Breaking News
Home / ਕੈਨੇਡਾ (page 582)

ਕੈਨੇਡਾ

ਕੈਨੇਡਾ

ਪੰਜਾਬੀਆਂ ਨੇ ਸੰਗੀਤਕ ਸਮਾਗਮ ਦੌਰਾਨ 1100 ਡਾਲਰ ਦੀ ਰਾਸ਼ੀ ਕੀਤੀ ਦਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਦੇਸੀ ਰੰਗ, ਸੈਚੁੰਰੀ 21 ਪ੍ਰੈਜ਼ੀਡੈਂਟ ਰਿਆਲਟੀ ਅਤੇ ਐਮ ਐਫ ਐਚ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ ਕ੍ਰਿਸਮਿਸ ਨੂੰ ਸਮਰਪਿਤ ਇੱਕ ਪੰਜਾਬੀ ਸੰਗੀਤਕ ਸਮਾਗਮ ਮਿਸੀਸਾਗਾ ਦੇ ਈਰੋਸ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ ਜਿੱਥੇ ਪੰਜਾਬੀਆਂ ਨੇ ਪੰਜਾਬੀ ਸਟਾਇਲ ਨਾਲ ਨਾਲ ਕ੍ਰਿਸਮਿਸ ਦੇ ਤਿਉਹਾਰ ਨੂੰ ਜੀ ਆਇਆ ਕਿਹਾ …

Read More »

ਸਕਿਓਰਲਾਈਫ ਇੰਸੋਰੈਂਸ ਵਲੋਂ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਪਾਰਟੀ ਦਾ ਕੀਤਾ ਆਯੋਜਨ

ਟੋਰਾਂਟੋ/ਬਿਊਰੋ ਨਿਊਜ਼ : ਸਕਿਓਰਲਾਈਫ ਇੰਸੋਰੈਂਸ ਵਲੋਂ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ, ਜੋ ਕਿ ਪਿਛਲੇ ਦਿਨੀਂ ਵਰਸਾਏਲ ਕਨਵੈਨਸ਼ਨ ਸੈਂਟਰ ਵਿਚ ਹੋਈ। ਇਸ ਪਾਰਟੀ ਵਿਚ ਕੰਪਨੀ ਨਾਲ ਕੰਮ ਕਰਦੇ ਵੱਡੀ ਗਿਣਤੀਵਿਚ ਅਡਵਾਈਜ਼ਰ ਅਤੇ ਸਟਾਫ ਮੈਂਬਰ ਸ਼ਾਮਲ ਹੋਏ। ਮੀਡੀਆ ਨਾਲ ਸਬੰਧਤ ਸੱਜਣ ਅਤੇ ਕੁਝ …

Read More »

ਕੈਨੇਡਾ ਵਾਸੀਆਂ ਨੂੰ ਡਰਾਈਵਿੰਗ ਸਬੰਧੀ ਕਾਨੂੰਨ ਪ੍ਰਤੀ ਜਾਗਰੂਕ ਹੋਣ ਦੀ ਲੋੜ

ਸੈਨੇਟਰ ਮੋਬੀਨਾ ਐੱਸ.ਬੀ. ਜੈਫਰ ਅਤੇ ਰੈਟਨਾ ਓਮਿਡਵਰ ਨੇ ਕਾਨੂੰਨ ਦਾ ਪਾਲਣ ਕਰਨ ਲਈ ਪ੍ਰੇਰਿਆ ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ਵਿਚ ਗਾਂਜਾ ਕਾਨੂੰਨ ਅਤੇ ਇਸ ਨਾਲ ਸਬੰਧਿਤ ਬਿੱਲ ਸੀ-46, ਅਣਗਹਿਲੀ ਨਾਲ ਕੀਤੀ ਗਈ ਡਰਾਈਵਿੰਗ ਸਬੰਧੀ ਕਾਨੂੰੰਨ ਲਾਗੂ ਹੋ ਗਿਆ ਹੈ। ਸੈਨੇਟਰ ਮੋਬੀਨਾ ਐੱਸ.ਬੀ. ਜੈਫਰ ਅਤੇ ਰੈਟਨਾ ਓਮਿਡਵਰ ਨੇ ਸਮੁੱਚੇ ਕੈਨੇਡਾ ਵਾਸੀਆਂ ਨੂੰ ਇਨਾਂ …

Read More »

ਮੇਅਰ ਪੈਟਰਿਕ ਬਰਾਊਨ ਨੇ ਸੀਨੀਅਰਜ਼ ਦੇ ਮਸਲੇ ਹੱਲ ਕਰਨ ਦਾ ਕੀਤਾ ਵਾਅਦਾ

ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਂਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਕਾਰਜਕਾਰਨੀ ਕਮੇਟੀ ਦੀ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨਾਲ ਤਹਿਸ਼ੁਦਾ ਮੀਟਿੰਗ ਪ੍ਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਹੋਈ। ਸਭ ਤੋਂ ਪਹਿਲਾ ਸੀਨੀਅਰਜ਼ ਦੇ ਮਨੋਰੰਜਨ ਲਈ ਰੈਂਟ ਫਰੀ ਸਥਾਨ ਬਾਰੇ ਗੱਲਬਾਤ ਹੋਈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸੀਨੀਅਰਜ਼ ਕਲੱਬਾਂ ਨੂੰ ਉਹਨਾਂ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਐਮ ਪੀ ਪੀ ਕੈਵਿਨ ਯਾਰਡੇ ਨਾਲ ਮੁਲਾਕਾਤ

65 ਵਰ੍ਹਿਆਂ ਦੀ ਉਮਰ ਵਾਲੇ ਬਜ਼ੁਰਗਾਂ ‘ਤੇ 10 ਸਾਲਾਂ ਵਾਲੀ ਬੰਦਿਸ਼ ਹੋਵੇ ਖਤਮ ਸੀਨੀਅਰਜ਼ ਕਲੱਬ ਨੇ ਬਜ਼ੁਰਗਾਂ ਲਈ ਘੱਟੋ-ਘੱਟ 500 ਡਾਲਰ ਪ੍ਰਤੀ ਮਹੀਨਾ ਦੀ ਕੀਤੀ ਮੰਗ ਫੈਡਰਲ ਸੀਨੀਅਰਜ਼ ਮਨਿਸਟਰ ਫਿਲੋਮੀਨਾ ਪਾਸੀ ਦੀ ਮੀਟਿੰਗ ਵਿੱਚ ਐਸੋਸੀਏਸ਼ਨ ਦੀ ਭਰਵੀਂ ਸ਼ਮੂਲੀਅਤ ਬਰੈਂਪਟਨ/ਹਰਜੀਤ ਬੇਦੀ ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਂਨੀਅਰਜ਼ ਕਲੱਬਜ ਆਫ ਬਰੈਂਪਟਨ ਦੀ ਕਾਰਜਕਾਰਨੀ …

Read More »

ਬਰੈਂਪਟਨ ਨੌਰਥ ਦੇ ਬੱਚਿਆਂ ਤੇ ਪਰਿਵਾਰਾਂ ਨਾਲ ਤਸਵੀਰਾਂ ਖਿਚਵਾਉਣ ਲਈ ਸੈਂਟਾ ਕਲਾਜ਼ ਰੂਬੀ ਸਹੋਤਾ ਦੇ ਦਫ਼ਤਰ ਪਹੁੰਚਿਆ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਸੈਂਟਾ ਕਲਾਜ਼ ਅਤੇ ਬਰੈਂਪਟਨ ਦੇ ਲੋਕਾਂ ਦਾ ਆਪਣੇ ਦਫ਼ਤਰ ਵਿਚ ਪਹੁੰਚਣ ‘ਤੇ ਸੁਆਗ਼ਤ ਕੀਤਾ। ਬੱਚਿਆਂ ਨੇ ਸੈਂਟਾ ਨਾਲ ਆਪਣੀਆਂ ਤਸਵੀਰਾਂ ਖਿਚਵਾਈਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਰੂਬੀ ਸਹੋਤਾਂ ਕੋਲੋਂ ਫ਼ੈੱਡਰਲ ਸਰਕਾਰ ਵੱਲੋਂ ਮਿਡਲ ਕਲਾਸ ਪਰਿਵਾਰਾਂ ਦੀ ਸਹਾਇਤਾ ਕਰਨ ਬਾਰੇ ਜਾਣਕਾਰੀ …

Read More »

ਯੌਰਕ ਯੂਨੀਵਰਸਿਟੀ ‘ਗੋ ਬੱਸਾਂ’ ਬਾਰੇ ਸਮੱਸਿਆ ਦਾ ਨਿਪਟਾਰਾ ਕਰੇ : ਲੋਗਾਨ ਕਾਨਾਪਾਥਿਕ

ਬਰੈਂਪਟਨ : ਮਾਰਕਹਮ-ਥੋਰਨਹਿੱਲ ਦੇ ਐਮਪੀਪੀ ਲੋਗਾਨ ਕਾਨਾਪਾਥਿਕ ਨੇ ਯੋਰਕ ਯੂਨੀਵਰਸਿਟੀ ਨੂੰ ‘ਗੋ ਬੱਸਾਂ’ ਦੇ ਬੱਸ ਸਟੈਂਡ ਨੂੰ ਬੰਦ ਕਰਨ ਸਬੰਧੀ ਪੈਦਾ ਹੋਈਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਕੋਈ ਅੰਦਰੂਨੀ ਹੱਲ ਕੱਢਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਤੇ ਮੈਟਰੋਲਿੰਕਸ ਨੇ ਵਿਦਿਆਰਥੀਆਂ ਅਤੇ ਹੋਰ ਯਾਤਰੀਆਂ ਵੱਲੋਂ ਇਸ ਮੁੱਦੇ ਦੀ ਪੈਰਵੀ …

Read More »

ਨਾਟਕ ‘ਗੱਲਾਂ ਤੇਰੀਆਂ’ ਦਾ ਤੀਜਾ ਸ਼ੋਅ 6 ਜਨਵਰੀ ਨੂੰ ਮਾਰਖਮ ਵਿਚ ਕਰਵਾਇਆ ਜਾਵੇਗਾ

ਬਰੈਂਪਟਨ : ਪੰਜਾਬ ਆਰਟਸ ਐਸੋਸੀਏਸ਼ਨ ਵਲੋਂ ਪਾਲੀ ਭੁਪਿੰਦਰ ਦਾ ਲਿਖਿਆ ਅਤੇ ਸਰਬਜੀਤ ਅਰੋੜਾ ਵਲੋਂ ਨਿਰਦੇਸ਼ਤ ਕੀਤਾ ਨਾਟਕ ‘ਗੱਲਾਂ ਤੇਰੀਆਂ’ ਵੇਖਣ ਦਾ ਮੌਕਾ ਮਿਲਿਆ ਤੇ ਅਹਿਸਾਸ ਹੋਇਆ ਕਿ ਇਹ ਨਾਟਕ ਕੈਨੇਡੀਅਨ ਪੰਜਾਬੀ ਨਾਟਕ ਦੇ ਵਿਹੜੇ ਵਿਚ ਇਕ ਨਵਾਂ ਮੀਲ ਪੱਥਰ ਹੈ। ਇਥੋਂ ਦੇ ਨਾਟਕ ਲਈ ਨਵੀਆਂ ਚੁਣੌਤੀਆਂ ਲੈ ਕੇ ਆਇਆ ਹੈ। …

Read More »

ਸਿੱਖ ਭਾਈਚਾਰੇ ਨੂੰ ਅੱਤਵਾਦੀ ਕਹਿਣ ‘ਤੇ ਗੁਰਦੁਆਰਾ ਕਮੇਟੀਆਂ ਨੇ ਕੀਤਾ ਇਤਰਾਜ਼

ਟੋਰਾਂਟੋ/ਬਿਊਰੋ ਨਿਊਜ਼ : ਇੱਕ ਰਿਪੋਰਟ ਵਿੱਚ ਕੈਨੇਡਾ ਦੇ ਸਮੁੱਚੇ ਸਿੱਖ ਭਾਈਚਾਰੇ ਨੂੰ ਅੱਤਵਾਦੀ ਕਹਿਣ ‘ਤੇ ਇਤਰਾਜ਼ ਕਰਦੇ ਹੋਏ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਮੀਟਿੰਗ ਕੀਤੀ। ਇਸ ਵਿੱਚ ਬੀਸੀ ਸਿੱਖ ਗੁਰਦੁਆਰਾ ਕੌਂਸਲ, ਉਨਟਾਰੀਓ ਸਿੱਖ ਤੇ ਗੁਰਦੁਆਰਾ ਕੌਂਸਲ ਅਤੇ ਉਨਟਾਰੀਓ ਗੁਰਦੁਆਰਾ ਕਮੇਟੀ ਸ਼ਾਮਲ ਹਨ। ਇਹ ਤਿੰਨੋਂ ਜਥੇਬੰਦੀਆਂ ਕੈਨੇਡਾ ਵਿੱਚ ਸਿੱਖਾਂ ਦੇ ਹਿੱਤਾਂ …

Read More »

ਗੁਰਮੇਜ ਕੌਰ ਪੁਰੇਵਾਲ ਦਾ ਅੰਤਿਮ ਸਸਕਾਰ 22 ਨੂੰ

ਬਰੈਂਪਟਨ : ਸ੍ਰੀਮਤੀ ਗੁਰਮੇਜ ਕੌਰ ਪੁਰੇਵਾਲ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸਸਕਾਰ 22 ਦਸੰਬਰ ਨੂੰ ਦੁਪਹਿਰ 2 ਵਜੇ ਲੋਟਸ ਸ਼ਮਸ਼ਾਨਘਾਟ ਵਿਖੇ ਕੀਤਾ ਜਾਏਗਾ। ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਦਰਬਾਰ, 4555 ਅਬੀਨੀਜ਼ਰ ਰੋਡ, ਬਰੈਂਪਟਨ ਵਿਖੇ ਹੋਏਗੀ। ਜ਼ਿਆਦਾ ਜਾਣਕਾਰੀ ਲਈ ਜਗਤਾਰ ਪੁਰੇਵਾਲ ਨਾਲ 647-961-9616 ਅਤੇ ਕੁਲਦੀਪ ਪੁਰੇਵਾਲ …

Read More »