ਵੈਨਕੂਵਰ, ਸਰੀ, ਕੈਲਗਰੀ, ਐਡਮਿੰਟਨ ਤੇ ਟੋਰਾਂਟੋ ਵਿੱਚ ਕੀਤੀਆਂ ਮੀਟਿੰਗਾਂ ਬਰੈਂਪਟਨ/ਝੰਡ : ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਅਤੇ ਉਨ੍ਹਾਂ ਦੇ ਸਾਥੀ ਡਾ. ਜਗਜੀਤ ਸਿੰਘ ਚੀਮਾ ਵੈਨਕੂਵਰ, ਸਰੀ, ਕੈਲਗਰੀ ਅਤੇ ਐਡਮਿੰਟਨ ਤੋਂ ਹੁੰਦੇ ਹੋਏ ਪਿਛਲੇ ਹਫ਼ਤੇ ਟੋਰਾਂਟੋ ਪਹੁੰਚੇ। ਬਰੈਂਪਟਨ ਵਿੱਚ ਉਨ੍ਹਾਂ ਦੇ ਆਖ਼ਰੀ ਦਿਨ ਬੀਤੇ ਮੰਗਲਵਾਰ ਨੂੰ ਕੁਝ ਦੋਸਤਾਂ ਨਾਲ ਇੱਕ ਦੋਸਤ …
Read More »ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਦੇ ਵਿਦਿਆਰਥੀਆਂ ਨੇ ਵਿਰਾਸਤੀ ਮਹੀਨਾ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ 29 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵੱਲੋਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਦੇ ਤੌਰ ਤੇ ਮਨਾਉਂਦੇ ਹੋਏ ਦਸਤਾਰ ਸਜਾਉਣ ਅਤੇ ਪੰਜਾਬੀ ਦੀ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜਿਸ ਵਿੱਚ ਮਾਪਿਆਂ ਨੇ ਸ਼ਾਮਿਲ ਹੋ ਕੇ ਬੱਚਿਆਂ …
Read More »ਤਰਕਸ਼ੀਲ ਸੁਸਾਇਟੀ ਵਲੋਂ ਪ੍ਰੋਗਰਾਮਾਂ ਦੀ ਰੂਪ ਰੇਖਾ
ਬਰੈਂਪਟਨ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਬੀਤੇ ਦਿਨ ਸੁਸਾਇਟੀ ਦੇ ਸੀਨੀਅਰ ਮੈਂਬਰ ਅੰਮ੍ਰਿਤ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਦਾ ਏਜੰਡਾ ਸਾਲ 2016 ਦੇ ਰਹਿੰਦੇ ਸਮੇਂ ਲਈ ਪਰੋਗਰਾਮ ਉਲੀਕਣਾ ਸੀ । ਸਭ ਤੋਂ ਪਹਿਲਾਂ ਸੁਸਾਇਟੀ ਦੇ ਜਥੇਬੰਦਕ-ਕੁਆਰਡੀਨੇਟਰ ਬਲਰਾਜ ਸ਼ੋਕਰ ਨੇ ਨਵੀ …
Read More »ਫਰਿਜ਼ਨੋ ‘ਚ ਕੈਪਟਨ ਨੂੰ ’84 ਦੇ ਮਾਮਲਿਆਂ
ਕਾਰਨ ਝੱਲਣੀ ਪਈ ਵਿਰੋਧਤਾ ਅੰਦਰ ਰੈਲੀ ਸਫਲ, ਬਾਹਰ ਹੋਇਆ ਵਿਰੋਧ ਫਰਿਜ਼ਨੋ/ਬਿਊਰੋ ਨਿਊਜ਼ ਸੈਂਟਰਲ ਵੈਲੀ ਕੈਲੀਫੋਰਨੀਆ ਵਿਚ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਫਰਿਜ਼ਨੋ ਵਿਖੇ ਕਾਂਗਰਸ ਪਾਰਟੀ ਦੀ ਵਿਸ਼ੇਸ਼ ਕਾਨਫਰੰਸ ‘ਕੈਪਟਨ ਲਿਆਉ, ਪੰਜਾਬ ਬਚਾਉ’ ਹੋਈ। ਸਮਾਗਮ ਵਿਚ ਉਦੋਂ ਜ਼ਬਰਦਸਤ ਵਿਰੋਧ ਪੈਦਾ ਹੋ ਗਿਆ ਜਦੋਂ ’84 ਦੇ ਸਿੱਖ ਕਤਲੇਆਮ ਦੇ ਪੀੜਤਾਂ ਵਿਚੋਂ …
Read More »ਭਾਰਤ ਤੋਂ ਪਾਕਿਸਤਾਨ ਤੱਕ ਸਿੱਖੀ ਦੀ ਬੇਅਦਬੀ
ਪਾਕਿ ‘ਚ ਸਿੱਖ ਨੌਜਵਾਨ ਦੀ ਪਗੜੀ ਉਤਰਵਾਈ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਵਾਸੀ ਮਹਿੰਦਰਪਾਲ ਸਿੰਘ ਨਾਲ ਬਹਿਸ ਦੌਰਾਨ ਉਸ ਦੀ ਪਗੜੀ ਉਤਾਰਨ ਵਾਲੇ ਛੇ ਮੁਲਜ਼ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਪ੍ਰਾਪਤ ਵੇਰਵਿਆਂ ਅਨੁਸਾਰ ਮੂਲ ਰੂਪ ਵਿੱਚ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿੱਚ ਰਹਿਣ ਵਾਲਾ ਮਹਿੰਦਰਪਾਲ …
Read More »ਪ੍ਰੀਖਿਆ ਕੇਂਦਰ ‘ਚ ਦਾਖ਼ਲ ਹੋਣ ਤੋਂ ਪਹਿਲਾਂ ਅੰਮ੍ਰਿਤਧਾਰੀ ਸਿੱਖਾਂ ਦੀ ਲੁਹਾਈ ਸ੍ਰੀ ਸਾਹਿਬ
ਅੰਬਾਲਾ/ਬਿਊਰੋ ਨਿਊਜ਼ : ਸਰਕਾਰੀ ਤਕਨੀਕੀ ਸੰਸਥਾਨ (ਪੁਰਸ਼) ਕੇਂਦਰ ‘ਤੇ ਪਟਵਾਰੀ ਦੀ ਪ੍ਰੀਖਿਆ ਦੇਣ ਆਏ ਸ੍ਰੀ ਸਾਹਿਬ ਪਾਈ ਸਿੱਖ ਨੌਜਵਾਨਾਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਪ੍ਰੀਖਿਆ ਦੇਣ ਆਏ ਪ੍ਰੀਖਿਆਰਥੀ ਸੁਖਵਿੰਦਰ ਸਿੰਘ ਦੀ ਸ੍ਰੀ ਸਾਹਿਬ ਉਤਰਵਾਈ ਗਈ ਅਤੇ ਰੂਪਿੰਦਰ ਸਿੰਘ ਸਮੇਤ ਦਰਜਨ ਭਰ ਸਿੱਖ ਨੌਜਵਾਨਾਂ ਦੇ ਕੜੇ …
Read More »ਮੇਰਾ ਗੀਤ ਪੰਜਾਬ ਵਿੱਚ ਨਸ਼ਿਆਂ ਪ੍ਰਤੀ ਨਵੀਂ ਚੇਤਨਾ ਲਿਆਵੇਗਾ
‘ਪਰਵਾਸੀ ਰੇਡੀਓ ‘ਤੇ ਬੋਲੇ ਕੁਮਾਰ ਵਿਸ਼ਵਾਸ ਟੋਰਾਂਟੋ/ਪਰਵਾਸੀ ਬਿਊਰੋ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਭਾਰਤ ਦੇ ਪ੍ਰਸਿੱਧ ਹਿੰਦੀ ਕਵੀ, ਕੁਮਾਰ ਵਿਸ਼ਵਾਸ ਨੇ ਪੰਜਾਬ ਵਿੱਚ ਨਸ਼ਿਆਂ ਦੀ ਚਿੰਤਾਜਨਕ ਹਾਲਤ ਨੂੰ ਬਿਆਨ ਕਰਦਿਆਂ ‘ਇਕ ਨਸ਼ਾ’ ਨਾਮਕ ਜਿਹੜਾ ਪੰਜਾਬੀ ਗੀਤ ਲਿਖਿਆ ਹੈ, ਉਸ ਨੂੰ 8 ਮਈ ਨੂੰ ਦਿੱਲੀ ਦੇ ਸ਼੍ਰੀ ਫੋਰਟ ਸਟੇਡੀਅਮ ਵਿੱਚ …
Read More »ਇਮੀਗ੍ਰਾਂਟ ਉਦਮੀਆਂ ਲਈ ਕੈਨੇਡਾ ਨੇ ਖੋਲ੍ਹੇ ਬੂਹੇ
2 ਮਈ ਤੋਂ ਸ਼ੁਰੂ ਹੋਏ ਸਟਾਰਟਅਪਵੀਜ਼ਾਪ੍ਰੋਗਰਾਮਤਹਿਤ 51 ਉਦਮੀ ਬਣੇ ਕੈਨੇਡਾ ਦੇ ਪੱਕੇ ਨਿਵਾਸੀ ਓਟਵਾ/ਬਿਊਰੋ ਨਿਊਜ਼ ਸਟਾਰਟਅਪਵੀਜ਼ਾਪ੍ਰੋਗਰਾਮ ਦੇ ਤਹਿਤ ਇਸ ਸਮੇਂ ਜ਼ਿਆਦਾ ਤੋਂ ਜ਼ਿਆਦਾਇਮੀਗ੍ਰਾਂਟ ਉਦਮੀ ਕੈਨੇਡਾ ਆ ਰਹੇ ਹਨਅਤੇ ਉਹ ਦੇਸ਼ ‘ਚ ਘੱਟ ਆਮਦਨਵਰਗ ਦੇ ਪਰਿਵਾਰਾਂ ਦੇ ਲਗਾਤਾਰਵਿਕਾਸਅਤੇ ਉਨ੍ਹਾਂ ‘ਚ ਉਪਲਬਧ ਮੌਕਿਆਂ ਦਾਲਾਭਲੈਣਾ ਚਾਹੁੰਦੇ ਹਨ। 2 ਮਈ 2016 ਤੋਂ ਇਸ ਪ੍ਰੋਗਰਾਮ …
Read More »ਪਾਵਰਏਡ ਸੈਂਟਰ ਬਰੈਂਪਟਨ ‘ਚ ਸਤਿੰਦਰ ਸਰਤਾਜ ਲਾਈਵ 14 ਮਈ ਨੂੰ
ਬਰੈਂਪਟਨ/ਬਿਊਰੋ ਨਿਊਜ਼ ਅਮਰਪ੍ਰੋਡਕਸ਼ਨਜ਼ ਬੈਨਰਵਲੋਂ ਪੰਜਾਬੀ ਦੇ ਪ੍ਰਸਿਧਸ਼ਾਇਰ, ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜਦਾਲਾਈਵਸ਼ੋਅਬਰੈਪਟਨ ਦੇ ਪਾਵਰਏਡਸੈਂਟਰਵਿਖੇ 14 ਮਈਦਿਨਸ਼ਨਿਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅਸ਼ਾਮ ਦੇ ਕਰੀਬਸਾਢੇ ਛੇ ਵਜੇ ਸ਼ੁਰੂ ਹੋਵੇਗਾ। ਯਾਦਰਹੇ ਇਹ ਸ਼ੋਅ ਸਤਿੰਦਰ ਸਰਤਾਜ ਦੇ ਕੈਨੇਡਾਟੂਰਦਾ ਇਸ ਸਾਲਦਾਆਖਰੀਸ਼ੋਅ ਹੈ। ਟਿਕਟਦੀਕੀਮਤ$ 39, 49, 59, 69, 79 ਅਤੇ ਵੀ.ਆਈ.ਪੀ ਹੈ ਜੋ ਕਿ …
Read More »ਹੁਣ 25 ਹਜ਼ਾਰਡਾਲਰ ਤੱਕ ਦੇ ਦਾਅਵੇ ਆਨਲਾਈਨ ਹੀ ਫ਼ਾਈਲਕੀਤੇ ਜਾ ਸਕਣਗੇ
ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਹੁਣ ਸਾਰੇ ਤਰ੍ਹਾਂ ਦੇ ਛੋਟੇ ਮੁਆਵਜ਼ਿਆਂ ਲਈਦਾਅਵਾਪ੍ਰਕਿਰਿਆ ਨੂੰ ਤੇਜ਼ ਅਤੇ ਆਸਾਨਬਣਾਰਿਹਾ ਹੈ ਅਤੇ ਸਮਾਲਕਲੇਮਸਕੋਰਟਲਈਆਨਲਾਈਨਸਰਵਿਸਜ਼ ਦਾਵਿਸਥਾਰਕੀਤਾ ਜਾ ਰਿਹਾਹੈ। ਹੁਣ 25 ਹਜ਼ਾਰਡਾਲਰ ਤੱਕ ਦੇ ਦਾਅਵੇ ਆਨਲਾਈਨ ਹੀ ਫ਼ਾਈਲਕੀਤੇ ਜਾ ਸਕਣਗੇ। ਇਹ ਆਨਲਾਈਨਸਰਵਿਸਆਮਲੋਕਾਂ ਅਤੇ ਕਾਰੋਬਾਰੀਆਂ ਨੂੰ ਪੂਰੇ ਓਨਟਾਰੀਓ ਤੋਂ ਆਪਣੇ ਫ਼ਾਰਮਆਨਲਾਈਨ ਹੀ ਤਿਆਰਕਰਕੇ ਜਮ੍ਹਾਂ ਕਰਵਾਉਣ ਦੀਸਹੂਲਤਦੇਵੇਗੀ। ਉਹ ਅਦਾਲਤਦੀਫ਼ੀਸਵੀਆਨਲਾਈਨ ਹੀ …
Read More »