ਓਟਵਾ/ਬਿਊਰੋ ਨਿਊਜ਼ : ਗਾਜ਼ਾ ਦੀ ਜਨਰਲ ਅਥਾਰਟੀ ਆਫ ਕਰੌਸਿੰਗਜ਼ ਐਂਡ ਬਾਰਡਰਜ਼ ਵੱਲੋਂ ਪਬਲਿਸ਼ ਕੀਤੇ ਗਏ ਤਾਜ਼ਾ ਦਸਤਾਵੇਜ਼ ਵਿੱਚ ਹੋਰ ਕੈਨੇਡੀਅਨਜ਼ ਦੇ ਨਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੁਣ ਹੋਰ ਕੈਨੇਡੀਅਨਜ਼ ਜਲਦ ਹੀ ਗਾਜ਼ਾ ਛੱਡ ਸਕਣਗੇ। ਬੁੱਧਵਾਰ ਨੂੰ ਕੈਨੇਡਾ ਹੈਡਿੰਗ ਦੇ ਨਾਂ ਹੇਠ 40 ਨਾਂ ਹੋਰ ਇਸ ਦਸਤਾਵੇਜ਼ ਵਿੱਚ ਪ੍ਰਕਾਸ਼ਿਤ ਹੋਏ। ਇਨ੍ਹਾਂ …
Read More »ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਨਾਈ ਦੀਵਾਲੀ
ਕਿਹਾ- ਦੀਵਾਲੀ ਹਨੇਰੇ ‘ਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦੀਵਾਲੀ ਮਨਾਈ। ਇਸ ਮੌਕੇ ਉਨ੍ਹਾਂ ਰਾਜਧਾਨੀ ਓਟਵਾ ਦੀ ਪਾਰਲੀਮੈਂਟ ਹਿੱਲ ‘ਤੇ ਦੀਵਾ ਜਗਾਇਆ। ਟਰੂਡੋ ਨੇ ਸੋਸ਼ਲ ਮੀਡੀਆ ‘ਤੇ ਤਿਉਹਾਰ ਮਨਾਉਣ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੁਝ …
Read More »ਕਾਰਬਨ ਪ੍ਰਾਈਸਿੰਗ ਪਲੈਨ ਦੇ ਮੁੱਦੇ ਉਤੇ ਪੋਲੀਏਵਰ ਨੇ ਲਿਬਰਲਾਂ ਨੂੰ ਘੇਰਿਆ
ਓਟਵਾ/ਬਿਊਰੋ ਨਿਊਜ਼ : ਲਿਬਰਲਾਂ ਦੇ ਕਾਰਬਨ ਪ੍ਰਾਈਸਿੰਗ ਪਲੈਨ ਦਾ ਮੁੱਦਾ ਪਾਰਲੀਮੈਂਟ ਵਿੱਚ ਛਾਇਆ ਰਿਹਾ। ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਕੁੱਝ ਲੋਕਾਂ ਲਈ ਕਾਰਬਨ ਟੈਕਸ, ਕੁੱਝ ਫਿਊਲਜ਼ ਉੱਤੇ ਕੁੱਝ ਅਰਸੇ ਲਈ ਛੋਟ ਦੇਣ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਉਹ ਹਜ਼ਮ ਨਹੀਂ ਹੋ ਰਿਹਾ। ਇੱਥੇ ਹੀ …
Read More »ਸਾਰੀਆਂ ਹੋਮ ਹੀਟਿੰਗ ਟਾਈਪਜ਼ ਉੱਤੇ ਕਾਰਬਨ ਟੈਕਸ ਛੋਟ ਨਹੀਂ ਦਿੱਤੀ ਜਾਵੇਗੀ : ਟਰੂਡੋ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਫੈਡਰਲ ਸਰਕਾਰ ਵੱਲੋਂ ਹੋਮ ਹੀਟਿੰਗ ਆਇਲ ਉੱਤੇ ਟੈਕਸ ਵਿੱਚ ਜਿੰਨੀ ਛੋਟ ਦਿੱਤੀ ਜਾ ਸਕਦੀ ਸੀ ਉਸ ਤੋਂ ਵੱਧ ਹੋਰ ਛੋਟ ਜਾਂ ਰੋਕ ਨਹੀਂ ਲਾਈ ਜਾਵੇਗੀ। ਟਰੂਡੋ ਨੇ ਆਖਿਆ ਕਿ ਪ੍ਰਦੂਸ਼ਣ ਸਬੰਧੀ ਕੀਮਤਾਂ ਨੂੰ ਹੋਰ ਮੁਲਤਵੀ ਨਹੀਂ ਕੀਤਾ …
Read More »ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜੀਟੀਏ ਦੇ ਕਈ ਸਕੂਲ ਕਰਵਾਏ ਗਏ ਖਾਲੀ
ਓਨਟਾਰੀਓ : ਉੱਤਰੀ ਤੇ ਪੂਰਬੀ ਓਨਟਾਰੀਓ ਦੇ ਕਈ ਹਿੱਸਿਆਂ ਵਿੱਚ ਮਿਲੀਆਂ ਬੰਬ ਦੀਆਂ ਕਈ ਧਮਕੀਆਂ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਓਪੀਪੀ ਨੇ ਆਖਿਆ ਕਿ ਕਈ ਸਕੂਲ ਤੇ ਹੋਰ ਫੈਸਿਲਿਟੀਜ਼ ਨੂੰ ਨਕਦੀ ਦੀ ਮੰਗ ਲਈ ਨਿਸ਼ਾਨਾ ਬਣਾਇਆ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਕਿਪਲਿੰਗ ਕਾਲਜੀਏਟ …
Read More »ਓਕਵਿੱਲ ਵਿੱਚ ਆਊਟਸਾਈਡ ਵਰਕਰਜ਼, ਫੈਸਿਲਿਟੀ ਆਪ੍ਰੇਟਰਜ਼ ਨੇ ਕੰਮ ਕੀਤਾ ਬੰਦ
ਓਕਵਿੱਲ/ਬਿਊਰੋ ਨਿਊਜ਼ : ਟਾਊਨ ਦੇ ਕੁੱਝ ਵਰਕਰਾਂ ਵੱਲੋਂ ਧਰਨਾ ਲਾਏ ਜਾਣ ਕਾਰਨ ਓਕਵਿੱਲ ਦੇ ਕਮਿਊਨਿਟੀ ਸੈਂਟਰਜ਼ ਤੇ ਅਰੇਨਾਜ਼ ਨੂੰ ਬੰਦ ਕਰਨਾ ਪੈ ਗਿਆ ਹੈ ਤੇ ਕਈ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਟਾਊਨ ਆਫ ਓਕਵਿੱਲ ਦੇ 285 ਆਊਟਸਾਈਡ ਵਰਕਰਜ਼ ਤੇ ਫੈਸਿਲਿਟੀ ਆਪਰੇਟਰਜ਼ ਦੀ ਨੁਮਾਇੰਦਗੀ ਕਰਨ ਵਾਲੀ ਕਿਊਪ ਲੋਕਲ 135 ਦਾ …
Read More »ਗ੍ਰੀਨਬੈਲਟ ਸਕੈਂਡਲ ‘ਚ ਹੱਥ ਹੋਣ ਤੋਂ ਫੋਰਡ ਨੇ ਕੀਤਾ ਇਨਕਾਰ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਗ੍ਰੀਨਬੈਲਟ ਸਕੈਂਡਲ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਹਾਊਸਿੰਗ ਡਿਵੈਲਪਮੈਂਟ ਪਲੈਨ ਦੀ ਜਾਂਚ ਕਰ ਰਹੀ ਆਰਸੀਐਮਪੀ ਵੱਲੋਂ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ। ਲੰਘੇ ਦਿਨੀਂ ਇੱਕ ਨਿਊਜ ਕਾਨਫਰੰਸ ਨੂੰ …
Read More »ਹੋਲੋਕਾਸਟ ਦੇ ਵਿਸ਼ੇ ਨੂੰ ਪਾਠਕ੍ਰਮ ‘ਚ ਲਾਜ਼ਮੀ ਕਰੇਗੀ ਓਨਟਾਰੀਓ ਸਰਕਾਰ
ਓਨਟਾਰੀਓ : ਇੱਕ ਸਰਵੇਖਣ ਵਿੱਚ ਇਹ ਪਾਏ ਜਾਣ ਕਿ ਕੈਨੇਡਾ ਤੇ ਅਮਰੀਕਾ ਵਿੱਚ ਹਰ ਤਿੰਨ ਟੀਨੇਜਰਜ਼ ਵਿੱਚੋਂ ਇੱਕ ਦਾ ਇਹ ਮੰਨਣਾ ਹੈ ਕਿ ਹੋਲੋਕਾਸਟ ਮਨਘੜਤ ਸੀ, ਉਸ ਨੂੰ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ ਤੇ ਜਾਂ ਫਿਰ ਅਜਿਹਾ ਕੁੱਝ ਵਾਪਰਿਆ ਹੀ ਨਹੀਂ ਹੋ ਸਕਦਾ, ਤੋਂ ਬਾਅਦ ਓਨਟਾਰੀਓ ਨੇ ਹਾਈ ਸਕੂਲ …
Read More »ਜਸਟਿਨ ਟਰੂਡੋ ਨੇ ਗਾਜ਼ਾ ਦੇ ਹਸਪਤਾਲ ‘ਤੇ ਹਮਲੇ ਦੀ ਕੀਤੀ ਸਖਤ ਨਿੰਦਾ
ਓਟਵਾ/ਬਿਊਰੋ ਨਿਊਜ਼ : ਗਾਜ਼ਾ ਸਿਹਤ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗਾਜ਼ਾ ਸਿਟੀ ਦੇ ਹਸਪਤਾਲ ਉੱਤੇ ਕੀਤੇ ਗਏ ਬੰਬ ਧਮਾਕੇ ਵਿੱਚ ਸੈਂਕੜੇ ਲੋਕ ਮਾਰੇ ਗਏ ਹਨ। ਇਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਮੰਗਲਵਾਰ ਨੂੰ ਗਾਜ਼ਾ ਤੋਂ ਆਈ ਇਹ ਖਬਰ ਦਿਲ ਦਹਿਲਾ ਦੇਣੇ ਵਾਲੀ ਤੇ ਅਸਵੀਕਾਰਯੋਗ …
Read More »ਲਿਬਰਲਾਂ ਨਾਲ ਡੀਲ ਟੁੱਟਣ ਮਗਰੋਂ ਫਾਰਮਾਕੇਅਰ ਉਤੇ ਕੰਪੇਨ ਕਰੇਗੀ ਐਨਡੀਪੀ
ਓਟਵਾ/ਬਿਊਰੋ ਨਿਊਜ਼ : ਡਾਕਟਰਾਂ ਵੱਲੋਂ ਲਿਖੇ ਨੁਸਖੇ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਲਿਆਂਦੇ ਜਾਣ ਵਾਲੇ ਬਿੱਲ ਲਈ ਜੇ ਲਿਬਰਲ ਪਾਰਟੀ ਵਿਰੋਧੀ ਧਿਰ ਵੱਲੋਂ ਤੈਅ ਕੀਤੇ ਮਾਪਦੰਡਾਂ ਉੱਤੇ ਖਰੀ ਨਹੀਂ ਉਤਰਦੀ ਤਾਂ ਅਗਲੀਆਂ ਚੋਣਾਂ ਵਿੱਚ ਫੈਡਰਲ ਐਨਡੀਪੀ ਇਸ ਫਾਰਮਾਕੇਅਰ ਨੂੰ ਕੇਂਦਰੀ ਮੁੱਦਾ ਬਣਾਵੇਗੀ। ਹਾਊਸ ਆਫ ਕਾਮਨਜ਼ ਵਿੱਚ ਅਹਿਮ ਮੁੱਦਿਆਂ ਉੱਤੇ …
Read More »