ਪਿਛਲੇ ਅੱਠ ਸਾਲਾਂ ਤੋਂ ਹਰ ਸਾਲ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਿੰਟ ਕਰਕੇ ਵੰਡੀ ਜਾ ਰਹੀ ‘ਜੀਟੀਏ ਬਿਜ਼ਨਸ ਪੇਜਸ ਡਾਇਰੈਕਟਰੀ’ ਇਸ ਸਾਲ ਵੀ ਛਪ ਕੇ ਤਿਆਰ ਹੈ ਅਤੇ ਜੀਟੀਏ ਇਲਾਕੇ ਵਿੱਚ ਸੈਕੜੇ ਥਾਵਾਂ ‘ਤੇ ਵੰਡੀ ਜਾ ਰਹੀ ਹੈ। ਇਸ ਡਾਇਰੈਕਟਰੀ ਵਿੱਚ ਸੈਂਕੜੇ ਬਿਜ਼ਨਸ ਬਾਰੇ ਅਤੇ ਨਵੇਂ ਆਏ ਇੰਮੀਗ੍ਰੈਂਟਾਂ ਬਾਰੇ ਬਹੁਤ …
Read More »ਕੈਨੇਡਾ ਪੋਸਟ ਅਤੇ ਪੋਸਟਲ ਵਰਕਰ ਯੂਨੀਅਨ ਦਾ ਵਿਵਾਦ ਭਖਿਆ
ਪੈਨਸ਼ਨ ਪਲਾਨ ਅਤੇ ਤਨਖਾਹ ਵਧਾਉਣ ਨੂੰ ਲੈ ਕੇ ਦੋਵਾਂ ਧਿਰਾਂ ‘ਚ ਮਾਮਲਾ ਫਸਿਆ ਗੱਲਬਾਤ ਸਫ਼ਲ ਨਹੀਂ ਹੋਈ ਤਾਂ ਇਹ ਵਿਵਾਦ ਪਹੁੰਚ ਸਕਦਾ ਹੈ ਹੜਤਾਲ ਤੱਕ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਪੋਸਟ ਅਤੇ ਪੋਸਟਲ ਵਰਕਰ ਯੂਨੀਅਨ ਦਾ ਵਿਵਾਦ ਵਧਦਾ ਹੀ ਜਾ ਰਿਹਾ ਹੈ। ਕੈਨੇਡਾ ਪੋਸਟ ਦੀ ਸਭ ਤੋਂ ਵੱਡੀ ਯੂਨੀਅਨ ਪੋਸਟਲ ਵਰਕਰਜ਼ ਯੂਨੀਅਨ …
Read More »ਹਜ਼ਾਰਾਂ ਲੋਕਾਂ ਨੇ CIBC ਦੀ ‘ਕੋਈ-ਫੀਸ-ਨਹੀਂ’ ਗਲੋਬਲ ਮਨੀ ਟ੍ਰਾਂਸਫਰ ਸੇਵਾ ਦਾ ਲਾਭ ਉਠਾਇਆ
ਨਵੀਨਤਾਕਾਰੀ ਸੇਵਾ ਨੇ ਬੇਮਿਸਾਲ ਬਚਤਾਂ ਤੇ ਸਹੂਲਤ ਪੇਸ਼ ਕਰਕੇ ਕੈਨੇਡਾ ਦੀ ਸਾਲ ‘ਚ $30 ਬਿਲੀਅਨ ਦੇਸ਼ ਤੋਂ ਬਾਹਰ ਭੇਜਣ ਦੀ ਮਾਰਕੀਟ ਨੂੰ ਨਵਾਂ ਆਕਾਰ ਦਿੱਤਾ ਟੋਰਾਂਟੋ/ਬਿਊਰੋ ਨਿਊਜ਼ ਕੁਝ ਮਹੀਨੇ ਪਹਿਲਾਂ CIBC ਦੁਆਰਾ ਆਪਣੀ ਕੋਈ-ਫੀਸ-ਨਹੀਂ ਗਲੋਬਲ ਮਨੀ ਟ੍ਰਾਂਸਫਰ ਸੇਵਾ ਸ਼ੁਰੂ ਕਰਨ ਦੇ ਬਾਅਦ ਤੋਂ, ਇਹ ਕੈਨੇਡਾ ਵਿੱਚ ਆਪਣੇ ਦੇਸ਼ ਪੈਸੇ ਭੇਜਣ …
Read More »ਪੁਲਿਸ ਅਫ਼ਸਰਸ਼ਾਹੀ ਕਬੂਲ ਨਹੀਂ ਕਰ ਪਾ ਰਹੀ ਆਹਲੂਵਾਲੀਆ ਨੂੂੰ
ਬਰੈਂਪਟਨ ਅਤੇ ਮਿਸੀਸਾਗਾ ਦੀਆਂ ਮੇਅਰ ਲਿੰਡਾ ਜੈਫਰੀ ਤੇ ਬੌਨੀ ਕਰੌਂਬੀ ਪੀਲ ਪੁਲਿਸ ਸਰਵਿਸ ਬੋਰਡ ਦੇ ਚੇਅਰਮੈਨ ਆਹਲੂਵਾਲੀਆ ਦੇ ਹੱਕ ਵਿਚ ਡਟੀਆਂ ਬਰੈਂਪਟਨ/ਬਿਊਰੋ ਨਿਊਜ਼ : ਪੀਲ ਪੁਲਿਸ ਸਰਵਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਦੀ ਚੇਅਰਮੈਨੀ ਨੂੰ ਪੀਲ ਰਿਜ਼ਨਲ ਪੁਲਿਸ ਦੇ ਸੀਨੀਅਰ ਅਧਿਕਾਰੀ ਕਬੂਲ ਹੀ ਨਹੀਂ ਕਰ ਪਾ ਰਹੇ। ਧਿਆਨ ਰਹੇ …
Read More »ਇਕਬਾਲ ਮਾਹਲ ਜੀਟੀਏ ਦੇ ਸਰਵੋਤਮ ਲਿਖਾਰੀ
ਸੀਨੀਅਰ ਸੋਸ਼ਲ ਸਰਵਿਸ ਗਰੁੱਪ ਵੱਲੋਂ ਮਲਟੀ ਕਲਚਰਲ ਸਮਾਗਮ ਦੌਰਾਨ ਚੁਣੀਆਂ ਗਈਆਂ ਵੱਖੋ-ਵੱਖ ਹਸਤੀਆਂ ਦਾ ਸਨਮਾਨ ਬਰੈਂਪਟਨ/ਬਿਊਰੋ ਨਿਊਜ਼ 25 ਜੂਨ, 2016 ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ‘ਸੀਨੀਅਰ ਸੋਸ਼ਲ ਸਰਵਿਸਜ਼ ਗਰੁਪ’ ਵਲੋਂ ਮਹਾਂ ਕਾਮਯਾਬ ਮਲਟੀਕਲਚਰ ਸਮਾਗਮ ਨੇ ਮੌਜੂਦ ਦਰਸ਼ਕਾਂ ਨੂੰ ਦਿਲ ਦੀਆਂ ਡੂੰਘਾਈਆਂ ਵਿਚੋਂ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਕੀ …
Read More »ਕੈਨੇਡਾ ਦੇ ਸਾਬਕਾ ਮੰਤਰੀ ਉੱਜਲ ਦੁਸਾਂਝ ਦੀ ਸਵੈ-ਜੀਵਨੀ ਰਿਲੀਜ਼
ਮਿਸੀਸਾਗਾ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸਾਬਕਾ ਸਿਹਤ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਰਹੇ ਉੱਜਲ ਦੁਸਾਂਝ (70) ਨੇ ਆਪਣੀ ਜੀਵਨ ਗਾਥਾ ਲਿਖੀ ਹੈ ਜਿਸ ਨੂੰ ਰਿਲੀਜ਼ ਕਰਨ ਲਈ ਟੋਰਾਂਟੋ ਲਾਗੇ ਮਿਸੀਸਾਗਾ ਵਿਖੇ ਪਰਲ ਬੈਂਕੁਅਟ ਹਾਲ ਅੰਦਰ ਸਮਾਰੋਹ ਹੋਇਆ ਅਤੇ ਲੋਕ ਹੁਮਹੁਮਾ ਕੇ ਪੁੱਜੇ। ਇਹ ਸਮਾਰੋਹ ਨੈਸ਼ਨਲ ਕੌਂਸਲ ਆਫ …
Read More »ਕੈਨੇਡਾ ਭਾਜਪਾ ਦੀ ਦੋ ਰੋਜ਼ਾ ਕਾਨਫਰੰਸ ਜ਼ੋਰ-ਸ਼ੋਰ ਨਾਲ ਸੰਪੰਨ
ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਕੈਨੇਡਾ ‘ਚ ਗਿਣਾਈਆਂ ਟੋਰਾਂਟੋ/ਬਿਊਰੋ ਨਿਊਜ਼ ਪਿਛਲੇ ਦਿਨੀਂ ਕੈਨੇਡਾਫਰੈਂਡਸਆਫਭਾਜਪਾਦੀ ਇਕ ਦੋ ਰੋਜ਼ਾ ਕਾਨਫਰੰਸ 18 ਅਤੇ 19 ਜੂਨ ਨੂੰ ਸਿਨਗੇਰੀ ਬੈਂਕੁਇਟ ਹਾਲਵਿਚ ਹੋਈ। ਜਿਸ ਦਾ ਮੁੱਖ ਮੰਤਵਭਾਰਤਵਿਚਨਰਿੰਦਰਮੋਦੀਸਰਕਾਰਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣਾਅਤੇ ਕੈਨੇਡਾਵਿਖੇ ਭਾਰਤੀਜਨਤਾਪਾਰਟੀ ਦੇ ਢਾਂਚੇ ਦਾਨਵੇਂ ਸਿਰੇ ਤੋਂ ਗਠਨਕਰਨਾ ਸੀ। ਇਸ ਕਾਨਫਰੰਸਵਿਚਭਾਜਪਾ ਦੇ ਭਾਰਤ ਤੋਂ …
Read More »ਬਰੈਂਪਟਨ ‘ਚ ਹਜ਼ਾਰਾਂ ਲੋਕਾਂ ਨੇ ਵਿਸ਼ਵ ਯੋਗ ਦਿਵਸ ਪ੍ਰੋਗਰਾਮ ‘ਚ ਲਿਆ ਹਿੱਸਾ
ਕੈਨੇਡਾ ‘ਚ ਆਪਣੀਤਰ੍ਹਾਂ ਦਾਪਹਿਲਾਪ੍ਰੋਗਰਾਮ ਬਰੈਂਪਟਨ/ ਬਿਊਰੋ ਨਿਊਜ਼ ਵਿਸ਼ਵ ਯੋਗ ਦਿਵਸ’ਤੇ ਬਰੈਂਪਟਨਸਾਕਰਸੈਂਟਰਵਿਚਦੂਜਾਸਾਲਾਨਾ ਯੋਗ ਦਿਵਸਪ੍ਰੋਗਰਾਮਕਰਵਾਇਆ ਗਿਆ, ਜਿਸ ਵਿਚ ਦੋ ਹਜ਼ਾਰ ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ।ਪੂਰਾਦਿਨ 12 ਘੰਟਿਆਂ ਦੌਰਾਨ 30 ਤੋਂ ਵਧੇਰੇ ਪ੍ਰੋਗਰਾਮਕਰਵਾਏ ਗਏ। ਫ਼ੈਮਿਲੀਫ਼ਨਵਿਚ ਯੋਗਾ ਸੈਸ਼ਨਜ਼ ਅਤੇ ਸੰਗੀਤਅਤੇ ਡਰਾਮਾਪੇਸ਼ਕਾਰੀਆਂ ਦੇ ਨਾਲਫ਼ੂਡ, ਹੈਲਥਅਤੇ ਵੇਲਨੈੱਸਸਟਾਲਸਵੀਲਗਾਏ ਗਏ। ਸ਼ਾਮ ਨੂੰ ਊਰਜਾਨਾਲਭਰਪੂਰ ਯੋਗਾ ਰੇਵਵੀਕਰਵਾਈ ਗਈ। ਇਸ …
Read More »ਬਰੈਂਪਟਨ ਵਿੱਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਸਬੰਧੀ ਮਤਾ ਸਰਬ ਸੰਮਤੀ ਨਾਲ ਮਨਜ਼ੂਰ
ਬਰੈਂਪਟਨ : ਬਰੈਂਪਟਨਸਿਟੀਕਾਊਂਸਲਰਜ਼ ਨੇ ਬੁੱਧਵਾਰ ਨੂੰ ਕਾਊਂਸਲਰ ਗੁਰਪ੍ਰੀਤਢਿੱਲੋਂ ਵੱਲੋਂ ਲਿਆਂਦੇ ਮਤੇ ਨੂੰ ਸਰਬਸੰਮਤੀਨਾਲਪਾਸਕਰਦਿੱਤਾ। ਇਹ ਮਤਾਚਿਰਾਂ ਤੋਂ ਸਥਾਨਕਲੋਕਾਂ ਵੱਲੋਂ ਰੋਜ਼ਗਾਰ ਦੇ ਮੌਕੇ ਪੈਦਾਕਰਨ ਤੇ ਅਣਵਿਕਸਤ ਜ਼ਮੀਨ ਉੱਤੇ ਰਿਹਾਇਸ਼ੀਉਸਾਰੀਆਂ ਨਾਕੀਤੇ ਜਾਣ ਦੇ ਸਬੰਧਵਿੱਚ ਸੀ। ਇਸ ਮੌਕੇ ਢਿੱਲੋਂ ਨੇ ਆਖਿਆ ਕਿ ਅਗਲੇ 25 ਸਾਲਾਂ ਵਿੱਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾਕਰਨ ਤੇ 25,000 ਉੱਚ …
Read More »15 ਸਤੰਬਰ ਤੋਂ ਸਿੰਗਲ ਡਰਾਈਵਰਾਂ ਲਈ ਪਾਇਲਟ ਪ੍ਰੋਜੈਕਟ ਦੀ ਹੋਵੇਗੀ ਸ਼ੁਰੂਆਤ
ਹਰ ਟਰਮ ਤਿੰਨਮ ਹੀਨੇ ਦੀ ਅਤੇ ਖਰਚਾ ਆਵੇਗਾ 180 ਡਾਲਰ ਟੋਰਾਂਟੋ : ਬੀਤੇ ਦਸੰਬਰਵਿਚਰਾਜਸਰਕਾਰ ਨੇ ਐਲਾਨਕੀਤਾ ਸੀ ਕਿ ਟ੍ਰਫਲਗਰਰੋਡ, ਓਕਵਿਲਅਤੇ ਗੁਲੇਫ ਲਾਈਨ, ਬਰਲਿੰਗਟਨਵਿਚਕਾਰਵਰਤਮਾਨ ਹਾਈ ਆਕੂਪੈਂਸੀਵਹੀਕਲ (ਐਚਓਬੀ) ਨੂੰ ਹੁਣ ਹਾਟਲੇਨਸ ਦੇ ਤੌਰ ‘ਤੇ ਐਲਾਨਕੀਤਾ ਗਿਆ ਹੈ। ਵੀਰਵਾਰ ਨੂੰ ਆਵਾਜਾਈਮੰਤਰੀਸਟੀਫਨਡੇਲ ਡੁਕਾ ਨੇ ਕਿਹਾ ਕਿ ਚਾਰਸਾਲ ਦੇ ਇਸ ਪਾਇਲਟਪ੍ਰੋਜੈਕਟਦੀ ਸ਼ੁਰੂਆਤ 15 ਸਤੰਬਰ ਨੂੰ …
Read More »