ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ‘ਚ ਘੱਟ ਆਮਦਨ ਵਾਲੇ ਵਾਸੀਆਂ ਨੂੰ ਮਹੀਨਾਵਾਰ ਬਰੈਂਪਟਨ ਟ੍ਰਾਂਜਿਟ ਪਾਸ ਨਿਯਮਤ ਲਾਗਤ ਨਾਲ 50 ਫ਼ੀਸਦੀ ਛੋਟ ‘ਤੇ ਉਪਲਬਧ ਹੈ। ਅਫੋਰਡੇਬਲ ਟ੍ਰਾਂਜਿਟ ਪ੍ਰੋਗਰਾਮ (ਏ.ਟੀ.ਪੀ.) ਬਰੈਂਪਟਨ ਸ਼ਹਿਰ, ਮਿਸੀਸਾਗਾ ਸ਼ਹਿਰ ਅਤੇ ਪੀਲ ਖੇਤਰ ਦੇ ਵਿਚਾਲੇ ਸਾਂਝੇਦਾਰੀ ਹੈ। ਪੀਲ ਖੇਤਰ ઠਦੇ ਕਮਿਸ਼ਨਰ, ਹਿਊਮਨ ਸਰਵਿਸਜ਼ ਜੇਨਿਸ ਸ਼ੀਹੇ ਨੇ ਕਿਹਾ ਕਿ ਅਸੀਂ …
Read More »ਟੋਰਾਂਟੋ ‘ਚ ਸਿਰਫਿਰੇ ਨੇ ਰਾਹਗੀਰਾਂ ‘ਤੇ ਚੜ੍ਹਾਈ ਵੈਨ
ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 10 ਹੋਈ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਆਬਾਦੀ ਪੱਖੋਂ ਸਭ ਤੋਂ ਵੱਡੇ ਅਤੇ ਰੁਝੇਵਿਆਂ ਵਿਚ ਰੁੱਝੇ ਰਹਿੰਦੇ ਲੋਕਾਂ ਦੇ ਸ਼ਹਿਰ ਟੋਰਾਂਟੋ ਵਿਚ (ਡਾਊਨ ਟਾਊਨ ਵਿਚ ਯੰਗ ਸਟਰੀਟ ਤੇ ਫਿੰਚ ਐਵੇਨਿਊ ਏਰੀਆ) ਦਿਨ ਦਿਹਾੜੇ ਇਕ ਸਿਰਫਿਰੇ ਨੇ ਸੜਕਾਂ ‘ਤੇ ਅੰਨ੍ਹੇਵਾਹ ਵੈਨ ਭਜਾ ਕੇ ਵੱਡੀ ਹਿਰਦੇਵੇਦਕ …
Read More »ਸਾਲ ਅੱਗੇ ਨੂੰ ਵਧਿਆ ਤਾਂ ਮਿਸੀਸਾਗਾ ਤੇ ਬਰੈਂਪਟਨ ‘ਚ ਕ੍ਰਾਈਮ ਵੀ ਵਧਿਆ
ਬਰੈਂਪਟਨ : ਪੀਲ ਰੀਜਨਲ ਪੁਲਿਸ ਸਰਵਿਸਿਜ਼ ਬੋਰਡ ਸਾਹਮਣੇ ਸ਼ੁੱਕਰਵਾਰ ਨੂੰ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਅਨੁਸਾਰ ਮਿਸੀਸਾਗਾ ਤੇ ਬਰੈਂਪਟਨ ਵਿੱਚ ਹੇਟ ਕ੍ਰਾਈਮਜ਼ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਤਰ੍ਹਾਂ ਦੇ ਹੇਟ ਕ੍ਰਾਈਮ ਲਈ ਅੰਸ਼ਕ ਤੌਰ ਉੱਤੇ ਸੱਜੇ ਪੱਖੀ ਅੱਤਵਾਦੀ ਜਥੇਬੰਦੀਆਂ ਜ਼ਿੰਮੇਵਾਰ ਹਨ। 2017 ਦੀ ਸਾਲਾਨਾ ਹੇਟ/ਬਾਇਸ ਮੋਟੀਵੇਟਿਡ ਕ੍ਰਾਈਮ ਰਿਪੋਰਟ, ਜਿਸ …
Read More »ਹਰਿੰਦਰ ਤੱਖਰ ਨਹੀਂ ਲੜਣਗੇ ਚੋਣ, ਰਾਜਨੀਤੀ ਤੋਂ ਲੈਣਗੇ ਸੰਨਿਆਸ
ਕਈ ਹੋਰ ਲਿਬਰਲ ਵੀ ਹੁਣ 7 ਜੂਨ ਨੂੰ ਹੋਣ ਵਾਲੀਆਂ ਚੋਣਾਂ ‘ਚ ਹਿੱਸਾ ਲੈਣਾ ਨਹੀਂ ਚਾਹੁੰਦੇ ਮਿਸੀਸਾਗਾ/ ਬਿਊਰੋ ਨਿਊਜ਼ : ਐਮ.ਪੀ.ਪੀ. ਹਰਿੰਦਰ ਤੱਖੜ ਮਿਸੀਸਾਗਾ ਏਰਿਨਡੇਲ ਜੂਨ ‘ਚ ਹੋਣ ਵਾਲੀਆਂ ਚੋਣਾਂ ‘ਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਨੇ ਅਗਲੀਆਂ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਉਹ ਸਭ ਤੋਂ ਪਹਿਲਾਂ 2007 ‘ਚ …
Read More »ਬਰੈਂਪਟਨ ਸੈਂਟਰ ਤੋਂ ਹਰਜੀਤ ਜਸਵਾਲ ਨੇ ਜਿੱਤੀ ਨੌਮੀਨੇਸ਼ਨ
ਬਰੈਂਪਟਨ : ਬਰੈਂਪਟਨ ਸੈਂਟਰ ਤੋ ਪੀਸੀ ਪਾਰਟੀ ਦੀ ਬਹੁ ਚਰਚਿਤ ਨੌਮੀਨੇਸ਼ਨ ਚੋਣ ਹਰਜੀਤ ਜਸਵਾਲ ਨੇ ਜਿੱਤ ਲਈ ਹੈ। ਪਹਿਲਾਂ ਇਸ ਚੋਣ ਵਿਚ ਤਿੰਨ ਨਾਮ ਸਨ, ਜਿਨ੍ਹਾਂ ਵਿਚ ਨਿਕ ਗਹੂਣੀਆ, ਹਰਜੀਤ ਜਸਵਾਲ ਤੇ ਸੁਦੀਪ ਵਰਮਾ ਦੇ ਨਾਮ ਸ਼ਾਮਲ ਸਨ। ਐਨ ਚੋਣ ਤੋਂ ਇਕ ਦਿਨ ਪਹਿਲਾਂ ਪਾਰਟੀ ਵਲੋ ਨਿਕ ਗਹੂਣੀਆ ਨੂੰ ਨੌਮੀਨੇਸ਼ਨ …
Read More »ਵਿੰਨ ਦੇ ਕੈਪ ਐਂਡ ਟਰੇਡ ਫੰਡ ਨੂੰ ਖ਼ਤਮ ਕਰਵਾਉਣ ਤੇ ਕਾਰਬਨ ਟੈਕਸ ਖਿਲਾਫ ਸੰਘਰਸ਼ ਕਰਾਂਗੇ : ਫੋਰਡ
ਓਨਟਾਰੀਓ/ਬਿਊਰੋ ਨਿਊਜ਼ : ਡੱਗ ਫੋਰਡ ਨੇ ਸਥਾਨਕ ਗੈਸ ਸਟੇਸ਼ਨ ਦਾ ਦੌਰਾ ਕਰਨ ਸਮੇਂ ਇਹ ਐਲਾਨ ਕੀਤਾ ਕਿ ਪ੍ਰੀਮੀਅਰ ਬਣਨ ਉੱਤੇ ਉਹ ਕੈਥਲੀਨ ਵਿੰਨ ਦੇ ਕੈਪ ਐਂਡ ਟਰੇਡ ਫੰਡ ਨੂੰ ਖ਼ਤਮ ਕਰ ਦੇਣਗੇ ਤੇ ਓਨਟਾਰੀਓ ਉੱਤੇ ਕਾਰਬਨ ਟੈਕਸ ਲਾਉਣ ਦੀ ਜਸਟਿਨ ਟਰੂਡੋ ਦੀ ਯੋਜਨਾ ਖਿਲਾਫ ਸੰਘਰਸ਼ ਕਰਨਗੇ। ਫੋਰਡ ਨੇ ਆਖਿਆ ਕਿ …
Read More »ਬਰੈਂਪਟਨ ਸਕੂਲ ਬੱਸ ਦਾ ਡਰਾਈਵਰ ਨਸ਼ੇ ਦੀ ਹਾਲਤ ‘ਚ ਕਾਬੂ
ਬਰੈਂਪਟਨ : ਓਨਟਾਰੀਓ ਪ੍ਰੋਵੈਂਸ਼ੀਅਲ ਪੁਲਿਸ ਨੇ ਇਕ ਸਕੂਲ ਬੱਸ ਡਰਾਈਵਰ ਨੂੰ ਉਸ ਸਮੇਂ ਨਸ਼ੇ ਦੀ ਹਾਲਤ ‘ਚ ਕਾਬੂ ਕੀਤਾ, ਜਦੋਂ ਉਹ ਬੱਚਿਆਂ ਨਾਲ ਭਰੀ ਬੱਸ ਚਲਾ ਰਿਹਾ ਸੀ। ਪੁਲਿਸ ਅਨੁਸਾਰ ਉਸ ਨੂੰ ਸਕੂਲ ਬੱਸ ‘ਤੇ ਸਵਾਰ ਇਕ ਅਧਿਆਪਕ ਦਾ ਫ਼ੋਨ ਆਇਆ ਸੀ ਕਿ ਬੱਸ ਡਰਾਈਵ ਕਰ ਰਹੇ ਡਰਾਈਵਰ ਦੀ ਹਾਲਤ …
Read More »ਅਪ੍ਰੈਲ ਮਹੀਨੇ ਪਈ ਬਰਫ਼ ਨੇ ਟੋਰਾਂਟੋ ਦੀਆਂ ਲਵਾਈਆਂ ਬਰੇਕਾਂ
ਮੌਸਮ ਦੇ ਵਿਗੜੇ ਤੇਵਰਾਂ ਨੇ ਕੀਤਾਟੋਰਾਂਟੋ ਨਿਵਾਸੀਆਂ ਦਾਜਨ-ਜੀਵਨ ਠੱਪ, ਭਾਰੀਬਰਫਬਾਰੀਕਾਰਨਸੜਕੀਅਤੇ ਹਵਾਈਆਵਾਜਾਈ ਵਿੱਚ ਪਈ ਵੱਡੀ ਰੁਕਾਵਟ, ਕਈ ਥਾਈਂ ਵਾਪਰੇ ਸੜਕੀਹਾਦਸੇ ਬਰੈਂਪਟਨ/ਬਿਊਰੋ ਨਿਊਜ਼ ਇਸ ਵਾਰੀਅਪ੍ਰੈਲਮਹੀਨੇ ਵਿੱਚ ਪਈਭਾਰੀਬਰਫਬਾਰੀ ਨੇ ਜਿੱਥੇ ਜੀਟੀਏ ਦੇ ਇਲਾਕਾਨਿਵਾਸੀਆਂ ਨੂੰ ਹੈਰਾਨਕੀਤਾ ਹੈ ਉਥੇ ਸਮੁੱਚੇ ਜਨਜੀਵਨ ਨੂੰ ਲਗੱਭਗ ਦੋ ਦਿਨਲਈ ਠੱਪ ਕਰਕੇ ਰੱਖ ਦਿੱਤਾ। ਲੋਕਾਂ ਨੇ ਭਾਰੀਪ੍ਰੇਸ਼ਾਨੀਵਿਚੋਂ ਗੁਜ਼ਰਦਿਆਂ ਇਹ ਸਮਾਂ …
Read More »ਪ੍ਰਾਈਵੇਟਸੈਕਟਰ ਦੇ ਕੰਟਰੈਕਟਰਜ਼ ਲਈਲਿਬਰਲਸਰਕਾਰਪੇਸ਼ਕਰੇਗੀ ਮਿਨੀਮਮਵੇਜਬਿੱਲ
ਓਨਟਾਰੀਓ/ਬਿਊਰੋ ਨਿਊਜ਼ ਲਿਬਰਲਾਂ ਵੱਲੋਂ ਮੰਗਲਵਾਰ ਨੂੰ ਨਵਾਂ ਬਿੱਲਪੇਸ਼ਕੀਤਾਜਾਵੇਗਾ ਜਿਸ ਨਾਲਕੰਸਟ੍ਰਕਸ਼ਨਵਰਕਰਜ਼, ਬਿਲਡਿੰਗ ਸਰਵਿਸਿਜ਼ ਜਾਂ ਸਰਕਾਰੀਕੰਟਰੈਕਟਤਹਿਤਕੰਮਕਰਨਵਾਲੇ ਕਲੀਨਰਜ਼ ਲਈਘੱਟ ਤੋਂ ਘੱਟਉਜਰਤਾਂ ਤੈਅਕੀਤੀਆਂ ਜਾਣਗੀਆਂ।ਇਸ ਬਿੱਲਵਿੱਚਮਾਰਕਿਟਦੀਆਂ ਸਟੈਂਡਰਡਦਰਾਂ ਸ਼ਾਮਲਕੀਤੀਆਂ ਜਾਣਗੀਆਂ, ਜਿਹੜੀਆਂ ਕੰਟਰੈਕਟਰਜ਼ ਤੇ ਸਬਕੰਟਰੈਕਟਰਜ਼ ਨੂੰ ਆਪਣੇ ਕਰਮਚਾਰੀਆਂ ਨੂੰ ਦੇਣਾ ਹੀ ਹੋਵੇਗਾ। ਕੰਟਰੈਕਟਰਜ਼ ਇਨ੍ਹਾਂ ਦਰਾਂ ਨੂੰ ਧਿਆਨਵਿੱਚਰੱਖ ਕੇ ਸਰਕਾਰੀਠੇਕਿਆਂ ਉੱਤੇ ਬੋਲੀਲਗਾਸਕਣਗੇ। ਇਨ੍ਹਾਂ ਦਰਾਂ ਦਾਰੈਗੂਲੇਸ਼ਨਵਿੱਚਸੈਕਟਰ, ਰੀਜਨ ਤੇ ਮੌਜੂਦਾ …
Read More »ਬਰੈਂਪਟਨ ਪੁਲਿਸ ਵੱਲੋਂ ਗੈਸ ਸਟੇਸ਼ਨ’ਤੇ ਲੁੱਟ ਕਰਨਵਾਲਿਆਂ ਦੀਆਂ ਤਸਵੀਰਾਂ ਜਾਰੀ
ਬਰੈਂਪਟਨ/ਬਿਊਰੋ ਨਿਊਜ : ਪੀਲਪੁਲਿਸਵੱਲੋਂ ਬਰੈਂਪਟਨ ਦੇ ਗੈਸ ਸਟੇਸ਼ਨ’ਤੇ ਲੁੱਟ ਖੋਹ ਦੀਵਾਰਦਾਤ ਨੂੰ ਅੰਜਾਮਦੇਣਵਾਲੇ ਦੋ ਸ਼ੱਕੀਆਂਂ ਦੀਤਸਵੀਰਜਾਰੀਕੀਤੀ ਹੈ, ਜੋ ਕਿ ਲੁੱਟ ਕਰਦੇ ਸਮੇਂ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਸੀ। ਪੁਲਸ ਨੂੰ ਉਮੀਦ ਹੈ ਕਿ ਦੋਹਾਂ ਸ਼ੱਕੀਆਂ ਨੂੰ ਤਸਵੀਰਜਾਰੀਕਰਨ ਤੋਂ ਬਾਅਦਉਨ੍ਹਾਂ ਦੀਭਾਲ ‘ਚ ਆਸਾਨੀਹੋਵੇਗੀ। ਹਾਲਾਂਕਿਉਨ੍ਹਾਂ ਦੇ ਚਿਹਰੇ ਕਾਲੇ ਕੱਪੜੇ ਨਾਲਢਕੇ ਹੋਏ …
Read More »