ਬਰੈਂਪਟਨ : ਬਰੈਂਪਟਨ ਪੱਛਮ ਤੋਂ ਸੰਸਦ ਮੈਂਬਰ ਕਮਲ ਖਹਿਰਾ ਨੇ ਭਾਈਚਾਰੇ ਲਈ ਬਾਰਬੀਕਿਊ ਦਾ ਆਯੋਜਨ ਕੀਤਾ। ਡਮਾਟਾ ਪਾਰਕ, ਬਰੈਂਪਟਨ ਪੱਛਮੀ ਵਿਖੇ ਕੀਤੇ ਪ੍ਰੋਗਰਾਮ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਬਰੈਂਪਟਨ ਪੱਛਮੀ ਦੇ ਨਿਵਾਸੀਆਂ ਨੇ ਉਨ੍ਹਾਂ ਦੀ ਸਰਕਾਰ ਪ੍ਰਤੀ ਆਪਣੇ ਵਿਚਾਰ, ਫੀਡਬੈਕ ਅਤੇ ਉਮੀਦਾਂ ਨੂੰ ਪ੍ਰਗਟ ਕੀਤਾ। …
Read More »ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ-ਦਿਹਾੜਾ ਅਤੇ ਤੀਆਂ ਦਾ ਤਿਉਹਾਰ ਮਨਾਇਆ
ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 18 ਅਗਸਤ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਭਾਰਤ ਦਾ ਅਜ਼ਾਦੀ-ਦਿਵਸ ਅਤੇ ਬੀਬੀਆਂ ਦਾ ਤੀਆਂ ਦਾ ਤਿਉਹਾਰ ਇਕੱਠੇ ਹੀ ਸ਼ਾਅ ਪਬਲਿਕ ਸਕੂਲ ਨੇੜਲੇ ਪਾਰਕ ਵਿਚ ਮਨਾਏ। ਪ੍ਰੋਗਰਾਮ ਦੀ ਸ਼ੁਰੂਆਤ ਬਾਅਦ ਦੁਪਹਿਰ 2.00 ਵਜੇ ਭਾਰਤ ਦਾ ਤਿਰੰਗਾ ਝੰਡਾ ਅਤੇ ਕੈਨੇਡਾ ਦਾ ਰਾਸ਼ਟਰੀ ਝੰਡਾ ਲਹਿਰਾ ਕੇ …
Read More »ਹਾਰਟ ਲੇਕ ਕੰਸਰਵੇਸ਼ਨ ਏਰੀਆ ‘ਚ ਸਮਰ ਜੌਬਸ ਪ੍ਰੋਗਰਾਮ ਦਾ ਜਾਇਜ਼ਾ ਲੈਣ ਪੁੱਜੇ ਮੰਤਰੀ ਪੈਟੀ ਹਾਜਡੂ, ਰੂਬੀ ਸਹੋਤਾ ਤੇ ਕਮਲ ਖਹਿਰਾ
ਟੋਰਾਂਟੋ : ਕੈਨੇਡਾ ‘ਚ ਇਸ ਸਮੇਂ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਸੋ ਇਸ ਸਮੇਂ ਵਿੱਚ ਨੂੰ ਸਕਿੱਲਡ ਬਣਾਉਣ ਦੇ ਮੱਕਸਦ ਨਾਲ ਕੈਨੇਡਾ ਸਰਕਾਰ ਵਲੋਂ ਸਮਰ ਜੌਬਜ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਨਾਲ ਜਾਇਜ਼ਾ ਲੈਣ ਦੇ ਲਈ ਮੰਤਰੀ ਪੈਟੀ ਹਾਜਡੂ, ਬਰੈਂਪਟਨ ਨੌਰਥ ਤੋਂ ਐਮਪੀ ਰੂਬੀ ਸਹੋਤਾ, ਬਰੈਂਪਟਨ ਵੈਸਟ …
Read More »ਟਰੱਕਿੰਗ ਇੰਡਸਟਰੀ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਟਾਊਨ ਹਾਲ ਮੀਟਿੰਗ ਦਾ ਆਯੋਜਨ
ਬਰੈਂਪਟਨ : ਕੈਨੇਡਾ ਵਿਚ ਪੰਜਾਬੀਆਂ ਨੇ ਟਰੱਕਿੰਗ ਇੰਡਸਟਰੀ ‘ਚ ਬਹੁਤ ਮੱਲ੍ਹਾਂ ਮਾਰੀਆਂ ਹਨ। ਜਿੱਥੇ ਕਿ ਪੰਜਾਬੀਆਂ ਨੇ ਟਰੱਕਿੰਗ ਵਿਚ ਬਹੁਤ ਨਾਮਣਾ ਖੱਟਿਆ ਹੈ ਉਥੇ ਹੀ ਟਰੱਕਰਜ਼ ਨੂੰ ਬਹੁਤ ਮੁਸ਼ਕਿਲਾਂ ਵੀ ਆ ਰਹੀਆਂ ਹਨ। ਇਨ੍ਹਾਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਸਿਟੀ ਆਫ ਬਰੈਂਪਟਨ ਵਲੋਂ ਵਾਰਡ ਨੰਬਰ 9 ਅਤੇ 10 ਸਿਟੀ ਕੌਂਸਲਰ …
Read More »ਬਰੇਅਡਨ ਸੀਨੀਅਰ ਕਲੱਬ ਵੱਲੋਂ ਤਾਸ਼ ਦੇ ਮੁਕਾਬਲੇ 24 ਅਗਸਤ ਨੂੰ
ਬਰੈਂਪਟਨ : ਬਰੇਅਡਨ ਸੀਨੀਅਰ ਕਲੱਬ ਵੱਲੋਂ 24 ਅਗਸਤ 2019 ਸ਼ਨਿਚਰਵਾਰ ਨੂੰ ਟ੍ਰੀਲਾਈਨ ਪਾਰਕ ਵਿਖੇ ਤਾਸ਼ (ਸੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਟੀਮਾਂ ਦੀ ਐਂਟਰੀ 11.30 ਵਜੇ ਤੋਂ ਹੈ ਜਿਸ ਦੀ ਫੀਸ 10 ਡਾਲਰ ਹੈ। ਇਹ ਪ੍ਰਤੀਯੋਗਤਾ ਸੀਨੀਅਰਾਂ ਲਈ ਹੈ ਇਸ ਲਈ ਖਿਡਾਰੀਆਂ ਦੀ ਉਮਰ ਘੱਟੋ ਘੱਟ 55 ਸਾਲ ਰੱਖੀ …
Read More »ਮਾਊਂਟੇਨ ਐਸ਼ ਸੀਨੀਅਰਜ਼ ਕਲੱਬ ਵਲੋਂ ਗੁਰਪੁਰਬ ਤੇ ਕੈਨੇਡਾ ਦਿਵਸ ਸਬੰਧੀ ਸਮਾਗਮ
ਬਰੈਂਪਟਨ : ਮਾਊਂਟੇਨ ਐਸ਼ ਸੀਨੀਅਰਜ਼ ਕਲੱਬ ਨੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਕੈਨੇਡਾ ਦਿਵਸ ਅਤੇ ਭਾਰਤ ਦਾ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਧਾਰਮਿਕ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਸਾਰੇ ਉਮਰ ਵਰਗ ਦੇ ਖੇਡ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ‘ਤੇ ਕੌਂਸਲੇਟ ਜਨਰਲ …
Read More »ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਟੋਰਾਂਟੋ ਅਤੇ ਆਰ.ਬੀ.ਸੀ.ਦੇ ਸਰਬਜੀਤ ਸਿੰਘ ਵੱਲੋਂ ਸੁਰਜੀਤ ਪਾਤਰ ਨੂੰ ਗੋਲਡ ਮੈਡਲ ਨਾਲ ਸਨਮਾਨਿਆ ਜਾਵੇਗਾ
ਬਰੈਂਪਟਨ/ਡਾ. ਝੰਡ : ਪੰਜਾਬੀ ਦੇ ਵਿਸ਼ਵ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ 17 ਅਗੱਸਤ ਨੂੰ ਸ਼ਾਮ 5 ਵਜੇ ਤੋਂ 8.00 ਵਜੇ ਤੱਕ ਬਰੈਂਪਟਨ ਦੇ ਰੋਜ਼ ਥੀਏਟਰ ਵਿਚ ਸ਼ਾਇਰੀ ਦੀ ਛਹਿਬਰ ਲਗਾਉਣਗੇ। ਇਸ ਮੌਕੇ ਪਾਤਰ ਹੁਰਾਂ ਦੀ ਸ਼ਖ਼ਸੀਅਤ ਦੀਆਂ ਪਰਤਾਂ ਪੰਜਾਬੀ ਦੇ ਪ੍ਰਸਿਧ ਲੇਖਕ ਡਾ. ਵਰਿਆਮ ਸਿੰਘ ਸੰਧੂ ਸਰੋਤਿਆਂ ਨਾਲ ਸਾਂਝੀਆਂ ਕਰਨਗੇ। ਸ਼ਾਇਰੀ …
Read More »ਬਰੇਅਡਨ ਸੀਨੀਅਰ ਕਲੱਬ ਦੇ ਲੇਡੀਜ਼ ਗਰੁੱਪ ਵੱਲੋਂ ਤੀਆਂ ਦਾ ਮੇਲਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਟ੍ਰੀਲਾਈਨ ਪਾਰਕ ਵਿਖੇ 11 ਅਗਸਤ 2019 ਨੂੰ ਦੁਪਿਹਰ 12.30 ਤੋਂ ਸ਼ਾਮ 6 ਵਜੇ ਤੱਕ ਬਰੇਅਡਨ ਸੀਨੀਅਰ ਕਲੱਬ ਦੀਆਂ ਬੀਬੀਆਂ ਵੱਲੋਂ ਪੰਜਾਬੀ ਸਭਿਆਚਾਰਕ ਵਿਰਸੇ ਨੂੰ ਸਮਰਪਿਤ ਤੀਆਂ ਦਾ ਮੇਲਾ ਲਾਇਆ ਗਿਆ। ਸਾਉਣ ਦੇ ਮਹੀਨੇ ਮਨਾਇਆ ਜਾਣ ਵਾਲਾ ਪੰਜਾਬੀ ਮੁਟਿਆਰਾਂ ਦਾ ਮਨਭਾਉਂਦਾ ਇਹ ਤਿਉਹਾਰ ਪੰਜਾਬ ਵਿੱਚ ਭਾਵੇਂ …
Read More »ਜਗਦੀਸ਼ ਗਰੇਵਾਲ ਤੇ ਹਰਦੀਪ ਗਰੇਵਾਲ ਨੇ ਆਪਣੇ ਹਮਾਇਤੀਆਂ ਦਾ ਧੰਨਵਾਦ ਕਰਨ ਲਈ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ
ਡੱਗ ਫੋਰਡ ਨੇ ਵੀ ਭਰੀ ਹਾਜ਼ਰੀ ਬਰੈਂਪਟਨ/ਬਿਊਰੋ ਨਿਊਜ਼ : ਜਗਦੀਸ਼ ਗਰੇਵਾਲ ਤੇ ਹਰਦੀਪ ਗਰੇਵਾਲ ਵਲੋਂ ਆਪਣੇ ਹਮਾਇਤੀਆਂ ਦਾ ਧੰਨਵਾਦ ਕਰਨ ਲਈ ਬਾਰਬੀਕਿਉ ਪਾਰਟੀ ਜਗਦੀਸ਼ ਸਿੰਘ ਗਰੇਵਾਲ ਦੇ ਨਿਵਾਸ ਬਰੈਂਪਟਨ ਵਿਚ ਹੋਈ। ਪਾਰਟੀ ਵਿਚ ਉਨਟਾਰੀਓ ਦੀਆਂ ਉਘੀਆਂ ਹਸਤੀਆਂ ਨੇ ਹਾਜ਼ਰੀ ਲੁਆਈ। ਸਿਆਸਤਦਾਨਾਂ ਤੇ ਬਿਜ਼ਨਸਮੈਨਾਂ ਦਾ ਵੱਡਾ ਇਕੱਠ ਹੋਇਆ। ਵੱਖ-ਵੱਖ ਖਾਣਿਆਂ ਦਾ …
Read More »ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਤੇ ਮਲਟੀਕਲਚਰਲ ਡੇਅ ਸਾਂਝੇ ਮਨਾਏ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 11 ਅਗਸਤ ਨੂੰ ਡੌਨ ਮਿਨੇਕਰ ਕਲੱਬ ਵੱਲੋਂ ਕੈਨੇਡਾ ਦਾ 152ਵਾਂ ਜਨਮ-ਦਿਵਸ ਅਤੇ ਛੇਵਾਂ ਮਲਟੀਕਲਚਰਲ ਦਿਵਸ ਸਾਂਝੇ ਤੌਰ ‘ਤੇ ਮਨਾਏ ਗਏ। ਇਸ ਮੌਕੇ ਕਲੱਬ ਵੱਲੋਂ ਆਯੋਜਿਤ ਸਮਾਗ਼ਮ ਵਿਚ ਵੰਨ-ਸਵੰਨੇ ਕੱਪੜੇ ਪਾ ਕੇ ਹਰੇਕ ਉਮਰ ਦੇ ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਹੋਏ। ਇਸ ਮੌਕੇ ਦੂਸਰੀਆਂ ਸੀਨੀਅਰਜ਼ ਕਲੱਬਾਂ …
Read More »