ਸ਼ਨੀਵਾਰ ਨੂੰ ਸ਼ੁਰੂ ਹੋ ਕੇ ਸੋਮਵਾਰ ਨੂੰ ਪਾਏ ਜਾਣਗੇ ਭੋਗ, ਪ੍ਰਧਾਨ ਮੰਤਰੀ ਟਰੂਡੋ ਵੀ ਹੋਣਗੇ ਸ਼ਾਮਲ ਓਟਵਾ/ਬਿਊਰੋ ਨਿਊਜ਼ ਬਰੈਂਪਟਨ ਨਾਰਥ ਤੋਂ ਲਿਬਰਲ ਐਮ.ਪੀ. ਰੂਬੀ ਸਹੋਤਾ ਵਲੋਂ ਪਾਰਲੀਮੈਂਟ ਹਿਲ ਵਿਚ ਪੂਰੇ ਉਤਸ਼ਾਹ ਨਾਲ ਵਿਸਾਖੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਉਹ ਆਪਣੇ ਸਹਿਯੋਗੀ ਸੰਸਦ ਮੈਂਬਰਾਂ ਦੇ ਨਾਲ ਅਤੇ ਬਰੈਂਪਟਨ ਵਾਸੀਆਂ ਅਤੇ …
Read More »ਕੌਂਸਲਰ ਢਿੱਲੋਂ ਦਾ ਇਲੈਕਟ੍ਰਾਨਿਕ ਵੋਟਾਂ ਸਬੰਧੀ ਮਤਾ ਕੌਂਸਲ ਵਲੋਂ ਸਵੀਕਾਰ
ਬਰੈਂਪਟਨ/ ਬਿਊਰੋ ਨਿਊਜ਼ ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ ਇਲੈਕਟ੍ਰਾਨਿਕ ਵੋਟਿੰਗ ਸਬੰਧੀ ਦਿੱਤੇ ਗਏ ਮਤੇ ਨੂੰ ਕੌਂਸਲ ਦੀ ਕਾਰਪੋਰੇਟ ਸਰਵਿਸਜ਼ ਕਮੇਟੀ ਦੀ ਮੀਟਿੰਗ ਵਿਚ 5 ਦੇ ਮੁਕਾਬਲੇ 6 ਵੋਟਾਂ ਨਾਲ ਸਵੀਕਾਰ ਕਰ ਲਿਆ ਗਿਆ। ਹੁਣ ਸਿਟੀ ਸਟਾਫ਼ ਕੌਂਸਲ ਦੇ ਵਿਚਾਰ ਲਈ ਇਕ ਰਿਪੋਰਟ ਤਿਆਰ ਕਰੇਗਾ ਅਤੇ ਉਸ ਨੂੰ ਆਉਣ ਵਾਲੇ ਮਹੀਨਿਆਂ ਵਿਚ …
Read More »ਸਰਕਾਰ ਤੁਹਾਡੇ ਤੋਂ ਲਵੇਗੀ ਰੱਖਿਆ ਨੀਤੀ ‘ਤੇ ਸਲਾਹ
ਕੈਨੇਡਾ ਦੀ ਰੱਖਿਆ ਨੀਤੀ ਬਾਰੇ ਜਨਤਕ ਤੌਰ ‘ਤੇ ਕਰਾਂਗੇ ਸਲਾਹ-ਮਸ਼ਵਰਾ : ਰੱਖਿਆ ਮੰਤਰੀ ਹਰਜੀਤ ਸੱਜਣ ਓਟਵਾ/ਬਿਊਰੋ ਨਿਊਜ਼ : ਦੇਸ਼ ਦੀ ਜਨਤਾ ਰੱਖਿਆ ਨੀਤੀ ਬਾਰੇ ਕੀ ਵਿਚਾਰ ਰੱਖਦੀ ਹੈ ਇਹ ਜਾਨਣ ਲਈ ਹੁਣ ਟਰੂਡੋ ਸਰਕਾਰ ਨੇ ਇਕ ਮੁਹਿੰਮ ਚਲਾਉਣ ਦਾ ਉਪਰਾਲਾ ਕੀਤਾ ਹੈ। ਰਾਸ਼ਟਰ ਪੱਧਰ ‘ਤੇ ਬਹਿਸ ਛੇੜਨ ਦੇ ਇਰਾਦੇ ਨਾਲ …
Read More »ਸਹਿਜਵੀਰ ਸਿੰਘ ਬਣਿਆ ਕੈਨੇਡਾ ਦਾ ਪਹਿਲਾ ਸਿੱਖ ਤੈਰਾਕ, ਕਈ ਮੁਕਾਬਲਿਆਂ ‘ਚ ਹਾਸਲ ਕੀਤੇ ਮੈਡਲ
ਸਰੀ/ਬਿਊਰੋ ਨਿਊਜ਼ : ਬ੍ਰਿੁਟਿਸ਼ ਕੋਲੰਬੀਆਂ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਸਹਿਜਵੀਰ ਸਿੰਘ ਨੂੰ ਇਹ ਮਾਣ ਹਾਸਲ ਹੋਇਆ ਹੈ ਕਿ ਉਹ ਪਹਿਲਾ ਸਿੱਖ ਕੈਨੇਡੀਅਨ ਬਣ ਗਿਆ ਹੈ ਜਿਸ ਨੇ ਆਪਣੀ ਗੇਮ ‘ਤੈਰਾਕੀ’ ਦੇ ਕਈ ਮੁਕਾਬਲਿਆ ਵਿੱਚ ਜਿੱਤ ਹਾਸਲ ਕਰਕੇ ਜਿੱਥੇ ਆਪਣੇ ਮਾਂ ਬਾਪ ਦਾ ਨਾਂ ਉੱਚਾ ਕੀਤਾ ਹੈ ਉਥੇ ਪੰਜਾਬੀ …
Read More »ਨਵਦੀਪ ਸਿੰਘ ਬੈਂਸ ਦੀ ਅਗਵਾਈ ‘ਚ 9 ਐਮ ਪੀਜ਼ ਨੇ ਸਥਾਨਕ ਮੀਡੀਆ ਨਾਲ ਕੀਤੀ ਗੱਲਬਾਤ
ਮਿਸੀਸਾਗਾ/ਬਿਊਰੋ ਨਿਊਜ਼ ਬੀਤੇ ਸ਼ੁਕਰਵਾਰ ਪਹਿਲੀ ਅਪਰੈਲ, 2016 ਨੂੰ ਆਨਰੇਬਲ ਨਵਦੀਪ ਸਿੰਘ ਬੈਂਸ ਦੀ ਅਗਵਾਈ ਵਿਚ ਇਲਾਕੇ ਦੇ 9 ਐਮਪੀਜ਼ ਨੇ ਸਥਾਨਿਕ ਮੀਡੀਆ ਨਾਲ, 22 ਮਾਰਚ, 2016 ਨੂੰ ਕੇਂਦਰ ਸਰਕਾਰ ਦੇ ਬਜਟ ਸੈਸ਼ਨ ਸਮੇ ਹੋਏ ਫੈਸਲਿਆਂ ਬਾਰੇ ਗੱਲਬਾਤ ਕੀਤੀ। ਬਜਟ ਦਾ ਸਾਰਾ ਕਾਰਜ ਬਹੁਸੰਮਤੀ ਨਾਲ ਪਾਸ ਹੋਇਆ ਦੱਸਿਆ ਗਿਆ, ਜਿਸਦੇ ਅਗਲੇ …
Read More »ਪ੍ਰਧਾਨ ਮੰਤਰੀ ਦੇ ਰੁਝੇਵੇਂ ਕਾਰਨ ਪਾਰਲੀਮੈਂਟ-ਹਿੱਲ ‘ਤੇ ਵਿਸਾਖੀ ਹੁਣ 13 ਅਪ੍ਰੈਲ ਦੀ ਥਾਂ 11 ਅਪ੍ਰੈਲ ਨੂੰ ਮਨਾਈ ਜਾਵੇਗੀ
ਬਰੈਂਪਟਨ/ਡਾ. ਝੰਡ : ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਅਤੇ ਰੂਬੀ ਸਹੋਤਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਦਾ ਤਿਉਹਾਰ ਸਾਰੇ ਪਾਰਲੀਮੈਂਟ ਮੈਂਬਰਾਂ ਵੱਲੋਂ ਕੈਨੇਡਾ-ਵਾਸੀਆਂ ਨਾਲ ਮਿਲ ਕੇ ਵੱਡੇ ਪੱਧਰ ‘ਤੇ ਜੋਸ਼-ਓ-ਖ਼ਰੋਸ਼ ਨਾਲ 11 ਅਪ੍ਰੈਲ ਨੂੰ ਮਨਾਇਆ ਜਾਵੇਗਾ। ਪਹਿਲਾਂ ਇਹ ਪ੍ਰੋਗਰਾਮ ਵਿਸਾਖੀ ਵਾਲੇ ਦਿਨ 13 …
Read More »ਵਿਸ਼ਵ ਰੰਗਮੰਚ ਦਿਵਸ ਮੌਕੇ ‘ਇਹ ਲਹੂ ਕਿਸਦਾ ਹੈ’ ਦੀ ਪੇਸ਼ਕਾਰੀ ਤੇ ਸਨਮਾਨ ਸਮਾਰੋਹ
ਟੋਰਾਂਟੋ/ਬਿਊਰੋ ਨਿਊਜ਼ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਵੱਲੋਂ ਹਰ ਸਾਲ ਵਿਸ਼ਵ ਰੰਗਮੰਚ ਦਿਵਸ ਮੌਕੇ ਕੀਤਾ ਜਾਂਦਾ ਸਮਾਗਮ ਇਸ ਸਾਲ 3 ਅਪਰੈਲ 2016 ਨੂੰ ਬੀਤੇ ਐਤਵਾਰ ਵਾਲੇ ਦਿਨ ਲੋਫ਼ਰ ਲੇਕ ਕਮਿਊਨਿਟੀ ਸੈਂਟਰ ਨੇੜੇ ਹਰਟ ਲੇਕ ਟਾਊਨ ਸੈਂਟਰ, ਬਰੈਂਪਟਨ ਦੇ ਸੀਰਿਲ ਕਲਾਰਕ ਥੀਏਟਰ ਹਾਲ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਡਾ ਗੁਰਦਿਆਲ …
Read More »ਕੈਲੇਡਨ ਵਿਚ ਅਸਥੀਆਂ ਤਾਰਨ ਵਾਲੀ ਜਗ੍ਹਾ ਦਿਨੋ-ਦਿਨ ਹੋ ਰਹੀ ਹੈ ਮਕਬੂਲ
ਕੈਲਡਨ/ਬਿਊਰੋ ਨਿਊਜ਼ : ਪਿਛਲੇ ਐਤਵਾਰ 3 ਅਪ੍ਰੈਲ, 2016 ਨੂੰ ਸਰਦਾਰ ਰਛਪਾਲ ਸਿੰਘ ਸੰਗੇੜਾ ਆਪਣੀ ਮਾਤਾ ਗੁਰਮੇਜ ਕੌਰ ਦੀਆਂ ਅਸਥੀਆਂ ਤਾਰਨ ਲਈ ਆਪਣੇ ਭੈਣ ਭਰਾਵਾਂ ਸਮੇਤ ‘ਫੋਰਕਸ ਆਫ ਦਾ ਕਰੈਡਿਟ ਰਿਵਰ’ ਪਹੁੰਚੇ। ਪੂਰਣ ਗੁਰਮਰਯਾਦਾ ਨਾਲ ਗਿਆਨੀ ਬਲਵਿੰਦਰ ਸਿੰਘ ਰਾਹੀ ਅਰਦਾਸ ਉਪਰੰਤ ਅਸਥੀਆਂ ਤਾਰੀਆਂ ਗਈਆਂ। ਬਾਵਜੂਦ ਸਨੋ ਫਾਲ ਅਤੇ ਮਾਈਨਸ ਤਾਪਮਾਨ ਦੇ …
Read More »ਇੰਡੋ-ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵਲੋਂ ਗੀਤਾਂ ਦੀ ਇਕ ਸ਼ਾਮ
ਬਰੈਂਪਟਨ/ਅਜੀਤ ਸਿੰਘ ਰੱਖੜਾ ਬੀਤੇ ਐਤਵਾਰ, 3 ਅਪ੍ਰੈਲ 2016 ਨੂੰ ਬਰੈਂਪਟਨ ਲਾਇਬ੍ਰੇਰੀ ਦੇ ਲੈਸਟਰ ਬੀ ਪੀਅਰਸਨ ਥੀਏਟਰ ਵਿਚ ਗੀਤਾ ਦੀ ਇਕ ਸ਼ਾਮ ‘ਰੰਗ ਪੰਜਾਬੀ’ ਦਾ ਅਯੋਜਿਨ ਹੋਇਆ। ਤਕਰੀਬਨ ਫੁਲ ਹਾਲ ਕਪੈਸਟੀ ਨਾਲ ਦਰਸ਼ਿਕਾਂ ਨੇ ਪ੍ਰੋਗਰਾਮ ਦਾ ਅਨੰਦ ਮਾਣਿਆਂ। ਇਹ ਪ੍ਰੋਗਰਾਮ ਹਰ ਸਾਲ ਇੰਡੋ ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵਲੋਂ ਅਯੋਜਿਤ ਕੀਤਾ …
Read More »ਭਾਰਤੀ ਸੰਵਿਧਾਨ ਨਿਰਮਾਤਾ ਡਾ.ਭੀਮ ਰਾਉ ਅੰਬੇਡਕਰ ਦੇ 125 ਵੇਂ ਜਨਮ ਦਿਨ ਦੇ ਜਸ਼ਨ ਦਾ ਐਲਾਨ
ਮਿਸੀਸਾਗਾ : ਜੀ ਟੀ ਏ ਦੀਆਂ ਦਲਿਤ ਸੰਸਥਾਵਾਂ ਵਲੋਂ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ.ਭੀਮ ਰਾਉ ਅੰਬੇਡਕਰ ਦੇ 125ਵੇਂ ਜਨਮ ਦਿਨ ਦੇ ਜਸ਼ਨ ਬੜੇ ਧੂਮ-ਧਾਮ ਨਾਲ ਮਨਾਏ ਜਾ ਰਹੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਸ਼ਨੀਵਾਰ 4 ਜੂਨ ਨੂੰ ਸ਼ਾਮ ਦੇ 6.00 ਵਜੇ ਤੋਂ ਲੈ ਕੇ ਰਾਤ ਦੇ 11.00 ਵਜੇ ਤੱਕ ਮਿਸੀਸਾਗਾ …
Read More »