ਬਰੈਂਪਟਨ/ਬਿਊਰੋ ਨਿਊਜ਼ : ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਲੰਘੇ ਸ਼ਨਿਚਰਵਾਰ ਕਰਵਾਏ ਗਏ ਤਾਸ਼ ਦੇ ਬੜੇ ਰੌਚਿਕ ਮੁਕਾਬਲਿਆਂ ਵਿਚ 24 ਟੀਮਾਂ ਨੇ, ਜਿਨ੍ਹਾਂ ਦੇ ਮੈਂਬਰ ਬਰੈਂਪਟਨ ਦੇ ਵੱਖ ਵੱਖ ਸੀਨੀਅਰ ਕਲੱਬਾਂ ਤੋਂ ਆਏ ਹੋਏ ਸਨ, ਭਾਗ ਲਿਆ। ਪੰਜਾਬ ਤੋਂ ਆਏ, ਕੰਮਾਂ ਤੋਂ ਵਿਹਲੇ ਹੋ ਚੁੱਕੇ, ਬਜ਼ੁਰਗ, ਸੀਨੀਅਰ ਕਲੱਬਾਂ ਵਿਚ ਜਾ ਕੇ, ਗੱਲਾਂ …
Read More »ਕਾਲੇ ਪਾਣੀਆਂ ਦਾ ਸੁੱਚਾ ਮੋਤੀ ਪੁਸਤਕ ਤੇ ਵਿਚਾਰ ਚਰਚਾ ਲਈ ਸਮਾਗਮ
ਬਰੈਂਪਟਨ/ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦਸਿਆ ਕਿ ਮੰਚ ਵੱਲੋਂ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੁਆਰਾ ਕਾ. ਗੁਰਬਖ਼ਸ਼ ਤੇ ਲਿਖੀ ਪੁਸਤਕ “ਕਾਲੇ ਪਾਣੀਆਂ ਦਾ ਸੁੱਚ ਮੋਤੀ” ਤੇ ਵਿਚਾਰ ਚਰਚਾ ਕਰਾਈ ਜਾ ਰਹੀ ਹੈ।ਇਹ ਪੁਸਤਕ ਪੰਜਾਬ ਦੇ ਇਤਿਹਾਸ ਅਤੇ ਲੋਕ ਘੋਲਾਂ ਦੀ …
Read More »ਉਨਟਾਰੀਓ ਨੇ ਟੋਰਾਂਟੋ ਸਿਟੀ ਕਾਊਂਸਲ ਦਾ ਅਕਾਰ ਘੱਟ ਕਰਨ ‘ਤੇ ਸਹਿਮਤੀ ਦਿੱਤੀ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਟੋਰਾਂਟੋ ਸਿਟੀ ਕਾਊਂਸਲਰ ਦੀ ਸੰਖਿਆ ਨੂੰ 47 ਤੋਂ ਘੱਟ ਕਰਕੇ 25 ਕਰਨ ‘ਤੇ ਆਪਣੀ ਸਹਿਮਤੀ ਦਿੱਤੀ ਹੈ। ਇਸ ਮਤੇ ‘ਤੇ ਅਮਲ ਅਕਤੂਬਰ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ। ਓਨਟਾਰੀਓ ਦੀ ਨਵੀਂ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਨੇ ਵੇਟਰ ਲੋਕਲ ਗਵਰਨਮੈਂਟ ਐਕਟ ਨੂੰ ਆਪਣੀ …
Read More »ਸ਼ੋਕ ਸਮਾਚਾਰ : ਪਰਮਜੀਤ ਸਿੰਘ ਗਰੇਵਾਲ ਦਾ ਦੇਹਾਂਤ
ਬਹੁਤ ਦੁਖੀ ਰਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਰਮਜੀਤ ਸਿੰਘ ਗਰੇਵਾਲ ਦਾ ਦੇਹਾਂਤ ਸਵੀਅਰ ਬਰੇਨ ਹੈਮਰੇਜ ਕਰਕੇ ਬਰੈਂਪਟਨ ਸਿਵੀਕ ਹਸਪਤਾਲ ਵਿਖੇ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ 23 ਅਗਸਤ, 2018 ਨੂੰ 11:00 ਵਜੇ ਤੋਂ 1:00 ਵਜੇ ਦੇ ਦਰਮਿਆਨ ਬਰੈਂਪਟਨ ਕਰੀਮੇਸ਼ਨ 30 ਬਰੈਂਮਵਿਨ ਕੋਰਟ ਵਿਖੇ ਹੋਵੇਗਾ। ਅੰਤਿਮ ਅਰਦਾਸ ਅਤੇ ਅਖੰਡ …
Read More »ਸ਼ੋਕ ਸਮਾਚਾਰ : ਜਸਬੀਰ ਕੌਰ ਕਾਹਲੋਂ ਨਹੀਂ ਰਹੇ
ਜਸਬੀਰ ਕੌਰ ਕਾਹਲੋਂ ਪਤਨੀ ਸਵਰਨ ਸਿੰਘ ਕਾਹਲੋਂ (ਰਿਟਾ. ਐਸਐਚਓ) ਜੋ ਪਿੰਡ ਧੋਗੜੀ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਸਨ ਤੇ ਹੁਣ 1988 ਤੋਂ ਕੈਨੇਡਾ ਵਿਚ ਰਹਿ ਰਹੇ ਸਨ, ਦਾ 15 ਅਗਸਤ 2018 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 90 ਸਾਲ ਸੀ। ਜਸਬੀਰ ਕੌਰ ਕਾਹਲੋਂ ਦਾ ਅੰਤਮ ਸਸਕਾਰ 18 ਅਗਸਤ 2018 ਨੂੰ …
Read More »ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ ਯਾਦ ਵਿੱਚ ਆਖੰਡ ਪਾਠ ਦੇ ਭੋਗ ਐਤਵਾਰ ਨੂੰ
ਬਰੈਂਪਟਨ : ਪਿੰਡ ਝਾੜ ਸਾਹਿਬ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਵਿੱਚ 24 ਤੋਂ 26 ਅਗਸਤ 2018 ਤੱਕ ਆਖੰਡ ਪਾਠ ਕਰਵਾਇਆ ਜਾ ਰਿਹਾ ਹੈ। ਪਾਠ ਦੇ ਭੋਗ ਐਤਵਾਰ 26 ਅਗਸਤ 2018 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ, 99 ਗਲਿਡਨ ਰੋਡ ਬਰੈਂਪਟਨ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਅਜ਼ਾਦੀ ਦਿਵਸ ਤੇ ਤੀਆਂ ਦਾ ਮੇਲਾ 18 ਅਗਸਤ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ਬੰਤ ਸਿੰਘ ਰਾਓ ਤੋਂ ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਅਜ਼ਾਦੀ ਦਿਵਸ ਅਤੇ ਤੀਆਂ ਦਾ ਮੇਲਾ ਸਾਂਝੇ ਤੌਰ ‘ਤੇ 18 ਅਗਸਤ ਦਿਨ ਸ਼ਨੀਵਾਰ ਨੂੰ ਮਨਾਏ ਜਾ ਰਹੇ ਹਨ। ਅਜ਼ਾਦੀ ਦਿਵਸ ਦਾ ਸਮਾਗ਼ਮ ਬਾਅਦ ਦੁਪਹਿਰ 1.00 ਵਜੇ ਤੋਂ 3.00 ਵਜੇ ਤੱਕ ਹੋਵੇਗਾ ਅਤੇ ਬੀਬੀਆਂ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦਾ ਮਹੀਨਾਵਾਰ ਸਮਾਗ਼ਮ 19 ਅਗਸਤ ਨੂੰ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗ਼ਮ 19 ਅਗਸਤ ਦਿਨ ਐਤਵਾਰ ਨੂੰ 21 ਕੋਵੈਂਟਰੀ ਰੋਡ ਸਥਿਤ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੋਵੇਗਾ। ਇਹ ਸਕੂਲ ਏਅਰਪੋਰਟ ਰੋਡ ਅਤੇ ਕੁਈਨਜ਼ ਸਟਰੀਟ ਦੇ ਮੇਨ ਇੰਟਰਸੈੱਕਸ਼ਨ ਦੇ ਨੇੜੇ ਕੋਵੈਂਟਰੀ …
Read More »ਏਅਰ ਫ਼ਲਾਈਟ ਸਰਵਿਸਿਜ਼ ਨੇ ਆਪਣੀ ਸਲਾਨਾ ਪਿਕਨਿਕ ਚਿੰਗੂਆਕੂਜ਼ੀ ਪਾਰਕ ਵਿਚ ਮਨਾਈ
ਬਰੈਂਪਟਨ/ਡਾ. ਝੰਡ : ਏਅਰ ਫ਼ਲਾਈਟ ਸਰਵਿਸਿਜ਼ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੀ ਸਲਾਨਾ ਪਿਕਨਿਕ ਲੰਘੇ ਸ਼ਨੀਵਾਰ ਪੂਰੇ ਜੋਸ਼-ਓ-ਖ਼ਰੋਸ਼ ਨਾਲ ਚਿੰਗੂਆਕੂਜ਼ੀ ਪਾਰਕ ਵਿਚ ਮਨਾਈ ਗਈ ਜਿਸ ਦਾ ਸੁਯੋਗ ਪ੍ਰਬੰਧ ਇਸ ਕੰਪਨੀ ਦੀ ਮੈਨੇਜਮੈਂਟ ਵੱਲੋਂ ਕੀਤਾ ਗਿਆ। ਇਸ ਵਿਚ ਏਅਰ ਫ਼ਾਈਟ ਸਰਵਿਸਿਜ਼ ਦੇ ਸਟਾਫ਼ ਮੈਂਬਰ, ਮੈਨੇਜਮੈਂਟ, ਸ਼ੇਅਰ ਹੋਲਡਰਾਂ ਅਤੇ ਡਰਾਈਵਰਾਂ ਨੇ ਵੱਡੀ …
Read More »ਲਿਬਰਲ ਹਾਊਸਿੰਗ ਨੂੰ ਮਨੁੱਖੀ ਅਧਿਕਾਰઠ ਕਾਨੂੰਨ ਵਜੋਂ ਬਣਾਵੇ : ਕੈਨੇਡੀਅਨ ਅਲਾਇੰਸ
ਟੋਰਾਂਟੋ/ ਬਿਊਰੋ ਨਿਊਜ਼ ਫੈਡਰਲ ਲਿਬਰਲ ਸਰਕਾਰ ਨੂੰ ਆਪਣੇ ਵਾਅਦੇ ਅਨੁਸਾਰ ਹਾਊਸਿੰਗ ਨੂੰ ਕੈਨੇਡੀਅਨ ਕਾਨੂੰਨਾਂ ਅਨੁਸਾਰ ਫੰਡਾਮੈਂਟਲ ਮਨੁੱਖੀ ਅਧਿਕਾਰ ਵਜੋਂ ਐਲਾਨਿਆ ਜਾਣਾ ਚਾਹੀਦਾ ਹੈ। ਇਸ ਸਬੰਧ ‘ਚ ਇਕ ਰਾਸ਼ਟਰੀ ਹਾਊਸਿੰਗ ਰਣਨੀਤੀ ਨੂੰ ਤਿਆਰ ਕਰਨਾ ਚਾਹੀਦਾ ਹੈ। ਇਹ ਗੱਲ ਐਡਵੋਕੇਟਸ ਫਾਰ ਏਫ੍ਰੋਡੇਬਲ ਹਾਊਸਿੰਗ ਨੇ ਆਖੀ ਹੈ। ਕੈਨੇਡੀਅਨ ਅਲਾਇੰਸ ਟੂ ਐਂਡ ਹੋਮਲੈੱਸਨੈੱਸ ਦੇ …
Read More »