Breaking News
Home / ਹਫ਼ਤਾਵਾਰੀ ਫੇਰੀ / 1984 ਦੇ ਕਤਲੇਆਮਦੀ ਮੁੜ ਜਾਂਚ

1984 ਦੇ ਕਤਲੇਆਮਦੀ ਮੁੜ ਜਾਂਚ

26FATEHGARH PULLOUT-PG1-0-13 copy copy286 ਕੇਸਾਂ ਵਿਚੋਂ 22 ਕੇਸਾਂ ਦੀ ਮੁੜ ਪੜਤਾਲਲਈਫਾਈਲਾਂ ਤੋਂ ਝਾੜੀਜਾਵੇਗੀ ਧੂੜ
ਜਦ ਵੱਡੇ ਬਾਦਲ ਨੇ ਛੋਟੇ ਬਾਦਲ ਨੂੰ ਹੱਥ ਨਾਲ ਰੁਕਣ ਦਾਇਸ਼ਾਰਾਕਰ ਆਖਿਆ ‘ਉਹ ਹਾਲੇ ਤੂੰ ਖੜ੍ਹ ਜਾ ਕਾਕੇ…’
ਹਮੇਸ਼ਾਚਰਚਾਰਹਿੰਦੀ ਹੈ ਕਿ ਸੁਖਬੀਰ ਬਾਦਲ ਮੁੱਖ ਮੰਤਰੀਬਣਨਲਈਕਾਹਲੇ ਹਨਪਰਪ੍ਰਕਾਸ਼ ਸਿੰਘ ਬਾਦਲ ਉਸ ਨੂੰ ਹਰਵਾਰਰੋਕਦਿੰਦੇ ਹਨ। ਅਜਿਹਾ ਹੀ ਕੁਝ ਬਾਬਾਬੰਦਾ ਸਿੰਘ ਬਹਾਦਰ ਦੇ 300 ਸਾਲਾਸ਼ਹੀਦੀਸਮਾਗਮ ਦੌਰਾਨ ਫਤਿਹਗੜ੍ਹ ਸਾਹਿਬਵਿਖੇ ਵੇਖਣ ਨੂੰ ਮਿਲਿਆਜਦੋਂ ਰਾਜਨਾਥ ਸਿੰਘ ਨੂੰ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲਸਨਮਾਨਤਕਰਨ ਲੱਗੇ ਤਾਂ ਸੁਖਬੀਰ ਬਾਦਲਵੀਫਟਾਫਟਮੂਹਰੇ ਆ ਗਏ ਤਦ ਵੱਡੇ ਬਾਦਲ ਨੇ ਹੱਥ ਦੇ ਇਸ਼ਾਰੇ ਨਾਲ ਸੁਖਬੀਰ ਬਾਦਲ ਨੂੰ ਰੋਕਦਿਆਂ ਕਿਹਾ ‘ਉਹ ਹਾਲੇ ਤੂੰ ਖੜ ਜਾ ਕਾਕੇ’, ਇੰਨਾ ਕਹਿ ਕੇ ਬਾਦਲ ਨੇ ਚਾਰ ਕੁਰਸੀਆਂ ਦੂਰਬੈਠੇ ਮਦਨਮੋਹਨ ਮਿੱਤਲ ਨੂੰ ਇਸ਼ਾਰੇ ਨਾਲ ਅੱਗੇ ਬੁਲਾਇਆ ਤੇ ਫਿਰ ਉਨ੍ਹਾਂ ਦੋਵਾਂ ਨੇ ਰਾਜਨਾਥ ਸਿੰਘ ਦਾਸਨਮਾਨਕੀਤਾ।ਪਹਿਲੀਤਸਵੀਰਵਿਚਬਾਦਲ ਸੁਖਬੀਰ ਨੂੰ ਰੋਕਦੇ ਹੋਏ ਤੇ ਦੂਜੀਤਸਵੀਰ ‘ਚ ਸੁਖਬੀਰ ਮਿੱਤਲ ਦੇ ਪਿੱਛੇ ਖੜ੍ਹੇ ਨਜ਼ਰ ਆ ਰਹੇ ਹਨ।
’84 ਦੇ ਪੀੜਤਾਂ ਨੂੰ ਨਿਆਂ ਦੇਣਲਈ ਕੇਂਦਰ ਗੰਭੀਰ: ਰਾਜਨਾਥ
ਫ਼ਤਹਿਗੜ੍ਹ ਸਾਹਿਬ/ਬਿਊਰੋ ਨਿਊਜ਼
32 ਵਰ੍ਹੇ ਬੀਤਣ ਦੇ ਬਾਵਜੂਦ ਅਜੇ ਵੀ ਮੌਕੇ ਦੀਆਂ ਸਰਕਾਰਾਂ ਇਨਸਾਫ਼ ਦਿਵਾਉਣ ਦੇ ਵਾਅਦੇ ਹੀ ਕਰਰਹੀਆਂ ਹਨ। ਇਸੇ ਰਵਾਇਤ ਨੂੰ ਅੱਗੇ ਤੋਰਦੇ ਹੋਏ ਮੌਜੂਦਾ ਕੇਂਦਰਸਰਕਾਰ ਨੇ ਵੀਵਾਅਦਾਕੀਤਾ ਹੈ ਕਿ ’84 ਦੇ ਸਿੱਖ ਕਤਲੇਆਮਦੀ ਮੁੜ ਜਾਂਚ ਹੋਵੇਗੀ। ਕੇਂਦਰੀ ਗ੍ਰਹਿਮੰਤਰੀਰਾਜਨਾਥ ਸਿੰਘ ਨੇ ਆਖਿਆ ਕਿ 286 ਕੇਸਾਂ ਵਿਚੋਂ 22 ਕੇਸਾਂ ਦੀਪੜਤਾਲ ਮੁੜ ਹੋਵੇਗੀ। ਸਮੇਂ-ਸਮੇਂ ਇਨ੍ਹਾਂ ਫਾਈਲਾਂ ਤੋਂ ਗਰਦ ਤਾਂ ਝਾੜੀ ਗਈ ਪਰਨਾ ਤਾਂ ਪੀੜਤਾਂ ਨੂੰ ਇਨਸਾਫ਼ਮਿਲਿਆ ਤੇ ਨਾਹਮਲਾਵਰਾਂ ਨੂੰ ਸਜ਼ਾਵਾਂ। ਇਕ ਵਾਰਫਿਰਫਾਈਲਾਂ ਖੁੱਲ੍ਹਣ ਦੀ ਗੱਲ ਹੋਈ ਹੈ ਤੇ ਉਮੀਦ ਜਗਾਈ ਗਈ ਹੈ ਕਿ ਇਨਸਾਫ਼ਮਿਲੇਗਾ। ਕੇਂਦਰੀ ਗ੍ਰਹਿਮੰਤਰੀਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ 1984 ਦੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਦੇ ਮੁੱਦੇ ਨੂੰ ਹੱਲਕਰਨਲਈਬੇਹੱਦ ਗੰਭੀਰ ਹੈ ਅਤੇ ਉਨ੍ਹਾਂ ਦੀਸੰਤੁਸ਼ਟੀ ਤੱਕ ਰਲ ਕੇ ਯਤਨਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 286 ਕੇਸਾਂ ਵਿੱਚੋਂ 22 ਕੇਸਾਂ ਦੀਮੁੜਪੜਤਾਲਲੋੜੀਂਦੀ ਹੈ। ਗ੍ਰਹਿਮੰਤਰੀਵਜੋਂ ਉਨ੍ਹਾਂ ਨੇ ਸਿੱਖਾਂ ਨੂੰ ਵਿਸ਼ਵਾਸਦਿਵਾਇਆ ਕਿ ਇਸ ਦੁਖਾਂਤ ਦੇ ਪੀੜਤਾਂ ਨੂੰ ਕਾਨੂੰਨ ਮੁਤਾਬਕਇਨਸਾਫ਼ ਜ਼ਰੂਰਦਿਵਾਇਆਜਾਵੇਗਾ।
ਬਾਬਾਬੰਦਾ ਸਿੰਘ ਬਹਾਦਰ ਨੂੰ ਉਸਦੀ ਵੱਡੀ ਕੁਰਬਾਨੀ ਜਿੰਨੀ ਥਾਂ ਨਹੀਂ ਮਿਲੀਇਤਿਹਾਸ ‘ਚ : ਗ੍ਰਹਿਮੰਤਰੀ
ਮਾਤਾ ਗੁਜਰੀਕਾਲਜ ਦੇ ਸਟੇਡੀਅਮ ‘ਚ 300 ਸਾਲਾਰਾਜਪੱਧਰੀਸ਼ਹੀਦੀਸਮਾਗਮ ਮੌਕੇ ਸਿੱਖ ਨਾਇਕਬੰਦਾ ਸਿੰਘ ਬਹਾਦਰ ਨੂੰ ਸ਼ਰਧਾ ਦੇ ਫੁੱਲ ਭੇਟਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਤਿਹਾਸਕਾਰਾਂ ਨੇ ਉਨ੍ਹਾਂ ਦੇ ਬਲੀਦਾਨਸਬੰਧੀ ਸਹੀ ਤੱਥਾਂ ਨੂੰ ਲੋਕਾਂ ਤਕਪਹੁੰਚਾਉਣਦੀਕੋਸ਼ਿਸ਼ਨਹੀਂ ਕੀਤੀ। ਉਨ੍ਹਾਂ ਕਿਹਾ,”ਜਿੰਨੀਵੱਡੀਉਨ੍ਹਾਂ ਦੀਕੁਰਬਾਨੀ ਹੈ, ਇਤਿਹਾਸਕਾਰਾਂ ਨੇ ਉਨ੍ਹਾਂ ਨੂੰ ਇਤਿਹਾਸਵਿਚਓਨੀ ਥਾਂ ਨਹੀਂ ਦਿੱਤੀ। ਬਾਬਾਬੰਦਾ ਸਿੰਘ ਬਹਾਦਰਦੀਜੀਵਨੀਉਪਰਹੋਰ ਖੋਜ ਕਰਨਦੀ ਜ਼ਰੂਰਤ ਹੈ।” ਦੇਸ਼ਲਈਖ਼ਾਲਸਾਪੰਥ ਦੇ ਮਹੱਤਵਪੂਰਨ ਯੋਗਦਾਨਦੀਸ਼ਲਾਘਾਕਰਦਿਆਂ ਕੇਂਦਰੀ ਗ੍ਰਹਿਮੰਤਰੀ ਨੇ ਕਿਹਾ ਕਿ ਖ਼ਾਲਸਾਪੰਥ ਨੇ ਭਾਰਤੀਸਭਿਆਚਾਰਅਤੇ ਸਭਿਅਤਾਲਈਸੁਰੱਖਿਆਕਵਚਵਾਲੀਭੂਮਿਕਾਨਿਭਾਈ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …