Breaking News
Home / ਜੀ.ਟੀ.ਏ. ਨਿਊਜ਼ (page 45)

ਜੀ.ਟੀ.ਏ. ਨਿਊਜ਼

ਟਰੂਡੋ ਨੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਦਾ ਟੀਚਾ ਪੂਰਾ ਕਰਨ ਦੀ ਦਿੱਤੀ ਗਰੰਟੀ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਗਰੰਟੀ ਦਿੰਦੇ ਹਨ ਕਿ ਕੈਨੇਡਾ ਵਿਚ ਇਸ ਵਾਰੀ ਆਪਣਾ ਤਾਜਾ ਕਲਾਈਮੇਟ ਟੀਚਾ ਪੂਰਾ ਕਰਕੇ ਹੀ ਸਾਹ ਲਵੇਗਾ। ਉਨ੍ਹਾਂ ਆਖਿਆ ਕਿ ਇਸ ਵਾਰੀ ਸਾਡੀ ਯੋਜਨਾ ਬਹੁਤ ਪੁਖਤਾ ਹੈ ਜੋ ਦਰਸਾਉਂਦੀ ਹੈ ਕਿ ਅਸੀਂ ਇਹ ਟੀਚਾ ਕਿਵੇਂ ਪੂਰਾ ਕਰਨਾ ਹੈ। 1988 …

Read More »

ਅਫਰੀਕਾ ਬਾਰੇ ਟਿੱਪਣੀ ਕਿਸੇ ਦਾ ਦਿਲ ਦੁਖਾਉਣ ਲਈ ਨਹੀਂ ਸੀ ਕੀਤੀ : ਫਰੀਲੈਂਡ

ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਜਦੋਂ ਉਨ੍ਹਾਂ ਅਫਰੀਕੀ ਲੋਕਾਂ ਲਈ ਇਹ ਆਖਿਆ ਸੀ ਕਿ ਉਨ੍ਹਾਂ ਨੂੰ ਆਪਣੀ ਜਮਹੂਰੀਅਤ ਲਈ ਮਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ, ਤਾਂ ਉਨ੍ਹਾਂ ਦਾ ਇਰਾਦਾ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ। ਉਨ੍ਹਾਂ ਸਗੋਂ ਆਖਿਆ ਕਿ ਕੈਨੇਡਾ ਇਸ …

Read More »

ਕੈਨੇਡਾ ਪਹੁੰਚਦਿਆਂ ਹੀ ਲਾਪਤਾ ਹੋਇਆ ਪਾਕਿਸਤਾਨ ਏਅਰਲਾਈਨਜ਼ ਦਾ ਫਲਾਈਟ ਅਟੈਂਡੈਂਟ

ਓਟਵਾ/ਬਿਊਰੋ ਨਿਊਜ਼ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਫਲਾਈਟ ਅਟੈਂਡੈਂਟ ਇਜਾਜ਼ ਸ਼ਾਹ ਟੋਰਾਂਟੋ ਪਹੁੰਚਣ ਮਗਰੋਂ ਲਾਪਤਾ ਹੋ ਗਿਆ। ਏਅਰਲਾਈਨਜ਼ ਦੇ ਜੀ ਐਮ ਕਾਰਪੋਰੇਟ ਕਮਿਊਨੀਕੇਸ਼ਨਜ਼ ਅਬਦੁੱਲਾ ਐਚ ਖਾਨ ਨੇ ਦੱਸਿਆ ਕਿ ਇਜਾਜ਼ ਸ਼ਾਹ 14 ਅਕਤੂਬਰ ਨੂੰ ਫਲਾਈਟ ਨੰਬਰ ਪੀ ਕੇ 781 ਰਾਹੀਂ ਟੋਰਾਂਟੋ ਪੁੱਜਾ ਸੀ ਤੇ ਉਸੇ ਦਿਨ ਤੋਂ ਲਾਪਤਾ ਹੈ।  

Read More »

ਲੈਵੈਲ ਵਿੱਚ 2 ਬੱਚਿਆਂ ਦੀ ਮੌਤ ਦੇ ਸਬੰਧ ‘ਚ ਪੰਜਾਬੀ ਪਿਤਾ ਨੂੰ ਕੀਤਾ ਗਿਆ ਚਾਰਜ

ਕਿਊਬਿਕ/ਬਿਊਰੋ ਨਿਊਜ਼ : ਆਪਣੇ ਦੋ ਬੱਚਿਆਂ ਦੀ ਜਾਨ ਲੈਣ ਵਾਲੇ ਲੈਵੈਲ, ਕਿਊਬਿਕ ਦੇ 45 ਸਾਲਾ ਵਿਅਕਤੀ ਨੂੰ ਫਰਸਟ ਡਿਗਰੀ ਮਰਡਰ ਦੇ ਦੋ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ। ਇਸ ਵਿਅਕਤੀ ਕਮਲਜੀਤ ਅਰੋੜਾ ਨੂੰ ਆਪਣੀ ਪਤਨੀ ਰਮਾ ਰਾਣੀ ਅਰੋੜਾ ਦਾ ਕਥਿਤ ਤੌਰ ਉੱਤੇ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ ਵਿੱਚ ਹਮਲੇ …

Read More »

ਹਾਕੀ ਕੈਨੇਡਾ ਦੇ ਸੀਈਓ ਅਤੇ ਬੋਰਡ ਆਫ਼ ਡਾਇਰੈਕਟਰ ਛੱਡਣਗੇ ਅਹੁਦੇ

2018 ‘ਚ ਕੈਨੇਡੀਅਨ ਵਰਲਡ ਜੂਨੀਅਰ ਹਾਕੀ ਟੀਮ ਦੇ ਕਈ ਮੈਂਬਰਾਂ ਨੇ ਮਹਿਲਾ ਉੱਤੇ ਕੀਤਾ ਸੀ ਜਿਨਸੀ ਹਮਲਾ ਓਟਵਾ/ਬਿਊਰੋ ਨਿਊਜ਼ : ਵਿਵਾਦਾਂ ਵਿੱਚ ਘਿਰੀ ਹਾਕੀ ਕੈਨੇਡਾ ਦੇ ਚੀਫ ਐਗਜੈਕਟਿਵ ਆਫੀਸਰ ਸਕੌਟ ਸਮਿੱਥ ਵੱਲੋਂ ਅਹੁਦਾ ਛੱਡਣ ਦਾ ਫੈਸਲਾ ਕੀਤਾ ਗਿਆ ਹੈ ਤੇ ਇਹ ਫੈਸਲਾ ਫੌਰੀ ਤੌਰ ਉੱਤੇ ਅਮਲ ਵਿੱਚ ਆਵੇਗਾ। ਇਸ ਦੇ …

Read More »

ਯੂਕਰੇਨ ਲਈ ਕੈਨੇਡਾ ਨੇ 47 ਮਿਲੀਅਨ ਡਾਲਰ ਦੇ ਏਡ ਪੈਕੇਜ ਦਾ ਕੀਤਾ ਐਲਾਨ

ਰੱਖਿਆ ਮੰਤਰੀ ਅਨੀਤਾ ਆਨੰਦ ਬੋਲੇ : ਇਹ ਮਦਦ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਹੈ ਓਟਵਾ/ਬਿਊਰੋ ਨਿਊਜ਼ : ਰੂਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਤੋਂ ਆਪਣੀ ਰੱਖਿਆ ਕਰਨ ਲਈ ਯੂਕਰੇਨ ਨੂੰ ਅਜੇ ਵੀ ਦੂਜੇ ਦੇਸ਼ਾਂ ਤੋਂ ਮਦਦ ਦੀ ਦਰਕਾਰ ਹੈ। ਇਸ ਦੇ ਮੱਦੇਨਜ਼ਰ ਬੁੱਧਵਾਰ ਨੂੰ ਕੈਨੇਡਾ ਨੇ ਐਲਾਨ ਕੀਤਾ …

Read More »

ਅੰਗਰੇਜ਼ ਕਿਸਾਨ ਨੇ ਉਗਾਇਆ ਸਾਢੇ 11 ਕੁਇੰਟਲ ਦਾ ਪੇਠਾ

ਐਬਟਸਫੋਰਡ : ਕੈਨੇਡਾ ਦੇ ਸ਼ਹਿਰ ਲਲੋਇਡ ਮਨਿਸਟਰ ਨਿਵਾਸੀ ਅੰਗਰੇਜ਼ ਕਿਸਾਨ ਡੌਨ ਨੇ ਆਪਣੇ ਖੇਤ ‘ਚ 2537 ਪੌਂਡ ਭਾਵ 11 ਕੁਇੰਟਲ 50 ਕਿੱਲੋ ਦਾ ਪੇਠਾ ਉਗਾਇਆ ਹੈ। ਕੈਨੇਡਾ ਦੇ ਇਤਿਹਾਸ ‘ਚ ਹੁਣ ਤੱਕ ਦਾ ਇਹ ਸਭ ਤੋਂ ਵੱਧ ਵਜ਼ਨ ਵਾਲਾ ਪੇਠਾ ਹੈ, ਜਿਸ ਨੂੰ ਦੂਰ-ਦੁਰਾਡੇ ਤੋਂ ਵੀ ਲੋਕ ਦੇਖਣ ਆ ਰਹੇ …

Read More »

12+ ਓਨਟਾਰੀਓ ਵਾਸੀ ਸੋਮਵਾਰ ਤੋਂ ਲਗਵਾ ਸਕਣਗੇ ਕੋਵਿਡ-19 ਸਬੰਧੀ ਬਾਇਵੇਲੈਂਟ ਬੂਸਟਰ ਸ਼ੌਟਸ

ਓਨਟਾਰੀਓ/ਬਿਊਰੋ ਨਿਊਜ਼ : ਸੋਮਵਾਰ ਤੋਂ ਓਨਟਾਰੀਓ ਵਾਸੀ, ਜਿਨ੍ਹਾਂ ਦੀ ਉਮਰ 12 ਸਾਲ ਤੇ ਇਸ ਤੋਂ ਉੱਪਰ ਹੋਵੇਗੀ, ਫਾਈਜਰ-ਬਾਇਓਐਨਟੈਕ ਦੇ ਬਾਇਵੇਲੈਂਟ ਕੋਵਿਡ-19 ਬੂਸਟਰ ਸ਼ੌਟ ਲੈ ਸਕਣਗੇ। ਇਸ ਸਬੰਧ ਵਿੱਚ ਅਪੁਆਇੰਟਮੈਂਟਸ ਪ੍ਰੋਵਿੰਸ ਦੇ ਕੋਵਿਡ-19 ਵੈਕਸੀਨ ਪੋਰਟਲ ਰਾਹੀਂ ਜਾਂ ਆਪਣੇ ਬੁਕਿੰਗ ਸਿਸਟਮਜ਼ ਦੀ ਵਰਤੋਂ ਕਰਨ ਵਾਲੀਆਂ ਪਬਲਿਕ ਹੈਲਥ ਯੂਨਿਟਸ ਰਾਹੀਂ ਕੀਤੀ ਜਾ ਸਕੇਗੀ। …

Read More »

ਦੇਸ਼ ਭਰ ਦੇ ਮਾਪਿਆਂ ਦਾ ਹਾਕੀ ਕੈਨੇਡਾ ਤੋਂ ਯਕੀਨ ਉੱਠਿਆ : ਜਸਟਿਨ ਟਰੂਡੋ

ਆਰਗੇਨਾਈਜੇਸ਼ਨ ਦੀ ਅੰਦਰੂਨੀ ਸਫਾਈ ਦਾ ਸਮਾਂ ਹੁਣ ਆ ਗਿਆ ਹੈ : ਖੇਡ ਮੰਤਰੀ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਹਾਕੀ ਕੈਨੇਡਾ ਦੇ ਗੈਂਗ ਰੇਪ ਵਰਗੇ ਦੋਸ਼ਾਂ ਨਾਲ ਨਜਿੱਠਣ ਦੇ ਤਰੀਕੇ ਕਾਰਨ ਦਿਮਾਗ ਬੌਖਲਾ ਜਾਂਦਾ ਹੈ। ਇਸ ਦੌਰਾਨ ਫੈਡਰਲ ਖੇਡ ਮੰਤਰੀ ਨੇ ਆਖਿਆ ਕਿ ਹੁਣ ਆਰਗੇਨਾਈਜੇਸ਼ਨ …

Read More »

ਕੈਨੇਡਾ ਵੱਲੋਂ ਸ੍ਰੀ ਭਗਵਦ ਗੀਤਾ ਪਾਰਕ ਵਿਚ ਭੰਨ-ਤੋੜ ਤੋਂ ਇਨਕਾਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਅਧਿਕਾਰੀਆਂ ਨੇ ਬਰੈਂਪਟਨ ਸਿਟੀ ਵਿਚ ‘ਸ੍ਰੀ ਭਗਵਦ ਗੀਤਾ’ ਪਾਰਕ ‘ਚ ਕਿਸੇ ਵੀ ਤਰ੍ਹਾਂ ਦੀ ਭੰਨ-ਤੋੜ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਥਿਤ ਥਾਂ ਨੂੰ ਮੁਰੰਮਤ ਦੇ ਕੰਮ ਦੌਰਾਨ ਖਾਲੀ ਛੱਡ ਦਿੱਤਾ ਗਿਆ ਸੀ। ਭਾਰਤ ਵੱਲੋਂ ਘਟਨਾ ਦੀ ਨਿਖੇਧੀ ਕੀਤੇ ਜਾਣ ਅਤੇ ਬਰੈਂਪਟਨ …

Read More »