ਟੋਰਾਂਟੋ/ਹਰਜੀਤ ਸਿੰਘ ਬਾਜਵਾ ਗੋਰਿਆਂ ਦੀ ਹਰਮਨ ਪਿਆਰੀ ਖੇਡ ਗੌਲਫ਼ ਜਿਸ ਵਿਚ ਹੁਣ ਪੰਜਾਬੀਆਂ ਨੇ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਖੇਡ ਵਿਚ ਪੰਜਾਬੀ ਭਾਈਚਾਰੇ ਦੀ ਪ੍ਰਸਿੱਧ ਸ਼ਖ਼ਸੀਅਤ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਇਕ ਮਾਣਮੱਤੀ ਪ੍ਰਾਪਤੀ ਕੀਤੀ ਹੈ। ਸਤਿੰਦਰਪਾਲ ਸਿੰਘ ਸਿੱਧਵਾਂ ਜੋ ਕਿ ਆਪਣੀ ਟੀਮ ਨਾਲ ਮੇਅਫੀਲਡ ਗੌਲਫ਼ ਕੋਰਸ ਕੈਲੇਡਨ …
Read More »ਦੋ ਬਰੈਂਪਟਨ ਵਾਸੀਆਂ ਦੀ ਲੱਗੀ ਲਾਟਰੀ
ਇਕ ਨੇ 5 ਲੱਖ ਡਾਲਰ ਤੇ ਦੂਸਰੇ ਨੇ 2.5 ਲੱਖ ਡਾਲਰ ਜਿੱਤੇ ਬਰੈਂਪਟਨ/ਬਿਊਰੋ ਨਿਊਜ਼ : ਦੋ ਬਰੈਂਪਟਨ ਨਿਵਾਸੀ, ਇਸ ਵਾਰ ਲਾਟਰੀ ਜਿੱਤਣ ਵਿਚ ਸਫਲ ਰਹੇ ਹਨ। ਜੈਫਰੀ ਬਰਨਾਰਡ ਨੇ ਓਐਲਜੀ ਦੀ ਬਿਗ ਸਪਿਨ ਇੰਸਟੈਂਟ ਗੇਮ ਵਿਚ 5 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਬਰਨਾਰਡ ਚਾਰ ਬੱਚਿਆਂ ਦਾ ਪਿਤਾ ਹੈ ਅਤੇ …
Read More »ਵੁਈ ਚੈਰਿਟੀ ਡੀਲ ਨਾਲ ਲਿਬਰਲਾਂ ਦਾ ਕੋਈ ਸਬੰਧ ਨਹੀਂ : ਕ੍ਰੇਗ
ਕੰਸਰਵੇਟਿਵ ਤੇ ਐਨਡੀਪੀ ਸਿਆਸਤਦਾਨਾਂ ਨਾਲ ਵੀ ਕੰਮ ਕਰ ਚੁੱਕੀ ਹੈ ਚੈਰਿਟੀ ਓਟਵਾ/ਬਿਊਰੋ ਨਿਊਜ਼ : ਵੁਈ ਚੈਰਿਟੀ ਦੇ ਸਹਿ ਬਾਨੀ ਕ੍ਰੇਗ ਤੇ ਮਾਰਕ ਕੀਲਬਰਗਰ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਲਿਬਰਲ ਸਿਆਸਤਦਾਨਾਂ ਨਾਲ ਨੇੜਲੇ ਸਬੰਧਾਂ ਕਾਰਨ ਹੀ ਉਨ੍ਹਾਂ ਨੂੰ 912 ਮਿਲੀਅਨ ਡਾਲਰ ਵਾਲਾ ਸਟੂਡੈਂਟ ਵਾਲੰਟੀਅਰ ਗ੍ਰਾਂਟ ਪ੍ਰੋਗਰਾਮ …
Read More »ਸਟੂਡੈਂਟ ਪ੍ਰੋਗਰਾਮ ਚਲਾਉਣ ਲਈ ਓਟਵਾ ਨੇ ਵੁਈ ਚੈਰਿਟੀ ਨੂੰ ਦਿੱਤੇ ਸਨ 30 ਮਿਲੀਅਨ ਡਾਲਰ!
ਓਟਵਾ/ਬਿਊਰੋ ਨਿਊਜ਼ : ਵੁਈ ਚੈਰਿਟੀ ਨਾਲ ਓਟਵਾ ਵੱਲੋਂ ਕੀਤੀ ਗਈ ਡੀਲ ਮੁਤਾਬਕ ਇਸ ਗਰੁੱਪ ਨੇ ਨਾ ਸਿਰਫ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਨੇਪਰੇ ਚੜ੍ਹਾਉਣਾ ਸੀ। ਇਸ ਸਬੰਧੀ ਫੈਡਰਲ ਸਰਕਾਰ ਤੇ ਵੁਈ ਚੈਰਿਟੀ ਦਰਮਿਆਨ ਹੋਏ ਕਾਂਟਰੈਕਟ ਵਿੱਚ ਇਹ ਸਾਫ ਨਜ਼ਰ ਆਉਂਦਾ ਹੈ ਕਿ 22 ਮਈ ਨੂੰ ਕੈਬਨਿਟ ਵੱਲੋਂ ਇਸ ਕਾਂਟਰੈਕਟ ਨੂੰ …
Read More »ਵਿਰੋਧੀ ਧਿਰ ਦੇ ਐਮਪੀਜ਼ ਪੂਰਾ ਸੱਚ ਜਾਨਣਾ ਚਾਹੁੰਦੇ ਹਨ ਟਰੂਡੋ ਕੋਲੋਂ
ਓਟਵਾ : ਵੁਈ ਚੈਰਿਟੀ ਸਟੂਡੈਂਟ ਗ੍ਰਾਂਟ ਸਕੈਂਡਲ ਦੇ ਮਾਮਲੇ ਵਿੱਚ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਤਿਆਰੀ ਕਰ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਚੀਫ ਆਫ ਸਟਾਫ ਕੈਟੀ ਟੈਲਫੋਰਡ ਤੋਂ ਵਿਰੋਧੀ ਧਿਰਾਂ ਦੇ ਐਮਪੀ ਪੂਰਾ ਸੱਚ ਜਾਨਣ ਦੀ ਮੰਗ ਕਰ …
Read More »ਕੈਨੇਡਾ ਯੂਨੀਵਰਸਿਟੀ ਦਾ ਅਗਲਾ ਸਮੈਸਟਰ ਚੱਲੇਗਾ ਆਨਲਾਈਨ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਕਰੋਨਾ ਵਾਇਰਸ ਨੂੰ ਭਾਵੇਂ ਪ੍ਰਭਾਵੀ ਢੰਗ ਨਾਲ ਕੰਟਰੋਲ ਕੀਤਾ ਗਿਆ ਹੈ ਪਰ ਅਜੇ ਵੀ ਰੋਜ਼ਾਨਾ ਕੁਝ ਨਵੇਂ ਕੇਸ ਆ ਰਹੇ ਹਨ ਅਤੇ ਮੌਤਾਂ ਵੀ ਹੋ ਰਹੀਆਂ ਹਨ। ਦੇਸ਼ ਵਿਚ ਹੁਣ ਤੱਕ 115000 ਦੇ ਕਰੀਬ ਲੋਕਾਂ ਦਾ ਟੈਸਟ ਪਾਜ਼ੀਟਿਵ ਆ ਚੁੱਕਾ ਹੈ, ਜਿਨ੍ਹਾਂ ਵਿਚੋਂ ਲਗਪਗ 100000 …
Read More »ਕੈਨੇਡਾ ਉਲੰਪਿਕ ‘ਚ ਜਿੱਤਿਆ ਸੋਨੇ ਦਾ ਤਗਮਾ 15 ਹਜ਼ਾਰ ਡਾਲਰ ਵਿਚ ਵੇਚਿਆ
ਐਬਟਸਫੋਰਡ : 32 ਸਾਲ ਪਹਿਲਾਂ ਕੈਨੇਡਾ ਵਿਚ ਹੋਈਆਂ ਸਰਦ ਰੁੱਤ ਦੀਆਂ ਉਲੰਪਿਕ ਖ਼ੇਡਾਂ ਵਿਚ ਜਿੱਤਿਆ ਗਿਆ ਇਕ ਸੋਨੇ ਦਾ ਤਗ਼ਮਾ 15,365 ਡਾਲਰ ਵਿਚ ਵੇਚ ਦਿੱਤਾ ਹੈ। ਇਹ ਤਗ਼ਮਾ ਸੰਨ 1988 ਵਿਚ ਕੈਲਗਰੀ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਸੋਵੀਅਤ ਯੂਨੀਅਨ ਦੇ ਇਕ ਖਿਡਾਰੀ ਨੇ 4 ਗੁਣਾ 7.5 ਕਿੱਲੋਮੀਟਰ ਬਾਇਥਲੌਨ ਰਿਲੇਅ ਵਿਚ …
Read More »3 ਪੰਜਾਬੀ ਨੌਜਵਾਨਾਂ ਦੀ ਵੱਖ-ਵੱਖ ਥਾਈਂ ਡੁੱਬਣ ਨਾਲ ਮੌਤ
ਐਬਟਸਫੋਰਡ/ਬਿਊਰੋ ਨਿਊਜ਼ ਕੈਨੇਡਾ ਵਿਚ ਵੱਖ-ਵੱਖ ਥਾਈਂ ਵਾਪਰੀਆਂ ਘਟਨਾਵਾਂ ਵਿਚ 3 ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪਹਿਲੀ ਘਟਨਾ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਫਰੇਜ਼ਰ ਵੈਲੀ ਇਲਾਕੇ ਵਿਚ ਵਾਪਰੇ ਹਾਦਸਿਆਂ ਵਿਚ 2 ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮਿਸ਼ਨ ਨਿਵਾਸੀ ਕੈਨੇਡਾ ਦਾ ਜੰਮਪਲ ਪੰਜਾਬੀ ਨੌਜਵਾਨ ਹਰਕਿੰਦਰ ਸਿੰਘ …
Read More »ਲਾਂਗ ਟਰਮ ਕੇਅਰ ਹੋਮਜ਼ ‘ਚ ਕਰੋਨਾ ਫੈਲਣ ਦੀ ਤਹਿ ਤੱਕ ਜਾਵਾਂਗਾ : ਫੋਰਡ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੀ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਵੱਲੋਂ ਰਸਮੀ ਤੌਰ ਉੱਤੇ ਕੋਵਿਡ-19 ਮਹਾਂਮਾਰੀ ਦੌਰਾਨ ਲਾਂਗ ਟਰਮ ਕੇਅਰ ਹੋਮਜ਼ ਵਿੱਚ ਹੋਈਆਂ 1800 ਮੌਤਾਂ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਸ ਕਮਿਸ਼ਨ ਆਫ ਇਨਕੁਆਇਰੀ ਦੀ ਅਗਵਾਈ ਐਸੋਸੀਏਟ ਚੀਫ ਜਸਟਿਸ ਫਰੈਂਕ ਮੈਰੌਕੋ ਵੱਲੋਂ ਕੀਤੀ …
Read More »ਬਿੱਲ 184 ਨੂੰ ਕਾਨੂੰਨੀ ਤੌਰ ਉੱਤੇ ਚੁਣੌਤੀ ਦੇਣ ਦੇ ਪੱਖ ਵਿੱਚ ਟੋਰਾਂਟੋ ਸਿਟੀ ਕਾਉਂਸਲ ਨੇ ਪਾਈ ਵੋਟ
ਟੋਰਾਂਟੋ/ ਬਿਊਰੋ ਨਿਊਜ਼ : ਟੋਰਾਂਟੋ ਸਿਟੀ ਕਾਉਂਸਲ ਵੱਲੋਂ ਬਿਲ 184 ਨੂੰ ਕਾਨੂੰਨੀ ਤੌਰ ਉਤੇ ਚੁਣੌਤੀ ਦੇਣ ਦੇ ਪੱਖ ਵਿੱਚ ਵੋਟ ਪਾਈ ਗਈ।ઠ ਇਹ ਬਿੱਲ ਪ੍ਰੋਟੈਕਟਿੰਗ ਟੇਨੈਂਟਸ ਐਂਡ ਸਟਰੈਨਥਨਿੰਗ ਕਮਿਊਨਿਟੀ ਹਾਊਸਿੰਗ ਐਕਟ ਵਜੋਂ ਜਾਣਿਆ ਜਾਂਦਾ ਹੈ। ਕਾਉਂਸਲ ਨੇ 2 ਦੇ ਮੁਕਾਬਲੇ 22 ਵੋਟਾਂ ਨਾਲ ਬਿਲ ਖਿਲਾਫ ਆਵਾਜ਼ ਉਠਾਉਣ ਦਾ ਫੈਸਲਾ ਕੀਤਾ। …
Read More »