Read More »

ਸੀਨੀਅਰਜ਼ ਕਲੱਬ ਵਲੋਂ ਸਮਾਗਮ ਦਾ ਆਯੋਜਨ 29 ਜੁਲਾਈ ਨੂੰ

ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਵਲੋਂ 29 ਜੁਲਾਈ ਨੂੰ ਬਰੈਂਪਟਨ ਸਾਕਰ ਸੈਂਟਰ ਵਿਚ ਝੰਡਾ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਹ ਸਥਾਨ ਡਿਕਸੀ ਰੋਡ ਅਤੇ ਸੈਂਡਲਵੁੱਡ ਪਾਰਕ ਵੇਅ ਈਸਟ ਦੇ ਨਾਲ ਹੀ ਹੈ। ਇਸ ਸਮਾਰੋਹ ਵਿਚ ਅਹਿਮ ਸ਼ਖ਼ਸੀਅਤਾਂਨੂੰ ਸੱਦਾ ਦਿੱਤਾ ਗਿਆ ਹੈ। ਐਸੋਸੀਏਸ਼ਨ ਵਿਚ ਬਰੈਂਪਟਨ ਦੇ 30 ਤੋਂ ਜ਼ਿਆਦਾ ਸੀਨੀਅਰਜ਼ …

Read More »

ਓਨਟਾਰੀਓ ਸਰਕਾਰ ਨੇ ਕਈ ਸਮਰ ਵਰਕਸ਼ਾਪਾਂ ਨੂੰ ਬੰਦ ਕੀਤਾ

ਟੋਰਾਂਟੋ/ ਬਿਊਰੋ ਨਿਊਜ਼ ਨਵੀਂ ਪ੍ਰੋਗ੍ਰੈਸਿਵ ਕੰਜਰਵੇਟਿਵ ਸਰਕਾਰ ਨੇ ਸਰਕਾਰੀ ਖਰਚ ‘ਤੇ ਲਗਾਮ ਲਗਾਉਂਦਿਆਂ ਸਿੱਖਿਆ ਨਾਲ ਸਬੰਧਤ ਕਈ ਸਮਰ ਵਰਕਸ਼ਾਪਾਂ, ਜਿਨ੍ਹਾਂ ਵਿਚ ਕਰੀਕੁਲਮ ਰਾਈਟਿੰਗ ਸੈਸ਼ਨ ਵੀ ਸ਼ਾਮਲ ਹੈ, ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਵਰਕਸ਼ਾਪ ਨਾਲ ਕਲਾਸ ਰੂਮ ਵਿਚ ਬੱਚਿਆਂ ਦਾ ਪ੍ਰਦਰਸ਼ਨ ਹੋਰ ਬਿਹਤਰ ਬਣਾਉਣ ਦਾ ਯਤਨ ਕੀਤਾ ਜਾ …

Read More »

ਬਰੈਂਪਟਨ ‘ਚ ਨਵੇਂ ਰਫ਼ਿਊਜ਼ੀਆਂ ਦੇ ਆਉਣ ਦੀ ਉਮੀਦ

ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ਕੈਨੇਡਾ ਦਾ 9ਵਾਂ ਸਭ ਤੋਂ ਵੱਡਾ ਸ਼ਹਿਰ ਬਣ ਚੁੱਕਾ ਹੈ ਅਤੇ ਇਸ ਦੀ ਆਬਾਦੀ ਛੇ ਲੱਖ ਦੇ ਅੰਕੜੇ ਨੂੰ ਛੂੰਹਣ ਲਈ ਤਿਆਰ ਹੈ ਅਤੇ ਸ਼ਹਿਰ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਇਕ ਵੱਡੇ ਅਰਬਨ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਰਫ਼ਿਊਜ਼ੀ ਵੀ ਰਹਿੰਦੇ ਹਨ ਅਤੇ ਸ਼ਹਿਰ …

Read More »

ਮੇਅਰ ਟੋਰੀ ਦੀ ਅਪੀਲ

ਮੇਅਰ ਟੋਰੀ ਨੇ ਅਪੀਲ ਕੀਤੀ ਹੈ ਕਿ ਸਾਰੇ ਸ਼ਹਿਰਾਂ ਨੂੰ ਆਪਣੇ ਕੋਲ ਮੌਜੂਦ ਸਹੂਲਤਾਂ ਅਤੇ ਸਾਈਟਸ ਦੀ ਪਛਾਣ ਕਰਨੀ ਪਵੇਗੀ ਤਾਂ ਜੋ ਰਫ਼ਿਊਜ਼ੀਆਂ ਲਈ ਅਸਥਾਈ ਆਵਾਸ ਦਾ ਪ੍ਰਬੰਧ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਬਿਹਤਰ ਰੁਜ਼ਗਾਰ ਦੇ ਮੌਕੇ ਵੀ ਦਿੱਤੇ ਜਾ ਸਕਣ। ਸਾਨੂੰ ਖ਼ੁਸ਼ੀ ਹੈ ਕਿ ਸਾਰੇ ਮੇਅਰ ਉਨ੍ਹਾਂ ਦੇ …

Read More »

ਪੰਜ ਸਾਲ ਬਾਅਦ ਬਰੈਂਪਟਨ ਦੇ ਪਰਿਵਾਰ ਨੂੰ ਮਿਲੀ ਵਿਛੜੀ ਬਿੱਲੀ

ਬਰੈਂਪਟਨ : ਬਰੈਂਪਟਨ ਦੇ ਉਸ ਪਰਿਵਾਰ ਨੂੰ ਉਸ ਸਮੇਂ ਬੇਹੱਦ ਹੈਰਾਨੀ ਹੋਈ, ਜਦੋਂ ਐਨੀਮਲ ਕੰਟਰੋਲ ਅਧਿਕਾਰੀ ਉਨ੍ਹਾਂ ਦੀ ਪੰਜ ਸਾਲ ਪਹਿਲਾਂ ਗਵਾਚੀ ਬਿੱਲੀ ਨੂੰ ਲੈ ਕੇ ਆ ਗਏ। ਅਧਿਕਾਰੀਆਂ ਨੂੰ ਉਨ੍ਹਾਂ ਦੀ ਗਵਾਚੀ ਬਿੱਲੀ ਮਿਲ ਗਈ ਸੀ ਅਤੇ ਪੰਜ ਸਾਲ ਬਾਅਦ ਸ਼ੇਰੀ ਓਕਲੇ ਨੂੰ ਆਪਣਾ ਪਰਿਵਾਰ ਦਾ ਮੈਂਬਰ ਮੰਨੀ ਜਾਂਦੀ …

Read More »

ਵਿੰਡ ਪ੍ਰੋਜੈਕਟ ਨੂੰ ਕੈਂਸਲ ਕਰਨਾ 100 ਮਿਲੀਅਨ ਡਾਲਰ ‘ਚ ਪਵੇਗਾ

ਕੰਪਨੀ ਨੇ ਦਿੱਤੀ ਚਿਤਾਵਨੀ ਟੋਰਾਂਟੋ/ ਬਿਊਰੋ ਨਿਊਜ਼ : ਬੀਤੇ ਇਕ ਦਹਾਕੇ ਤੋਂ ਜਿਸ ਗਰੀਨ ਐਨਰਜੀ ਪ੍ਰੋਜੈਕਟ ਨੂੰ ਡਿਵੈਲਪ ਕੀਤਾ ਜਾ ਰਿਹਾ ਸੀ, ਉਸ ਨੂੰ ਬੰਦ ਕਰਨ ‘ਤੇ ਹੀ 100 ਮਿਲੀਅਨ ਡਾਲਰ ਦਾ ਖ਼ਰਚ ਆ ਸਕਦਾ ਹੈ। ਇਸ ਸਬੰਧੀ ਕੰਪਨੀ ਦੇ ਪ੍ਰਧਾਨ ਨੇ ਚਿਤਾਵਨੀ ਦਿੰਦਿਆਂ ਕਿਆ ਕਿ ਇਹ ਵਿਵਾਦ ਅਦਾਲਤ ਤੱਕ …

Read More »