Breaking News
Home / ਜੀ.ਟੀ.ਏ. ਨਿਊਜ਼ (page 217)

ਜੀ.ਟੀ.ਏ. ਨਿਊਜ਼

ਜਦੋਂ ਕੈਨੇਡੀਅਨਪਾਰਲੀਮੈਂਟ ਵਿੱਚ ”ਬੋਲੇ ਸੋ ਨਿਹਾਲ”ਦਾਜੈਕਾਰਾ ਗੂੰਜਿਆ

ਔਟਵਾ/ਪਰਵਾਸੀਬਿਊਰੋ : ਬੀਤੀ 18 ਮਈ ਨੂੰ ਜਦੋਂ ਕੈਨੇਡੀਅਨਪਾਰਲੀਮੈਂਟ ਵਿੱਚ ਮਾਫੀ ਮੰਗ ਕੇ ਹਟੇ ਤਾਂ ਤਾੜੀਆਂ ਦੀ ਗੂੰਜ ਸਮਾਪਤ ਹੁੰਦਿਆਂ ਹੀ ਦਰਸ਼ਕ ਗੈਲਰੀ ‘ਚੋਂ ਜ਼ੋਰ ਨਾਲ ਇਕ ਜੈਕਾਰੇ ਦੀਆਵਾਜ਼ ਆਈ ”ਬੋਲੇ ਸੋ ਨਿਹਾਲਸ਼ਸ਼” ਤੇ ਫਿਰਹਰਪਾਸਿਓਂ ਜਵਾਬ ਆਇਆ ”ਸੱਤ ਸ਼੍ਰੀਅਕਾਲ”।ਸ਼ਾਇਦਕੈਨੇਡੀਅਨਪਾਰਲੀਮੈਂਟ ਦੇ ਇਤਹਾਸ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਇਸ ਤਰਾ੍ਹਂ ਇਹ ਸਿੱਖ …

Read More »

1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਜਗਮੀਤ ਸਿੰਘ ਵਲੋਂ ਪੇਸ਼ ਬਿੱਲ ਹੋਇਆ ਫੇਲ੍ਹ

ਲਿਬਰਲਸਰਕਾਰ ਨੇ ਬਿੱਲ ਦਾਨਹੀਂ ਕੀਤਾਸਮਰਥਨ, ਵਿਰੋਧ ‘ਚ 40 ਤੇ ਹੱਕ ਵਿਚਪਈਆਂ 22 ਵੋਟਾਂ ਟੋਰਾਂਟੋ/ਬਿਊਰੋ ਨਿਊਜ਼ ਐਮਪੀਪੀਜਗਮੀਤ ਸਿੰਘ ਵੱਲੋਂ ਪੇਸ਼ਕੀਤਾ ਗਿਆ 1984 ਦੇ ਸਿੱਖ ਕਤਲੇਆਮਨਾਲਸਬੰਧਤ ਬਿੱਲ ਸਦਨਵਿਚਫੇਲ੍ਹ ਹੋ ਗਿਆ। ਲਿਬਰਲਸਰਕਾਰਵਲੋਂ ਇਸ ਬਿੱਲ ਦਾਸਮਰਥਨਨਾਕੀਤੇ ਜਾਣਕਾਰਨ ਬਿੱਲ 40 ਦੇ ਬਦਲੇ 22 ਵੋਟਾਂ ਨਾਲਧਾਰਾਸ਼ਾਹੀ ਹੋ ਗਿਆ।  ’84 ਦੇ ਸਿੱਖ ਕਤਲੇਆਮ ਦੇ ਮਾਮਲੇ ਨੂੰ ਸਦਨਵਿਚ …

Read More »

ਇੰਟਰਨੈਸ਼ਨਲ ਯੋਗਾ ਡੇਅ

ਬਰੈਂਪਟਨ ‘ਚ ਹਜ਼ਾਰਾਂ ਲੋਕਕਰਨਗੇ ਯੋਗ ਮਾਨਸਿਕਸ਼ਾਂਤੀ, ਸਰੀਰਕ ਸਮਰੱਥਾ ਅਤੇ ਆਤਮਕ ਸੰਤੁਸ਼ਟੀ ਪ੍ਰਦਾਨਕਰਦਾ ਹੈ ਯੋਗਾ : ਸ੍ਰੀਸ੍ਰੀਰਵੀਸ਼ੰਕਰ ਬਰੈਂਪਟਨ/ ਬਿਊਰੋ ਨਿਊਜ਼ ਅਗਲੇ ਮਹੀਨੇ ਬਰੈਂਪਟਨਵਿਚਹੋਣਵਾਲੇ ਇੰਟਰਨੈਸ਼ਨਲ ਯੋਗਾ ਡੇਅ ਦੇ ਮੌਕੇ ‘ਤੇ ਹੋਣਵਾਲੇ ਸਮਾਗਮਵਿਚਹਜ਼ਾਰਾਂ ਲੋਕਾਂ ਦੇ ਸ਼ਾਮਲਹੋਣਦੀ ਉਮੀਦ ਹੈ। ਇਸ ਸਮਾਗਮ ਨੂੰ ਪੂਰੇ ਵਿਸ਼ਵ ‘ਚ ਕੀਤਾ ਜਾ ਰਿਹਾ ਹੈ ਅਤੇ ਇਸ ਪੁਰਾਤਨ ਸਿਹਤਕਿਰਿਆ ਨੂੰ …

Read More »

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚਨਹੀਂ ਕੀਤਾ ਕੋਈ ਵਾਧਾ

ਫੋਰਟਮੈਕਮਰੀਵਿੱਚ ਅੱਗ ਲੱਗਣ ਕਾਰਨਦੂਜੀਤਿਮਾਹੀਵਿੱਚ ਕੁੱਲ ਘਰੇਲੂ ਉਤਪਾਦਘਟ ਕੇ 1.25 ਫੀਸਦੀਰਹਿਜਾਵੇਗਾ ਓਟਵਾ/ਬਿਊਰੋ ਨਿਊਜ਼ ਬੈਂਕਆਫਕੈਨੇਡਾ ਨੇ ਆਖਿਆ ਕਿ ਫੋਰਟਮੈਕਮਰੀ, ਅਲਬਰਟਾਵਿੱਚ ਜੰਗਲ ਦੀ ਲੱਗੀ ਅੱਗ ਕਾਰਨ ਕਈ ਆਇਲਸੈਂਡਜ਼ ਦਾਕੰਮਠੱਪ ਹੋ ਗਿਆ ਹੈ ਤੇ ਇਸ ਨਾਲਅਰਥਚਾਰੇ ਉੱਤੇ ਵੀਮਾੜਾਅਸਰਪਿਆ ਹੈ। ਬੈਂਕ ਨੇ ਆਖਿਆ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਸ ਵੱਲੋਂ ਵਿਆਜ਼ ਦਰਾਂ ਵਿੱਚਵਾਧਾਨਾਕਰਨਦਾਫੈਸਲਾਕੀਤਾ ਗਿਆ ਹੈ। …

Read More »

ਫੋਰਟਮੈਕਮਰੀ ਵਾਸੀ ਜੂਨ ਦੇ ਪਹਿਲੇ ਹਫ਼ਤੇ ਸ਼ਹਿਰ ਪਰਤਣਾ ਸ਼ੁਰੂ ਕਰਨਗੇ

ਅਲਬਰਟਾ : ਅਲਬਰਟਾਸਰਕਾਰਵੱਲੋਂ ਐਲਾਨਕੀਤਾ ਗਿਆ ਹੈ ਕਿ ਫੋਰਟਮੈਕਮਰੀਵਾਸੀਜੂਨ ਦੇ ਪਹਿਲੇ ਆਪਣੇ ਆਪਣੇ ਸ਼ਹਿਰਵਾਪਸਪਰਤਣਾ ਸ਼ੁਰੂ ਕਰਦੇਣਗੇ। ਸਰਕਾਰ ਨੇ ਨਾਲ ਹੀ ਇਹ ਵੀ ਆਖਿਆ ਹੈ ਕਿ ਅਜਿਹਾ ਹੋਣਦੀਬਹੁਤਸੰਭਾਵਨਾ ਹੈ ਪਰ ਜੇ ਹਾਲਾਤਸੁਰੱਖਿਅਤਰਹੇ ਤਾਂਂ ਹੀ ਅਜਿਹਾ ਸੰਭਵਹੈ।ਅਲਬਰਟਾਦੀਪ੍ਰੀਮੀਅਰਰੇਚਲ ਨੌਟਲੀ ਨੇ ਗੱਲਬਾਤਕਰਦਿਆਂ ਆਖਿਆ ਕਿ ਸਾਨੂੰ ਪਤਾ ਹੈ ਕਿ ਜਿੰਨੀਜਲਦੀਸੁਰੱਖਿਅਤਹੋਵੇ ਲੋਕਆਪਣੇ ਘਰਾਂ ਵਿੱਚਪਰਤਣਾ ਚਾਹੁੰਦੇ ਹਨ। ਉਨ੍ਹਾਂ …

Read More »

ਪਰਵਾਸੀ ਦੇ ਮੁੱਖ ਸੰਪਾਦਕ ਰਜਿੰਦਰ ਸੈਣੀਹੋਰਾਂ ਨੇ ਕੈਲੇਡਨਸਿਟੀਹਾਲ ਜਾ ਕੇ ਕੈਲੇਡਨ ਦੇ ਮੇਅਰਐਲਨ ਥੌਮਸਨ ਨਾਲ ਮੁਲਾਕਾਤ ਕੀਤੀ

ਬੀਤੇ ਬੁੱਧਵਾਰ ਨੂੰ ਪਰਵਾਸੀ ਦੇ ਮੁੱਖ ਸੰਪਾਦਕ ਰਜਿੰਦਰ ਸੈਣੀਹੋਰਾਂ ਨੇ ਕੈਲੇਡਨਸਿਟੀਹਾਲ ਜਾ ਕੇ ਕੈਲੇਡਨ ਦੇ ਮੇਅਰਐਲਨ ਥੌਮਸਨ ਨਾਲ ਮੁਲਾਕਾਤ ਕੀਤੀ।ਵਰਣਨਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਭਾਈਚਾਰੇ ਦੇ ਲੋਕ ਵੱਡੀ ਗਿਣਤੀਵਿਚਕੈਲੇਡਨਸਿਟੀਵਿਚਮੂਵ ਹੋ ਰਹੇ ਹਨ। ਇਸ ਮੌਕੇ ਰਜਿੰਦਰ ਸੈਣੀਹੋਰਾਂ ਨੇ ਮੇਅਰਨਾਲ ਪੰਜਾਬੀ ਭਾਈਚਾਰੇ ਨਾਲਜੁੜੀਆਂ ਅਹਿਮ ਮੰਗਾਂ ਬਾਰੇ ਵਿਸਥਾਰਸਹਿਤ ਗੱਲ ਬਾਤਕੀਤੀ।ਮੇਅਰ …

Read More »

ਕਾਮਾਗਾਟਾ ਮਾਰੂ ਦੁਖਾਂਤ ‘ਤੇ ਟਰੂਡੋ ਦੀ ਮੁਆਫ਼ੀ ਦਾ ਚਹੁੰ ਤਰਫ਼ੋਂ ਸਵਾਗਤ

102 ਵਰ੍ਹੇ ਪਹਿਲਾਂ ਵਾਪਰੇ ਕਾਮਾਗਾਟਾ ਮਾਰੂ ਦੁਖਾਂਤ ‘ਤੇ ਕੈਨੇਡਾ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗੀ ਗਈ ਮੁਆਫ਼ੀ ਦਾ ਚਹੁੰ ਤਰਫ਼ੋਂ ਸਵਾਗਤ ਹੋਇਆ ਹੈ। ਪਾਰਲੀਮੈਂਟ ਵਿਚ ਜਿੱਥੇ ਸਿੱਖ ਭਾਈਚਾਰੇ ਨੇ ਜੈਕਾਰੇ ਲਗਾ ਕੇ ਇਸ ਮੁਆਫ਼ੀ ਨੂੰ ਸਵੀਕਾਰਿਆ ਉਥੇ ਸੱਤਾਧਾਰੀ ਧਿਰ ਦੇ ਨਾਲ-ਨਾਲ ਵਿਰੋਧੀ ਧਿਰ ਵੱਲੋਂ ਅਤੇ ਵੱਖੋ-ਵੱਖ ਆਗੂਆਂ …

Read More »

ਮੁਆਫੀ ਦੀ ਗਵਾਹ ਬਣੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤੀ

ਟਰਾਂਟੋ/ਕੰਵਲਜੀਤ ਸਿੰਘ ਕੰਵਲ  : ਕੈਨੇਡਾ ਦੀ ਪਾਰਲੀਮੈਂਟ ਓਟਵਾ ਵਿਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਵੱਲੋਂ ਮੁਆਫੀ ਮੰਗੇ ਜਾਣ ਸਮੇਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤੀ ਵੀ ਮੌਜੂਦ ਸੀ। ਕੈਨੇਡੀਅਨ ਸਰਕਾਰ ਦੇ ਵਿਸ਼ੇਸ਼ ਸੱਦੇ ‘ਤੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤੀ ਸਰਦਾਰਨੀ ਹਰਭਜਨ ਕੌਰ ਅਤੇ ਉਹਨਾਂ ਦੇ ਪਤੀ ਸ੍ਰ: ਤਰਲੋਚਨ ਸਿੰਘ ਵਿਰਕ …

Read More »

ਫੋਰਟ ਮੈੱਕਮਰੀ ਦੇ ਪੀੜਤਾਂ ਲਈ 1320 ਸਟੇਸ਼ਨ ਸਮੇਤ ਵੱਖ-ਵੱਖ ਰੇਡੀਓ ਪ੍ਰੋਗਰਾਮਾਂ ਵਿੱਚ ਟੋਰਾਂਟੋ ਵਾਸੀਆਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ

‘ਪਰਵਾਸੀ ਰੇਡੀਓ’ ‘ਤੇ ਦੋ ਘੰਟੇ ‘ਚ 31,206 ਡਾਲਰ ਇੱਕਠੇ ਹੋਏ 13,100 ਡਾਲਰ ਦਾ ਗੁਪਤ ਦਾਨ ਵੀ ਪ੍ਰਾਪਤ ਹੋਇਆ ਮਿਸੀਸਾਗਾ/ਪਰਵਾਸੀ ਬਿਊਰੋ ਬੀਤੇ ਸੋਮਵਾਰ ਨੂੰ 1320 ਏਐਮ ਰੇਡੀਓ ਸਟੇਸ਼ਨ ‘ਤੇ ਸਾਰਾ ਦਿਨ ਫੋਰਟ ਮੈੱਕਮਰੀ ਦੇ ਪੀੜਤਾਂ ਲਈ ਰੇਡੀਓ ਥੌਨ ਕੀਤਾ ਗਿਆ। ਇਸ ਵਿੱਚ ਸੈਂਕੜੇ ਲੋਕਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ। ਇਸੇ …

Read More »

ਪ੍ਰਧਾਨ ਮੰਤਰੀ ਟਰੂਡੋ ਨੇ ਇਕ ਹੋਰ ਮਾਫੀ ਮੰਗੀ

ਮਾਮਲਾ ਮਹਿਲਾ ਐਮਪੀ ਨੂੰ ਕੁਹਣੀ ਮਾਰਨ ਦਾ ਔਟਵਾ/ਪਰਵਾਸੀ ਬਿਊਰੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੁੱਧਵਾਰ ਨੂੰ ਇਕ ਹੀ ਦਿਨ ਵਿੱਚ ਦੋ ਵਾਰ ਮਾਫੀ ਮੰਗਣੀ ਪਈ। ਪਹਿਲੀ ਵਾਰ ਤਾਂ ਉਨ੍ਹਾਂ ਨੇ ਲਗਭਗ ਤਿੰਨ ਵਜੇ ਦੁਪਹਿਰ ਨੂੰ ਸਮੁੱਚੇ ਦੇਸ਼ ਵੱਲੋਂ ਕਾਮਾਗਾਟਾਮਾਰੂ ਦੁਖਾਂਤ ਲਈ ਮਾਫੀ ਮੰਗੀ, ਉੱਥੇ ਦੁਪਿਹਰ ਬਾਅਦ ਉਹ …

Read More »