Breaking News
Home / ਜੀ.ਟੀ.ਏ. ਨਿਊਜ਼ (page 180)

ਜੀ.ਟੀ.ਏ. ਨਿਊਜ਼

ਦਿਮਾਗੀ ਤੌਰ ‘ਤੇ ਕਮਜ਼ੋਰ ਨੌਜਵਾਨ ‘ਤੇ ਹਮਲਾਕਰਨਵਾਲੇ ਦੋ ਪੰਜਾਬੀਪਛਾਣੇ ਗਏ

ਰਣਜੋਧ ਸਿੰਘ ਧਾਮੀ ਤੇ ਪਰਮਵੀਰ ਸਿੰਘ ਚਹਿਲ ਦੇ ਖਿਲਾਫਕੈਨੇਡਾਵਾਈਡਅਰੈਸਟਵਾਰੰਟਜਾਰੀ ਪੀਲਰੀਜ਼ਨ/ ਬਿਊਰੋ ਨਿਊਜ਼ ; 12 ਡਵੀਜ਼ਨਲਕ੍ਰਿਮੀਨਲਇਨਵੈਸਟੀਗੇਸ਼ਨਬਿਊਰੋ ਨੇ 13 ਮਾਰਚ ਨੂੰ ਸਕਵਾਇਰਵਨਬਸਟਰਮੀਨਲ, 200 ਰਥਬਰਨਰੋਡਬੈਸਟ, ਮਿਸੀਸਾਗਾ ‘ਚ ਹੋਏ ਹਿੰਸਕ ਹਮਲੇ ‘ਚ ਸ਼ਾਮਲਦੂਜੇ ਸ਼ੱਕੀ ਦੀਪਛਾਣਕਰਲਈਹੈ। ਇਸ ਮਾਮਲੇ ‘ਚ ਆਟਿਜ਼ਮ ਤੋਂ ਪ੍ਰਭਾਵਿਤ ਇਕ ਨੌਜਵਾਨ ‘ਤੇ ਹਮਲਾਕੀਤਾ ਗਿਆ ਅਤੇ ਉਸ ਨੂੰ ਜ਼ਖ਼ਮੀਕਰ ਦਿੱਤਾ ਗਿਆ। ਪੁਲਿਸ ਨੇ …

Read More »

ਡੱਗ ਫੋਰਡ ਨੇ ਟੋਰਾਂਟੋ ਵਿਚਕੀਤੀਭਾਈਚਾਰਕਰੈਲੀ

ਵਿੰਸ ਨੂੰ ਵਾਪਸਹਾਸਲਕਰਨਦਾਕੀਤਾਦਾਅਵਾ ਟੋਰਾਂਟੋ/ਬਿਊਰੋ ਨਿਊਜ਼ : ਪ੍ਰੋਗਰੈਸਿਵਕੰਸਰਵੇਟਿਵਪਾਰਟੀ ਦੇ ਆਗੂ ਚੁਣੇ ਜਾਣ ਤੋਂ ਬਾਅਦ ਡੱਗ ਫੋਰਡ ਨੇ ਟੋਰਾਂਟੋ ਵਿਚਭਾਈਚਾਰਕਰੈਲੀਕੀਤੀ। ਇਸ ਰੈਲੀਵਿਚਤਕਰੀਬਨ ਦੋ ਹਜ਼ਾਰ ਤੋਂ ਵੱਧ ਸਮਰਥਕਾਂ ਦਾ ਇਕੱਠ ਸੀ। ਇਸ ਦੌਰਾਨ ਡੱਗ ਫੋਰਡ ਨੇ ਆਖਿਆ ਕਿ ਉਹ ਇਸ ਪ੍ਰੋਵਿੰਸ ਨੂੰ ਵਾਪਸਹਾਸਲਕਰਕੇ ਰਹਿਣਗੇ। ਪੀਸੀਪਾਰਟੀਦਾ ਆਗੂ ਚੁਣੇ ਜਾਣ ਤੋਂ ਬਾਅਦਫੋਰਡਵੱਲੋਂ ਕਰਵਾਇਆ ਗਿਆ ਇਹ …

Read More »

ਓਨਟਾਰੀਓ ‘ਚ ਬਰਾਬਰਕੰਮਬਰਾਬਰਤਨਖਾਹ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ‘ਚ ਹੁਣ ਬਰਾਬਰਕੰਮ ਤੇ ਬਰਾਬਰਤਨਖਾਹਦਾਫਾਰਮੂਲਾਲਾਗੂ ਹੋ ਗਿਆ ਹੈ ਅਤੇ 1 ਅਪ੍ਰੈਲ ਤੋਂ ਕੰਮਕਰਨਵਾਲੇ ਕੱਚੇ, ਪਾਰਟਟਾਈਮ, ਫੁਲਟਾਈਮ ਜਾਂ ਪੱਕੇ ਕਾਮਿਆਂ ਨੂੰ ਬਰਾਬਰਤਨਖਾਹਮਿਲੇਗੀ। ਇਹ ਕਾਨੂੰਨ ਲਾਗੂ ਕਰਨਵਾਲਾਓਨਟਾਰੀਓ, ਉੱਤਰੀਅਮਰੀਕਾਦਾਪਹਿਲਾਖੇਤਰਬਣਜਾਵੇਗਾ। ਟੈਂਪਰੇਰੀਸਹਾਇਤਾ ਏਜੰਸੀਆਂ ਵੀਆਰਜ਼ੀਕਾਮਿਆਂ ਨੂੰ ਸਿੱਧੇ ਤੌਰ ‘ਚ ਭਰਤੀਕੀਤੇ ਜਾਣਵਾਲੇ ਕਾਮਿਆਂ ਤੋਂ ਘੱਟਮਿਹਨਤਾਨੇ ਦੀਪੇਸ਼ਕਸ਼ਨਹੀਂ ਕਰਸਕਣਗੀਆਂ। ਨਵੇਂ ਕਾਨੂੰਨ ਕਹਿੰਦੇ ਹਨ ਕਿ ਬਰਾਬਰਦਾਹੁਨਰਰੱਖਣਵਾਲੇ …

Read More »

ਪਵਿੱਤਰਬਾਸੀ ਦੇ ਕਤਲ ਦੇ ਦੋਸ਼ ‘ਚ ਕਰਮਵੀਰਬਾਸੀਗ੍ਰਿਫ਼ਤਾਰ

ਪੀਲਰੀਜ਼ਨ : ਪੀਲਰੀਜ਼ਨਲ ਪੁਲਿਸ ਦੀਹੋਮੀਸਾਈਡਐਂਡਮਿਸਿੰਗ ਪਰਸਸੰਸਬਿਊਰੋ ਦੇ ਜਾਂਚਕਾਰਾਂ ਨੇ 2018 ਦੇ ਅੱਠਵੇਂ ਕਤਲਦੀ ਜਾਂਚ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰਕੀਤਾਹੈ। ਇਸ ‘ਤੇ 19 ਮਾਰਚ 2018 ਨੂੰ ਹੋਏ ਕਤਲ ਦੇ ਦੋਸ਼ੀ ਨੂੰ ਕਾਬੂਕੀਤਾ ਗਿਆ ਹੈ।ਬੀਤੇ ਸੋਮਵਾਰ, 19 ਮਾਰਚ ਨੂੰ ਸ਼ਾਮੀਂ 5.50 ਵਜੇ ਸੰਡਲਵੁਡ ਪਾਰਕਵੇਅਈਸਟਅਤੇ ਸੇਡਾਰਕਿਲਫਟ੍ਰੇਲਏਰੀਆ, ਬਰੈਂਪਟਨ ‘ਚ ਇਕ ਵਿਅਕਤੀ’ਤੇ ਹਮਲਾਕਰਕੇ ਉਸ ਨੂੰ …

Read More »

ਓਨਟਾਰੀਓ ਪ੍ਰੋਗਰੈਸਿਵ ਪਾਰਟੀ ਦੇ ਆਗੂ ਚੁਣੇ ਗਏ ਡਗ ਫੋਰਡ

ਸਰਵੇਖਣ ‘ਚ ਅੱਗੇ ਚੱਲ ਰਹੀ ਕ੍ਰਿਸਟੀਨ ਈਲੀਅਟ ਨੂੰ ਪਛਾੜਿਆ ਟੋਰਾਂਟੋ/ਬਿਊਰੋ ਨਿਊਜ਼ : ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਓਨਟਾਰੀਓ ਪ੍ਰੋਗਰੈਸਿਵ ਪਾਰਟੀ ਦੇ ਮੈਂਬਰਾਂ ਨੇ ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੇ ਛੋਟੇ ਭਰਾ ਡੱਗ ਫੋਰਡ ਨੂੰ ਆਪਣਾ ਨੇਤਾ ਚੁਣ ਲਿਆ ਹੈ। ਡੱਗ ਫੋਰਡ ਨੇ ਤੀਜੇ ਗੇੜ ਵਿੱਚ ਸਰਵੇਖਣਾਂ ਵਿੱਚ ਅੱਗੇ ਚੱਲ …

Read More »

ਆਰਸੀਐਮਪੀ ਦੀ ਕਮਿਸ਼ਨਰ ਬਣੀ ਬ੍ਰੈਂਡਾ ਲੱਕੀ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਿਸਟੈਂਟ ਕਮਿਸ਼ਨਰ ਬ੍ਰੈਂਡਾ ਲੱਕੀ ਨੂੰ ਕੈਨੇਡਾ ਦੀ ਪਹਿਲੀ ਪਰਮਾਨੈਂਟ ਮਹਿਲਾ ਆਰਸੀਐਮਪੀ ਕਮਿਸ਼ਨਰ ਬਣਾ ਦਿੱਤਾ ਹੈ। ਲੱਕੀ ਆਰਸੀਐਮਪੀ ਦੇ ਸਸਕੈਚਵਨ ਡੀਪੂ ਡਵੀਜ਼ਨ ਦੀ ਕਮਾਂਡਿੰਗ ਅਧਿਕਾਰੀ ਸੀ ਅਤੇ ਅਕਤੂਬਰ 2016 ਤੋਂ ਹੀ ਇਸ ਅਹੁਦੇ ਉੱਤੇ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੇਜਿਨਾ ਸਥਿਤ ਫੈਡਰਲ …

Read More »

ਨੋਟ ‘ਤੇ ਬੋਇਲਾ ਡੇਸਮੰਡ ਦੀ ਫੋਟੋ ਲਗਾਉਣ ਲਈ ਕੈਨੇਡਾ ਦੇ 26 ਹਜ਼ਾਰ ਵਿਅਕਤੀਆਂ ਨੇ ਵੋਟ ਪਾਈ

ਕੈਨੇਡਾ ਨੇ ਪਹਿਲੀ ਵਾਰ ਨੋਟ ‘ਤੇ ਕਿਸੇ ਮਹਿਲਾ ਦੀ ਫੋਟੋ ਲਗਾਈ; ਬੋਇਲਾ ਡੇਸਮੰਡ ਨੇ 72 ਸਾਲ ਪਹਿਲਾਂ ਨਸਲੀ ਭੇਦਭਾਵ ਦਾ ਵਿਰੋਧ ਕੀਤਾ ਸੀ ਓਟਾਵਾ : ਕੈਨੇਡਾ ਦੇ ਬੈਂਕ ਨੇ ਸ਼ਨੀਵਾਰ ਨੂੰ 10 ਡਾਲਰ ਦਾ ਨਵਾਂ ਨੋਟ ਜਾਰੀ ਕੀਤਾ। ਇਸ ਨੋਟ ਦੇ ਜ਼ਰੀਏ ਪਹਿਲੀ ਵਾਰ ਦੇਸ਼ ਦੀ ਕਰੰਸੀ ‘ਤੇ ਕਿਸੇ ਮਹਿਲਾ …

Read More »

ਮੈਂ ਮਨੁੱਖੀ ਅਧਿਕਾਰਾਂ ਦਾ ਪੈਰੋਕਾਰ ਹਾਂ, ਹਿੰਸਾ ਦਾ ਮੁੱਦਈ ਨਹੀਂ : ਜਗਮੀਤ ਸਿੰਘ

ਆਖਿਆ 1984 ਨੂੰ ਸਿੱਖ ਨਸਲਕੁਸ਼ੀ ਮੰਨਦਾ ਹਾਂ, ਪਰ ਉਸ ਦੀ ਪ੍ਰਤੀਕ੍ਰਿਆ ਵਜੋਂ ਹਿੰਸਾ ਫੈਲਾਉਣ ਦਾ ਸਮਰਥਕ ਨਹੀਂ ਓਟਵਾ/ਬਿਊਰੋ ਨਿਊਜ਼ ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਅੱਤਵਾਦ ਨਾਲ ਸਬੰਧਤ ਹਰ ਕਾਰੇ ਦੀ ਨਿਖੇਧੀ ਕਰਦੇ ਹਨ। ਐਨਡੀਪੀ ਦੀ ਵੈੱਬਸਾਈਟ ਉੱਤੇ ਪੋਸਟ ਕੀਤੇ ਬਿਆਨ ਵਿੱਚ ਜਗਮੀਤ ਸਿੰਘ ਨੇ ਜੂਨ 2015 …

Read More »

ਪਿੰਡ ਚਕਰ ਦਾ ਹੋਣਹਾਰ ਬੌਕਸਰ ਸੁਖਦੀਪ (ਚਕਰੀਆ) ਭਿੜੇਗਾ ਹਰਸ਼ੀ ਸੈਂਟਰ ਵਿਚ17 ਮਾਰਚ ਨੂੰ

ਬਰੈਂਪਟਨ : ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪਿੰਡ ਚਕਰ ਦਾ ਸੁਖਦੀਪ ਭੱਟੀ ਜਿਹੜਾ ਚਕਰੀਆ ਦੇ ਨਾਮ ਨਾਲ ਮਸ਼ਹੂਰ ਹੈ, ਆਉਂਦੇ ਸ਼ਨੀਵਾਰ ਰਾਤ 8.00 ਵਜੇ ਹਰਸ਼ੀ ਸੈਂਟਰ ਵਿਚ ਹੋਣ ਵਾਲੇ ਬੌਕਸਿੰਗ ਦੇ ਮੁਕਾਬਲਿਆਂ ਵਿਚ ਹਿੱਸਾ ਲਵੇਗਾ। ਵਰਨਣਯੋਗ ਹੈ ਕਿ ਹਰ ਸਾਲ ਆਇਰਸ ਕਮਿਊਨਿਟੀ ਵਲੋਂ ਸੇਂਟ ਪੈਟ੍ਰਿਕ ਦੇ ਮੌਕੇ ਕਰਵਾਏ ਜਾਂਦੇ ਇਸ ਬਹੁਤ ਮਹੱਤਵਪੂਰਨ …

Read More »

ਓਨਟਾਰੀਓ ਵਿਚ ਤਨਖਾਹਾਂ ਦੇ ਮਾਮਲੇ ‘ਚ ਲਿੰਗਕ ਪਾੜਾ ਹੋਵੇਗਾ ਖਤਮ

ਸਰਕਾਰ ਵਲੋਂ ਪੇਅ ਟਰਾਂਸਪੇਰੈਂਸੀ ਬਿਲ ਕੀਤਾ ਜਾਵੇਗਾ ਪੇਸ਼ ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓ ਵਿਚ ਤਨਖਾਹਾਂ ਦੇ ਮਾਮਲੇ ਵਿਚ ਲਿੰਗਕ ਪਾੜਾ ਖਤਮ ਕਰਨ ਲਈ ਸਰਕਾਰ ਯਤਨਸ਼ੀਲ ਹੈ। ਹੁਣ ਸਰਕਾਰ ਵਲੋਂ ਜਲਦ ਹੀ ਪੇਅ ਟਰਾਂਸਪੇਰੈਂਸੀ ਬਿੱਲ ਪੇਸ਼ ਕੀਤਾ ਜਾਵੇਗਾ। ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਲਿੰਗ ਦੇ ਅਧਾਰ ਉੱਤੇ ਤਨਖਾਹਾਂ ਵਿਚਲਾ ਪਾੜਾ ਕਈ ਕੋਸ਼ਿਸ਼ਾਂ …

Read More »