ਟੋਰਾਂਟੋ : ਡੇਅਰੀ ਮੇਡ ਪਾਰਕ ਵਿਚ ਕਲੀਵ ਵਿਊ ਐਸਟੇਟ ਦੀਆਂ ਬੀਬੀਆਂ ਨੇ ਪੋਟਲੱਕ ਅਤੇ ਕੈਨੇਡਾ ਡੇਅ ਦਾ ਇਤਿਹਾਸਕ ਦਿਨ ਬਹੁਤ ਹੀ ਧੂਮਧਾਮ ਨਾਲ ਮਨਾਇਆ। ਜਿਸ ਵਿਚ 20 ਤੋਂ 25 ਬੀਬੀਆਂ ਨੇ ਭਾਗ ਲਿਆ। ਬੀਬੀਆਂ ਨੇ ਪੋਟਲੱਕ ਪ੍ਰੋਗਰਾਮ ਵਿਚ ਕਮਿਊਨਿਟੀ ਦੇ ਮਰਦਾਂ ਨੂੰ ਵੀ ਬੁਲਾਇਆ ਹੋਇਆ ਸੀ। ਸਾਰਿਆਂ ਵਲੋਂ ਪਹਿਲਾਂ ਕੈਨੇਡਾ …
Read More »16 ਜੁਲਾਈ ਨੂੰ ਹੋ ਰਹੇ ਇੰਸਪੀਰੇਸ਼ਨਲ ਸਟੈੱਪਸ 2023 ਲਈ ਲੋਕਾਂ ਵਿੱਚ ਭਾਰੀ ਉਤਸ਼ਾਹ
ਹੁਣ ਤੱਕ 600 ਤੋਂ ਵਧੇਰੇ ਦੌੜਾਕਾਂ ਤੇ ਵਾੱਕਰਾਂ ਨੇ ਕਰਵਾਈ ਰਜਿਸਟ੍ਰੇਸ਼ਨ, ਅੱਠ ਪ੍ਰਮੁੱਖ ਜੱਥੇਬੰਦੀਆਂ ਮਿਲ ਕੇ ਲੈ ਰਹੀਆਂ ਨੇ ਹਿੱਸਾ ਬਰੈਂਪਟਨ/ਡਾ. ਝੰਡ : 16 ਜੁਲਾਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਸਥਿਤ ਟੈਰੀਫ਼ੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ ਵਿੱਚ ਹੋ ਰਹੀ ઑਇੰਸਪੀਰੇਸ਼ਨਲ ਸਟੈੱਪਸ-2023਼ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। …
Read More »ਮੈਕਲਿਓਰ ਕਲੱਬ ਦੇ ਮੈਂਬਰਾਂ ਨੇ ਕੈਨੇਡਾ ਦਿਵਸ ਧੂੰਮ-ਧਾਮ ਨਾਲ ਮਨਾਇਆ
ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਬੀਤੇ ਐਤਵਾਰ, ਪੈਰਿਟੀ ਰੋਡ ‘ਤੇ ਸਥਿਤ ਜੈਨਿੰਗਜ ਪਾਰਕ ਵਿੱਚ ਮੈਕਲਿਓਰ ਕਲੱਬ ਦੇ ਮੈਂਬਰਾਂ ਨੇ ਕੈਨੇਡਾ ਦਿਵਸ ਬੜੀ ਧੂੰਮ ਧਾਮ ਨਾਲ ਮਨਾਇਆ। ਇਸ ਕਲੱਬ ਦੀ ਕਾਰਜਕਰਨੀ ਕੁਝ ਦੇਰ ਪਹਿਲਾਂ ਚੁਣੀ ਗਈ ਸੀ, ਜਿਸ ਵਿੱਚ ਪ੍ਰਧਾਨ ਹਰਬੰਸ ਸਿੰਘ ਸਿੱਧੂ, ਮੀਤ ਪ੍ਰਧਾਨ ਗਿਆਨ ਸਿੰਘ ਸੰਧੂ, ਸਕੱਤਰ ਰਜਿੰਦਰ ਸਿੰਘ …
Read More »ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਨਾਇਆ ઑਕੈਨੇਡਾ ਡੇਅ਼, ਕਲੱਬ ਦੇ 130 ਤੋਂ ਵਧੀਕ ਮੈਂਬਰ ਸ਼ਾਮਲ ਹੋਏ
ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਦੀ ਸੰਸਥਾ ਪੀਐੱਸਬੀ ਸੀਨੀਅਰਜ਼ ਕਲੱਬ ਵੱਲੋਂ ઑਕੈਨੇਡਾ ਡੇਅ਼ ਹਾਰਟ ਲੇਕ ਕੰਸਰਵੇਟਿਵ ਪਾਰਕ ਵਿਖੇ ਬੜੀ ਸੱਜ-ਧੱਜ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁਭ ਅਵਸਰ ‘ઑਤੇ ਕਲੱਬ ਦੇ ਲੱਗਭੱਗ 130 ਮੈਂਬਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਸਮਾਰੋਹ ਦੇ ਆਰੰਭ ਵਿੱਚ ਕਲੱਬ ਦੇ …
Read More »ਬਰੈਂਪਟਨ ਵੂਮਨ ਸੀਨੀਅਰਜ਼ ਕਲੱਬ ਨੇ ਬੀਚ ਦਾ ਟੂਰ ਲਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਵੂਮਨ ਸੀਨੀਅਰਜ਼ ਕਲੱਬ ਵੱਲੋਂ ਬੀਤੇ ਦਿਨੀ ਆਪਣੇ ਮੈਂਬਰਾਂ ਨੂੰ ਸੈਨੀਟੇਰੀਅਨ ਬੀਚ ਦਾ ਟੂਰ ਲਵਾਇਆ ਗਿਆ। ਕਲੱਬ ਦੇ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ ਦੇ ਦੱਸਣ ਅਨੁਸਾਰ ਉਹਨਾਂ ਦੇ ਕਲੱਬ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ ਬੱਸਾਂ ਉੱਤੇ ਸਵਾਰ ਹੋ ਕੇ ਉੱਥੇ ਪਹੁੰਚੀਆਂ, ਜਿੱਥੇ ਨਦੀ ਦੇ ਕੰਢੇ ਉੱਤੇ …
Read More »ਰੋਬਰਟ ਪੋਸਟ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਫੈਸਟੀਵਲ 8 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਰੋਬਰਟ ਪੋਸਟ ਸੀਨੀਅਰਜ਼ ਕਲੱਬਜ਼ ਦੀ ਐਗਜ਼ੈਕਟਿਵ ਦੀ ਮੀਟਿੰਗ ਬਲਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਕੈਨੇਡਾ ਡੇਅ 8 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਕਲੱਬ ਦੀ ਪਾਰਕ ਵਿਚ ਮਨਾਉਣ ਦਾ ਫੈਸਲਾ ਕੀਤਾ ਗਿਆ। ਕਲੱਬ ਦੇ ਆਮ ਇਜਲਾਸ ਵਿਚ ਵੱਡੀ ਗਿਣਤੀ ‘ਚ ਵਿਚ ਸ਼ਾਮਲ ਹੋਏ ਸੀਨੀਅਰਜ਼ ਨੇ ਇਸ …
Read More »ਥੋਰਨਡੇਲ ਸੀਨੀਅਰ ਕਲੱਬ ਵਲੋ ਕੈਨੇਡਾ ਡੇਅ 9 ਜੁਲਾਈ ਨੂੰ ਮਨਾਇਆ ਜਾਵੇਗਾ
ਬਰੈਂਪਟਨ : ਥੋਰਨਡੇਲ ਸੀਨੀਅਰ ਕਲੱਬ ਵਲੋ ਕੈਨੇਡਾ ਡੇਅ 9 ਜੁਲਾਈ ਦਿਨ ਐਤਵਾਰ 105 ਥੋਰਨਡੇਲ ਪਾਰਕ ਵਿਚ 2 ਤੋ 6 ਵਜੇ ਤੱਕ ਮਨਾਇਆ ਜਾਵੇਗਾ। ਇਹ ਬਾਰਮੰਟਨ ਵਿਚ ਗੌਰ ਮੰਦਰ ਦੇ ਪਿਛੇ ਥੋਰਨਡੇਲ ਸਟਰੀਟ ਹੈ। ਮੇਲੇ ਵਿਚ ਗੀਤ ਸੰਗੀਤ ਬੱਚਿਆਂ ਅਤੇ ਵੱਡਿਆਂ ਦੀਆਂ ਦੌੜਾਂ ਹੋਣਗੀਆਂ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਹੋਵੇਗਾ। …
Read More »ਮੈਰੀਕੀਨਾ ਸ਼ੂਗਰਕੇਨ ਫਰੈਂਡਸ਼ਿਪ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਸਬੰਧੀ ਸਲਾਨਾ ਸਮਾਗਮ 8 ਜੁਲਾਈ ਨੂੰ
ਬਰੈਂਪਟਨ : ਮੈਰੀਕੀਨਾ ਸ਼ੂਗਰਕੇਨ ਫਰੈਂਡਸ਼ਿਪ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 8 ਜੁਲਾਈ 2023 ਨੂੰ ਕੈਨੇਡਾ ਡੇਅ ਮੈਰੀਕੀਨਾ ਫਰੈਂਡਸ਼ਿਪ ਪਾਰਕ ਬਰੈਂਪਟਨ ਨੇੜੇ ਹਿਊਸਨ ਪਬਲਿਕ ਸਕੂਲ ਫਾਦਰ ਟੌਬਿਨ ਰੋਡ ਬਰੈਂਪਟਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤਾਸ਼ ਸਵੀਪ, ਬੱਚਿਆਂ ਦੀਆਂ ਦੌੜਾਂ ਅਤੇ ਬੀਬੀਆਂ ਦੀ ਮਿਊਜ਼ੀਕਲ ਚੇਅਰ ਰੇਸ ਦੇ ਮੁਕਾਬਲੇ ਕਰਵਾਏ ਜਾਣਗੇ। ਤਾਸ …
Read More »ਰੈਡ ਵਿੱਲੋ ਕਲੱਬ ਵਲੋਂ ਵੁੱਡਵਾਈਨ ਬੀਚ ਦਾ ਟੂਰ
ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਤਕਰੀਬਨ ਸਾਰਾ ਸਾਲ ਹੀ ਆਪਣੀਆਂ ਸਰਗਰਮੀਆਂ ਜਾਰੀ ਰਖਦੀ ਹੈ। ਸੀਨੀਅਰਜ ਦੇ ਮਨੋਰੰਜਨ ਲਈ ਫੰਕਸ਼ਨ, ਟੂਰ ਪ੍ਰੋਗਰਾਮਾਂ ਤੋਂ ਬਿਨਾਂ ਸਮਾਜਿਕ ਕੰਮਾਂ ਜਿਵੇਂ ਨੇਬਰਹੁੱਡ ਕਲੀਨਿੰਗ ਆਦਿ ਸਰਗਰਮੀਆਂ ਕਰਦੀ ਹੀ ਰਹਿੰਦੀ ਹੈ। ਇਸੇ ਲੜੀ ਤਹਿਤ ਪਿਛਲੇ ਦਿਨੀ ਕਲੱਬ ਦੇ 90 ਦੇ ਲੱਗਪੱਗ ਮਰਦ …
Read More »ਮਾਊਨਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਦੇ ਮੈਂਬਰ ਨੇ ਲਗਾਇਆ ਟੂਰ
ਬਰੈਂਪਟਨ : ਮਾਊਂਨਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਦੇ ਮੈਂਬਰਾਂ ਵਲੋਂ ਸੁਰਜੀਤ ਸਿੰਘ ਗਿੱਲ ਪ੍ਰਧਾਨ ਦੀ ਅਗਵਾਈ ਵਿਚ ਬਲੂਮਾਓਂਟੇਨ ਬਿਲੇਜ ਅਤੇ ਬਸਾਗਾ ਬੀਚ ਦਾ ਟੂਰ 25 ਜੂਨ ਨੂੰ ਲਗਾਇਆ ਗਿਆ। ਜਿਸ ਵਿਚ 45 ਮੈਂਬਰਾਂ ਨੇ ਹਿੱਸਾ ਲਿਆ ਅਤੇ ਖੂਬ ਇਨਜੁਆਏ ਕੀਤਾ।
Read More »