ਓਨਟਾਰੀਓ/ਬਿਊਰੋ ਨਿਊਜ਼ : ਵੈਸਟ ਰੀਜਨ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੁੱਡਸਟੌਕ ਨੇੜੇ ਹੋਏ ਇੱਕ ਗੰਭੀਰ ਹਾਦਸੇ ਦੀ ਜਾਂਚ ਕਰ ਰਹੀ ਹੈ। ਇਸ ਹਾਦਸੇ ਵਿੱਚ ਇੱਕ ਸਕੂਲ ਬੱਸ ਪਲਟ ਗਈ। ਮੰਗਲਵਾਰ ਸਵੇਰੇ 8 ਵਜੇ ਤੋਂ ਬਾਅਦ ਵੁੱਡਸਟੌਕ ਦੇ ਦੱਖਣ ਵੱਲ ਆਕਸਫੋਰਡ ਕਾਊਂਟੀ ਵਿੱਚ ਡੌਜ ਲਾਈਨ ਤੇ ਕੱਥਬਰਟ ਰੋਡ ਨੇੜੇ ਵਾਪਰਿਆ। ਓਪੀਪੀ ਦੇ …
Read More »ਇਟੋਬੀਕੋ ‘ਚ ਕਤਲ ਹੋਏ ਵਿਅਕਤੀ ਦੀ ਪਹਿਚਾਣ ਬੀਸੀ ਦੇ ਪੰਜਾਬੀ ਵਜੋਂ ਹੋਈ
ਇਟੋਬੀਕੋ : ਪਿਛਲੇ ਵੀਕੈਂਡ ਇਟੋਬੀਕੋ ਦੀ ਰਿਹਾਇਸ਼ੀ ਇਮਾਰਤ ਦੇ ਬਾਹਰ ਗੋਲੀ ਮਾਰ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਦੇ 25 ਸਾਲਾ ਪੰਜਾਬੀ ਵਿਅਕਤੀ ਜਸਮੀਤ ਬਦੇਸ਼ਾ ਵਜੋਂ ਹੋਈ ਹੈ। 4 ਮਾਰਚ ਨੂੰ ਰਾਤੀਂ 11:30 ਵਜੇ ਦੇ ਨੇੜੇ ਤੇੜੇ ਐਮਰਜੈਂਸੀ ਅਮਲੇ ਨੂੰ ਰੈਕਸਡੇਲ ਬੁਲੇਵਾਰਡ ਤੇ ਇਸਲਿੰਗਟਨ ਐਵਨਿਊ ਨੇੜੇ ਬਰਗਾਮੋਟ ਐਵਨਿਊ …
Read More »ਫੋਰਡ ਸਰਕਾਰ ਨੇ ਸਾਫਟਵੇਅਰ ਤਿਆਰ ਕਰਨ ਲਈ ਇਕੋ ਫਰਮ ਨੂੰ ਕੰਟਰੈਕਟ
ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਡਿਜੀਟਲ ਟ੍ਰਿਬਿਊਨਲ ਸਿਸਟਮ ਕਾਇਮ ਕਰਨ ਲਈ ਸਿਰਫ ਇੱਕ ਇੰਟਰਨੈਸ਼ਨਲ ਅਕਾਊਂਟਿੰਗ ਫਰਮ ਨਾਲ ਕਰਾਰ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਕੰਮ ਲਈ ਇੱਕ ਮਿਲੀਅਨ ਡਾਲਰ ਦੀ ਰਕਮ ਰੱਖੀ ਗਈ ਸੀ ਜੋ ਕਿ ਹੁਣ ਵੱਧ ਕੇ 26 ਮਿਲੀਅਨ ਡਾਲਰ ਹੋ ਗਈ ਹੈ। ਪ੍ਰਾਈਸ …
Read More »ਕੈਨੇਡਾ ਆਉਣ ਵਾਲੇ ਮੈਕਸਿਕਨ ਨਾਗਰਿਕਾਂ ‘ਤੇ ਮੁੜ ਲਾਈਆਂ ਜਾਣਗੀਆਂ ਵੀਜਾ ਸਬੰਧੀ ਸਰਤਾਂ
ਟੋਰਾਂਟੋ :ਕੈਨੇਡਾ ਆਉਣ ਵਾਲੇ ਮੈਕਸਿਕੋ ਦੇ ਕੁੱਝ ਨਾਗਰਿਕਾਂ ਉੱਤੇ ਵੀਜਾ ਸਬੰਧੀ ਸ਼ਰਤਾਂ ਮੁੜ ਲਾਈਆਂ ਜਾਣਗੀਆਂ। ਕੰਸਰਵੇਟਿਵਾਂ ਨੇ ਸਰਕਾਰ ਤੋਂ ਇਨ੍ਹਾਂ ਵੀਜਾ ਨਿਯਮਾਂ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ ਸੀ। ਕੰਸਰਵੇਟਿਵਾਂ ਵੱਲੋਂ ਰਫਿਊਜ਼ੀ ਸਬੰਧੀ ਦਾਅਵੇ ਠੁਕਰਾਏ ਜਾਣ ਦੇ ਮੁੱਦੇ ਉੱਤੇ ਚਿੰਤਾ ਪ੍ਰਗਟਾਈ ਜਾ ਰਹੀ ਸੀ। ਇੱਥੇ ਦੱਸਣਾ ਬਣਦਾ ਹੈ ਕਿ …
Read More »ਫਾਰਮਾਕੇਅਰ ਡੀਲ ਨਾਲ ਖਜ਼ਾਨੇ ਉੱਤੇ ਨਹੀਂ ਪਵੇਗਾ ਵਿੱਤੀ ਬੋਝ : ਫਰੀਲੈਂਡ
ਓਟਵਾ/ਬਿਊਰੋ ਨਿਊਜ਼ : ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਐਨਡੀਪੀ ਨਾਲ ਫਾਰਮਾਕੇਅਰ ਬਾਰੇ ਕੀਤੇ ਸਮਝੌਤੇ ਨੂੰ ਅਮਲ ਵਿੱਚ ਲਿਆਉਣ ਜਾ ਰਹੀ ਹੈ ਤੇ ਇਸ ਨਾਲ ਖਜ਼ਾਨੇ ਉੱਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ। ਐਨਡੀਪੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਲਿਬਰਲਾਂ ਨਾਲ ਫਾਰਮਾਕੇਅਰ ਬਾਰੇ ਹੋਈ …
Read More »ਐਰਾਈਵਕੈਨ ਨਾਲ ਜੁੜੇ ਵਿਹਲੇ ਕਾਂਟਰੈਕਟਰਜ ਤੋਂ ਫੰਡ ਵਾਪਿਸ ਲੈਣ ਲਈ ਹਾਊਸ ਵਿੱਚ ਮਤਾ ਪਾਸ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਇੱਕਜੁੱਟ ਹੋ ਕੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਹ ਮੰਗ ਕੀਤੀ ਗਈ ਕਿ ਉਹ 100 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਐਰਾਈਵਕੈਨ ਕਾਂਟਰੈਕਟਰਜ਼ ਅਤੇ ਸਬ ਕਾਂਟਰੈਕਟਰਜ ਤੋਂ ਫੰਡ ਵਾਪਿਸ ਲੈਣ ਜਿਨ੍ਹਾਂ ਨੇ ਕੋਈ ਕੰਮ ਹੀ ਨਹੀਂ ਕੀਤਾ। …
Read More »ਹਾਦਸੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੂੰ ਗੱਡੀ ਨੇ ਮਾਰੀ ਟੱਕਰ
ਬਰੈਂਪਟਨ : ਲੰਘੇ ਦਿਨੀਂ ਬਰੈਂਪਟਨ ਵਿੱਚ ਇੱਕ ਕਾਰ ਹਾਦਸੇ ਦੀ ਜਾਂਚ ਕਰਦੇ ਸਮੇਂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਪੀਲ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ। ਉਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਹਾਦਸਾ ਬੋਵੇਅਰਡ ਡਰਾਈਵ ਵੈਸਟ ਦੇ ਦੱਖਣ ਵੱਲ ਚਿੰਗੁਆਕਸੀ ਰੋਡ ਉੱਤੇ …
Read More »ਪੈਲੇਟ ਗੰਨ ਨਾਲ ਮਹਿਲਾ ਉਤੇ ਹਮਲਾ ਕਰਨ ਵਾਲੇ ਸ਼ੱਕੀ ਦੀ ਭਾਲ ‘ਚ ਪੁਲਿਸ
ਸਕਾਰਬਰੋ/ਬਿਊਰੋ ਨਿਊਜ਼ : ਲੰਘੇ ਦਿਨੀਂ ਇੱਕ 76 ਸਾਲਾ ਮਹਿਲਾ ਦੇ ਮੂੰਹ ਉੱਤੇ ਪੈਲੇਟ ਗੰਨ ਨਾਲ ਹਮਲਾ ਕਰਨ ਵਾਲੇ ਮਸਕੂਕ ਦੀ ਪੁਲਿਸ ਭਾਲ ਕਰ ਰਹੀ ਹੈ। ਜਾਂਚਕਾਰਾਂ ਦਾ ਕਹਿਣਾ ਹੈ ਕਿ ਇਹ ਮਹਿਲਾ ਸਕਾਰਬਰੋ ਵਿੱਚ ਮੈਕਲੈਵਿਨ ਐਵਨਿਊ ਨੇੜੇ ਹਪਫੀਲਡ ਟਰੇਲ ਦੇ ਨਾਲ ਨਾਲ ਸਵੇਰੇ 11:36 ਵਜੇ ਦੇ ਨੇੜੇ ਤੇੜੇ ਸੈਰ ਕਰ …
Read More »ਸਰਵੇਖਣ ਏਜੰਸੀ ਨੈਨੋਜ਼ ਅਨੁਸਾਰ
ਕੰਸਰਵੇਟਿਵਾਂ ਦੇ ਸਮਰਥਨ ‘ਚ ਲਗਾਤਾਰ ਹੋ ਰਿਹਾ ਹੈ ਵਾਧਾ ਲਿਬਰਲਾਂ ਅਤੇ ਐਨਡੀਪੀ ਦਰਮਿਆਨ ਬਰਾਬਰ ਦੀ ਟੱਕਰ ਓਟਵਾ/ਬਿਊਰੋ ਨਿਊਜ਼ : ਸਰਵੇਖਣ ਏਜੰਸੀ ਨੈਨੋਜ਼ ਵੱਲੋਂ ਕਰਵਾਏ ਗਏ ਤਾਜਾ ਸਰਵੇ ਅਨੁਸਾਰ ਪਇਏਰ ਪੌਲੀਏਵਰ ਦੀ ਅਗਵਾਈ ਵਾਲੇ ਕੰਸਰਵੇਟਿਵਜ਼ ਦੇ ਸਮਰਥਨ ਵਿੱਚ ਹੋਰ ਵਾਧਾ ਹੋਇਆ ਹੈ ਤੇ ਲਿਬਰਲ ਅਤੇ ਨਿਊ ਡੈਮੋਕ੍ਰੈਟਸ ਦਰਮਿਆਨ ਮੁਕਾਬਲਾ ਬਰਾਬਰੀ ਉੱਤੇ …
Read More »ਯੂਕਰੇਨ ਨੂੰ 800 ਡਰੋਨਜ਼ ਡੋਨੇਟ ਕਰੇਗਾ ਕੈਨੇਡਾ : ਬਲੇਅਰ
95 ਮਿਲੀਅਨ ਡਾਲਰ ਦੀ ਆਵੇਗੀ ਲਾਗਤ ਓਟਵਾ/ਬਿਊਰੋ ਨਿਊਜ਼ : ਰੱਖਿਆ ਮੰਤਰੀ ਬਿੱਲ ਬਲੇਅਰ ਨੇ ਐਲਾਨ ਕੀਤਾ ਕਿ ਕੈਨੇਡਾ ਵੱਲੋਂ 800 ਡਰੋਨ ਯੂਕਰੇਨ ਨੂੰ ਡੋਨੇਟ ਕੀਤੇ ਜਾਣਗੇ। ਇਨ੍ਹਾਂ ਡਰੋਨਜ਼ ਦੀ ਕੀਮਤ ਅੰਦਾਜ਼ਨ 95 ਮਿਲੀਅਨ ਡਾਲਰ ਬਣਦੀ ਹੈ ਤੇ ਪਿਛਲੇ ਸਾਲ ਜੂਨ ਵਿੱਚ ਕੀਵ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ …
Read More »