Breaking News
Home / ਜੀ.ਟੀ.ਏ. ਨਿਊਜ਼ (page 221)

ਜੀ.ਟੀ.ਏ. ਨਿਊਜ਼

ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ 36 ਮਿਲੀਅਨ ਤੋਂ ਟੱਪੀ ਆਬਾਦੀ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਇਥੇ ਦੀ ਆਬਾਦੀ 36 ਮਿਲੀਅਨ ਦਾ ਅੰਕੜਾ ਵੀ ਪਾਰ ਕਰ ਗਈ। ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਦੀ ਅਬਾਦੀ 36 ਮਿਲੀਅਨ ਦਾ ਅੰਕੜਾ ਟੱਪ ਚੁੱਕੀ ਹੈ। ਅਜਿਹਾ ਪਹਿਲੀ ਵਾਰੀ ਹੋਇਆ ਹੈ। ਏਜੰਸੀ ਦੇ ਅੰਦਾਜ਼ੇ ਮੁਤਾਬਕ ਪਹਿਲੀ ਜਨਵਰੀ …

Read More »

ਬਰੈਂਪਟਨ ਵਿਚ ਇਕ ਰਾਤ ‘ਚ ਤਿੰਨ ਪੀਜ਼ਾ ਡਕੈਤੀਆਂ

ਦੱਖਣੀ ਏਸ਼ੀਆਈ ਦੋ ਨੌਜਵਾਨ ਦੇ ਰਹੇ ਵਾਰਦਾਤਾਂ ਨੂੰ ਅੰਜ਼ਾਮ ਬਰੈਂਪਟਨ/ਬਿਊਰੋ ਨਿਊਜ਼ ਸ਼ੁੱਕਰਵਾਰ ਨੂੰ ਬਰੈਂਪਟਨ ‘ਚ ਦੋ ਪਿਜ਼ਾ ਡਿਲੀਵਰੀਮੈਨ ਅਤੇ ਇਕ ਪਿਜੇਰੀਆ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਗਿਣਤੀ ਪਿਛਲੇ ਸ਼ੁੱਕਰਵਾਰ ਤੋਂ ਹੁਣ ਤੱਕ ਪੰਜ ਹੋ ਗਈ ਹੈ। ਇਸ ਬਾਰੇ ‘ਚ ਪੀਲ ਦਾ ਸੈਂਟਰਲ ਬਿਊਰੋ ਜਾਂਚ ਕਰ …

Read More »

ਟੈਕਸੀ ਕੈਬ ਅਤੇ ਲਿਮੋਜ਼ਿਨ ਲਈ ਐਚ ਓ ਬੀ ਲੇਨ ਉਪਯੋਗ ਦਾ ਸਮਾਂ ਵਧਿਆ

ਮਿਸੀਸਾਗਾ/ਬਿਊਰੋ ਨਿਊਜ਼ ਓਨਟਾਰੀਓ ਸਰਕਾਰ ਨੇ ਉਸ ਕਾਨੂੰਨ ਵਿਚ ਵਾਧਾ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜਿਸ ਤਹਿਤ ਸਿੰਗਲ ਆਕਿਊਪੈਂਟ ਟੈਕਸੀ ਕੈਬ ਅਤੇ ਲਿਮੋਜ਼ਿਨਾਂ ਨੂੰ ਰਾਜ ਵਿਚ ਐਚਓਬੀ ਲੇਨਾਂ ਦੇ ਉਪਯੋਗ ਲਈ 2 ਸਾਲ ਦਾ ਸਮਾਂ ਹੋਰ ਮਿਲ ਜਾਵੇਗਾ। ਇਸ ਸਾਲ ਜਿਨ੍ਹਾਂ ਟੈਕਸੀਆਂ ਵਿਚ ਕੋਈ ਸਵਾਰੀ ਨਹੀਂ ਹੋਵੇਗੀ ਉਹ ਸਾਰੀਆਂ ਇਸ ਲੇਨ …

Read More »

‘ਆਜਾ ਮੇਰੀ ਗਾਡੀ ਮੇਂ ਬੈਠ ਜਾ’

ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਸ਼ੱਕੀ ਆਦਮੀ ਤੋਂ ਕੀਤੀ ਪੁੱਛਗਿੱਛ ਬਰੈਂਪਟਨ/ਬਿਊਰੋ ਨਿਊਜ਼ ਪੀਲ ਰੀਜਨਲ ਪੁਲਿਸ ਨੇ ਕਈ ਮਹਿਲਾ ਰੀਅਲ ਅਸਟੇਟ ਏਜੰਟਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਕ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਹੈ। ਪੁਲਿਸ ਨੂੰ ਇਨ੍ਹਾਂ ਮਹਿਲਾ ਰੀਅਲ ਅਸਟੇਟ ਏਜੰਟਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਆਦਮੀ ਪ੍ਰਾਪਰਟੀ ਦਾ ਖਰੀਦਦਾਰ ਦੱਸ …

Read More »

’84 ਕਤਲੇਆਮ ‘ਚੋਂ ਜਨਮੀ ਹਰਿਆਣਾ ਕਾਂਡ ਦੀ ਮਾਨਸਿਕਤਾ : ਫੂਲਕਾ

ਟਰਾਂਟੋ/ਕੰਵਲਜੀਤ ਸਿੰਘ ਕੰਵਲ 1984 ਵਿੱਚ ਹੋਏ ਦਿੱਲੀ ਕਤਲੇਆਮ ਨੂੰ ਲੰਬੇ ਸਮੇਂ ਤੋਂ ਕਾਨੂੰਨੀ ਸੇਵਾਵਾਂ ਦੇਂਦੇ ਆ ਰਹੇ ਉੱਘੇ ਕਾਨੂੰਨਦਾਨ ਅਤੇ ਹੁਣ ਆਮ ਆਦਮੀ ਪਾਰਟੀ ਲਈ ਪੰਜਾਬ ਵਿੱਚ ਝੰਡਾ ਬਰਦਾਰ ਸ੍ਰ: ਐਚ ਐਸ ਫੂਲਕਾ ਨੇ ਆਪਣੀ ਕੈਨੇਡਾ ਫੇਰੀ ਦੌਰਾਨ ਬਰੈਂਪਟਨ ਚਾਂਦਨੀ ਬੈਂਕੁਠ ਹਾਲ ਵਿਖੇ ਕੀਤੀ ਇਕ ਪ੍ਰੈਸ ਕਾਨਫ੍ਰੰਸ ਨੁੰ ਸੰਬੋਧਨ ਕਰਦਿਆਂ …

Read More »

ਰਜਿੰਦਰ ਸੈਣੀ ਬਰੈਂਪਟਨ ਦੇ ਪਾਰਕਸ ਐਂਡ ਰਿਕਰੀਏਸ਼ਨਸ ਮਾਸਟਰ ਪਲਾਨ ਪੈਨਲ਼ ਦੇ ਮੈਂਬਰ ਨਿਯੁਕਤ

ਬਰੈਂਪਟਨ/ਬਿਊਰੋ ਨਿਊਜ਼ ਪਰਵਾਸੀ ਅਦਾਰਾ ਦੇ ਮੁਖੀ ਰਜਿੰਦਰ ਸੈਣੀ ਨੂੰ ਬਰੈਂਪਟਨ ਸਿਟੀ ਦੇ ઑਪਾਰਕ ਅਤੇ ਹੋਰ ਮਨੋਰੰਜਨ ਦੀਆਂ ਸੁਵਿਧਾਵਾਂ਼ ਲਈ ਬਣੇ ਸਿਟੀਜ਼ਨ ਪੈਨਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਮਰਰਚ, 2016 ਤੋਂ ਮਾਰਚ 2017 ਤੱਕ ਇਕ ਸਾਲ ਲਈ ਕੀਤੀ ਗਈ ਹੈ। ਵਰਨਣਯੋਗ ਹੈ ਕਿ ਇਸ ਸਿਟੀਜ਼ਨ ਪੈਨਲ ਦਾ ਕੰਮ …

Read More »

2016 ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ

ਤਿੰਨ ਲੱਖ ਤੋਂ ਵੱਧ ਇਮੀਗ੍ਰਾਂਟਸ ਨੂੰ ਕੈਨੇਡਾ ‘ਚ ਵਸਣ ਦਾ ਮਿਲੇਗਾ ਮੌਕਾ : ਜੌਹਨ ਮਕੈਲਮ ਸਤਪਾਲ ਸਿੰਘ ਜੌਹਲ ਦੀ ਇਮੀਗ੍ਰੇਸ਼ਨ ਮੰਤਰੀ ਜੌਹਨ ਮਕੈਲਮ ਨਾਲ ਵਿਸ਼ੇਸ਼ ਮੁਲਾਕਾਤ ਬਰੈਂਪਟਨ/ਬਿਊਰੋ ਨਿਊਜ਼ 2016 ਦੀ ਇਮੀਗ੍ਰੇਸ਼ਨ ਨੀਤੀ ਬਾਰੇ ਐਲਾਨ ਕਰਨ ਲਈ ਬੀਤੇ ਮੰਗਲਵਾਰ ਬਰੈਂਪਟਨ ਪੁੱਜੇ ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਜੌਹਨ ਮਕੈਲਮ ਨਾਲ …

Read More »

ਓਨਟਾਰੀਓ ਸਟੂਡੈਂਟ ਗ੍ਰਾਂਟ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲੇਗਾ ਲਾਭ

ਹੁਣ ਕਾਲਜ ਅਤੇ ਯੂਨੀਵਰਸਿਟੀ ‘ਚ ਸਿੱਖਿਆ ਪ੍ਰਾਪਤ ਕਰਨਾ ਹੋਵੇਗਾ ਆਸਾਨ ਕਵੀਨਸ ਪਾਰਕ/ਬਿਊਰੋ ਨਿਊਜ਼ ਓਨਟਾਰੀਓ ਸਰਕਾਰ ਨੇ ਵੱਧ ਤੋਂ ਵੱਧ ਵਿਦਿਆਰਥੀਆਂ ਲਈ ਕਾਲਜ ਅਤੇ ਯੂਨੀਵਰਸਿਟੀ ਐਜੂਕੇਸ਼ਨ ਆਸਾਨ ਬਣਾਉਣ ਲਈ ਇਕ ਨਵਾਂ ਓਨਟਾਰੀਓ ਸਟੂਡੈਂਟ ਅਸਿਸਟੈਂਟ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜੋ ਕਿ 50 ਹਜ਼ਾਰ ਡਾਲਰ ਸਾਲਾਨਾ ਆਮਦਨ ਤੋਂ ਘੱਟ ਵਾਲੇ ਪਰਿਵਾਰਾਂ ਲਈ ਬੇਹੱਦ …

Read More »

ਓਨਟਾਰੀਓ ਬਜਟ 2016

ਨਵੇਂ ਰੋਜ਼ਗਾਰਾਂ ਦਾ ਖੁੱਲ੍ਹੇਗਾ ਰਾਹ ਸਰਕਾਰ ਦੀ ਅਗਲੇ ਬਜਟ ‘ਚ ਆਰਥਿਕਤਾ ਦੀ ਮਜ਼ਬੂਤੀ, ਨਵੇਂ ਰੁਜ਼ਗਾਰ ਵਧਾਉਣ ਦੀ ਯੋਜਨਾ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ 2016-17 ਵਿਚ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਬਣਾਉਣ ਲਈ ਵਿਆਪਕ ਕਦਮ ਚੁੱਕਣ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਜੋ ਨਵੇਂ ਰੁਜ਼ਗਾਰ ਪੈਦਾ ਕਰਕੇ ਸੂਬੇ ਨੂੰ ਆਰਥਿਕ …

Read More »

ਓਨਟਾਰੀਓ ਹਸਪਤਾਲਾਂ ‘ਚ 345 ਮਿਲੀਅਨ ਡਾਲਰ ਦਾ ਨਵਾਂ ਨਿਵੇਸ਼ ਕਰੇਗਾ

ਕਵੀਨਸ ਪਾਰਕ : ਓਨਟਾਰੀਓ ਸਰਕਾਰ ਨੇ 2016 ਦੇ ਬਜਟ ਵਿਚ ਹਸਪਤਾਲਾਂ ਵਿਚ ਸੇਵਾਵਾਂ ਦੇ ਵਿਸਥਾਰ ਵਿਚ 345 ਮਿਲੀਅਨ ਡਾਲਰ ਦਾ ਨਵਾਂ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਨਾਲ ਸੂਬੇ ਦੇ ਲੋਕਾਂ ਨੂੰ ਹਾਈ ਕੁਆਲਿਟੀ ਹੈਲਥ ਕੇਅਰ ਪ੍ਰਾਪਤ ਹੋ ਸਕੇਗੀ। ਇਸ ਫ਼ੰਡਿੰਗ ਨਾਲ ਸਰਕਾਰ ਹਸਪਤਾਲਾਂ ਵਿਚ ਨਵੀਆਂ ਸਹੂਲਤਾਂ ਨੂੰ ਸ਼ੁਰੂ …

Read More »