Breaking News
Home / ਕੈਨੇਡਾ (page 596)

ਕੈਨੇਡਾ

ਕੈਨੇਡਾ

ਵਾਰਡ 9-10 ਤੋਂ ਸਿਟੀ ਕਾਊਂਸਲਰ ਉਮੀਦਵਾਰ ਹਰਕੀਰਤ ਸਿੰਘ ਨੇ ਆਪਣੇ ਚੋਣ ਦਫ਼ਤਰ ਦਾ ਕੀਤਾ ਰਸਮੀ ਉਦਘਾਟਨ

ਬਰੈਂਪਟਨ/ਡਾ. ਝੰਡ ਵਾਰਡ ਨੰਬਰ 9-10 ਤੋਂ ਸਿਟੀ ਕਾਊਂਸਲਰ ਲਈ ਚੋਣ ਲੜ ਰਹੇ ਉਮੀਦਵਾਰ ਹਰਕੀਰਤ ਸਿੰਘ ਵੱਲੋਂ 50 ਸੰਨੀਮੈਡੋ ਸਥਿਤ ਮੈਡੀਕਲ ਆਫ਼ਿਸਜ਼ ਬਿਲਡਿੰਗ ਦੀ ਗਰਾਊਂਡ ਫ਼ਲੋਰ ‘ਤੇ ਪਿਛਲੇ ਲਗਭੱਗ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਚੋਣ-ਦਫ਼ਤਰ ਦਾ ਬਾ-ਕਾਇਦਾ ਰਸਮੀ-ਉਦਘਾਟਨ ਕੀਤਾ ਗਿਆ। ਇਸ ਮੌਕੇ ਬਰੈਂਪਟਨ ਦੀ ਮੌਜੂਦਾ ਮੇਅਰ ਜੋ ਅਗਲੀ ਟੱਰਮ ਲਈ ਵੀ …

Read More »

ਮੇਅਰ ਦੀ ਚੋਣ ਜਿੱਤ ਕੇ ਬਰੈਂਪਟਨ ਦਾ ਕਰਾਂਗਾ ਵਿਕਾਸ : ਪੈਟਰਿਕ ਬਰਾਊਨ

ਪੈਟਰਿਕ ਬਰਾਊਨ ਵੋਟਾਂ ਲਈ ਦਰਸ਼ਨ ਚਤਰਥ ਦੇ ਘਰ ਪਹੁੰਚੇ ਬਰੈਂਪਟਨ : ਸਿਟੀ ਆਫ ਬਰੈਂਪਟਨ ਤੋਂ ਮੇਅਰ ਲਈ ਉਮੀਦਵਾਰ ਪੈਟਰਿਕ ਬਰਾਊਨ ਵੋਟਾਂ ਲਈ 9026 ਕਰੈਡਿਟ ਵਿਊ ਰੋਡ ‘ਤੇ ਦਰਸ਼ਨ ਸਿੰਘ ਚਤਰਥ ਦੇ ਘਰ ਗਏ। ਦਰਸ਼ਨ ਚਤਰਥ ਦੇ ਘਰ ਵਿਚ ਪੈਟਰਿਕ ਬਰਾਊਨ ਦੇ ਆਉਣ ਲਈ ਇਕ ਵੱਡਾ ਇੱਕਠ ਕੀਤਾ ਗਿਆ। ਪਰਿਵਾਰ ਵਿਚੋਂ …

Read More »

ਕੈਨੇਡੀਅਨ ਪੰਜਾਬੀ ਕਹਾਣੀ ਉੱਪਰ ਹੋਏ ਸੈਮੀਨਾਰ ਵਿਚ ਗੁਰਮੀਤ ਪਨਾਗ ਦੀ ਪਲੇਠੀ ਪੁਸਤਕ ‘ਮੁਰਗ਼ਾਬੀਆਂ’ ਲੋਕ-ਅਰਪਿਤ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 6 ਅਕਤੂਬਰ ਨੂੰ ‘ਲਿਟਰੇਰੀ ਰਿਫ਼ਲੈੱਕਸ਼ਨਜ਼’ ਵੱਲੋਂ ਐੱਫ਼.ਬੀ.ਆਈ. ਇੰਟਰਨੈਸ਼ਨਲ ਸਕੂਲ ਵਿਚ ਕੈਨੇਡੀਅਨ ਪੰਜਾਬੀ ਕਹਾਣੀ ਆਯੋਜਿਤ ਕੀਤੇ ਗਏ ਸੈਮੀਨਾਰ ਦੌਰਾਨ ਗੁਰਮੀਤ ਪਨਾਗ ਦੀ ਪਲੇਠੀ ਕਹਾਣੀ ਪੁਸਤਕ ‘ਮੁਰਗ਼ਾਬੀਆਂ’ ਲੋਕ-ਅਰਪਿਤ ਕੀਤੀ ਗਈ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ ‘ਤੇ ਆਏ ਪ੍ਰਸਿੱਧ ਕਹਾਣੀਕਾਰ ਤੇ ਆਲੋਚਕ ਪ੍ਰੋ. …

Read More »

ਬਰੈਂਪਟਨ ਸਿਟੀ ਲਈ ਅਜੇ ਬਹੁਤ ਕੁਝ ਕਰਨਾ ਬਾਕੀ : ਲਿੰਡਾ ਜੈਫਰੀ

ਬਰੈਂਪਟਨ ਤੋਂ ਮੇਅਰ ਲਈ ਉਮੀਦਵਾਰ ਲਿੰਡਾ ਜੈਫਰੀ ਨੇ ਕਿਹਾ ਕਿ ਜਦੋਂ ਮੇਰੇ ਕੋਲੋਂ ਇਹ ਪੁੱਛਿਆ ਜਾਂਦਾ ਹੈ ਕਿ ਮੈਂ ਮੇਅਰ ਦੀ ਚੋਣ ਮੁੜ ਕਿਉਂ ਲੜ ਰਹੀ ਹਾਂ ਤਾਂ ਮੇਰਾ ਸਪਸ਼ਟ ਉੱਤਰ ਹੁੰਦਾ ਹੈ ਕਿ ਸਿਟੀ ਵਿੱਚ ਅਜੇ ਵੀ ਬੜਾ ਕੰਮ ਕਰਨ ਵਾਲਾ ਹੈ। ਇਸ ਇਲੈਕਸ਼ਨ ਵਿੱਚ ਕਿਸ ਨੂੰ ਵੋਟ ਪਾਉਣੀ …

Read More »

ਸੌਕਰ ਅਕੈਡਮੀ ਦਾ ਐਲਾਨ 12 ਅਕਤੂਬਰ ਨੂੰ ਹੋਵੇਗਾ

ਬਰੈਂਪਟਨ : ਅਜ਼ੇਰੇਸ, ਪੁਰਤਗਾਲ ਦੇ ਪਹਿਲੇ ਡਿਵੀਜ਼ਨ ਸੌਕਰ ਕਲੱਬ, ਕਲੱਬ ਡੇਸਪੋਰਟਿਵੋ ਸੈਂਟਾ ਕਲਾਰਾ ਵੱਲੋਂ ਬਰੈਂਪਟਨ ਯੂਥ ਸੌਕਰ ਕਲੱਬ ਨਾਲ ਮਿਲਕੇ ਬਰੈਂਪਟਨ ਵਿਖੇ ਸੌਕਰ ਅਕੈਡਮੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸਦਾ ਐਲਾਨ ਕਰਨ ਲਈ 12 ਅਕਤੂਬਰ ਨੂੰ ਪੁਰਤਗਾਲ ਦੇ ਕਲੱਬ ਡੇਸਪੋਰਟਿਵੋ ਸੈਂਟਾ ਕਲਾਰਾ ਦੇ ਪ੍ਰਧਾਨ ਇੱਥੇ ਆ ਰਹੇ ਹਨ। ਉਨ੍ਹਾਂ …

Read More »

ਰੂਬੀ ਸਹੋਤਾ ਜਨਤਕ ਸੁਰੱਖਿਆ ਕਮੇਟੀ ‘ਚ ਸ਼ਾਮਲ

ਉਨਟਾਰੀਓ : ਬਰੈਂਪਟਨ ਉੱਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੂੰ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਦੀ ਸਟੈਂਡਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਊਸ ਆਫ ਕਾਮਨਜ਼ ਦੀ ਇਹ ਕਮੇਟੀ ਜਨਤਕ ਸੁਰੱਖਿਆ ਅਤੇ ਕੌਮੀ ਸੁਰੱਖਿਆ, ਪੁਲਿਸ ਅਤੇ ਕਾਨੂੰਨ ਲਾਗੂ ਕਰਨ, ਸੋਧਾਂ ਅਤੇ ਸੰਘੀ ਅਪਰਾਧੀਆਂ ਦੀ ਸ਼ਰਤੀਆ ਰਿਹਾਈ, ਹੰਗਾਮੀ ਪ੍ਰਬੰਧਨ, ਅਪਰਾਧ ਨਿਵਾਰਨ …

Read More »

ਮਾਰਟਿਨ ਮੇਡੀਰੋਸ ਨੇ ਆਪਣੇ ਵਲੋਂ ਕੀਤੇ ਕੰਮਾਂ ਨੂੰ ਅਧਾਰ ਬਣਾ ਕੇ ਮੰਗੀਆਂ ਵੋਟਾਂ

ਬਰੈਂਪਟਨ/ਬਿਊਰੋ ਨਿਊਜ਼ : ਰੀਜਨਲ ਕੌਂਸਲਰ ਮਾਰਟਿਨ ਮੇਡੀਰੋਸ ਨੇ ਆਪਣੇ ਚੋਣ ਮੁਹਿੰਮ ਦਫ਼ਤਰ ਵਿੱਚ ਐਤਵਾਰ ਨੂੰ ਓਪਨ ਹਾਊਸ ਕੀਤਾ ਜਿਸ ਵਿੱਚ ਵਾਰਡ ਨੰਬਰ 3 ਅਤੇ 4 ਤੋਂ ਉਨ੍ਹਾਂ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਮਾਰਟਿਨ ਨੇ ਆਪਣੇ ਵਾਅਦਿਆਂ ਨੂੰ ਦੁਹਰਾਇਆ ਅਤੇ ਆਪਣੇ ਵੱਲੋਂ ਕੀਤੇ ਕੰਮ ਨੂੰ ਆਧਾਰ ਬਣਾ ਕੇ …

Read More »

ਰੂਬੀ ਸਹੋਤਾ ਵੱਲੋਂ ਯੂਐਸਐਮਸੀਏ ਦਾ ਸਵਾਗਤ

ਉਨਟਾਰੀਓ/ਬਿਊਰੋ ਨਿਊਜ਼ : ਬਰੈਂਪਟਨ ਉੱਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦਰਮਿਆਨ ਹੋਏ ਆਧੁਨਿਕ ਵਪਾਰ ਸਮਝੌਤੇ ‘ਯੂਨਾਈਟਡ ਸਟੇਟਸ-ਮੈਕਸੀਕੋ-ਕੈਨੇਡਾ ਐਗਰੀਮੈਂਟ’ (ਯੂਐੱਸਐੱਮਸੀਏ) ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਰੁਜ਼ਗਾਰ ਦੀ ਸਿਰਜਣਾ ਹੋਏਗੀ ਅਤੇ ਇਸ ਨਾਲ ਕੈਨੇਡਾ ਦੇ ਵਪਾਰ ਦਾ ਉੱਤਰੀ ਅਮਰੀਕਾ ਵਿੱਚ ਵਿਸਥਾਰ ਹੋਏਗਾ। ਉਨ੍ਹਾਂ ਕਿਹਾ ਕਿ …

Read More »

ਰੋਹਿਤ ਸਿੱਧੂ ਸਮਝਦੇ ਹਨ ਬਰੈਂਪਟਨ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ

ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10 ਤੋਂ ਉਮੀਦਵਾਰ ਹਨ ਸਿੱਧੂ ਬਰੈਂਪਟਨ : ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਉਮੀਦਵਾਰ ਹੈ। ਰੋਹਿਤ ਸਿੱਧੂ ਦਾ ਜਨਮ ਜੀਟੀਏ ਵਿੱਚ ਹੋਇਆ ਤੇ ਉਹ ਬਰੈਂਪਟਨ ਵਿਖੇ ਹੀ ਰਹਿੰਦਾ ਰਿਹਾ। ਉਹ ਮਰਹੂਮ ਕਵੀਸ਼ਰ ਰਣਜੀਤ ਸਿੰਘ ਸਿਧਵਾਂ …

Read More »

ਬਰੈਂਪਟਨ ਦੇ ਵਾਰਡ 10 ਵਿੱਚ 3 ਉਮੀਦਵਾਰਾਂ ਦੇ ਹੱਕ ‘ਚ ਮੀਟਿੰਗ

ਗੁਰਪ੍ਰੀਤ ਸਿੰਘ ਢਿੱਲੋਂ, ਹਰਕੀਰਤ ਸਿੰਘ ਤੇ ਸਤਪਾਲ ਸਿੰਘ ਜੌਹਲ ਦੀ ਹਮਾਇਤ ਦਾ ਐਲਾਨ ਬਰੈਂਪਟਨ/ਡਾ. ਝੰਡ : ਵਾਰਡ 9-10 ਦੀ ਮਾਰੀਓ ਸਟਰੀਟ ਵਿੱਚ ਗੁਰਦੀਪ ਸਿੰਘ ਸ਼ਾਹਦਰਾ ਪਰਿਵਾਰ ਵਲੋਂ ਆਮ ਮਸਲੇ ਵਿਚਾਰਨ ਵਾਸਤੇ ਜਨਤਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਮੀਟਿੰਗ ਵਿੱਚ ਮਹੱਲੇ ਦੇ ਲੋਕ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਰਿਜਨਲ ਕੌਂਸਲਰ …

Read More »