ਚੰਗੀ ਕਾਰਗੁਜ਼ਾਰੀ ਲਈ ਦਿੱਤਾ ਜਾਵੇਗਾ ‘ਪੰਚਾਇਤੀ ਸਸ਼ਕਤੀਕਰਨ ਐਵਾਰਡ’ ਸੰਗਰੂਰ/ਬਿਊਰੋ ਨਿਊਜ਼ : ਜ਼ਿਲ੍ਹਾ ਸੰਗਰੂਰ ਦੇ ਇਤਿਹਾਸਕ ਪਿੰਡ ਬਡਰੁੱਖਾਂ ਦੀ ਪੰਚਾਇਤ ਨੂੰ ਚੰਗੀ ਕਾਰਗੁਜ਼ਾਰੀ ਲਈ ‘ਪੰਚਾਇਤੀ ਸਸ਼ਕਤੀਕਰਨ ਐਵਾਰਡ’ ਲਈ ਚੁਣਿਆ ਗਿਆ ਹੈ। ਪੰਚਾਇਤ ਨੂੰ ਇਹ ਐਵਾਰਡ 24 ਅਪਰੈਲ ਨੂੰ ਜਮਸ਼ੇਦਪੁਰ (ਝਾਰਖੰਡ) ਵਿੱਚ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਹੋਣ ਵਾਲੇ ਸਮਾਗਮ ਦੌਰਾਨ ਪ੍ਰਧਾਨ …
Read More »ਖੁਰਾਕ ਸਪਲਾਈ ਵਿਭਾਗ ‘ਚ 12 ਹਜ਼ਾਰ ਕਰੋੜ ਦੇ ਘੁਟਾਲੇ ਦੀ ਸ਼ੰਕਾ
ਆਰਬੀਆਈ ਵੱਲੋਂ ਬੈਕਾਂ ਨੂੰ ਦਿੱਤੀਆਂ ਹਦਾਇਤਾਂ ਨੇ ਬਾਦਲ ਸਰਕਾਰ ਕਸੂਤੀ ਫਸਾਈ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਅੰਦਰ 12 ਹਜ਼ਾਰ ਕਰੋੜ ਰੁਪਏ ਦੇ ਕਥਿਤ ‘ਖੁਰਾਕ ਘੁਟਾਲਾ’ ਹੋਣ ਦੇ ਸ਼ੰਕੇ ਨੇ ਬਾਦਲ ਸਰਕਾਰ ਦੀ ਹਾਲਤ ਬੇਹੱਦ ਕਸੂਤੀ ਬਣਾ ਦਿੱਤੀ ਹੈ। ਰਾਜ ਸਰਕਾਰ ਵੱਲੋਂ ਭਾਵੇਂ ਕਿਸੇ ਤਰ੍ਹਾਂ ਦਾ ਘਪਲਾ …
Read More »ਰਿਜ਼ਰਵ ਬੈਂਕ ਵੱਲੋਂ ਪੰਜਾਬ ਲਈ 17,523 ਕਰੋੜ ਮਨਜ਼ੂਰ
ਰਾਜ ‘ਚ ਕਣਕ ਦੀ ਅਦਾਇਗੀ ਸ਼ਨੀਵਾਰ ਤੱਕ ਸ਼ੁਰੂ ਹੋਣ ਦੀ ਉਮੀਦ ਚੰਡੀਗੜ੍ਹ : ਪੰਜਾਬ ਵਿਚ ਕਣਕ ਦੀ ਖ਼ਰੀਦ ਲਈ ਭਾਰਤੀ ਰਿਜ਼ਰਵ ਬੈਂਕ ਨੇ 17,523 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ (ਸੀਸੀਐੱਲ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਰਾਜ ਕਮਲ ਚੌਧਰੀ ਨੇ ਇਸ ਦੀ ਪੁਸ਼ਟੀ …
Read More »1971 ਦੀ ਜੰਗ ਵਿਚ ਫੌਜ ਨੇ ਪੁਲ ਉਡਾਕੇ ਬਚਾਇਆ ਸੀ ਫਿਰੋਜ਼ਪੁਰ
44 ਸਾਲਾਂ ਬਾਅਦ ਮੁੜ ਖੁੱਲ੍ਹ ਸਕਦੈ ਹੁਸੈਨੀਵਾਲਾ ਬਾਰਡਰ ਫਿਰੋਜ਼ਪੁਰ : 1971 ਦੀ ਜੰਗ ਵਿਚ ਹੁਸੈਨੀਵਾਲਾ ਪੁਲ ਨੂੰ ਉਡਾ ਕੇ ਪਾਕਿਸਤਾਨੀ ਫ਼ੌਜ ਤੋਂ ਫਿਰੋਜ਼ਪੁਰ ਨੂੰ ਬਚਾਉਣ ਵਾਲੀ ਭਾਰਤੀ ਫ਼ੌਜ ਮੁੜ ਇਸ ਪੁਲ ਦਾ ਨਿਰਮਾਣ ਕਰਵਾ ਰਹੀ ਹੈ। ਫ਼ੌਜ ਅੰਦਰਖਾਤੇ ਇਸ ਪੁਲ ਦਾ ਨਿਰਮਾਣ ਕਰਵਾ ਰਹੀ ਹੈ। ਹਾਲਾਂਕਿ ਫ਼ੌਜ ਦਾ ਕੋਈ ਵੀ …
Read More »ਮੋਦੀ ਵੱਲੋਂ ਮਹਿਬੂਬਾ ਸਰਕਾਰ ਦੇ ਪੱਖ ‘ਚ ਫ਼ਤਵਾ
ਸੂਬੇ ਦੇ ਵਿਕਾਸ ‘ਚ ਕੇਂਦਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਜੰਮੂ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਜ਼ੋਰਦਾਰ ਸੁਨੇਹਾ ਦਿੱਤਾ ਕਿ ਕੇਂਦਰ ਸਰਕਾਰ ਸੂਬੇ ਵਿਚ ਮਹਿਬੂਬਾ ਮੁਫ਼ਤੀ ਦੀ ਅਗਵਾਈ ਹੇਠਲੀ ਸਰਕਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਸੂਬੇ ਦੇ ਵਿਕਾਸ ਲਈ ਕੇਂਦਰ ਦੀ ਵਚਨਬੱਧਤਾ …
Read More »ਭਾਜਪਾ ਦੇਸ਼ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ
ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਮਦਨ 44 ਫੀਸਦੀ ਵਧੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇਸ਼ ਦੀਆਂ ਕੌਮੀ ਪਾਰਟੀਆਂ ਵਿਚੋਂ ਸਭ ਤੋਂ ਅਮੀਰ ਸਿਆਸੀ ਪਾਰਟੀ ਬਣ ਗਈ ਹੈ, 2014-15 ਵਿੱਤੀ ਵਰ੍ਹੇ ਵਿਚ ਭਾਜਪਾ ਨੂੰ ਸਭ ਤੋਂ ਵੱਧ 970.43 ਕਰੋੜ ਦੀ ਆਮਦਨ ਹੋਈ। ਦੱਸਣਯੋਗ ਹੈ ਕਿ ਇਸੇ ਸਾਲ …
Read More »ਕੌਮਾਂਤਰੀ ਯੋਗ ਦਿਵਸ ‘ਤੇ 21 ਜੂਨ ਨੂੰ ਚੰਡੀਗੜ੍ਹ ਪਹੁੰਚਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਐਲਾਨ ਤੋਂ ਬਾਅਦ ਤਿਆਰੀਆਂ ਕੀਤੀਆਂ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਨੂੰ ਚੰਡੀਗੜ੍ਹ ਆਉਣਗੇ। ਇਸ ਦਿਨ ਕੌਮਾਂਤਰੀ ਯੋਗ ਦਿਵਸ ਹੈ। ਭਾਰਤ ਵਿਚ ਇਸ ਵਾਰ ਯੋਗ ਦਿਵਸ ਦਾ ਦੇਸ਼ ਪੱਧਰੀ ਸਮਾਗਮ ਚੰਡੀਗੜ੍ਹ ‘ਚ ਮਨਾਇਆ ਜਾ ਰਿਹਾ ਹੈ। ਮੋਦੀ ਇਸ ਵਿੱਚ ਸ਼ਿਰਕਤ ਕਰਨਗੇ। ਚੰਡੀਗੜ੍ਹ ਪ੍ਰਸਾਸ਼ਨ …
Read More »ਸ਼ਾਹੀ ਜੋੜੇ ਵੱਲੋਂ ਸਦੀਵੀ ਮੁਹੱਬਤ ਦੀ ਨਿਸ਼ਾਨੀ ਦੇ ਦੀਦਾਰ
ਸ਼ਹਿਜ਼ਾਦੇ ਵਿਲੀਅਮ ਤੇ ਕੇਟ ਨੇ ਤਾਜ ਮਹੱਲ ਦੇਖਿਆ, ਡਾਇਨਾ ਦੀਆਂ ਯਾਦਾਂ ਤਾਜ਼ਾ ਹੋਈਆਂ ਆਗਰਾ : ਬਰਤਾਨੀਆ ਦੇ ਸ਼ਹਿਜ਼ਾਦੇ ਵਿਲੀਅਮ ਅਤੇ ਉਸ ਦੀ ਪਤੀ ਕੇਟ ਨੇ ਇਥੇ ਸਦੀਵੀ ਮੁਹੱਬਤ ਦੇ ਪ੍ਰਤੀਕ ਤਾਜ ਮਹੱਲ ਦੇ ਦੀਦਾਰ ਕੀਤੇ। ਇਸ ਦੇ ਨਾਲ ਹੀ 17ਵੀਂ ਸਦੀ ਦੇ ਇਸ ਸਮਾਰਕ ਉਤੇ 24 ਸਾਲ ਪਹਿਲਾਂ ਆਉਣ ਵਾਲੀ …
Read More »ਟਾਟਾ ਕੰਪਨੀ ਨੂੰ ਅਮਰੀਕਾ ‘ਚ 94 ਕਰੋੜ ਡਾਲਰ ਜੁਰਮਾਨਾ
ਦੂਜੀ ਕੰਪਨੀ ਦੇ ਕਾਰੋਬਾਰੀ ਭੇਤਾਂ ਵਾਲੀਆਂ 6477 ਫਾਈਲਾਂ ਚੋਰੀ ਕਰਨ ਦਾ ਲੱਗਿਆ ਦੋਸ਼ ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤ ਦੇ ਟਾਟਾ ਗਰੁੱਪ ਦੀਆਂ ਦੋ ਕੰਪਨੀਆਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਅਤੇ ਟਾਟਾ ਅਮਰੀਕਾ ਇੰਟਰਨੈਸ਼ਨਲ ਕੌਰਪ ਨੂੰ ਅਮਰੀਕਾ ਦੀ ਸੰਘੀ ਅਦਾਲਤ ਨੇ ਕਿਸੇ ਦੂਜੀ ਕੰਪਨੀ ਦੇ ਕਾਰੋਬਾਰੀ ਭੇਤ ਚੋਰੀ ਕਰਨ ਦੇ ਦੋਸ਼ ਹੇਠ 94 ਕਰੋੜ …
Read More »ਟੀਸੀਐਸ ਵੱਲੋਂ ਦੋਸ਼ਾਂ ਤੋਂ ਇਨਕਾਰ, ਉਪਰਲੀ ਅਦਾਲਤ ਵਿਚ ਕਰੇਗੀ ਅਪੀਲ
ਵਾਸ਼ਿੰਗਟਨ/ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਨੇ ਕਿਹਾ ਕਿ ਐਪਿਕ ਸਿਸਟਮਜ਼ ਮਾਮਲੇ ਵਿਚ ਕੋਈ ਬੌਧਿਕ ਸੰਪਤੀ (ਆਈਪੀ) ਉਲੰਘਣ ਨਹੀਂ ਹੋਇਆ ਹੈ ਅਤੇ ਉਹ ਆਪਣਾ ਪੱਖ ਰੱਖਣ ਲਈ ਉਪਰਲੀ ਅਦਾਲਤ ਵਿਚ ਅਪੀਲ ਕਰਨਗੇ। ਮੁੰਬਈ ਦੀ ਇਸ ਕੰਪਨੀ ਨੇ ਕਿਹਾ ਹੈ ਕਿ ਉਹ ਆਈਪੀ …
Read More »