ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓ ਵਿੱਚ ਨੋਵਲ ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਨਾਲ ਪ੍ਰੋਵਿੰਸ ਵਿੱਚ ਕੋਵਿਡ-19 ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 29,047 ਤੱਕ ਪਹੁੰਚ ਗਈ ਹੈ।ઠਨਵੇਂ ਮਾਮਲੇ ਇੱਕ ਦਿਨ ਪਹਿਲਾਂ ਨਾਲੋਂ 1.2 ਫੀਸਦੀ ਵਧ ਰਿਕਾਰਡ ਕੀਤੇ ਗਏ। ਇਨ੍ਹਾਂ ਵਿੱਚੋਂ ਜੀਟੀਏ ਵਿੱਚ ਹੀ 66 ਫੀਸਦੀ ਮਾਮਲੇ ਹਨ। ਪਿਛਲੇ 24 ਘੰਟਿਆਂ ਵਿੱਚ …
Read More »ਹਾਂਗ ਕਾਂਗ ਰਹਿ ਰਹੇ ਕੈਨੇਡੀਅਨਜ਼ ਕਦੇ ਵੀ ਆਪਣੇ ਘਰ ਆ ਸਕਦੇ ਹਨ : ਫਰੀਲੈਂਡ
3 ਲੱਖ ਕੈਨੇਡੀਅਨ ਹਾਂਗ ਕਾਂਗ ਵਿੱਚ ਰਹਿ ਰਹੇ ਹਨ ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਹਾਂਗ ਕਾਂਗ ਵਿੱਚ ਰਹਿ ਰਹੇ ਸੈਂਕੜੇ ਕੈਨੇਡੀਅਨ ਕਦੇ ਵੀ ਕੈਨੇਡਾ ਆ ਸਕਦੇ ਹਨ, ਉਨ੍ਹਾਂ ਦਾ ਹਮੇਸ਼ਾਂ ਸਵਾਗਤ ਹੈ।ઠਇੱਕ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਇਹ ਟਿੱਪਣੀ ਕੀਤੀ। ਇਸ ਤੋਂ ਕੁਝ ਘੰਟੇ …
Read More »ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ 0.25 ਫੀਸਦੀ ਰੱਖਣ ਦਾ ਫੈਸਲਾ
ਓਟਵਾ : ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ 0.25 ਫੀਸਦੀ ਹੀ ਰੱਖੀਆਂ ਜਾਣਗੀਆਂ। ਬੈਂਕ ਦਾ ਕਹਿਣਾ ਹੈ ਕਿ ਮਹਾਂਮਾਰੀ ਕਾਰਨ ਅਰਥਚਾਰੇ ਉੱਤੇ ਪੈਣ ਵਾਲਾ ਪ੍ਰਭਾਵ ਆਪਣੇ ਚਰਮ ਉੱਤੇ ਹੈ। ਇਸ ਸੱਭ ਦੀ ਰਿਕਵਰੀ ਕਿਸ ਤਰ੍ਹਾਂ ਹੋਵੇਗੀ ਅਜੇ ਇਸ ਬਾਰੇ ਅਸਥਿਰਤਾ ਵੀ ਬਣੀ ਹੋਈ ਹੈ।ઠ ਬੈਂਕ ਨੇ ਆਖਿਆ ਕਿ ਉਸ …
Read More »ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਮੁੜ ਹਾਇਰ ਕਰਨ : ਟਰੂਡੋ
ਪ੍ਰਧਾਨ ਮੰਤਰੀ ਨੂੰ ਆਸ ਕਾਰੋਬਾਰ ਮੁੜ ਖੁੱਲ੍ਹਣ ਨਾਲ ਛਾਂਟੀ ਕੀਤੇ ਮੁਲਾਜ਼ਮਾਂ ਦੀ ਵੀ ਕੰਮ ‘ਤੇ ਹੋਵੇਗੀ ਵਾਪਸੀ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ 65ਵੀਂ ਮਾਰਨਿੰਗ ਪ੍ਰੈੱਸ ਕਾਨਫਰੰਸ ਵਿੱਚ ਕੈਨੇਡੀਅਨ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਦੁਬਾਰਾ ਹਾਇਰ ਕਰਨ ਲਈ ਆਖਿਆ ਗਿਆ। ਉਨ੍ਹਾਂ ਬ੍ਰੀਫਿੰਗ ਵਿੱਚ ਆਖਿਆ ਕਿ ਭਾਵੇਂ ਕੋਵਿਡ-19 …
Read More »ਹਾਊਸ ਆਫ ਕਾਮਨਜ਼ ਦੀਆਂ ਨਿਯਮਤ ਬੈਠਕਾਂ ਸਤੰਬਰ ਤੱਕ ਰੱਦ
ਟੋਰਾਂਟੋ : ਕੈਨੇਡਾ ਦੀ ਪਾਰਲੀਮੈਂਟ ਵਿਚ ਹਾਊਸ ਆਫ ਕਾਮਨਜ਼ ਦੀਆਂ ਸਾਰੀਆਂ ਨਿਯਮਤ ਬੈਠਕਾਂ ਸਤੰਬਰ ਤੱਕ ਰੱਦ ਕਰਨ ਦਾ ਮਤਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਦੋ ਦਿਨ ਚੱਲੀ ਬਹਿਸ ਵਿੱਚ 338 ਐਮ.ਪੀਜ਼ ਵਿੱਚੋਂ 50 ਨੇ ਹਿੱਸਾ ਲਿਆ। ਇਸ ਬਹਿਸ ਵਿਚ ਲਿਬਰਲ, ਐਨਡੀਪੀ ਅਤੇ ਗ੍ਰੀਨ ਪਾਰਟੀ ਦੇ ਐਮ.ਪੀਜ਼ ਨੇ ਇਸ ਦਾ …
Read More »ਫੈਡਰਲ ਸਰਕਾਰ ਤੋਂ ਸਭ ਕਰਮਚਾਰੀਆਂ ਲਈ ਦੋ ਹਫਤਿਆਂ ਦੀ ਪੇਡ ਸਿੱਕ ਲੀਵ ਦੀ ਜਗਮੀਤ ਲਗਾਤਾਰ ਕਰ ਰਹੇ ਸਨ ਮੰਗ
ਜਗਮੀਤ ਸਿੰਘ ਨੇ ਕੈਨੇਡਾ ਦੇ ਕਰਮਚਾਰੀਆਂ ਲਈ ਪੇਡ ਸਿੱਕ ਲੀਵ ਕੀਤੀ ਹਾਸਲ ਓਟਵਾ/ਬਿਊਰੋ ਨਿਊਜ਼ ਜਿਸ ਤਰ੍ਹਾਂ ਕਿ ਬਹੁਤ ਵਪਾਰਾਂ ਨੂੰ ਦੁਬਾਰਾ ਤੋਂ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਫੈਡਰਲ ਸਰਕਾਰ ਉਤੇ ਦਬਾ ਪਾ ਕੇ ਕੈਨੇਡਾ ਦੇ ਹਰ ਕਰਮਚਾਰੀ ਲਈ ਦੋ ਹਫ਼ਤਿਆਂ ਦੀ ਪੇਡ ਸਿੱਕ …
Read More »ਦੂਜੀ ਵਿਸ਼ਵ ਜੰਗ ਲੜਨ ਵਾਲੇ ਕੈਨੇਡੀਅਨ ਫੌਜੀ ਤੇ ਉਸ ਦੀ ਪਤਨੀ ਦੀ ਕਰੋਨਾ ਨਾਲ ਮੌਤ
ਟੋਰਾਂਟੋ/ਬਿਊਰੋ ਨਿਊਜ਼ : ਸੰਨ 1944-45 ਵਿਚ ਦੂਸਰੀ ਵਿਸ਼ਵ ਜੰਗ ਲੜਨ ਵਾਲੇ ਕੈਨੇਡੀਅਨ ਫ਼ੌਜ ਦੇ ਅਧਿਕਾਰੀ ਰਹੇ 94 ਸਾਲਾ ਹੇਵਾਰਡ ਰੌਬਿਨਸਨ ਤੇ ਉਸ ਦੀ 91 ਸਾਲਾ ਪਤਨੀ ਜੁਨੀਤਾ ਰੌਬਿਨਸਨ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਤਫਾਕ ਦੀ ਗੱਲ ਇਹ ਹੈ ਕਿ ਆਪਣੇ ਵਿਆਹ ਤੋਂ ਬਾਅਦ 69 ਸਾਲ ਤੋਂ ਇਕੱਠੇ ਰਹਿ ਰਹੇ …
Read More »ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਹੀਟ ਵਾਰਨਿੰਗ ਜਾਰੀ
ਟੋਰਾਂਟੋ/ਬਿਊਰੋ ਨਿਊਜ਼ ਤਾਪਮਾਨ ਵਿੱਚ ਕਾਫੀ ਵਾਧਾ ਦਰਜ ਕੀਤੇ ਜਾਣ ਤੋਂ ਬਾਅਦ ਦੱਖਣੀ ਓਨਟਾਰੀਓ ਦੇ ਬਹੁਤੇ ਹਿੱਸੇ ਵਿੱਚ ਹੀਟ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ। ਹੁੰਮਸ ਕਾਰਨ ਤਾਪਮਾਨ 40 ਡਿਗਰੀ ਤੱਕ ਮਹਿਸੂਸ ਗਿਆ ਹੈ।ਐਨਵਾਇਰਮੈਂਟ ਕੈਨੇਡਾ ਵੱਲੋਂ ਸੂਬੇ ਵਿੱਚ ਹੀਟ ਵਾਰਨਿੰਗ ਜਾਰੀ ਕੀਤੀ ਗਈ ਸੀ ।ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਅੱਪੜ ਗਿਆ …
Read More »ਸੋਸ਼ਲ ਡਿਸਟੈਂਸਿੰਗ ਨੂੰ ਭੁੱਲ ਪਾਰਕਾਂ ‘ਚ ਲੱਗਣ ਲੱਗੀਆਂ ਮਹਿਫ਼ਲਾਂ
ਫੈਡਰਲ ਸਰਕਾਰ ਨਿਯਮ ਤੋੜ ਵਾਲਿਆਂ ਖਿਲਾਫ਼ ਹੋਈ ਸਖਤ, 5 ਹਜ਼ਾਰ ਡਾਲਰ ਤੱਕ ਲੱਗ ਸਕਦਾ ਹੈ ਜੁਰਮਾਨਾ ਟੋਰਾਂਟੋ/ਬਿਊਰੋ ਨਿਊਜ਼ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਵੱਡੇ ਪੱਧਰ ‘ਤੇ ਅਪਣਾਇਆ ਜਾਣ ਵਾਲਾ ਤਰੀਕਾ ਹੈ। ਅਜਿਹੇ ‘ਚ ਕਈ ਲੋਕ ਇਸ ਨਿਯਮ ਦਾ ਪਾਲਣ ਨਹੀਂ ਕਰਦੇ। ਕੈਨੇਡਾ ਦੇ ਟੋਰਾਂਟੋ ਦੇ ਇੱਕ ਪਾਰਕ …
Read More »ਪੰਜਾਬੀ ਟਰੱਕ ਡਰਾਈਵਰ ਸੰਗਮਪ੍ਰੀਤ ਸਿੰਘ ਦੀ ਬਰੈਂਪਟਨ ਵਿਚ ਮੌਤ
ਮ੍ਰਿਤਕ ਸੰਗਮਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਲੰਘੀ ਸ਼ਾਮ ਹਾਦਸੇ ਤੋਂ ਬਾਅਦ ਦੋ ਟਰੱਕਾਂ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਾਈਵੇ 50/ਕੈਸਲਮੋਰ ਏਰੀਆ ‘ਚ ਵਾਪਰੀ ਦੁਰਘਟਨਾ ਮੌਕੇ ਟਰੱਕ ਡਰਾਈਵਰ ਸੰਗਮਪ੍ਰੀਤ ਸਿੰਘ ਗਿੱਲ (24) ਦੀ ਮੌਤ ਹੋ ਗਈ ਜਦਕਿ …
Read More »