ਓਟਵਾ : ਵੁਈ ਚੈਰਿਟੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਵਿੱਚ ਆਪਣੇ ਆਪਰੇਸ਼ਨਜ਼ ਬੰਦ ਕੀਤੇ ਜਾ ਰਹੇ ਹਨ। ਵੁਈ ਚੈਰਿਟੀ ਕੋਵਿਡ-19 ਮਹਾਂਮਾਰੀ ਦੇ ਨਾਲ ਨਾਲ ਲਿਬਰਲ ਸਰਕਾਰ ਵੱਲੋਂ ਬਹੁਕਰੋੜੀ ਸਟੂਡੈਂਟ ਵਾਲੰਟੀਅਰ ਪ੍ਰੋਗਰਾਮ ਵਾਪਿਸ ਲੈਣ ਨੂੰ ਵੀ ਆਪਣੇ ਇਸ ਫੈਸਲੇ ਦਾ ਕਾਰਨ ਦੱਸ ਰਹੀ ਹੈ। ਚੈਰਿਟੀ ਨੇ ਆਖਿਆ ਕਿ ਇਸ …
Read More »ਹੈਲੀਕਾਪਟਰ ਰਾਹੀਂ ਮੈਰੀਯੁਆਨਾ ਦੀ ਸਮਗਲਿੰਗ ਕਰਨ ਵਾਲੇ ਚਾਰ ਵਿਅਕਤੀ ਗ੍ਰਿਫਤਾਰ
ਗ੍ਰਿਫਤਾਰ ਕੀਤੇ ਵਿਅਕਤੀਆਂ ‘ਚ ਤਿੰਨ ਪੰਜਾਬੀ ਮੂਲ ਦੇ ਟੋਰਾਂਟੋ/ਬਿਊਰੋ ਨਿਊਜ਼ : ਹੈਲੀਕਾਪਟਰ ਰਾਹੀਂ ਮੈਰੀਯੁਆਨਾਂ ਦੀ ਸਮਗਲਿੰਗ ਕਰਨ ਵਾਲੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਤਿੰਨ ਪੰਜਾਬੀ ਮੂਲ ਦੇ ਵਿਅਕਤੀ ਸ਼ਾਮਲ ਹਨ। ਹੈਲੀਕਾਪਟਰ ਦੀ ਵਰਤੋਂ ਕਰਦੇ ਹੋਏ ਕੈਨੇਡਾ ਅਮਰੀਕਾ ਸਰਹੱਦ ਦੇ ਪਾਰ ਜਾ ਕੇ ਮੈਰੀਯੁਆਨਾ ਦੀ ਸਮਗਲਿੰਗ ਕਰਨ ਵਾਲੇ ਚਾਰ ਵਿਅਕਤੀਆਂ ਨੂੰ …
Read More »ਫੋਰਡ ਕੈਨੇਡਾ ‘ਚ ਕਰੋਨਾ ਦੇ ਕੇਸ ਵਧਣ ਕਾਰਨ ਚਿੰਤਤ
ਲੋਕਾਂ ਨੂੰ ਵਿਆਹਾਂ ਮੌਕੇ ਪਾਰਟੀਆਂ ਕਰਨ ਤੋਂ ਵਰਜਿਆ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਪਿਛਲੇ ਕਰੀਬ ਦੋ ਹਫਤਿਆਂ ਤੋਂ ਕਰੋਨਾ ਦੇ ਮਰੀਜ਼ ਲਗਾਤਾਰ ਵਧ ਰਹੇ ਹਨ ਜਿਸ ਕਾਰਨ ਲੋਕਲ ਅਤੇ ਸੂਬਾਈ ਪੱਧਰ ‘ਤੇ ਸਰਕਾਰਾਂ ਵਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਸਮੇਂ ਦੇਸ਼ ਭਰ ਵਿਚ 6600 ਤੋਂ ਵੱਧ ਕੋਵਿਡ-19 …
Read More »ਓਕਵਿਲ ਦੇ ਐਲੀਮੈਂਟਰੀ ਸਕੂਲ ਦਾ ਸਟਾਫ ਮੈਂਬਰ ਕਰੋਨਾ ਤੋਂ ਪੀੜਤ
ਓਕਵਿਲ/ਬਿਊਰੋ ਨਿਊਜ਼ : ਓਕਵਿਲ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਕਲਾਸਾਂ ਵਿੱਚ ਪਰਤਣ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਸਟਾਫ ਮੈਂਬਰ ਕੋਵਿਡ-19 ਪਾਜ਼ੇਟਿਵ ਆਇਆ ਹੈ। ਗੇਲ ਮੈਕਡੌਨਲਡ ਨੇ ਆਖਿਆ ਕਿ ਊਡਨਾਵੀ ਪਬਲਿਕ ਸਕੂਲ ਦੇ ਮਾਪਿਆਂ ਨੂੰ ਇਸ ਮਾਮਲੇ ਵਿੱਚ ਨੋਟਿਸ ਭੇਜ ਕੇ ਜਾਣੂ ਕਰਵਾ ਦਿੱਤਾ ਗਿਆ ਹੈ। …
Read More »ਕੈਨੇਡਾ ਫੈੱਡਰਲ ਸਰਕਾਰ ਨੇ ਪ੍ਰਯੋਗਿਕ ਕੋਵਿਡ-19 ਵੈਕਸੀਨ ਖਰੀਦ ਲਈ ਕੀਤੇ ਨਵੇਂ ਸਮਝੌਤੇ
ਬਜ਼ੁਰਗਾਂ ਦੀ ਸੁਰੱਖਿਆ ਤੇ ਵਿਦਿਆਰਥੀਆਂ ਦੀ ਸਕੂਲ ਵਾਪਸੀ ਲਈ ਵੀ ਜਾਰੀ ਕੀਤੀ ਫੰਡਿੰਗ ਬਰੈਂਪਟਨ/ਬਿਊਰੋ ਨਿਊਜ਼ : ਜਿੱਥੇ ਇੱਕ ਪਾਸੇ ਪੂਰੀ ਦੁਨੀਆ ਵਿਚ ਕੋਵਿਡ-19 ਦੀ ਵੈਕਸੀਨ ਬਣਾਉਣ ਅਤੇ ਖਰੀਦਣ ਦੀਆਂ ਕੋਸ਼ਿਸ਼ਾਂ ਜ਼ੋਰਾਂ ‘ਤੇ ਹਨ, ਉਥੇ ਹੀ ਕੈਨੇਡਾ ਵੱਲੋਂ ਵੀ ਇਸ ਨੂੰ ਲੈ ਕੇ ਅਹਿਮ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਕੈਨੇਡਾ …
Read More »ਡਿਕਸੀ ਗੁਰੂਘਰ ਦੀ ਪ੍ਰਬੰਧਕ ਕਮੇਟੀ ਦਾ ਇੱਕ ਹੋਰ ਵਧੀਆ ਉਪਰਾਲਾ
ਗੁਰੂਘਰ ਦੇ ਨੇੜੇ ਅਸਥੀਆਂ ਦੇ ਜਲ-ਪ੍ਰਵਾਹ ਲਈ ਬਣਾਏ ਜਾ ਰਹੇ ਸਥਾਨ ઑਕੀਰਤਪੁਰ਼ ਦਾ ਰੱਖਿਆ ਨੀਂਹ-ਪੱਥਰ ਮਿਸੀਸਾਗਾ/ਡਾ. ਝੰਡ : ਕੈਪਟਨ ਇਕਬਾਲ ਸਿੰਘ ਵਿਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਐਤਵਾਰ 30 ਅਗਸਤ ਨੂੰ ਡਿਕਸੀ ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਮ੍ਰਿਤਕਾਂ ਦੀਆਂ ਅਸਥੀਆਂ (ਫੁੱਲਾਂ) ਨੂੰ ਜਲ-ਪ੍ਰਵਾਹ ਕਰਨ ਲਈ ਇਕ ਨਵਾਂ ਹੰਭਲਾ ਮਾਰਿਆ ਗਿਆ, …
Read More »ਕੈਨੇਡਾ ‘ਚ ਤਾਲਾਬੰਦੀ ਕਾਰਨ 30 ਲੱਖ ਦੇ ਕਰੀਬ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ
ਨਵੇਂ ਪਰਵਾਸੀਆਂ ਨੂੰ ਨੌਕਰੀ ਲੱਭਣ ‘ਚ ਆ ਰਹੀਆਂ ਮੁਸ਼ਕਲਾਂ ਟੋਰਾਂਟੋ/ਸਤਪਾਲ ਸਿੰਘ ਜੌਹਲ ਕਰੋਨਾ ਵਾਇਰਸ ਦੀ ਤਾਲਾਬੰਦੀ ਕਾਰਨ ਕੈਨੇਡਾ ਵਿਚ 30 ਲੱਖ ਦੇ ਕਰੀਬ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ ਸਨ। ਹੁਣ ਪੜਾਅ ਵਾਰ ਕਾਰੋਬਾਰ ਦੁਬਾਰਾ ਖੁੱਲ੍ਹਣ ਤੋਂ ਬਾਅਦ ਡੇਢ ਕੁ ਲੱਖ ਲੋਕ ਨੌਕਰੀਆਂ ‘ਤੇ ਵਾਪਸ ਪਰਤ ਚੁੱਕੇ ਹਨ। …
Read More »ਸਿਹਤ ਮੰਤਰਾਲਾ ਕਰੋਨਾ ਦੇ ਹੋਮ ਟੈਸਟ ਨੂੰ ਮਨਜੂਰੀ ਦੇਣ ਬਾਰੇ ਸੋਚਣ ਲੱਗਾ
ਓਟਵਾ/ਬਿਊਰੋ ਨਿਊਜ਼ ਕੈਨੇਡਾ ਦਾ ਸਿਹਤ ਮੰਤਰਾਲਾ ਹੁਣ ਕਰੋਨਾ ਵਾਇਰਸ ਨੂੰ ਸਕਰੀਨ ਕਰਨ ਲਈ ਟੈਸਟ ਘਰਾਂ ਵਿਚ ਕਰਨ ਦੀ ਆਗਿਆ ਦੇਣ ਬਾਰੇ ਸੋਚ ਰਿਹਾ ਹੈ। ਇਹ ਜਾਣਕਾਰੀ ਸਿਹਤ ਮੰਤਰਾਲੇ ਵਲੋਂ ਦਿੱਤੀ ਗਈ ਹੈ। ਜੇ ਇਸ ਫੈਸਲੇ ਦੀ ਇਜ਼ਾਜਤ ਮਿਲ ਜਾਂਦੀ ਹੈ ਤਾਂ ਇਹ ਉਨ੍ਹਾਂ ਪਬਲਿਕ ਹੈਲਥ ਮਾਹਿਰਾਂ ਤੇ ਡਾਕਟਰਾਂ ਦੀ ਵੱਡੀ …
Read More »ਫੋਰਡ ਦਾ ਟੀਚਰਜ਼ ਯੂਨੀਅਨਾਂ ਨਾਲ ਚੱਲ ਰਿਹਾ ਕਲੇਸ਼
ਕਿਹਾ – ਟੀਚਰਜ਼ ਯੂਨੀਅਨਾਂ ਦੀ ਸਲਾਹ ਲੈਣ ਦੀ ਲੋੜ ਨਹੀਂ ਓਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਸਕੂਲਾਂ ਦੀਆਂ ਟੀਚਰਜ਼ ਯੂਨੀਅਨਾਂ ਨਾਲ ਕਲੇਸ਼ ਚੱਲ ਰਿਹਾ ਹੈ। ਇਸਦੇ ਚੱਲਦਿਆਂ ਡੱਗ ਫੋਰਡ ਨੇ ਕਿਹਾ ਕਿ ਉਨ੍ਹਾਂ ਨੂੰ ਮੈਡੀਕਲ ਮਾਹਿਰਾਂ ਦੇ ਉੱਤੋਂ ਦੀ ਟੀਚਰਜ਼ ਯੂਨੀਅਨਾਂ ਦੀ ਸਲਾਹ ਲੈਣ ਦੀ ਕੋਈ ਲੋੜ …
Read More »ਟਰੂਡੋ ਸਰਕਾਰ ਸਕੂਲਾਂ ਨੂੰ ਦੇਵੇਗੀ 2 ਬਿਲੀਅਨ ਡਾਲਰ ਦਾ ਫੰਡ
ਕਰੋਨਾ ਮਹਾਂਮਾਰੀ ਕਾਰਨ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਤਿਆਰੀ ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਕਾਰਨ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਲਈ ਕੈਨੇਡਾ ਵਿਚ ਜੱਦੋ-ਜਹਿਦ ਚੱਲ ਰਹੀ ਹੈ। ਅਜਿਹੇ ਮਾਹੌਲ ਵਿਚ ਮਾਪਿਆਂ ਨੂੰ ਬੱਚਿਆਂ ਦੀ ਸੁਰੱਖਿਆ ਦੀ ਬਹੁਤ ਚਿੰਤਾ ਹੈ। ਇਸ ਗੱਲ ਨੂੰ ਮੁੱਖ ਰੱਖਦਿਆਂ ਜਸਟਿਨ ਟਰੂਡੋ ਸਰਕਾਰ …
Read More »