ਬਰੈਂਪਟਨ/ਬਿਊਰੋ ਨਿਊਜ਼ : ਜੇਕਰ ਤੁਸੀਂ ਬਰੈਂਪਟਨ ‘ਚ ਰਹਿੰਦੇ ਹੋ ਤਾਂ ਤੁਸੀਂ ਸ਼ੈਰੇਡਨ ਕਾਲਜ ਦੇ ਨੇੜੇ-ਤੇੜੇ ਪਲਾਜ਼ਾ ਅਤੇ ਪਾਰਕਿੰਗ ਲਾਟਸ ‘ਚ ਹੋਣ ਵਾਲੀ ਹਿੰਸਾ ਦੇ ਬਾਰੇ ‘ਚ ਜ਼ਰੂਰ ਸੁਣਿਆ ਹੋਵੇਗਾ। ਅਜਿਹੇ ਕਈ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ। ਅਜਿਹੇ ‘ਚ ਕਾਲਜ ਨੇ ਕਿਹਾ ਕਿ ਉਨ੍ਹਾਂ ਵਿਦਿਆਰਥੀ ਇਸ ਤਰ੍ਹਾਂ ਦੀ …
Read More »ਸਕਾਰਬਰੋ ਦੀਆਂ ਮਾਂ ਤੇ ਧੀ ਬਲੂ ਮਾਊਨਟੇਨ ਦੇ ਇਕ ਰਿਜ਼ੋਰਟ ਦੇ ਪੂਲ ਵਿੱਚ ਡੁੱਬ ਕੇ ਮਰੀਆਂ
ਸਕਾਰਬਰੋ : ਗਰਮੀਆਂ ਦੀ ਰੁੱਤ ਆਉਂਦਿਆਂ ਹੀ ਵੱਖ-ਵੱਖ ਸੈਰਗਾਹ ਵਾਲੀਆਂ ਥਾਂਵਾਂ ‘ਤੇ ਪਾਣੀ ਵਿੱਚ ਡੁੱਬ ਕੇ ਮਰਨ ਦੀਆਂ ਘਟਨਾਵਾਂ ਵਾਪਰਣੀਆਂ ਸ਼ੁਰੂ ਹੋ ਗਈਆਂ। ਬਲੂ ਮਾਊਨਟੇਨ ਦੇ ਇਕ ਰਿਜ਼ੋਰਟ ਦੇ ਸਵੀਮਿੰਗ ਪੂਲ ਵਿੱਚ ਸਕਾਰਬਰੋ ਦੀ ਇਕ 34 ਸਾਲਾ ਮਾਂ ਟਿਫਨੀ ਗੌਂਗ ਅਤੇ ਉਸਦੀ 5 ਸਾਲਾ ਧੀ ਚਲੋਅ ਗੌਂਗ ਦੇ ਡੁੱਬ ਕੇ …
Read More »ਕੈਨੇਡੀਅਨਾਂ ਨੇ ਨਸ਼ਿਆਂ ‘ਚ ਫੂਕੇ 38 ਬਿਲੀਅਨ ਡਾਲਰ
ਓਟਾਵਾ : ਕੈਨੇਡਾ ‘ਚ ਜਾਰੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ 2014 ‘ਚ ਕੈਨੇਡਾ ‘ਚ ਕੈਨੇਡੀਅਨਾਂ ਵਲੋਂ ਨਸ਼ਿਆਂ ਦੀ ਵਰਤੋਂ ‘ਤੇ 38.4 ਬਿਲੀਅਨ ਡਾਲਰ ਖਰਚ ਕੀਤੇ ਗਏ। ਅਜਿਹੇ ‘ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰੇਕ ਕੈਨੇਡੀਅਨ ਨੇ ਨਸ਼ਿਆਂ ਦੀ ਵਰਤੋਂ ਲਈ 1,100 ਡਾਲਰ ਖਰਚ ਕੀਤੇ। ਇਸ ਦੇ ਨਤੀਜੇ …
Read More »ਭੰਗੀਆਂ ਨੂੰ ਹੁਣ ਮੌਜਾਂ ਹੀ ਮੌਜਾਂ
ਕੈਨੇਡਾ ‘ਚ ਭੰਗ ਨੂੰ ਮਿਲੀ ਮਾਨਤਾ ਬਿਲ ਸੀ-45 ਪਾਸ ਹੋਣ ਨਾਲ ਮੈਰੀਜੁਆਨਾ ਦਾ ਹੋਇਆ ਕਾਨੂੰਨੀ ਕਰਨ, ਰਸਮੀ ਮਨਜੂਰੀ ਬਾਕੀ ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਵੀ ਹੁਣ ਭੰਗੀਆਂ ਨੂੰ ਮੌਜਾਂ ਹੋ ਗਈਆਂ ਹਨ ਕਿਉਂਕਿ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਸਭ ਅੜਿੱਕੇ ਦੂਰ ਹੋ ਗਏ ਹਨ ਤੇ ਹੁਣ ਰਸਮੀ ਮਨਜ਼ੂਰੀ ਤੋਂ …
Read More »ਬਰੈਂਪਟਨ-ਹਾਲਟਨ ਸੀਮਾ ‘ਤੇ ਹੋਏ ਝਗੜੇ ‘ਚ ਤਿੰਨ ਵਿਅਕਤੀ ਜ਼ਖ਼ਮੀ
ਬੇਸਬਾਲ ਬੈਟਾਂ ਨਾਲ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ, ਪੁਲਿਸ ਕਰ ਰਹੀ ਜਾਂਚ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਹਾਲਟਨ ਸੀਮਾ ‘ਤੇ ਵਿੰਸਟਨ ਚਰਚਿਲ ਅਤੇ ਸਟੀਲਸ ‘ਤੇ ਹੋਏ ਇਕ ਝਗੜੇ ਵਿਚ ਤਿੰਨ ਵਿਅਕਤੀਆਂ ਦੀ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਗਈ। ਪੁਲਿਸ ਨੇ ਪੂਰੇ ਇਲਾਕੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਅਤੇ ਮਾਮਲੇ …
Read More »ਕੈਨੇਡਾ ਦੀ ਨਵੀਂ ਅਤੇ ਸਸਤੀ ਏਅਰਲਾਈਨਜ਼ ਸਵਰੂਪ ਲਾਂਚ
ਕੈਨੇਡੀਅਨਾਂ ਨੂੰ ਇਸ ਸਸਤੀ ਏਅਰਲਾਈਨ ਨਾਲ ਕਾਫੀ ਲਾਭ ਹੋਵੇਗਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਵੈਸਟ ਜੈਟ ਨੇ ਇਕ ਨਵੀਂ ਸਸਤੀ ਏਅਰਲਾਈਨ ਸਵਰੂਪ ਨੂੰ ਲਾਂਚ ਕੀਤਾ ਹੈ। ਏਅਰਲਾਈਨ ਦੀ ਪਹਿਲੀ ਉਡਾਨ ਵੀ ਉਡਾਣ ਭਰ ਚੁੱਕੀ ਹੈ। ਇਸਦੀ ਪਹਿਲੀ ਫਲਾਈਟ ਨਾਲ ਯਾਤਰੀਆਂ ਦਾ ਪਹਿਲਾ ਗਰੁੱਪ ਬੁੱਧਵਾਰ ਨੂੰ ਹੈਮਿਲਟਨ ਤੋਂ ਐਬਟਸਫੋਰਡ, ਬੀਸੀ ਲਈ …
Read More »ਅਮਰੀਕਨ ਰਾਜਦੂਤ ਨੂੰ ਜਾਨੋ ਮਾਰ ਦੇਣ ਦੀ ਧਮਕੀ
ਔਟਵਾ/ਬਿਊਰੋ ਨਿਊਜ਼ ਕੈਲੀ ਨਾਈਟ ਕਰੌਫਟ ਨੂੰ ਜੋ ਕਿ ਅਮਰੀਕਾ ਦੀ ਰਾਜਦੂਤ ਹੈ ਦੀ ਰਿਹਾਇਸ਼ ਉਪਰ ਇਕ ਜਾਨੋ ਮਾਰ ਦੇਣ ਦੀ ਧਮਕੀ ਭਰਿਆ ਪੱਤਰ ਮਿਲਿਆ। ਪੱਤਰ ਦੇ ਨਾਲ ਬਰਾਮਦ ਹੋਈ ਆਰ ਸੀ ਐਮ ਪੀ ਜੋ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਦੇ ਅਨੁਸਾਰ ਚਿੱਠੀ ਨਾਲ ਭੇਜੀ ਕੁਝ ਭੇਦ …
Read More »ਘੱਟੋ-ਘੱਟ ਤਨਖ਼ਾਹ ਵਧਾਉਣ ਨਾਲ ਗ਼ਰੀਬਾਂ ਨੂੰ ਜ਼ਿਆਦਾ ਲਾਭ ਨਹੀਂ ਮਿਲਿਆ
ਬਰੈਂਪਟਨ/ ਬਿਊਰੋ ਨਿਊਜ਼ : ਜਦੋਂ ਪ੍ਰੀਮੀਅਰ ਕੈਥਲੀਨ ਵਿਨ ਨੇ ਸਭ ਤੋਂ ਪਹਿਲਾਂ ਓਨਟਾਰੀਓ ‘ਚ ਘੱਟੋ-ਘੱਟ ਤਨਖ਼ਾਹ ਨੂੰ 15 ਡਾਲਰ ਪ੍ਰਤੀ ਘੰਟਾ ਤੱਕ ਵਧਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਕੰਮਕਾਜੀ ਥਾਵਾਂ ‘ਤੇ ਬਿਹਤਰ ਮਾਹੌਲ ਅਤੇ ਬਿਹਤਰ ਨੌਕਰੀਆਂ ਲਈ ਜ਼ਰੂਰੀ ਹੈ।ਉਨ੍ਹਾਂ ਨੇ ਕਿਹਾ ਸੀ ਕਿ ਓਨਟਾਰੀਓ ‘ਚ ਲੱਖਾਂ ਵਰਕਰ ਹਨ …
Read More »ਟੋਰਾਂਟੋ ਦੀ ਯੋਰਕ ਯੂਨੀਵਰਸਿਟੀ ਭਾਰੀ ਸੰਕਟ ਦੇ ਦੌਰ ਵਿਚ
ਮਾਰਖਮ/ਬਿਊਰੋ ਨਿਊਜ਼ ਟੋਰਾਂਟੋ ਦੀ ਯੋਰਕ ਯੂਨੀਵਰਸਿਟੀ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਹੜਤਾਲ ਖਤਮ ਹੋਣ ਦੀ ਸਟੂਡੈਂਟਾਂ ਨੂੰ ਕੋਈ ਉਮੀਦ ਨਜ਼ਰ ਨਹੀ ਆ ਰਹੀ। ਯੂਨੀਵਰਸਿਟੀ ਦੇ ਟੀਚਰਾਂ ਦੀ ਹੜਤਾਲ ਨੂੰ ਲੈ ਕੇ ਸਟੂਡੈਂਟ ਬਹੁਤ ਨਾ ਉਮੀਦ ਅਤੇ ਮਾਯੂਸ ਨਜ਼ਰ ਆ ਰਹੇ ਹਨ। ਹਾਲਾਂਕਿ 1000 ਟੀਚਰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਦਿੱਤੀ ਗਈ …
Read More »29 ਜੂਨ ਨੂੰ ਪ੍ਰੀਮੀਅਰਦਾ ਅਹੁਦਾ ਸੰਭਾਲਣਗੇ ਫੋਰਡ
ਪਹਿਲਾਕਦਮ :ਯਾਰਕਯੂਨੀਵਰਸਿਟੀਦੀਹੜਤਾਲਖਤਮਕਰਨਲਈ ਬੁਲਾਇਆ ਜਾਵੇਗਾ ਵਿਸ਼ੇਸ਼ਸੈਸ਼ਨ ਚੋਣਵਾਅਦਾ :ਛੇਤੀ ਹੀ ਗੈਸ ਦੀਆਂ ਕੀਮਤਾਂ ਘਟਾਉਣ ਵਰਗੇ ਵਾਅਦਿਆਂ ਨੂੰ ਪੂਰਾਕਰਨਦੀਕਾਰਵਾਈਹੋਵੇਗੀ ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਦੇ ਨਵੇਂ ਚੁਣੇ ਗਏ ਪ੍ਰੀਮੀਅਰ ਡਗ ਫੋਰਡ ਨੇ ਐਲਾਨਕੀਤਾ ਹੈ ਕਿ ਯਾਰਕਯੂਨੀਵਰਸਿਟੀ ਵਿੱਚ ਲੰਮੇਂ ਸਮੇਂ ਤੋਂ ਚਲਰਹੀਹੜਤਾਲ ਨੂੰ ਖਤਮਕਰਵਾਉਣਲਈ ਉਹ ਅਗਲੇ ਮਹੀਨੇ ਪ੍ਰੋਵਿਨਸ਼ੀਅਲਪਾਰਲੀਮੈਂਟਦਾ ਸੰਖੇਪ ਸੈਸ਼ਨ ਬੁਲਾਉਣਗੇ। ”ਅਸੀਂ ਬਹੁਤਜਲਦੀ ਬਿੱਲ ਲਿਆ …
Read More »