19.9 C
Toronto
Friday, August 28, 2026
spot_img
Homeਜੀ.ਟੀ.ਏ. ਨਿਊਜ਼ਟੈਕਸੀ ਕੈਬ ਅਤੇ ਲਿਮੋਜ਼ਿਨ ਲਈ ਐਚ ਓ ਬੀ ਲੇਨ ਉਪਯੋਗ ਦਾ ਸਮਾਂ...

ਟੈਕਸੀ ਕੈਬ ਅਤੇ ਲਿਮੋਜ਼ਿਨ ਲਈ ਐਚ ਓ ਬੀ ਲੇਨ ਉਪਯੋਗ ਦਾ ਸਮਾਂ ਵਧਿਆ

ਟੈਕਸੀ ਕੈਬ ਅਤੇ ਲਿਮੋਜ਼ਿਨ ਲਈ ਐਚ ਓ ਬੀ ਲੇਨ ਉਪਯੋਗ ਦਾ ਸਮਾਂ ਵਧਿਆਮਿਸੀਸਾਗਾ/ਬਿਊਰੋ ਨਿਊਜ਼
ਓਨਟਾਰੀਓ ਸਰਕਾਰ ਨੇ ਉਸ ਕਾਨੂੰਨ ਵਿਚ ਵਾਧਾ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜਿਸ ਤਹਿਤ ਸਿੰਗਲ ਆਕਿਊਪੈਂਟ ਟੈਕਸੀ ਕੈਬ ਅਤੇ ਲਿਮੋਜ਼ਿਨਾਂ ਨੂੰ ਰਾਜ ਵਿਚ ਐਚਓਬੀ ਲੇਨਾਂ ਦੇ ਉਪਯੋਗ ਲਈ 2 ਸਾਲ ਦਾ ਸਮਾਂ ਹੋਰ ਮਿਲ ਜਾਵੇਗਾ। ਇਸ ਸਾਲ ਜਿਨ੍ਹਾਂ ਟੈਕਸੀਆਂ ਵਿਚ ਕੋਈ ਸਵਾਰੀ ਨਹੀਂ ਹੋਵੇਗੀ ਉਹ ਸਾਰੀਆਂ ਇਸ ਲੇਨ ਦਾ ਉਪਯੋਗ ਕਰਨ ਦੇ ਯੋਗ ਹੋਣਗੀਆਂ।
ਇਸ ਸਹੂਲਤ ਵਿਚ ਵਾਧੇ ਦਾ ਪ੍ਰਸਤਾਵ ਮਨਿਸਟਰੀ ਦੁਆਰਾ ਲੌਂਗ ਟਰਮ ਹਾਈਵੇ ਨੈਟਵਰਕ ਪਲਾਨਿੰਗ ਤਹਿਤ ਕੀਤਾ ਜਾ ਸਕੇਗਾ। ਹੁਣ ਦਿੱਤੀ ਜਾਣ ਵਾਲੀ ਐਕਸਟੈਨਸ਼ਨ ਦੀ ਸਮਾਂ ਸੀਮਾ ਨੂੰ 30 ਜੂਨ ਤੱਕ ਵਧਾਇਆ ਜਾ ਸਕੇਗਾ। ਆਮ ਲੋਕ ਅਤੇ ਉਦਯੋਗਪਤੀ ਇਸ ਬਾਰੇ ਆਪਣੀ-ਆਪਣੀ ਰਾਏ 8 ਅਪ੍ਰੈਲ 2016 ਤੱਕ ਦੇ ਸਕਣਗੇ। ਆਪਣੀ ਰਾਏ ਨੂੰ ਆਨਲਾਈਨ ਵੀ ਦਿੱਤਾ ਜਾ ਸਕੇਗਾ।
ਸਾਵਧਾਨ : ਪ੍ਰਾਪਰਟੀ ਦੇਖਣ ਦੇ ਬਹਾਨੇ ਉਹ ਦੇਰ ਰਾਤ ਨੂੰ ਮਹਿਲਾ ਰੀਅਲ ਅਸਟੇਟ ਏਜੰਟਾਂ ਨੂੰ ਆਖਦਾ ਹੈ

RELATED ARTICLES
POPULAR POSTS