ਦਹਿਸ਼ਤੀ ਹਮਲੇ ਦਾ ਖਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿਚ 10 ਸ਼ੱਕੀ ਅੱਤਵਾਦੀਆਂ ਦੇ ਦਾਖਲ ਹੋਣ ਦੀ ਖ਼ਬਰ ਨਾਲ ਕੌਮੀ ਰਾਜਧਾਨੀ ਸਮੇਤ ਦੇਸ਼ ਦੇ ਅਹਿਮ ਸ਼ਹਿਰਾਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿਚ ਚੰਡੀਗੜ੍ਹ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਜੈਪੁਰ, ਲਖਨਊ, ਵਿਜੈਵਾੜਾ, ਭੁਪਾਲ ਤੇ ਅਹਿਮਾਦਬਾਦ ਸ਼ਾਮਲ ਹਨ। …
Read More »ਪੰਜਾਬ ਵਿਧਾਨ ਦਾ ਬਜਟ ਸੈਸ਼ਨ ਭਲਕੇ ਹੋਵੇਗਾ ਸ਼ੁਰੂ
ਹੰਗਾਮਿਆਂ ਭਰਪੂਰ ਰਹੇਗਾ ਪੰਜਾਬ ਦਾ ਬਜਟ ਸੈਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਭਲਕੇ ਯਾਨੀ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਬਜਟ ਸੈਸ਼ਨ ਕਾਫ਼ੀ ਹੰਗਾਮੇ ਭਰਪੂਰ ਰਹਿਣ ਦੀ ਉਮੀਦ ਹੈ। ਵਿਰੋਧੀ ਧਿਰ ਕਾਂਗਰਸ ਪਾਣੀ, ਸੂਬੇ ਵਿੱਚ ਕਾਨੂੰਨ ਵਿਵਸਥਾ ਤੇ ਜੱਟ ਰਾਖਵੇਂਕਰਨ ਦੇ ਮੁੱਦੇ ‘ਤੇ ਸਰਕਾਰ ਨੂੰ …
Read More »ਕਾਮਰੇਡ ਵੀ ਆਮ ਆਦਮੀ ਪਾਰਟੀ ‘ਚ ਰਲਣ ਲੱਗੇ
ਮੁਹਾਲੀ ‘ਚ ਵੱਡੀ ਗਿਣਤੀ ਕਾਮਰੇਡ ‘ਆਪ’ ‘ਚ ਹੋਏ ਸ਼ਾਮਲ ਮੁਹਾਲੀ/ਬਿਊਰੋ ਨਿਊਜ਼ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਨਾਜਰ ਸਿੰਘ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਨਾਜਰ ਸਿੰਘ ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਿਚ ‘ਆਪ’ ਵਿਚ ਸ਼ਾਮਲ ਹੋਏ ਹਨ। ਨਾਜਰ ਸਿੰਘ ਨਾਲ ਉਨ੍ਹਾਂ ਦੇ 500 ਹਮਾਇਤੀ …
Read More »ਪਾਕਿਸਤਾਨ ‘ਤੇ ਚੜ੍ਹੇਗਾ ਪੰਜਾਬੀ ਰੰਗ
ਪੰਜਾਬੀ ਬਣੇਗੀ ਸਕੂਲੀ ਸਿਲੇਬਸ ਦਾ ਹਿੱਸਾ ਚੰਡੀਗੜ੍ਹ/ਬਿਊਰੋ ਨਿਊਜ਼ ਪਾਕਿਸਤਾਨੀ ਪੰਜਾਬ ਦੀ ਸਰਕਾਰ ਪੰਜਾਬੀ ਭਾਸ਼ਾ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਬਣਾਏਗੀ। ਲਹਿੰਦੇ ਪੰਜਾਬ ਦੇ ਸਿੱਖਿਆ ਮੰਤਰੀ ਅਤਾ ਮਹਿਮੂਦ ਮਾਨਿਕਾ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਂ ਬੋਲੀ ਪੰਜਾਬੀ ਹੀ ਹੈ ਪਰ ਕਈ ਕਾਰਨਾਂ ਕਰਕੇ ਇਸ ਨੂੰ ਪਿੱਛੇ …
Read More »ਸਾਉਦੀ ਅਰਬ ‘ਚ ਫਸੇ 28 ਭਾਰਤੀ
ਵੀਡੀਓ ਭੇਜ ਕੇ ਕੀਤੀ ਆਪਬੀਤੀ ਬਿਆਨ ਚੰਡੀਗੜ੍ਹ/ਬਿਊਰੋ ਨਿਊਜ਼ ਸਾਉਦੀ ਅਰਬ ਦੇ ਦਮਾਮਾ ਇਲਾਕੇ ਦੇ ਅੱਲ ਕੋਧਰ ਕਸਬੇ ਵਿੱਚ 28 ਭਾਰਤੀਆਂ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਇਨ੍ਹਾਂ ਭਾਰਤੀਆਂ ਵਿੱਚ 26 ਪੰਜਾਬੀ ਨੌਜਵਾਨ ਹਨ ਤੇ ਦੋ ਦਿੱਲੀ ਦੇ ਹਨ। ਸਾਉਦੀ ਅਰਬ ਤੋਂ ਭੇਜੀ ਵੀਡੀਓ ਰਾਹੀਂ ਇਨ੍ਹਾਂ ਨੌਜਵਾਨਾਂ ਨੇ ਆਪਣੀ ਆਪ ਬੀਤੀ …
Read More »ਚਾਚੇ ਦੀ ਮੌਤ ‘ਤੇ ਅਫਸੋਸ ਕਰਨ ਆਇਆ ਪਾਕਿ ਭਤੀਜਾ
ਪ੍ਰਵੇਜ਼ ਸਰੀਫ, ਮੱਸਾ ਸਿੰਘ ਦੇ ਘਰ ਅਫਸੋਸ ਕਰਨ ਪਹੁੰਚੇ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਭਰਾ ਪਰਵੇਜ਼ ਸ਼ਰੀਫ ਆਪਣੇ ਭਾਰਤੀ ਚਾਚੇ ਦੇ ਘਰ ਅਫਸੋਸ ਕਰਨ ਪਹੁੰਚੇ ਹਨ। ਸ਼ਰੀਫ ਦੇ ਪਿਤਾ ਦੇ ਪੰਜਾਬ ਰਹਿੰਦੇ ਦੋਸਤ ਮੱਸਾ ਸਿੰਘ ਦਾ ਦੋ ਫਰਵਰੀ ਨੂੰ ਦੇਹਾਂਤ ਹੋ ਗਿਆ ਸੀ। 92 ਸਾਲਾ ਮੱਸਾ …
Read More »ਵਿਜੇ ਮਾਲੀਆ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ
ਕਈ ਬੈਂਕਾਂ ਦਾ ਡਿਫਾਲਟਰ ਹੋਣ ਦਾ ਦੋਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਈ.ਡੀ. ਨੇ ਵਿਜੇ ਮਾਲੀਆ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ‘ਤੇ ਭਾਰਤੀ ਸਟੇਟ ਬੈਂਕ ਸਮੇਤ ਕਈ ਬੈਂਕਾਂ ਦੇ ਡਿਫਾਲਟਰ ਹੋਣ ਦਾ ਦੋਸ਼ ਹੈ। ਈ.ਡੀ. ਦੇ ਸੂਤਰਾਂ ਮੁਤਾਬਕ ਮਾਲੀਆ ਤੋਂ ਛੇਤੀ ਹੀ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾਂ …
Read More »ਉਤਰੀ ਕੋਰੀਆ ਨੇ ਦੱਖਣੀ ਕੋਰੀਆ ਤੇ ਅਮਰੀਕਾ ਨੂੰ ਦਿੱਤੀ ਧਮਕੀ
ਦੱਖਣੀ ਕੋਰੀਆ ਤੇ ਅਮਰੀਕਾ ਦੇ ਸੰਯੁਕਤ ਸੈਨਿਕ ਅਭਿਆਸ ਪ੍ਰਤੀ ਨਾਖੁਸ਼ੀ ਕੀਤੀ ਜ਼ਾਹਰ ਸਿਓਲ/ਬਿਊਰੋ ਨਿਊਜ਼ ਉੱਤਰ ਕੋਰੀਆ ਨੇ ਦੱਖਣੀ ਕੋਰੀਆ ਤੇ ਅਮਰੀਕਾ ਨੂੰ ਪ੍ਰਮਾਣੂ ਹਮਲੇ ਦੀ ਸਪਸ਼ਟ ਸ਼ਬਦਾਂ ਵਿੱਚ ਧਮਕੀ ਦਿੱਤੀ ਹੈ। ਉੱਤਰ ਕੋਰੀਆ ਨੇ ਦੱਖਣੀ ਕੋਰੀਆ ਤੇ ਅਮਰੀਕਾ ਦੇ ਸੰਯੁਕਤ ਸੈਨਿਕ ਅਭਿਆਸ ਉੱਤੇ ਨਾਖ਼ੁਸ਼ੀ ਪ੍ਰਗਟਾਉਂਦਿਆਂ ਦੋਹਾਂ ਦੇਸ਼ਾਂ ਉੱਤੇ ਅੰਨ੍ਹੇਵਾਹ ਪ੍ਰਮਾਣੂ …
Read More »ਓਮਾਨ ‘ਚ ਸਮੁੰਦਰੀ ਜਹਾਜ਼ ‘ਚ ਅੱਗ ਲੱਗਣ ਕਾਰਨ ਦੋ ਭਾਰਤੀਆਂ ਦੀ ਮੌਤ
ਸੁਸ਼ਮਾ ਸਵਰਾਜ ਨੇ ਦਿੱਤੀ ਜਾਣਕਾਰੀ ਓਮਾਨ/ਬਿਊਰੋ ਨਿਊਜ਼ ਓਮਾਨ ਵਿੱਚ ਇੱਕ ਸਮੁੰਦਰੀ ਜਹਾਜ਼ ਨੂੰ ਅੱਗ ਲੱਗਣ ਕਾਰਨ ਦੋ ਭਾਰਤੀ ਮਲਾਹਾਂ ਦੀ ਮੌਤ ਹੋ ਗਈ। ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਦਿੱਤੀ ਹੈ। ਘਟਨਾ ਓਮਾਨ ਦੇ ਅੱਲ-ਸਦਾ ਇਲਾਕੇ ਵਿੱਚ ਹੋਈ ਹੈ। ਮ੍ਰਿਤਕ ਦੀ ਪਛਾਣ ਮਹੇਸ਼ ਕੁਮਾਰ …
Read More »ਪਠਾਨਕੋਟ ਹਮਲੇ ਸਬੰਧੀ ਕੇਂਦਰ ਨੇ ਭੇਜਿਆ 6 ਕਰੋੜ ਦਾ ਬਿਲ
ਪੰਜਾਬ ਨੇ ਕੀਤਾ ਇਨਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਪਠਾਨਕੋਟ ਹਮਲੇ ਦੌਰਾਨ ਪੈਰਾ ਮਿਲਟਰੀ ਫੋਰਸ ਦੀ ਨਿਯੁਕਤੀ ‘ਤੇ ਖ਼ਰਚ ਹੋਏ 6.35 ਕਰੋੜ ਦਾ ਬਿਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਬਿਲ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭੇਜਿਆ ਗਿਆ ਸੀ। 20 ਜਨਵਰੀ ਦੇ ਪੱਤਰ ਮੁਤਾਬਿਕ, ਗ੍ਰਹਿ ਮੰਤਰਾਲੇ ਨੇ ਪੰਜਾਬ …
Read More »