ਬਜਟ 2016 ਦਾ ਮਤਾ ਹੋਵੇਗਾ ਲਾਗੂ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਸੀਨੀਅਰ ਸਿਟੀਜਨਾਂ ਦੇ ਲਈ ਇਕ ਚੰਗੀ ਖ਼ਬਰ ਹੈ। ਸੀਨੀਅਰ ਸਿਟੀਜਨਾਂ ਦੀ ਜ਼ਿੰਦਗੀ ਨੂੰ ਹੋਰ ਵੀ ਵਧੀਆ ਬਣਾਉਣ ਦੇ ਲਈ ਬਜਟ 2016 ‘ਚ ਕੀਤੀ ਗਈ ਇਕ ਮਹੱਤਵਪੂਰਨ ਐਲਾਨ ‘ਤੇ ਸਰਕਾਰ ਛੇਤੀ ਹੀ ਅਮਲ ਕਰਨ ਜਾ ਰਹੀ ਹੈ। ਇੰਪਲਾਈਮੈਂਟ ਅਤੇ ਸੋਸ਼ਲ …
Read More »ਓਨਟਾਰੀਓ ਮਿਸੀਸਾਗਾ ‘ਚ ਹਾਈਵੇ 401 ਨੂੰ ਵਧੇਰੇ ਚੌੜਾ ਕਰੇਗਾ
2.1 ਬਿਲੀਅਨ ਦੇ ‘ਰੋਡ ਐਂਡ ਬ੍ਰਿਜ’ ਨਿਰਮਾਣ ਪ੍ਰੋਜੈਕਟ ਟੋਰਾਂਟੋ/ ਬਿਊਰੋ ਨਿਊਜ਼ ਮਿਸੀਸਾਗਾ ਹਾਈਵੇ 401 ਨੂੰ ਓਨਟਾਰੀਓ ਸਟਰੀਟ ਤੋਂ ਕ੍ਰੈਡਿਟ ਰਿਵਰ ਤੱਕ ਦੀ ਚੌੜਾਈ ਵਧਾਉਣ ਜਾ ਰਿਹਾ ਹੈ। ਇਸ ਚਾਰ ਕਿਲੋਮੀਟਰ ਲੰਬੇ ਟਰੈਕ ਦੀ ਚੌੜਾਈ ਨੂੰ ਪੂਰੇ ਓਨਟਾਰੀਓ ‘ਚ 2.1 ਬਿਲੀਅਨ ਦੇ ‘ਰੋਡ ਐਂਡ ਬ੍ਰਿਜ’ ਨਿਰਮਾਣ ਪ੍ਰੋਜੈਕਟ ਤਹਿਤ ਬਣਾਇਆ ਜਾਵੇਗਾ। ਇਸ …
Read More »22 April 2016,Vancouver
22 April 2016,MAIN
22 April 2016, GTA
ਕੈਪਟਨ ਅਮਰਿੰਦਰ ਦੀਆਂ ਕੈਨੇਡਾ ‘ਚ ਜਨਤਕ ਰੈਲੀਆਂ ਰੱਦ
ਸਿੱਖ ਫਾਰ ਜਸਟਿਸ ਦੀ ਲਿਖਤ ਸ਼ਿਕਾਇਤ ‘ਤੇ ਹੋਈ ਕਾਰਵਾਈ ਅਮਰਿੰਦਰ ਸਿੰਘ ਹੁਣ ਛੋਟੇ-ਛੋਟੇ ਗਰੁੱਪਾਂ ‘ਚ ਮਿਲਣਗੇ ਪੰਜਾਬੀ ਭਾਈਚਾਰੇ ਨੂੰ ਉਠਿਆ ਸਵਾਲ ਕਿ ਹੁਣ ਭਾਰਤੀ ਰਾਜਨੀਤਿਕ ਆਗੂ ਕੀ ਪਬਲਿਕ ਸਮਾਗਮ ਕਰ ਹੀ ਨਹੀਂ ਸਕਣਗੇ ਇਸ ਕਾਰਵਾਈ ਦਾ ਅਸਰ ਅਮਰੀਕਾ ਸਣੇ ਹੋਰਨਾਂ ਮੁਲਕਾਂ ‘ਤੇ ਪੈਣ ਦੇ ਆਸਾਰ ਕਾਂਗਰਸੀਆਂ ਵਿੱਚ ਨਿਰਾਸ਼ਤਾ ਟੋਰਾਂਟੋ/ਪਰਵਾਸੀ ਬਿਊਰੋ …
Read More »‘ਪਰਵਾਸੀ’ ਨੂੰ ਲੱਗਿਆ 15ਵਾਂ ਸਾਲ
ਸਾਰੀ ਗੱਲ ਬਾਅਦ ਵਿਚ ਪਹਿਲਾਂ ਇਕ ਹੀ ਸ਼ਬਦ ਮੇਰੇ ਮਨ ਵਿਚ ਉਭਰਿਆ ਹੈ ਉਹ ਹੈ ‘ਧੰਨਵਾਦ’। ਆਪ ਸਭ ਦਾ ਹਰ ਸਮੇਂ ਮੇਰਾ ਸਾਥ ਦੇਣ ਲਈ ਦਿਲੋਂ ਧੰਨਵਾਦ। ਆਪ ਦੀਆਂ ਦੁਆਵਾਂ, ਆਪ ਦਾ ਪਿਆਰ, ਆਪ ਦਾ ਦਿੱਤਾ ਤਨੋ, ਮਨੋ ਤੇ ਧਨੋਂ ਸਾਥ ਦਾ ਹੀ ਤਾਂ ਇਹ ਫਲ ਹੈ ਕਿ ‘ਪਰਵਾਸੀ’ 14 …
Read More »ਅਮਰੀਕਾ ਏਅਰਪੋਰਟ ‘ਤੇ ਸਿੱਖ ਨੌਜਵਾਨ ਦੀ ਉਤਰਵਾਈ ਪੱਗ
ਸਾਨ ਫਰਾਂਸਿਸਕੋ/ਬਿਊਰੋ ਨਿਊਜ਼ ਸਿੱਖ ਅਮਰੀਕੀ ਨੌਜਵਾਨ ਕਰਨਵੀਰ ਸਿੰਘ ਪੰਨੂ (18), ਜਿਸ ਨੇ ਸਿੱਖ ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਕਿਤਾਬ ਲਿਖੀ ਹੈ, ਦੀ ਕੈਲੀਫੋਰਨੀਆ ਦੇ ਹਵਾਈ ਅੱਡੇ ‘ਤੇ ਚੈਕਿੰਗ ਦੌਰਾਨ ਜਬਰੀ ਦਸਤਾਰ ਉਤਰਵਾਈ ਗਈ। ਨਿਊਜਰਸੀ ਵਿਚ ਪੜ੍ਹਦਾ ਸਕੂਲੀ ਵਿਦਿਆਰਥੀ ਕਰਨਵੀਰ ਸਿੰਘ ਆਪਣੀ ਕਿਤਾਬ ‘ਸਿੱਖ ਅਮਰੀਕੀ ਬੱਚਿਆਂ ਨਾਲ ਵਧੀਕੀਆਂ’ ਬਾਰੇ ਬੇਕਰਜ਼ਫੀਲਡ ਵਿਚ …
Read More »ਜਰਨੈਲ ਸਿੰਘ ਵਲੋਂ ਬਣਾਇਆ ਮਿਲਖਾ ਸਿੰਘ ਦਾ ਚਿੱਤਰ 13000 ਡਾਲਰ ‘ਚ ਵਿਕਿਆ
ਵੈਨਕੂਵਰ:ਪਿਛਲੇ ਦਿਨੀ ਸਰੀ ਨਿਊਟਨ ਰੋਟਰੀ ਕਲੱਬ ਵਲੋਂ ਸਾਲਾਨਾ ਫੰਡ ਰੇਜ਼ ਡਿਨਰ ਵਿਚ ਚਿਤਰਕਾਰ ਜਰਨੈਲ ਸਿੰਘ ਵਲੋਂ ਬਣਾਇਆ ਉਡਣੇ ਸਿੱਖ ਮਿਲਖਾ ਸਿੰਘ ਦਾ ਚਿੱਤਰ 13000 ਡਾਲਰ ਦੀ ਕੀਮਤ ਵਿਚ ਵਿਕਿਆ। ਇਹ ਫੰਡ ਰੇਜ਼ ਡਿਨਰ ਲੁਧਿਆਣੇ ਵਿਚ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੀ ਮੱਦਦ ਵਾਸਤੇ ਆਯੋਜਿਤ ਕੀਤਾ ਗਿਆ ਸੀ । ਗਰੈਂਡ ਤਾਜ …
Read More »ਸਾਨੂੰ ਭਾਲ ਹੈ ਯੋਗ ਸੱਜਣਾਂ ਦੀ
ਬਰੈਂਪਟਨ ਸੌਕਰ ਸੈਂਟਰ ਵਿਚ 25 ਜੂਨ, 2016 ਨੂੰ ਹੋਣ ਵਾਲੇ, ਮਲਟੀਕਲਚਰ ਦਿਵਸ ਮੌਕੇ, ਅਸੀਂ ਨਿਮਨ ਲਿਖਤ ਵੰਨਗੀਆਂ ਵਾਲੇ ਸੱਜਣਾਂ ਨੂੰ ਸਨਮਾਨਿਤ ਕਰਨਾ ਹੈ। ਇਨ੍ਹਾਂ ਦਾ ਨਿਰਨਾ ਭਾਈਚਾਰੇ ਦੇ ਸੁਘੜ ਲੋਕਾਂ ਰਾਹੀ ਹੋਣਾ ਹੈ। ਸਾਡੇ ਵਲੰਟੀਅਰ ਵੀਰ ਲੋਕਾਂ ਤਕ ਪਹੁੰਚ ਕਰਨਗੇ। ਬੇਨਤੀ ਕਰਦੇ ਹਾਂ ਕਿ ਇਸ ਵਿਚ ਸਹਿਯੋਗ ਦਿਤਾ ਜਾਵੇ। ਸਭ …
Read More »