ਬਰੈਂਪਟਨ : ਮੰਨੇ-ਪ੍ਰਮੰਨੇ ਲਾਇਰ ਅਤੇ ਫੈਡਰਲ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੂੰ ਐਨ.ਡੀ.ਪੀ. ਨੇ ਬਰੈਂਪਟਨ ਈਸਟ ਤੋਂ ਪਾਰਟੀ ਉਮੀਦਵਾਰ ਵਜੋਂ ਚੁਣਿਆ ਹੈ। ਓਨਟਾਰੀਓ ਐਨ.ਡੀ.ਪੀ. ਆਗੂ ਐਂਡ੍ਰਾ ਹਾਰਵਾਥ ਨੇ ਗੁਰਰਤਨ ਸਿੰਘ ਦੇ ਸੈਂਕੜੇ ਸਮਰਥਕਾਂ ਦੇ ਵਿਚਾਲੇ ਉਨ•ਾਂ ਦੀ ਉਮੀਦਵਾਰੀ ਦਾ ਐਲਾਨ ਕੀਤਾ। ਹਾਰਵਾਥ ਨੇ ਕਿਹਾ ਕਿ ਗੁਰਰਤਨ ਇਸ …
Read More »ਡਿਜ਼ਨੀਲੈਂਡ ਥੀਮ ਪਾਰਕ ਬਣਨ ਨਾਲ ਟੋਰਾਂਟੋ ਬਣੇਗਾ ਦੁਨੀਆ ‘ਚ ਮਨੋਰੰਜਨ ਦਾ ਬਾਦਸ਼ਾਹ
6.5 ਅਰਬ ਡਾਲਰ ਖਰਚਿਆ ਜਾਵੇਗਾ ਡਿਜ਼ਨੀਲੈਂਡ ਥੀਮ ਪਾਰਕ ਦੇ ਨਿਰਮਾਣ ‘ਤੇ ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਨੂੰ ਦੁਨੀਆ ਭਰ ਵਿਚ ਮਨੋਰੰਜਨ ਦਾ ਬਾਦਸ਼ਾਹ ਬਣਾਉਣ ਦੀ ਇੱਛਾ ਨੂੰ ਬੂਰ ਪੈਂਦਾ ਨਜ਼ਰ ਆਉਣ ਲੱਗਾ ਹੈ, ਜਿਸ ਦਾ ਅਧਾਰ ਹੋਵੇਗਾ ਡਿਜ਼ਨੀਲੈਂਡ ਥੀਮ ਪਾਰਕ ਦੀ ਸਥਾਪਨਾ। ਵਾਲਟ ਡਿਜ਼ਨੀ ਨੇ ਟੋਰਾਂਟੋ ਨੂੰ ਮਨੋਰੰਜਨ ਦਾ ਅੰਤਰਰਾਸ਼ਟਰੀ ਧੁਰਾ ਬਣਾਉਣ …
Read More »ਓਨਟਾਰੀਓ ਨੇ ਮਿਸੀਸਾਗਾ ‘ਚ ਨਵਾਂ ਕਾਰਪੂਲ ਲਾਟ ਖੋਲਿ•ਆ
ਮਿਸੀਸਾਗਾ : ਓਨਟਾਰੀਓ ਨੇ ਇਕ ਨਵਾਂ ਕਾਰਪੂਲ, ਕੰਟ੍ਰੀ ਡਰਾਈਵ, ਹਾਈਵੇਅ 410 ਇੰਟਰਚੇਂਜ਼, ਮਿਸੀਸਾਗਾ ‘ਚ ਖੋਲਿ•ਆ ਹੈ ਤਾਂ ਜੋ ਕਾਰਪੂਲਿੰਗ ਨੂੰ ਵਧਾਇਆ ਜਾ ਸਕੇ ਅਤੇ ਲੋਕਾਂ ਲਈ ਆਉਣਾ-ਜਾਣਾ ਵਧੇਰੇ ਆਸਾਨ ਬਣਾਇਆ ਜਾ ਸਕੇ। ਨਵੇਂ ਕਾਰਪੂਲ ਲਾਟ ‘ਚ 275 ਪਾਰਕਿੰਗ ਸਪੇਸੇਜ਼ ਹਨ ਅਤੇ ਇਹ ਪੂਰੀ ਤਰ•ਾਂ ਸੁਰੱਖਿਅਤ ਹਨ। ਇਹ ਮਿਸੀਸਾਗਾ ਤੋਂ ਬਾਹਰ …
Read More »ਤੇਜ਼ ਹਵਾਵਾਂ ਨੇ ਓਨਟਾਰੀਓ ਦੀਆਂ ਲਵਾਈਆਂ ਬਰੇਕਾਂ
90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਝੁੱਲੇ ਝੱਖੜ ਕਾਰਨ ਕਈ ਹਾਦਸੇ ਵਾਪਰੇ, ਗੱਡੀਆਂ ਤੱਕ ਟਕਰਾਈਆਂ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਚ ਚੱਲੀਆਂ ਤੇਜ਼ ਹਵਾਵਾਂ ਨੇ ਇਕ ਵਾਰ ਪੂਰੇ ਜਨ ਜੀਵਨ ਨੂੰ ਹੀ ਰੋਕ ਕੇ ਰੱਖ ਦਿੱਤਾ। ਲੰਘੇ ਦਿਨ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਝੁੱਲੇ ਝੱਖੜ ਕਾਰਨ ਜਿੱਥੇ ਕਈ …
Read More »ਯੂ.ਕੇ. ਵਿਚ ਜਾਸੂਸ ਤੇ ਉਸਦੀ ਧੀ ਨੂੰ ਜ਼ਹਿਰ ਦੇਣ ਦੇ ਮਾਮਲੇ ਨੇ ਫੜਿਆ ਤੂਲ
ਪਹਿਲਾਂ ਕੈਨੇਡਾ ਨੇ ਕੱਢੇ ਸਨ ਰੂਸ ਦੇ 4 ਡਿਪਲੋਮੇਟ ਹੁਣ ਰੂਸ ਨੇ ਵੀ ਕੈਨੇਡਾ ਦੇ ਚਾਰ ਡਿਪਲੋਮੇਟਾਂ ਨੂੰ ਦਿੱਤਾ ਦੇਸ਼ ਨਿਕਾਲਾ ਕੈਨੇਡਾ, ਅਮਰੀਕਾ ਤੇ ਰੂਸ ਵਿਚਾਲੇ ਤਣਾਅ ਪਹੁੰਚਿਆ ਸਿਖਰ ‘ਤੇ, ਨਾਗਰਿਕ ਚਿੰਤਾ ਵਿਚ ਟੋਰਾਂਟੋ/ਬਿਊਰੋ ਨਿਊਜ਼ : ਯੂ.ਕੇ ਵਿਚ ਸਾਬਕਾ ਜਾਸੂਸ ਅਤੇ ਉਸ ਦੀ ਧੀ ਨੂੰ ਕਥਿਤ ਤੌਰ ‘ਤੇ ਜ਼ਹਿਰ ਦੇਣ …
Read More »ਓਨਟਾਰੀਓ ਸੂਬਾਈ ਚੋਣਾਂ ਅਤੇ ਬਰੈਂਪਟਨ ਸਿਟੀ ਕੌਂਸਲ ਚੋਣ ਲਈ ਸਰਗਰਮੀਆਂ ਸ਼ੁਰੂ
ਬਰੈਂਪਟਨ/ਡਾ. ਝੰਡ : ਓਨਟਾਰੀਓ ਸੂਬਾਈ ਅਸੈਂਬਲੀ ਚੋਣਾਂ ਅਤੇ ਬਰੈਂਪਟਨ ਮਿਊਂਸਪਲ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਇਹ ਕ੍ਰਮਵਾਰ 7 ਜੂਨ ਅਤੇ 23 ਅਕਤੂਬਰ ਨੂੰ ਹੋ ਰਹੀਆਂ ਹਨ। ਇਹ ਚੋਣਾਂ ਲੜਨ ਲਈ ਵੱਖ-ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੇ ਪਰ ਤੋਲ ਰਹੇ ਹਨ। ਕਈਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ …
Read More »ਚਾਈਲਡ ਤੇ ਹੈਲਥ ‘ਤੇ ਹੋਵੇਗਾ ਵੱਡਾ ਨਿਵੇਸ਼
ਓਨਟਾਰੀਓ ਦਾ ਸਾਲ 2018 ਦਾ ਬਜਟ ਜਾਰੀ : ਬਜਟ ਵਿੱਤੀ ਸੁਰੱਖਿਆ ਪ੍ਰਦਾਨ ਕਰਨ ‘ਤੇ ਕੇਂਦਰਤ ਅਤੇ ਨੌਕਰੀਆਂ ਦੇ ਵਧੇਰੇ ਸਾਧਨ ਪੈਦਾ ਕਰਨ ‘ਤੇ ਜ਼ੋਰ ਓਨਟਾਰੀਓ/ਬਿਊਰੋ ਨਿਊਜ਼ : ਸਰਕਾਰ ਨੇ ઠ2018 ਦਾ ਬਜਟ ਜਾਰੀ ਕੀਤਾ, ਜਿਸ ਵਿੱਚ ਸਿਹਤ ਦੇਖਭਾਲ, ਚਾਈਲਡ ਕੇਅਰ ਅਤੇ ਮਾਨਸਿਕ ਸਿਹਤ ਵਿੱਚ ਮਹੱਤਵਪੂਰਨ ਨਵੇਂ ਨਿਵੇਸ਼ ਅਤੇ ਪ੍ਰਾਂਤ ਭਰ …
Read More »ਟ੍ਰਿਨਿਟੀ ਕਾਲਜ ਦੇ ਵਿਦਿਆਰਥੀ ਖਟਮਲਾਂ ਤੋਂ ਡਰ ਕੇ ਛੱਡ ਰਹੇ ਨੇ ਹੋਸਟਲ
ਟੋਰਾਂਟੋ/ਬਿਊਰੋ ਨਿਊਜ਼ : ਟ੍ਰਿਨਿਟੀ ਕਾਲਜ ‘ਚ ਖਟਮਲਾਂ ਨੇ ਆਪਣੀ ਪੂਰੀ ਦਹਿਸ਼ਤ ਫੈਲਾਈ ਹੋਈ ਹੈ। ਇਨ੍ਹਾਂ ਖਟਮਲਾਂ ਤੋਂ ਡਰਦੇ ਹੋਏ ਵਿਦਿਆਰਥੀ ਹੋਸਟਲ ਛੱਡਣ ਲਈ ਮਜਬੂਰ ਹਨ। ਇਹ ਖੁਲਾਸਾ ਉੱਥੇ ਰਹਿਣ ਵਾਲੀ ਫਰਸਟ ਯੀਅਰ ਬਿਜ਼ਨਸ ਸਟੂਡੈਂਟ ਐਮੀ ਕਿੰਮ ਵੱਲੋਂ ਕੀਤਾ ਗਿਆ। ਕਿੰਮ ਨੇ ਦੱਸਿਆ ਕਿ ਉਸ ਦੀ ਹੀ ਮੰਜ਼ਿਲ ਉੱਤੇ ਰਹਿਣ ਵਾਲੀ …
Read More »ਓਟਵਾ ‘ਚ ਸਿੱਖ ਨੌਜਵਾਨ ‘ਤੇ ਨਸਲੀ ਹਮਲਾ
ਲੁਟੇਰਿਆਂ ਨੇ ਪਹਿਲਾਂ ਦਸਤਾਰ ਫਾੜੀ ਫਿਰ ਨਾਲ ਵੀ ਲੈ ਗਏ ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਇਕ ਸਿੱਖ ‘ਤੇ ਨਸਲੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਪਹਿਲਾਂ ਸਿੱਖ ਨੌਜਵਾਨ ਦੀ ਦਸਤਾਰ ਫਾੜੀ ਅਤੇ ਫਿਰ ਨਾਲ ਵੀ ਲੈ ਗਏ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਵੈਸਟਗੇਟ ਸ਼ਾਪਿੰਗ ਸੈਂਟਰ ਓਟਵਾ ਨੇੜੇ ਦੋ …
Read More »ਓਨਟਾਰੀਓ ‘ਚ ਬਜ਼ੁਰਗਾਂ ਨੂੰ ਹੁਣ ਮਿਲਣਗੀਆਂ ਮੁਫ਼ਤ ਦਵਾਈਆਂ
ਕੈਥਲੀਨਵਿੰਨ ਨੇ ਆਖਿਆ ਕਿ ਓਨਟਾਰੀਓਵਾਸੀਸਾਰੀਆਂ ਸਹੂਲਤਾਂ ਲੈਣ ਦੇ ਹੱਕਦਾਰ ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓ ‘ਚ ਹੁਣ ਬਜ਼ੁਰਗਾਂ ਨੂੰ ਦਵਾਈਆਂ ਮੁਫਤ ਮਿਲਿਆਕਰਨਗੀਆਂ।ਓਨਟਾਰੀਓਦੀਪ੍ਰੀਮੀਅਰਕੈਥਲੀਨਵਿੰਨ ਨੇ ਕਿਹਾ ਕਿ ਇਸ ਯੋਜਨਾਨਾਲਸੂਬਾਸਰਕਾਰ’ਤੇ 575 ਮਿਲੀਅਨਡਾਲਰਦਾਬੋਝਪਵੇਗਾ। ਵਿੰਨ ਨੇ ਡਾਕਟਰੀਨੁਸਖੇ ਵਾਲੀਆਂ ਦਵਾਈਆਂ 65 ਸਾਲ ਤੇ ਇਸ ਤੋਂ ਉੱਪਰਉਮਰਵਰਗ ਦੇ ਵਿਅਕਤੀਆਂ ਲਈਮੁਫਤਕਰਨਦੀਆਪਣੀਯੋਜਨਾਦਾਐਲਾਨਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਆਰਥਿਕਤਬਦੀਲੀ ਤੇ ਅਸਥਿਰਤਾਵਾਲੇ ਇਸ ਅਰਸੇ …
Read More »