ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋ ਇਹ ਐਲਾਨ ਕੀਤਾ ਗਿਆ ਕਿ ਹਾਊਸਿੰਗ ਦਾ ਮਸਲਾ ਅਸਾਨੀ ਨਾਲ ਸੁਲਝਾਇਆ ਜਾ ਸਕਦਾ ਹੈ। ਉਨ੍ਹਾਂ ਫੈਡਰਲ ਸਰਕਾਰ ਦੇ ਹਾਊਸਿੰਗ ਐਕਸਲਰੇਟਰ ਫੰਡ ਤਹਿਤ ਕੀਤੇ ਗਏ ਮਿਊਂਸਪਲ ਸਮਝੌਤੇ ਨੂੰ ਅਮਲ ਵਿੱਚ ਲਿਆਉਣ ਦਾ ਕਰਾਰ ਕੀਤਾ। ਇਹ ਨਿੱਕੇ ਪੱਧਰ ਉੱਤੇ ਚੁੱਕਿਆ ਜਾਣ ਵਾਲਾ ਕਦਮ ਹੈ …
Read More »ਕੋਵਿਡ-19 ਲਈ ਮੌਡਰਨਾ ਦੀ ਬੂਸਟਰ ਡੋਜ਼ ਨੂੰ ਹੈਲਥ ਕੈਨੇਡਾ ਨੇ ਦਿੱਤੀ ਮਨਜ਼ੂਰੀ
ਓਟਵਾ/ਬਿਊਰੋ ਨਿਊਜ਼ : ਅਮਰੀਕਾ ਵੱਲੋਂ ਜਿਵੇਂ ਦੇਸ਼ ਭਰ ਦੀਆਂ ਫਾਰਮੇਸੀਜ਼ ਵਿੱਚ ਕੋਵਿਡ-19 ਵੈਕਸੀਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸੇ ਤਰਜ਼ ਉੱਤੇ ਕੈਨੇਡੀਅਨ ਹੈਲਥ ਅਧਿਕਾਰੀਆਂ ਵੱਲੋਂ ਵੀ ਆਉਣ ਵਾਲੇ ਛੇ ਮਹੀਨਿਆਂ ਵਿੱਚ ਹਰ ਕਿਸੇ ਨੂੰ ਅਪਡੇਟਿਡ ਮੌਡਰਨਾ ਬੂਸਟਰ ਡੋਜ਼ ਦੇਣ ਲਈ ਮਨਜ਼ੂਰੀ ਦਿੱਤੀ ਗਈ ਹੈ। ਹੈਲਥ ਕੈਨੇਡਾ ਨੇ ਨਿਰਧਾਰਤ …
Read More »ਮੇਅਰ ਦੀ ਡਿਊਟੀ ਤੋਂ ਛੁੱਟੀ ਲੈ ਕੇ ਹੁਣ ਬੌਨੀ ਕ੍ਰੌਂਬੀ ਲਿਬਰਲ ਲੀਡਰਸ਼ਿਪ ਦੌੜ ਵੱਲ ਧਿਆਨ ਦੇਣਗੇ
ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਇਸ ਸਾਲ ਦੇ ਅੰਤ ਵਿੱਚ ਆਪਣੀਆਂ ਮਿਊਂਸਪਲ ਡਿਊਟੀ ਤੋਂ ਛੁੱਟੀ ਲੈ ਕੇ ਓਨਟਾਰੀਓ ਦੀ ਲਿਬਰਲ ਪਾਰਟੀ ਦੀ ਅਗਲੀ ਲੀਡਰ ਬਣਨ ਵੱਲ ਧਿਆਨ ਕੇਂਦਰਿਤ ਕਰਨਗੇ। ਬੌਨੀ ਕ੍ਰੌਂਬੀ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਨ੍ਹਾਂ ਦੀ ਇਹ ਛੁੱਟੀ 7 ਅਕਤੂਬਰ …
Read More »ਬਰੈਂਪਟਨ ਸਾਊਥ ਵਿਚ ਸੂਜ਼ਨ ਫ਼ੈਨਲ ਸਪੋਰਟਸ ਪਲੈਕਸ਼ ਦੇ ਵਾਧੇ ਲਈ ਹੋਰ ਫ਼ੰਡ ਮੁਹੱਈਆ ਕੀਤੇ ਜਾਣਗੇ : ਐੱਮ.ਪੀ. ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਵਿਚ ਬਣੇ ਹੋਏ ਸਪੋਰਟਸ ਪਲੈਕਸ ਵਿਚ ਵਾਧਾ ਕਰਨ ਲਈ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਮੇਅਰ ਪੈਟਰਿਕ ਬਰਾਊਨ ਨਾਲ ਮਿਲ ਕੇ ਕਈ ਐਲਾਨ ਕੀਤੇ ਗਏ। ਖੇਡਾਂ ਦੇ ਇਸ ਮਹੱਤਵਪੂਰਨ ਅਦਾਰੇ ਨੂੰ ਅਜੋਕੇ ਮਾਪਦੰਡਾਂ ‘ઑਤੇ ਪੂਰਾ ਉਤਰਨ ਦੇ ਯੋਗ ਬਨਾਉਣ ਅਤੇ ਖਿਡਾਰੀਆਂ ਨੂੰ ਇੱਥੇ ਹਰ ਤਰ੍ਹਾਂ ਦੀਆਂ …
Read More »ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ‘ਚ ਵਾਧਾ ਪੰਜ ਫੀਸਦੀ ‘ਤੇ ਰੋਕਿਆ
ਓਟਵਾ/ਬਿਊਰੋ ਨਿਊਜ਼ : ਅਰਥਚਾਰੇ ਦੀ ਰਫਤਾਰ ਮੱਠੀ ਪੈਣ ਦੇ ਸੰਕੇਤ ਮਿਲਣ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧੇ ਨੂੰ ਹਾਲ ਦੀ ਘੜੀ ਰੋਕਣ ਦਾ ਫੈਸਲਾ ਕੀਤਾ ਹੈ। ਪਰ ਭਵਿੱਖ ਵਿੱਚ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ ਅਜਿਹਾ ਵਾਅਦਾ ਵੀ ਬੈਂਕ ਵੱਲੋਂ ਨਹੀਂ ਕੀਤਾ ਗਿਆ …
Read More »ਵਿਆਜ਼ ਦਰਾਂ ‘ਚ ਵਾਧੇ ਨੂੰ ਰੋਕ ਸਕਦੀ ਸੀ ਲਿਬਰਲ ਪਾਰਟੀ : ਐਨਡੀਪੀ
ਓਟਵਾ/ਬਿਊਰੋ ਨਿਊਜ਼ : ਐਨਡੀਪੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਤੋਂ ਸੇਧ ਲੈ ਕੇ ਬੈਂਕ ਆਫ ਕੈਨੇਡਾ ਨੂੰ ਵਿਆਜ਼ ਦਰਾਂ ਵਿੱਚ ਵਾਧਾ ਕਰਨ ਤੋਂ ਰੋਕ ਸਕਦੀ ਸੀ। ਪਿਛਲੇ ਹਫਤੇ ਪ੍ਰੀਮੀਅਰ ਡੇਵਿਡ ਐਬੀ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੂੰ ਪੱਤਰ ਲਿਖ ਕੇ ਆਖਿਆ …
Read More »ਇਕ ਤਾਜ਼ਾ ਸਰਵੇਖਣ ਅਨੁਸਾਰ
ਜਸਟਿਨ ਟਰੂਡੋ ਨਾਲੋਂ ਹਾਊਸਿੰਗ ਮਾਮਲੇ ਵਿਚ ਪੌਲੀਏਵਰ ਤੇ ਜਗਮੀਤ ਵਧੇਰੇ ਭਰੋਸੇਯੋਗ ਓਟਵਾ : ਹਾਊਸਿੰਗ ਅਫੋਰਡੇਬਿਲਿਟੀ ‘ਤੇ ਪੂਰੀਆਂ ਗਰਮੀਆਂ ‘ਚ ਆਪਣਾ ਧਿਆਨ ਕੇਂਦਰਿਤ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਹਾਊਸਿੰਗ ਦੇ ਮਾਮਲੇ ‘ਚ ਭਰੋਸੇਯੋਗਤਾ ਵਿੱਚ ਕੰਸਰਵੇਟਿਵਾਂ ਤੇ ਨਿਊ ਡੈਮੋਕ੍ਰੈਟਸ ਤੋਂ ਪਿੱਛੇ ਹੈ। ਨੈਨੋਜ਼ ਵੱਲੋਂ ਕਰਵਾਏ …
Read More »ਗ੍ਰੀਨਬੈਲਟ ਤੋਂ ਜ਼ਮੀਨ ਲੈਣ ਲਈ ਚੁਣੀਆਂ ਸਾਈਟਸ ਦਾ ਕੀਤਾ ਜਾਵੇਗਾ ਮੁਲਾਂਕਣ : ਡਗ ਫੋਰਡ
ਓਨਟਾਰੀਓ/ਬਿਊਰੋ ਨਿਊਜ਼ : ਪ੍ਰੀਮੀਅਰ ਡੱਗ ਫੋਰਡ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੋ ਪ੍ਰੋਵਿੰਸ਼ੀਅਲ ਵਾਚਡੌਗਜ਼ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਸ ਤੋਂ ਬਾਅਦ ਗ੍ਰੀਨਬੈਲਟ ਤੋਂ ਜ਼ਮੀਨ ਲੈਣ ਲਈ ਚੁਣੀਆਂ ਸਾਈਟਸ ਦਾ ਮੁਲਾਂਕਣ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮੁੱਦੇ ਦੇ ਗਰਮਾ ਜਾਣ ਮਗਰੋਂ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਅਸਤੀਫਾ ਦੇ ਦਿੱਤਾ …
Read More »ਰੋਵੇਨਾ ਸੈਂਟੋਸ ਨੂੰ ਦਿੱਤਾ ਗਿਆ ਮਿਊਂਸਪਲ ਵਰਲਡ 2023 ਦਾ ਵੁਮਨ ਆਫ ਇਨਫਲੂਐਂਸ ਐਵਾਰਡ
ਬਰੈਂਪਟਨ : ਮਿਊਂਸਪਲ ਵਰਲਡ ਵੱਲੋਂ ਸਿਟੀ ਆਫ ਬਰੈਂਪਟਨ ਦੇ ਵਾਰਡ ਨੰਬਰ 1 ਤੇ 5 ਲਈ ਰੀਜਨਲ ਕਾਊਂਸਲਰ ਰੋਵੇਨਾ ਸੈਂਟੋਸ ਨੂੰ ਸਾਲ 2023 ਲਈ ਲੋਕਲ ਗਵਰਮੈਂਟ ਐਵਾਰਡ ਵਿੱਚ ਮਿਊਂਸਪਲ ਵਰਲਡਜ਼ ਵੁਮਨ ਆਫ ਇਨਫਲੂਐਂਸ ਲਈ ਚੁਣਿਆ ਗਿਆ ਹੈ। ਇਹ ਪਹਿਲੀ ਵਾਰੀ ਹੈ ਕਿ ਮਿਊਂਸਪਲ ਵਰਲਡ ਵੱਲੋਂ ਲੋਕਲ ਗਵਰਮੈਂਟ ਐਵਾਰਡ ਵਿੱਚ ਵੁਮਨ ਆਫ …
Read More »ਕੈਨੇਡਾ ਨੇ ਭਾਰਤ ਨਾਲ ਵਪਾਰ ਸਮਝੌਤੇ ‘ਤੇ ਗੱਲਬਾਤ ਰੋਕੀ
ਟੋਰਾਂਟੋ, ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਨੇਡਾ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਗੱਲਬਾਤ ਨੂੰ ਰੋਕ ਦਿੱਤਾ ਹੈ। ਹੁਣ ਦੋਵੇਂ ਮੁਲਕ ਭਵਿੱਖ ਵਿੱਚ ਆਪਸੀ ਸਹਿਮਤੀ ਨਾਲ ਇਸ ਨੂੰ ਬਹਾਲ ਕਰਨ ਬਾਰੇ ਫੈਸਲਾ ਲੈਣਗੇ। ਇੱਕ ਅਧਿਕਾਰੀ ਨੇ ਦੱਸਿਆ, ”ਕੈਨੇਡਿਆਈ ਪੱਖ ਨੇ ਦੱਸਿਆ ਕਿ ਉਹ ਭਾਰਤ-ਕੈਨੇਡਾ ਦਰਮਿਆਨ ਮੁੱਢਲੇ ਪ੍ਰਗਤੀ ਵਪਾਰ ਸਮਝੌਤੇ …
Read More »