ਬਰੈਂਪਟਨ : ਮੇਰੀਕੀਨਾ ਸੀਨੀਅਰਜ਼ ਕਲੱਬ, ਬਰੈਂਪਟਨ ਵਲੋਂ ਕੈਨੇਡਾ ਸੰਬੰਧੀ ਸਮਾਗਮ ਮਿਤੀ 8 ਜੁਲਾਈ, 2017 ਦਿਨ ਸ਼ਨਿਚਰਵਾਰ ਨੂੰ ਮੇਰੀਕੀਨਾ ਫਰੈਂਡਸ਼ਿਪ ਪਾਰਕ ਸ਼ੂਮਰਕੇਨ ਐਵਿਨਿਊ ਬਰੈਂਪਟਨ ਵਿਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਤਾਸ਼ ਸਵੀਪ, ਔਰਤਾਂ ਲਈ ਮਿਊਜ਼ੀਕਲ ਚੇਅਰ ਰੇਸ, ਬੱਚਿਆਂ ਦੀਆਂ ਚੋੜਾਂ (6-8 ਸਾਲ, 8-11 ਸਾਲ, 11-13 ਸਾਲ) ਵਾਲੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਮਰ ਲਈ ਆਈ ਡੀ ਪ੍ਰੂਫ ਜ਼ਰੂਰੀ ਹੈ ਅਤੇ ਤਾਸ਼ ਲਈ ਐਂਟਰੀ ਫੀਸ 10 ਡਾਲਰ ਸਮਾਂ 11 ਵਜੇ ਤੱਕ ਜਮਾਂ ਕੀਤੀ ਜਾਵੇਗੀ। ਜੇਤੂਆਂ ਨੂੰ ਸ਼ਾਨਦਾਰ ਇਨਾਮ ਦਿੱਤੇ ਜਾਣਗੇ। ਖਾਣ-ਪੀਣ ਦਾ ਪ੍ਰਬੰਧ ਹੋਵੇਗਾ। ਵਧੇਰੇ ਜਾਣਕਾਰੀ ਲਈ ਸ: ਮਨਮੋਹਨ ਸਿੰਘ ਅਟਵਾਲ ਨੂੰ 647-741-6825 ਤੇ ਸੰਪਰਕ ਕਰੋ ਜੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …