ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੌਰਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਵੱਲੋਂ ਆਪਣੀ ਚੋਣ ਮੁਹਿੰਮ ਅਧਿਕਾਰਤ ਤੌਰ ‘ਤੇ ਸੈਂਕੜੇ ਸਮਰਥਕਾਂ ਦੀ ਹਾਜ਼ਰੀ ਵਿੱਚ ਸ਼ੁਰੂਆਤ ਕੀਤੀ ਗਈ। ਜਿੱਥੇ ਖੰਨਾ ਦੇ ਆਸ ਜਤਾਈ ਕਿ ਵੋਟਰ ਉਨ੍ਹਾਂ ਦਾ ਸਾਥ ਦੇਣਗੇ। ਅਰਪਨ ਵੱਲੋਂ ਇਸ ਮੌਕੇ ਹਰ ਦਿਨ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ …
Read More »ਬਰੈਂਪਟਨ ਈਸਟ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਰਮੋਨਾ ਸਿੰਘ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਈਸਟ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਰਮੋਨਾ ਸਿੰਘ ਆਪਣੇ ਚੋਣ ਦਫ਼ਤਰ ਦੀ ਓਪਨਿੰਗ ਸੈਂਕੜੇ ਸਮਰਥਕਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਜਿਨ੍ਹਾਂ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰਾਈਡਿੰਗ ਦੇ ਲੋਕਾਂ ਲਈ ਸੇਫਟੀ, ਜੌਬਸ ਅਤੇ ਬਰੈਂਪਟਨ ਨੂੰ ਸਭ ਤੋਂ ਵਧੀਆ ਪਲੇਸ ਦੇ ਰੂਪ ਵਿੱਚ ਦੇਖਣਾ ਚਾਹੁੰਦੇ …
Read More »ਮਾਲਟਨ ‘ਚ ਬੀਬੀਆਂ ਨੇ ਮਨਾਇਆ ਤੀਆਂ ਦਾ ਮੇਲਾ
ਟੋਰਾਂਟੋ : ਮਾਲਟਨ-ਵੈਸਟਰਨ ਫੂਡ ਸਟਾਰ ਕਲਨਰੀ ਬੇਕਰੀ ਦੀਆਂ ਕਰਮਚਾਰੀ ਬੀਬੀਆਂ ਨੇ ਦਿਨ ਸ਼ਨੀਵਾਰ 24 ਅਗਸਤ ਨੂੰ ਮਾਲਟਨ ਦੇ ਵਾਈਲਡ ਵੁਡ ਪਾਰਕ ਵਿਖੇ ਇੱਕ ਯਾਦਗਾਰੀ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ। ਇਸ ਮਿਲਣੀ ਵਿੱਚ ਹਰ ਕਮਿਊਨਿਟੀ ਦੀਆਂ ਬੀਬੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਖਾਣ ਪੀਣ ਦੇ ਖੁੱਲ੍ਹੇ ਪ੍ਰਬੰਧ ਦੇ ਨਾਲ …
Read More »ਸਹਾਰਾ ਸੀਨੀਅਰ ਸਰਵਸਿਜ਼ ਨੇ ਧੂਮ-ਧਾਮ ਨਾਲ ਮਨਾਈ ਪਿਕਨਿਕ
ਟੋਰਾਂਟੋ : ਸਹਾਰਾ ਸੀਨੀਅਰ ਸਰਵਸਿਜ਼ ਨੇ ਗਰਮੀਆਂ ਦੀ 2019 ਦੀ ਦੂਸਰੀ ਪਿਕਨਿਕ ਕਿਨਗਯਬਰਿਜ ਪਾਰਕ ਨਿਆਗਰਾ ਫਾਲਯ ਵਿੱਚ 22 ਅਗਸਤ ਵਾਲੇ ਦਿਨ ਬੜੀ ਧੂਮ ਧਾਮ ਨਾਲ ਮਨਾਈ। ਇਹ ਅਤੀ ਸੁੰਦਰ ਪਾਰਕ ਨਿਆਗਰਾ ਫਾਲਯ ਦੇ ਚੜਦੇ ਪਾਸੇ ਨਿਆਗਰਾ ਦਰਿਆ ਤੇ ਸਥਿੱਤ ਹੈ । 22 ਅਗਸਤ 9.30 ਵਜੇ, ਊਦਮ, ਮਨਿੰਦਰ ਅਤੇ ਮਾਧਵੀ ਦੀ …
Read More »ਪੰਜਾਬ ਡੇਅ ਮੇਲੇ ‘ਤੇ ਦਿਖੇ ਪੰਜਾਬੀ ਸੱਭਿਆਚਾਰ ਦੇ ਰੰਗ
ਸਟਾਲਾਂ ‘ਤੇ਼ ਵਿਕੀਆਂ ਪਟਿਆਲੇ ਦੀਆਂ ਜੁੱਤੀਆਂ ਅਤੇ ਲਾਹੌਰ ਦੀਆਂ ਵਾਲੀਆਂ ਟੋਰਾਂਟੋ/ਹਰਜੀਤ ਸਿੰਘ ਬਾਜਵਾ : ਮਹਿਫਲ ਮੀਡੀਆ ਗਰੁੱਪ ਦੇ ਸੰਚਾਲਕ ਜਸਵਿੰਦਰ ਸਿੰਘ ਖੋਸਾ ਅਤੇ ਉਹਨਾਂ ਦੀ ਟੀਮ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ઑਪੰਜਾਬ ਡੇਅ ਮੇਲ਼ਾ ਟੋਰਾਂਟੋ ਦੇ ਵੁੱਡ-ਬਾਈਨ ਮਾਲ ਦੀ ਖੁੱਲ੍ਹੀ ਪਾਰਕਿੰਗ ਵਿੱਚ ਕਰਵਾਇਆ ਗਿਆ। ਇਸ ਮੇਲੇ ਨੇ ਪੰਜਾਬ ਦੇ ਪਿੰਡਾਂ …
Read More »ਰਾਈਜਿੰਗ ਸਟਾਰ ਸਮਾਗਮ ਦੌਰਾਨ ਉਭਰ ਕੇ ਸਾਹਮਣੇ ਆਏ ਕਈ ਲਿਟਲ ਸਟਾਰ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਪਿਛਲੇ ਦਿਨੀ ਬਰੈਂਪਟਨ ਦੇ ਸ਼ਿੰਗਾਰ ਬੈਕੁੰਟ ਹਾਲ ਵਿੱਚ ਰਾਜ ਮਿਊਜ਼ਿਕ ਅਕੈਡਮੀ ਅਤੇ ਇੰਡੋ-ਕਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵੱਲੋਂ ਉੱਘੇ ਸੰਗੀਤਕਾਰ ਸ੍ਰ. ਰਜਿੰਦਰ ਸਿੰਘ ਰਾਜ ਦੀ ਰਹਿਨਮਈ ਹੇਠ ਸਲਾਨਾਂ ਸੰਗੀਤਕ ਸਮਾਗਮ ઑਰਾਈਜ਼ਿਗ ਸਟਾਰਜ਼਼ ਕਰਵਾਇਆ ਗਿਆ। ਜਿਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਪ੍ਰਪੱਕ ਗਾਇਕਾਂ ਵੱਲੋਂ ਆਪੋ …
Read More »ਕੇਸਰੀ ਖੇਡ ਮੇਲਾ 31 ਅਗਸਤ ਨੂੰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੇਸਰੀ ਕੈਨੇਡੀਅਨ ਸਪੋਰਟਸ ਐਂਡ ਕਲਚਰਲ ਕਲੱਬ ਓਨਟਾਰੀਓ ਵੱਲੋਂ ਪੰਜਾਬੀ ਰੰਗ ਵਿੱਚ ਰੰਗਿਆ ઑਕੇਸਰੀ ਖੇਡ ਮੇਲ਼ਾ 31 ਅਗਸਤ ਸਨਿੱਚਰਵਾਰ ਨੂੰ ਬਰੈਂਪਟਨ ਦੇ ਕਰੈਡਿਟ ਵਿਊ ਸਪੋਰਟਸ ਗਰਾਊਂਡ (ਨੇੜੇ ਬੋਵੇਅੜ ਐਂਡ ਕਰੈਡਿਟ ਵਿਊ) ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਗਹੂੰਣੀਆ ਨੇ ਦੱਸਿਆ ਕਿ ਇਸ ਮੌਕੇ …
Read More »‘ਦਿਸ਼ਾ’ ਵੱਲੋਂ ਇੱਕ ਰੋਜ਼ਾ ਸੈਮੀਨਾਰ 8 ਸਤੰਬਰ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਵਿੱਚ ਸੁਹਿਰਦ ਮਹਿਲਾਵਾਂ ਦੁਆਰਾ ਬਣਾਈ ਸੰਸਥਾ ‘ਦਿਸ਼ਾ’ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ 8 ਸਤੰਬਰ ਐਤਵਾਰ ਨੂੰ ਮਿਸੀਸਾਗਾ ਦੇ ਨੈਸ਼ਨਲ ਬੈਕੁੰਟ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਡਾ. ਕੰਵਲਜੀਤ ਕੌਰ ਢਿੱਲੋਂ ਨੇ …
Read More »ਗੁਰਦੁਆਰਾ ਸਿੱਖ ਹੈਰੀਟੇਜ਼ ਸੈਂਟਰ ਬਰੈਂਪਟਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 1 ਸਤੰਬਰ ਨੂੰ ਮਨਾਇਆ ਜਾਵੇਗਾ
ਬਰੈਂਪਟਨ : ਗੁਰਦੁਆਰਾ ਸਿੱਖ ਹੈਰੀਟੇਜ਼ ਸੈਂਟਰ 11796 ਏਅਰਪੋਰਟ ਰੋਡ ਬਰੈਂਪਟਨ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਨਗਰ ਕੀਰਤਨ ਦੇ ਰੂਪ ਵਿਚ 1 ਸਤੰਬਰ 2019 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਨਗਰ …
Read More »ਤਾਇਕਵਾਂਡੋ ਦੇ ਖਿਡਾਰੀ ਜੁੜਵਾਂ ਭਰਾ ਡੈੱਨਵੀਰ ਅਤੇ ਬਲਵੀਰ ਢਿੱਲੋਂ
ਟੋਰਾਂਟੋ : ਡੈੱਨਵੀਰ ਅਤੇ ਬਲਵੀਰ ਢਿੱਲੋਂ 13 ਸਾਲ ਦੇ ਜੁੜਵਾਂ ਭਰਾ ਹਨ ਜੋ ਸਾਰਾ ਧਿਆਨ ਤਾਈਕਵਾਂਡੋ ਵੱਲ ਲਿਆ ਰਹੇ ਹਨ। ਇਹ ਸਟਾਰ ਐਥਲੀਟ ਉੱਤਰੀ ਯਾਰਕ, ਓਨਟਾਰੀਓ ਵਿੱਚ ਸਿੱਖ ਮਾਪਿਆਂ ਦੇ ਘਰ ਪੈਦਾ ਹੋਏ ਅਤੇ ਆਉਣ ਵਾਲੇ ਸਕੂਲੀ ਵਰ੍ਹੇ ਵਿੱਚ ਸਾਇੰਸ-ਤਕਨੀਕ ਅਤੇ ਆਈਬੀਟੀ ਪ੍ਰੋਗਰਾਮ ਵਿੱਚ ਭਾਗ ਲੈਣਗੇ। ਭਰਾਵਾਂ ਨੇ ਆਪਣੀ ਵੱਡੀ …
Read More »