Breaking News
Home / Mehra Media (page 3733)

Mehra Media

ਕੀ ਕਿਸੇ ਬੰਦੇ ਦੀ ਮਸ਼ਹੂਰੀ ਉਸਦਾ ਰਾਜਨੀਤਕ ਬਣਨਾ ਮੰਗਦੀ ਹੈ?

ਅਜੀਤ ਸਿੰਘ ਰੱਖੜਾ ਅਜੋਕਾ ਸਮਾਂ ਇਕ ਐਸਾ ਪੁਠਾ ਸਮਾ ਬਣ ਚੁਕਾ ਹੈ ਕਿ ਕੋਈ ਵੀ ਬੰਦਾ ਜਦ ਕਿਸੇ ਕਿੱਤੇ ਜਾਂ ਕਸਬ ਕਾਰਣ ਮਸ਼ਹੁਰ ਹੋ ਜਾਂਦਾ ਹੈ, ਤਾਂ ਬਜਾਏ ਇਸਦੇ ਕਿ ਉਹ ਆਪਣੇ ਕਿਤੇ ਵਿਚ ਹੋਰ ਮੁਹਾਰਤ ਹਾਸਲ ਕਰੇ, ਉਲਟਾ ਰਾਜਨੀਤੀ ਵਿਚ ਆਉਣਾ ਮੰਗਦਾ ਹੈ। ਮਸ਼ਹੂਰ ਨੀਤੀਵਾਨ, ਮਸ਼ਹੂਰ ਡਾਕਟਰ, ਵਕੀਲ, ਕਲਾਕਾਰ, …

Read More »

ਵਿਗਿਆਨਕ ਸੋਚ ਤੇ ਅੰਧ ਵਿਸ਼ਵਾਸ਼

ਹਰਜੀਤ ਬੇਦੀ ਮਨੁੱਖ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਉਹ ਆਪਸੀ ਵਿਚਾਰਾਂ ਦੇ ਵਖਰੇਵੇਂ ਦੇ ਟਕਰਾ ਤੋਂ ਕੀਤੀ ਹੈ। ਦੋ ਅਲੱਗ ਅਲੱਗ ਤਰ੍ਹਾਂ ਦੇ ਵਿਚਾਰਾਂ ਦੇ ਭੇੜ ‘ਚੋਂ ਠੀਕ ਵਿਚਾਰ ਨਿੱਖਰ ਕੇ ਸਾਹਮਣੇ ਆਉਂਦਾ ਹੈ। ਅਸੀਂ ਆਮ ਜੀਵਣ ਵਿੱਚ ਅਕਸਰ ਇਹ ਦੇਖਦੇ ਹਾਂ ਕਿ ਸੱਚ-ਝੂਠ, ਹਨੇਰਾ-ਚਾਨਣ, ਚੰਗਿਆਈ-ਬੁਰਾਈ ਇੱਕ ਦੂਜੇ ਦੇ …

Read More »

ਆਈ ਵਿਸਾਖੀ

ਦਾਣੇ ਕੱਢੇ, ਕੱਢ ਕੁੱਢ ਕੇ,  ਜਾ ਕੇ ਵੇਚੇ ਮੰਡੀ। ਬੈਂਕਾਂ, ਆੜ੍ਹਤੀਆਂ ਨੇ ਪਾ ਲਈ, ਆਪਣੀ ਆਪਣੀ ਵੰਡੀ। ਬੀਜ ਬੀਜਿਆ ਖਾਦਾਂ ਪਾਈਆਂ, ਕੀਤੀ ਖੂਬ ਸੀ ਰਾਖੀ। ਓ ਜੱਟਾ ਆਈ ਵਿਸਾਖੀ, ਓ ਜਾਗਰਾ ਆਈ ਵਿਸਾਖੀ । ਆਪਣੇ ਬੱਚੇ ਪਾਲਣ ਖਾਤਰ, ਖੋਲ੍ਹ ਲਈ ਸੀ ਹੱਟੀ। ਹੌਲੀ ਹੌਲੀ ਹੋਣ ਲੱਗ ਪਈ,  ਹੱਟੀ ਵਿੱਚੋਂ ਖੱਟੀ। …

Read More »

ਡਰਿੰਕ ਡਰਾਈਵਿੰਗ ਅਤੇ ਕਾਰ ਇੰਸੋਰੈਂਸ਼

ਚਰਨ ਸਿੰਘ ਰਾਏ ਸਾਰੇ ਜਾਣਦੇ ਹਨ ਕਿ ਸਰਾਬ ਪੀਕੇ ਗੱਡੀ  ਨਹੀਂ ਚਲਾਉਣੀ ਚਾਹੀਦੀ। ਫੜੇ ਜਾਣ ਤੇ ਲਾਈਸੈਂਸ ਸਸਪੈਂਡ ਹੋ ਜਾਂਦਾ ਹੈ, ਜੁਰਮਾਨਾ ਅਤੇ ਕੈਦ ਵੀ ਹੋ ਸਕਦੀ ਹੈ ਅਤੇ ਇੰਸੋਰੈਂਸ ਦੇ ਰੇਟ ਦੁਗਣੇ ਤਿਗਣੇ ਹੋ ਜਾਂਦੇ ਹਨ ਪਰ ਫਿਰ ਵੀ ਕਨੇਡਾ ਵਿਚ ਹਰ ਸਾਲ 1200 ਤੋਂ 1500 ਲੋਕ ਸਰਾਬੀ ਡਰਾਈਵਰਾਂ …

Read More »

ਨਵਾਂ ਬਿਜਨਸ ਸ਼ੁਰੂ ਕਰਨ ਸਮੇਂ ਕੰਪਨੀ ਬਣਾਉਣੀ ਠੀਕ ਹੈ ਕਿ ਨਹੀਂ?

ਰੀਆ ਦਿਓਲ ਸੀ ਜੀ ਏ-ਸੀ ਪੀ ਏ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ 416-300-2359 ਕੈਨੇਡਾ ਵਿਚ ਆਮ ਤੌਰ ਤੇ ਤਿੰਨ ਤਰੀਕੇ ਨਾਲ ਬਿਜਨਸ ਕਰ ਸਕਦੇ ਹਾਂ,ਜਿਵੇਂ ਸੋਲ-ਪਰਪਰਾਈਟਰ, ਪਾਰਟਨਰਸਿਪ ਜਾਂ ਆਪਣੀ ਕੰਪਨੀ ਬਣਾਕੇ। ਜਦੋਂ ਵੀ  ਕੰਮ ਸੁਰੂ ਕਰਨਾ ਹੈ ਤਾਂ ਇਹ ਫੈਸਲਾ ਕਰਨਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿ ਸਾਡੇ ਬਿਜਨਸ ਦੀ ਕਿਸਮ ਅਨੁਸਾਰ ਸਾਨੂੰ …

Read More »

ਪਾਕਿ ‘ਚ ਹੋਈ ਕਿਰਪਾਲ ਸਿੰਘ ਦੀ ਮੌਤ ‘ਤੇ ਭਾਰਤ ਸਰਕਾਰ ਹੋਈ ਸਰਗਰਮ

ਭਾਰਤ ਨੇ ਇਸਲਾਮਾਬਾਦ ਸਥਿਤ ਆਪਣੇ ਰਾਜੂਦਤ ਨੂੰ ਜਾਰੀ ਕੀਤੇ ਆਦੇਸ਼ ਪਾਕਿਸਤਾਨ ਨੇ ਭਾਰਤ ਨੂੰ ਦੱਸਿਆ ਕਿ ਕਿਰਪਾਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੀ ਜੇਲ੍ਹ ਵਿਚ ਮਰਨ ਵਾਲੇ  ਪੰਜਾਬੀ ਕਿਰਪਾਲ ਸਿੰਘ ਦੀ ਸ਼ੱਕੀ ਹਾਲਤਾਂ ਵਿਚ ਮੌਤ ਮਾਮਲੇ ਨੂੰੰ ਪਾਕਿਸਤਾਨ ਕੋਲ ਚੁੱਕਿਆ ਜਾਵੇਗਾ। ਇਸ …

Read More »

ਜੰਮੂ ਕਸ਼ਮੀਰ ਦੇ ਹੰਦਵਾੜਾ ‘ਚ ਫੌਜ ਦੀ ਫਾਇਰਿੰਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋਈ

ਵਾਦੀ ‘ਚ ਬਣਿਆ ਤਣਾਅ ਵਾਲਾ ਮਾਹੌਲ   ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਹੰਦਵਾੜਾ ਵਿੱਚ ਫੌਜ ਦੀ ਫਾਇਰਿੰਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਇਸ ਘਟਨਾ ਮਗਰੋਂ ਵਾਦੀ ਵਿੱਚ ਇੱਕ ਵਾਰ ਫਿਰ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਲੰਘੇ …

Read More »

ਪਾਕਿ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਸਿੱਖਾਂ ਦੀ ਮੰਗ ਕਦੋਂ ਹੋਵੇਗੀ ਪੂਰੀ

ਸਿੱਖ ਸ਼ਰਧਾਲੂਆਂ ਨੇ ਸਰਹੱਦ ‘ਤੇ ਕੀਤੀ ਭੁੱਖ ਹੜਤਾਲ ਗੁਰਦਾਸਪੁਰ/ਬਿਊਰੋ ਨਿਊਜ਼ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਆਖਰ ਕਦੋਂ ਹੋ ਸਕਣਗੇ। ਭਾਰਤ ‘ਚ ਰਹਿੰਦੇ ਸਿੱਖਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਚੱਲ ਰਹੀ ਹੈ। ਸਰਕਾਰਾਂ ਵੱਲੋਂ ਕੋਈ ਵੀ ਠੋਸ ਕਦਮ ਨਾ ਚੁੱਕੇ ਜਾਣ ‘ਤੇ ਰੋਸ ਪ੍ਰਗਟਾਉਂਦਿਆਂ ਅੱਜ ਸਰਹੱਦ …

Read More »

ਵਿਜੇ ਸਾਂਪਲਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨ ਕਿਹਾ, ਅਕਾਲੀ-ਭਾਜਪਾ ਗਠਜੋੜ ਵਿਚਾਲੇ ਕੋਈ ਮਤਭੇਦ ਨਹੀਂ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਜਪਾ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਨਾ ਮੰਦਰ ਮੱਥਾ ਟੇਕਿਆ। ਇਸ ਤੋਂ ਇਲਾਵਾ ਉਨ੍ਹਾਂ ਸ਼ਹੀਦਾਂ ਦੀ ਧਰਤੀ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਦੇ …

Read More »

ਔਡ-ਈਵਨ ਦੇ ਟਰੈਲ ਦੌਰਾਨ ਦਿੱਲੀ ਵਿਚ ਸਿਰਫ 12 ਘੰਟੇ ਖੁੱਲ੍ਹਣਗੇ ਪੈਟਰੋਲ ਪੰਪ

15 ਤੋਂ 30 ਅਪ੍ਰੈਲ ਤੱਕ ਚੱਲੇਗਾ ਟਰੈਲ ਐਸੋਸੀਏਸ਼ਨਾਂ ਨੇ ਕਿਹਾ, ਘੱਟ ਗੱਡੀਆਂ ਦੇ ਸੜਕਾਂ ‘ਤੇ ਆਉਣ ਕਾਰਨ ਪੈਟਰੋਲ ਪੰਪਾਂ ‘ਤੇ 24 ਘੰਟੇ ਸਰਵਿਸ ਦੇਣੀ ਉਚਿਤ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੈਟਰੋਲ ਪੰਪ ਸਿਰਫ 12 ਘੰਟੇ ਲਈ ਹੀ ਖੁੱਲਣਗੇ। ਇਹ ਐਲਾਨ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਕੀਤਾ …

Read More »