4 C
Toronto
Wednesday, January 14, 2026
spot_img
Homeਭਾਰਤਆਸਰੇਲੀਆ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਦਿੱਤੀ ਮਨਜੂਰੀ

ਆਸਰੇਲੀਆ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਦਿੱਤੀ ਮਨਜੂਰੀ

ਵੈਕਸੀਨੇਸ਼ਨ ਸਰਟੀਫਿਕੇਟ ਲੈ ਕੇ ਜਾ ਸਕੋਗੇ ਆਸਟਰੇਲੀਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ ਸਵਦੇਸ਼ੀ ਵੈਕਸੀਨ ਕੋਵੈਕਸੀਨ ਨੂੰ ਆਸਟਰੇਲੀਆ ਵਿਚ ਟਰੈਵਲ ਅਪਰੂਵਲ ਮਿਲ ਗਈ ਹੈ। ਯਾਨੀ, ਹੁਣ ਕੋਵੈਕਸੀਨ ਲਗਵਾਉਣ ਵਾਲਾ ਕੋਈ ਵੀ ਭਾਰਤੀ ਵੈਕਸੀਨੇਸ਼ਨ ਸਰਟੀਫਿਕੇਟ ਲੈ ਕੇ ਆਸਟਰੇਲੀਆ ਜਾ ਸਕੇਗਾ ਅਤੇ ਉਸ ਨੂੰ 14 ਦਿਨ ਕੁਆਰਨਟੀਨ ਨਹੀਂ ਹੋਣਾ ਪਵੇਗਾ। ਆਸਟਰੇਲੀਆ ਸਰਕਾਰ ਨੇ ਇਹ ਫੈਸਲਾ ਕੋਵੈਕਸੀਨ ’ਤੇ ਹੋਣ ਵਾਲੀ ਡਬਲਿਊ. ਐਚ. ਓ. ਦੀ ਬੈਠਕ ਤੋਂ ਦੋ ਦਿਨ ਪਹਿਲਾਂ ਲਿਆ ਹੈ। ਧਿਆਨ ਰਹੇ ਕਿ ਤਿੰਨ ਨਵੰਬਰ ਨੂੰ ਵਿਸ਼ਵ ਸਿਹਤ ਸੰਗਠਨ ਦੀ ਮੀਟਿੰਗ ਹੋਣ ਵਾਲੀ ਹੈ। ਕੋਵੈਕਸੀਨ ਬਣਾਉਣ ਵਾਲੀ ਭਾਰਤ ਬਾਇਓਟੈਕ ਕੰਪਨੀ ਨੂੰ ਉਮੀਦ ਹੈ ਕਿ ਇਸ ਬੈਠਕ ਵਿਚ ਡਬਲਿਊ.ਐਚ.ਓ. ਉਨ੍ਹਾਂ ਦੀ ਵੈਕਸੀਨ ਨੂੰ ਐਮਰਜੈਂਸੀ ਅਪਰੂਵਲ ਦੇ ਦੇਵੇਗਾ। ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈਕ ਨੇ ਵੈਕਸੀਨ ਦੀ ਅਪਰੂਵਲ ਲਈ 19 ਅਪ੍ਰੈਲ ਨੂੰ ਡਬਲਿਊ.ਐਚ.ਓ. ਨੂੰ ਅਰਜ਼ੀ ਦਿੱਤੀ ਸੀ।

RELATED ARTICLES
POPULAR POSTS