ਬਰੈਂਪਟਨ : ਬਰੈਂਪਟਨ ਉਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਇੱਥੋਂ ਦੀਆਂ ਸਥਾਨਕ ਮਹਿਲਾਵਾਂ ਦੀ ਅਗਵਾਈ ਵਾਲੇ ਬਿਜ਼ਨਸ ਵਿੱਚ ਨਿਵੇਸ਼ ਕਰਨ ਲਈ ਆਪਣੀ ਸਰਕਾਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਲਈ ਲਿਬਰਲ ਸਰਕਾਰ 2 ਬਿਲੀਅਨ ਦਾ ਨਿਵੇਸ਼ ਕਰੇਗੀ ਜਿਸ ਨਾਲ 2025 ਤੱਕ ਮਹਿਲਾਵਾਂ ਦੀ ਮਲਕੀਅਤ …
Read More »ਘੁਡਾਣੀ ਨਿਵਾਸੀਆਂ ਵਲੋਂ ਛੇਵੇਂ ਪਾਤਸ਼ਾਹ ਦੀ ਯਾਦ ‘ਚ ਅਖੰਡ ਪਾਠ ਸਾਹਿਬ ਦੇ ਭੋਗ 26 ਮਈ ਨੂੰ
ਬਰੈਂਪਟਨ : ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਮਾਲਵੇ ਦੇ ਨਾਮਵਰ ਨਗਰ ਘੁਡਾਣੀ ਦੇ ਨਿਵਾਸੀਆਂ ਵਲੋਂ ਗੁਰੂ ਜੀ ਦੀ ਯਾਦ ਨੂੰ ਸਮਰਪਿਤ ਰੇਅਲਾਸਨ ਸਥਿਤ ਗੁਰਦੁਆਰਾ ਨਾਨਕਸਰ ਵਿਖੇ 24 ਮਈ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਭੋਗ 26 ਮਈ ਦਿਨ ਐਤਵਾਰ ਨੂੰ ਪਾਏ ਜਾਣਗੇ। ਪ੍ਰਬੰਧਕਾਂ …
Read More »ਨਾਟਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ਼ ਦੀ ਕੀਤੀ ਗਈ ਲਾਜਵਾਬ ਪੇਸ਼ਕਾਰੀ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਐਤਵਾਰ ਬਰੈਂਪਟਨ ਦੇ ਸਪਰੇਂਜਾ ਬੈਂਕੁਅਟ ਹਾਲ ਵਿੱਚ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਮਨਾਉਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਘੀਆਂ ਸ਼ਖ਼ਸੀਅਤਾਂ ਦੇ ਮਾਣ-ਸਨਮਾਨ ਕਰਨ ਦੇ ਨਾਲ ਗੀਤ-ਸੰਗੀਤ, ਗਿੱਧਾ-ਭੰਗੜਾ, ਪੇਸ਼ ਕੀਤਾ ਗਿਆ। ਇਸ ਸਮਾਗਮ ਦਾ ਅਕਰਸ਼ਨ ਸੀ …
Read More »ਬਿਮਾਰ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ ਬਰੈਂਪਟਨ ਵਿੱਚઠਕਰਵਾਈ ਜਾਵੇਗੀ
ਬਰੈਂਪਟਨ : ਬਰੈਪਟਨ ਵਿੱਚ ਸਥਾਪਿਤ ਵੱਡੇ ਤੇ ਨਵੇ ਸੈਂਟਰ ઠਏਰਿੰਨ -ਓਕ (ERINOAK) ਕਿੱਡਸ ਸੈਂਟਰ ਵਿੱਚ ਜ਼ਰੂਰਤਮੰਦ ਬਿਮਾਰ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ ਜਿੰਮ ਆਰਚਡੇਕਿੰਨ ਸੈਂਟਰ ਬਰੈਪਟਨ (Jim Archdekin Centre Brampton) ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਹ ਵਾਕ ਸਵੇਰੇ ਅੱਠ ਵਜੇ ਤੇ ਇੱਕ ਵਜੇ ਦੁਪਿਹਰ ਤੱਕ …
Read More »ਮਾਂ ਦਿਵਸ ਨੂੰ ਸਮਰਪਿਤ ‘ਤੀਆਂ ਦਾ ਮੇਲਾ’ ਲੁੱਟ ਕੇ ਲੈ ਗਿਆ ਗੁਰਚੇਤ ਚਿੱਤਰਕਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ ਸੁੱਖੀ ਨਿੱਝਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਸਲਾਨਾ ઑਤੀਆਂ ਦਾ ਮੇਲਾ ਬਰੈਂਪਟਨ ਦੇ ਸੀ ਏ ਏ ਸੈਂਟਰ ਵਿਖੇ ਕਰਵਾਇਆ ਗਿਆ। ਵੱਡੀ ਗਿਣਤੀ ਵਿੱਚ ਬੀਬੀਆਂ/ਭੈਣਾਂ ਅਤੇ ਮਾਤਾਵਾਂ ਨੇ ਸ਼ਮੂਲੀਅਤ ਕਰਕੇ ਇਸ ਮੇਲੇ ਨੂੰ ਮਾਣਿਆ ਅਤੇ ਬੇ-ਹੱਦ ਕਾਮਯਾਬ ਵੀ ਕੀਤਾ। ਸਟੇਜ …
Read More »ਸਕਵਾਇਰ ਵਨ ਹੈਲਥ ਗਰੁੱਪ ਪ੍ਰਦਾਨ ਕਰੇਗਾ ਬਿਹਤਰ ਹੈਲਥ ਸਰਵਿਸਿਜ਼
ਬਰੈਂਪਟਨ : ਆਧੁਨਿਕ ਹੈਲਥ ਕੇਅਰ ਵਿਚ ਇਕ ਵੱਡਾ ਬਦਲਾਅ ਆ ਰਿਹਾ ਹੈ। ਸਕਵਾਇਰ ਵਨ ਹੈਲਥ ਗਰੁੱਪ ਨੇ ਇਕ ਫੁੱਲ ਸਰਵਿਸ ਫਾਰਮੇਸੀ ਨਾਲ ਅਤਿ ਆਧੁਨਿਕ ਮੈਡੀਕਲ ਐਂਡ ਡੈਂਟਲ ਕਲੀਨਿਕ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਹ ਸਹੂਲਤ ਕਮਿਊਨਿਟੀ ਦੀ ਸੇਵਾ ਲਈ ਖੁੱਲ੍ਹੀ ਹੈ। ਇਸ ਨਵੀਂ ਸਹੂਲਤ ਵਿਚ ਵੱਖ-ਵੱਖ ਪ੍ਰਕਾਰ ਦੀ ਮੈਡੀਕਲ …
Read More »ਲਿਬਰਲ ਸਰਕਾਰ ਬਣਨ ਤੋਂ ਬਾਅਦ ਕੈਨੇਡਾ ‘ਚ ਇਕ ਮਿਲੀਅਨ ਤੋਂ ਵਧੇਰੇ ਨੌਕਰੀਆਂ ਪੈਦਾ ਹੋਈਆਂ : ਸੋਨੀਆ ਸਿੱਧੂ
ਬਰੈਂਪਟਨ : ਅਪ੍ਰੈਲ 2019 ਦੇ ‘ਲੇਬਰ ਫ਼ੋਰਸ ਸਰਵੇ’ ਨੇ ਇਹ ਪੱਕਾ ਕਰ ਦਿੱਤਾ ਹੈ ਕਿ 2015 ਵਿਚ ਜਦੋਂ ਤੋਂ ਫ਼ੈੱਡਰਲ ਸਰਕਾਰ ਹੋਂਦ ਵਿਚ ਆਈ ਹੈ, ਤੋਂ ਲੈ ਕੇ ਹੁਣ ਤੱਕ ਕੈਨੇਡਾ ਵਿਚ ਇਕ ਮਿਲੀਅਨ ਤੋਂ ਵਧੇਰੇ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਪਿਛਲੇ ਅਪ੍ਰੈਲ ਮਹੀਨੇ ਵਿਚ ਹੀ 100,000 ਨਵੀਆਂ ਨੌਕਰੀਆਂ ਬਣੀਆਂ …
Read More »ਸਿੰਘਾਪੁਰ ਜਿਊਲਰਸ ਦੇ ਗੋਪਾਲ ਕ੍ਰਿਸ਼ਨ ਦਾ ਦੇਹਾਂਤ
ਇਹ ਖ਼ਬਰ ਬੜੇ ਹੀ ਦੁਖੀ ਹਿਰਦੇ ਨਾਲ ਪੜ੍ਹੀ ਜਾਏਗੀ ਕਿ ਮਾਲਟਨ ਵਿਚ ਸਥਿਤ ਸਿੰਘਾਪੁਰ ਜਿਊਲਰਜ਼ ਦੇ ਮਾਲਕ ਗੋਪਾਲ ਕ੍ਰਿਸ਼ਨ ਦਾ ਬੀਤੇ ਬੁੱਧਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਸ਼ਾਮ ਨੂੰ ਪੰਜ ਕੁ ਵਜੇ ਦਿਲ ਦਾ ਦੌਰਾ ਪਿਆ ਜਿਸ ਸਮੇਂ ਉਹ ਆਪਣੇ ਸਟੋਰ ‘ਤੇ ਸਨ। ਹਾਲਾਂਕਿ ਉਹਨਾਂ …
Read More »ਮਾਤਾ ਨਛੱਤਰ ਕੌਰ ਦਾ ਦੇਹਾਂਤ
ਬਰੈਂਪਟਨ : ਦਿਓਲ ਗਰਾਜ ਡੋਰ ਦੇ ਮਾਲਕ ਜਗਪਾਲ ਸਿੰਘ ਦਿਓਲ ਦੇ ਮਾਤਾ ਜੀ ਸਰਦਾਰਨੀ ਨਛੱਤਰ ਕੌਰ 15 ਮਈ ਦਿਨ ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ 81 ਸਾਲ ਦੀ ਉਮਰ ਵਿੱਚ ਵਾਹਿਗੁਰੂ ਜੀ ਦੇ ਆਏ ਸੱਦੇ ‘ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਉਹਨਾਂ ਦਾ ਜਨਮ ਲੁਧਿਆਣਾ ਜ਼ਿਲੇ ਦੇ …
Read More »ਮੁਰਾਰੀ ਲਾਲ ਥਪਲਿਆਲ ਨੂੰ ਮਿਲਿਆ ਬਿਹਤਰੀਨ ਏਸ਼ੀਅਨ ਕੈਨੇਡੀਅਨ ਐਵਾਰਡ
ਬਰੈਂਪਟਨ/ਬਿਊਰੋ ਨਿਊਜ਼ ਕੈਨੇਡੀਅਨ ਮਲਟੀਕਲਚਰ ਕੌਂਸਲ ਵੱਲੋਂ ਕਰਵਾਏ ਗਏ 16ਵੇਂ ਸਾਲਾਨਾ ਸਮਾਗਮ ਵਿਚ ਉੱਘੇ ਸਮਾਜ ਸੇਵਕ ਅਤੇ ਬਰੈਂਪਟਨ ਦੇ ਵਕੀਲ ਮੁਰਾਰੀਲਾਲ ਥਪਲਿਆਲ ਨੂੰ ਬਿਹਤਰੀਨ ਏਸ਼ੀਅਨ ਕੈਨੇਡੀਅਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਰਿਚਮੰਡ ਹਿੱਲ ਵਿਖੇ ਇਹ ਐਵਾਰਡ ਏਸ਼ੀਅਨ ਹੈਰੀਟੇਜ਼ ਮਹੀਨੇ ਦੇ ਮਨਾਏ ਗਏ ਜਸ਼ਨਾਂ ਮੌਕੇ ਪ੍ਰਦਾਨ ਕੀਤਾ ਗਿਆ ਜਿਸ ਵਿੱਚ 23 ਏਸ਼ੀਅਨ …
Read More »