ਮਿਸੀਸਾਗਾ : ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਕਮਿਊਨਿਟੀ ਵਿਚ ਜਾਣੀ ਪਛਾਣੀ ਸ਼ਖ਼ਸੀਅਤ ਅਤੇ ਪ੍ਰਸਿੱਧ ਬਿਜਨਸਮੈਨ ਸੁਖਦੇਵ ਤੂਰ ਜੋ ਕਿ ਲੰਮੇ ਸਮੇਂ ਤੋਂ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ, ਵੀ ਉਨਟਾਰੀਓ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਲੜਨ ਦਾ ਫੈਸਲਾ ਕਰ ਚੁੱਕੇ ਹਨ ਅਤੇ ਬਹੁਤ ਜਲਦੀ ਜਨਤਕ ਤੌਰ ‘ਤੇ …
Read More »ਪਰਵਾਸੀ ਦੇ ਵਿਹੜੇ ਆਏ ਮਹਿਮਾਨ ‘ਜੀ ਆਇਆਂ ਨੂੰ’
ਬਰੈਂਪਟਨ ਈਸਟ ਤੋਂ ਕੰਸਰਵੇਟਿਵ ਉਮੀਦਵਾਰ ਰਾਮੋਨਾ ਸਿੰਘ ਨੇ ਗਿਣਾਏ ਚੋਣ ਵਾਅਦੇ ਫੈਡਰਲ ਚੋਣਾਂ ‘ਚ ਬਰੈਂਪਟਨ ਈਸਟ ਤੋਂ ਕੰਸਰਵੇਟਿਵ ਪਾਰਟੀ ਦੇ ਫੈਡਰਲ ਉਮੀਦਵਾਰ ਰਾਮੋਨਾ ਸਿੰਘ ਪਰਵਾਸੀ ਦੇ ਵਿਹੜੇ ਪੁੱਜੇ। ਰਾਮੋਨਾ ਸਿੰਘ ਦਾ ਜਨਮ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹੋਇਆ। ਰਾਮੋਨਾ ਸਿੰਘ ਦੇ ਪਿਤਾ ਦਿੱਲੀ (ਭਾਰਤ) ਤੋਂ ਅਤੇ ਮਾਤਾ ਇਰਾਨ ਹਨ। ਰਾਮੋਨਾ …
Read More »ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦੀ ਸਲਾਨਾ ਸਮਾਗਮ ਆਯੋਜਿਤ
ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਤੇ ਮੀਨਾਕਸ਼ੀ ਸੈਣੀ ਨੇ ਉਚੇਚੇ ਤੌਰ ‘ਤੇ ਸਮਾਗਮ ‘ਚ ਕੀਤੀ ਸ਼ਿਰਕਤ ਟੋਰਾਂਟੋ : ‘ਪਰਵਾਸੀ’ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਸੈਣੀ ਨੇ ਪਿਛਲੇ ਹਫਤੇ ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਲੋਕਾਂ ਦਾ ਧੰਨਵਾਦ ਕਰਨ ਲਈ ਆਯੋਜਿਤ ਸਾਲਾਨਾ ਸਮਾਗਮ ਵਿੱਚ …
Read More »ਮਾਲਟਨ ਗੁਰੂਘਰ ਵੱਲੋਂ 8 ਸਤੰਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਗੋਲਕ ਪੰਜਾਬ ਦੇ ਹੜ੍ਹ ਪੀੜਤਾਂ ਦੇ ਨਾਮ
ਬਿਨਾ ਕਿਸੇ ਭੇਦ-ਭਾਵ ਦੇ ਹੋਵੇਗੀ ਹੜ੍ਹ ਪੀੜਤਾਂ ਦੀ ਮੱਦਦ : ਦਲਜੀਤ ਸਿੰਘ ਸੇਖੋਂ ਮਾਲਟਨ/ਬਿਊਰੋ ਨਿਊਜ਼ : ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਇਕ ਮੀਡੀਆ ਕਾਨਫਰੰਸ ਕੀਤੀ ਗਈ। ਗੁਰੂ ਘਰ ਦੇ ਪ੍ਰਧਾਨ ਸ. ਦਲਜੀਤ ਸਿੰਘ ਸੇਖੋਂ ਨੇ ਇਸ ਮੀਟਿੰਗ ਨੂੰ ਮੀਡੀਆ ਕਾਨਫਰੰਸ ਘੱਟ ਤੇ ਵਿਚਾਰਾਂ ਦਾ …
Read More »ਓਨਟਾਰੀਓ ‘ਚੋਂ ਖਤਮ ਹੋਵੇਗਾ ਗੰਨ ਐਂਡ ਗੈਂਗ ਕਲਚਰ
ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਲਈ ਫ਼ੈਡਰਲ ਲਿਬਰਲ ਸਰਕਾਰ ਵਚਨਬੱਧ : ਸੋਨੀਆ ਸਿੱਧੂ ਕਿਹਾ : ਮੰਤਰੀ ਬਲੇਅਰ ਵੱਲੋਂ ਓਨਟਾਰੀਓ ਵਿੱਚੋਂ ਗੰਨ ਐਂਡ ਗੈਂਗ ਕਲਚਰ ਦੇ ਖ਼ਾਤਮੇ ਲਈ 54 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਾਰਡਰ ਸਕਿਉਰਿਟੀ ਐਂਡ ਆਰਗੇਨਾਈਜ਼ਡ ਕਰਾਈਮ ਰੀਡਕਸ਼ਨ …
Read More »ਨਵੀਂ ਮੈਥ ਸਟਰੈਟੇਜੀ ਦਾ ਐਲਾਨ
ਚਾਰ ਸਾਲਾ ਨਵੀਂ ਮੈਥ ਰਣਨੀਤੀ ‘ਤੇ ਖਰਚੇ ਜਾਣਗੇ 200 ਮਿਲੀਅਨ ਡਾਲਰ : ਸਟੀਫਨ ਲੈਸੇ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਸਿੱਖਿਆ ਮੰਤਰੀ ਵੱਲੋਂ ਨਵੀਂ ਚਾਰ ਸਾਲਾ ਮੈਥ ਸਟਰੈਟੇਜੀ ਦੇ ਵੇਰਵਿਆਂ ਦਾ ਐਲਾਨ ਕੀਤਾ ਗਿਆ। ਇਸ ਨਵੀਂ ਰਣਨੀਤੀ ਉੱਤੇ 200 ਮਿਲੀਅਨ ਡਾਲਰ ਖਰਚਿਆ ਜਾਵੇਗਾ। ਇਸ ਦੌਰਾਨ ਮੈਥਸ ਨਾਲ ਸਬੰਧਤ ਬੇਸਿਕਸ ਸਿਖਾਏ ਜਾਣਗੇ …
Read More »ਵਿੱਕੀ ਮਿਸ਼ਲੇ ਨੇ 131 ਰੁਪਏ ਦੀ ਲਾਟਰੀ ਤੋਂ ਜਿੱਤੇ 31 ਕਰੋੜ 55 ਲੱਖ ਰੁਪਏ
ਓਟਵਾ : ਕੈਨੇਡਾ ਦੇ ਹੈਲੀਫੈਕਸ ਵਿਚ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਵਿੱਕੀ ਮਿਸ਼ੇਲ ਨੇ 131 ਰੁਪਏ ਦੀ ਲਾਟਰੀ ਤੋਂ 31 ਕਰੋੜ 55 ਲੱਖ ਰੁਪਏ ਜਿੱਤੇ ਹਨ। ਇਹ ਰਾਸ਼ੀ ਉਸ ਨੂੰ ਕਿਸ਼ਤਾਂ ਵਿਚ 30 ਸਾਲ ਤੱਕ ਹਰ ਮਹੀਨੇ ਮਿਲੇਗੀ, ਉਸ ਨੂੰ ਹਰ ਮਹੀਨੇ 8 ਲੱਖ 80 ਹਜ਼ਾਰ ਰੁਪਏ ਮਿਲਣਗੇ। 42 …
Read More »ਕੈਨੇਡਾ ‘ਚ ਇਮੀਗ੍ਰੇਸ਼ਨ ਵਿਰੁੱਧ ਲੱਗੇ ਬੋਰਡਾਂ ਦਾ ਵਿਰੋਧ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਫੈਡਰਲ ਚੋਣਾਂ ‘ਚ ਦੋ ਮਹੀਨਿਆਂ ਤੋਂ ਘੱਟ ਸਮਾਂ ਰਹਿ ਗਿਆ ਹੈ। ਅਜਿਹੇ ‘ਚ ਕੰਸਰਵੇਟਿਵ ਪਾਰਟੀ ਤੋਂ ਟੁੱਟ ਕੇ ਸਾਲ ਕੁ ਪਹਿਲਾਂ ਹੋਂਦ ‘ਚ ਲਿਆਂਦੀ ਗਈ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੇ ਆਗੂ ਮੈਕਸੀਮ ਬਰਨੀਏ ਦੀ ਫੋਟੋ ਨਾਲ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ‘ਚ ਹੋ ਰਹੀ ਇੰਮੀਗ੍ਰੇਸ਼ਨ …
Read More »‘ਪਰਵਾਸੀ’ ਦੇ ਵਿਹੜੇ ਪੁੱਜੇ ਬਰੈਂਪਟਨ ਨੌਰਥਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ
ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ‘ਪਰਵਾਸੀ’ ਦੇ ਦਫ਼ਤਰ ਪੁੱਜੇ। ਜਿੱਥੇ ਅਦਾਰਾ ਪਰਵਾਸੀ ਦੇ ਬਾਨੀ ਰਜਿੰਦਰ ਸੈਣੀ ਨਾਲ ਗੱਲਬਾਤ ਕਰਦਿਆਂ ਰੂਬੀ ਸਹੋਤਾ ઠਨੇ ਆਪਣੇ ਸਿਆਸੀ, ਨਿੱਜੀ ਅਤੇ ਵਿਅਕਤੀਗਤ ਜੀਵਨ ਦੇ ਕਈ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਆਉਣ ਵਾਲੀਆਂ ਫੈਡਰਲ ਚੋਣਾਂ ਲਈ ਆਪਣੀਆਂ ਤਿਆਰੀਆਂ ਬਾਰੇ ਜਾਣਕਾਰੀ ਵੀ …
Read More »ਫੈਡਰਲ ਚੋਣਾਂ 2019
ਬਾਜ਼ੀ ਫਿਰ ਪੰਜਾਬੀਆਂ ਦੇ ਹੱਥ ਪਿਛਲੀ ਵਾਰ ਬਣੇ ਸਨ ਪੰਜਾਬੀ ਮੂਲ ਦੇ 18 ਐਮ ਪੀ ਇਸ ਵਾਰ ਅੰਕੜਾ 20 ਤੋਂ ਟੱਪਣ ਦੀ ਸੰਭਾਵਨਾ ਟੋਰਾਂਟੋ/ਬਿਊਰੋ ਨਿਊਜ਼ ਫੈਡਰਲ ਚੋਣਾਂ 2019 ਲਈ ਚੋਣ ਮੈਦਾਨ ਭਖਦਾ ਜਾ ਰਿਹਾ ਹੈ। ਇਸ ਭਖ ਰਹੇ ਚੋਣ ਪਿੜ ਵਿਚ ਇਕ ਵਾਰ ਫਿਰ ਪੰਜਾਬੀ ਮੂਲ ਦੇ ਉਮੀਦਵਾਰ ਜਿੱਥੇ ਸਰਗਰਮ …
Read More »