ਚਰਨ ਸਿੰਘ ਰਾਏ
ਹਰ ਇਕ ਇੰਸੋਰੈਂਸ ਕੰਪਨੀ ਹਰ ਵਿਅੱਕਤੀ ਦਾ ਡਰਾਈਵਿੰਗ ਰਿਕਾਰਡਦੇਖਕੇ ਇਹ ਅੰਦਾਜਾ ਲਗਾਉਂਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ ਦੇਣ ਤੇ ਕਲੇਮਆਉਣ ਦੇ ਕਿੰਨੇ ਕੁ ਚਾਂਸ ਹਨ। ਜੇ ਤੁਹਾਡੀਆਂ ਕਈ ਟਿਕਟਾਂ ਹਨ,ਕਈਐਕਸੀਡੈਂਟਹਨ ਤਾਂ ਇੰਸੋਰੈਂਸ ਕੰਪਨੀ ਫੈਸਲਾਲੈਸਕਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ ਦੇਕੇ ਮਿਲੀਅਨਡਾਲਰਾਂ ਦਾਕਲੇਮਦੇਣਦਾਖਤਰਾ ਹੋ ਸਕਦਾ ਹੈ। ਇਸ ਤੋਂ ਬਾਅਦ ਇੰਸੋਰੈਂਸ ਕੰਪਨੀ ਤੁਹਾਡੀ ਇੰਸੋਰੈਂਸ ਰੀਨੀਊ ਨਹੀਂ ਕਰਦੀਅਤੇ ਇਸ ਕੰਪਨੀ ਦੇ ਅਨੁਸਾਰਤੁਸੀਂ ਹਾਈ ਰਿਸਕਡਰਾਈਵਰਬਣ ਗਏ ਹੋ। ਜੇ ਇਸ ਕੰਪਨੀ ਨਾਲਤੁਸੀਂ 20 ਸਾਲ ਤੋਂ ਵੀ ਹੋ ਤਾਂ ਵੀਉਸਨੇ ਤੁਹਾਨੂੰ ਹਾਈ ਰਿਸਕਡਰਾਈਵਰ ਮੰਨਕੇ ਤੁਹਾਡੀ ਇੰਸੋਰੈਂਸ ਕਰਨ ਤੋਂ ਜਵਾਬ ਦੇ ਦੇਣਾ ਹੈ। ਇਕ ਚੰਗਾ ਭਲਾ ਵਿਅੱਕਤੀ ਰਾਤੋ-ਰਾਤ ਹਾਈ ਰਿਸਕਡਰਾਈਵਰਬਣਜਾਂਦਾਂ ਹੈ ਜਦਤੁਹਾਨੂੰ 3 ਮਾਈਨਰਟਿਕਟਾਂ ਜਿਵੇਂ ਸਟਾਪਸਾਈਨ,ਰੈਡਲਾਈਟ ਜਾਂ ਕਾਰਚਲਾਉਣਸਮੇਂ ਸੈਲਫੋਨਵਰਤਣ ਤੇ ਮਿਲਜਾਂਦੀਆਂ ਹਨ ਜਾਂ 2 ਐਟਫਾਲਟਐਕਸੀਡੈਂਟ ਹੋ ਜਾਂਦੇ ਹਨ। ਇਕੋ ਹੀ ਵੱਡਾ ਟਿਕਟਜਿਵੇਂ ਡਰਿੰਕ ਡਰਾਈਵਿੰਗ, ਕੇਅਰਲੈਸ ਡਰਾਈਵਿੰਗ,ਰੇਸਿੰਗ ਜਾਂ ਐਕਸੀਡੈਟਰਿਪੋਰਟਨਹੀਂ ਕੀਤਾਤੁਹਾਨੂੰ ਹਾਈ ਰਿਸਕਡਰਾਈਵਰਬਣਾ ਦਿੰਦਾ ਹੈ।
ਕਈ ਡਰਾਈਵਿੰਗ ਦੀਆਂ ਗਲਤੀਆਂ ਤੋਂ ਬਿਨਾਂ ਵੀਜਿਵੇਂ ਵਾਰਵਾਰਤੁਹਾਡਾ ਚੈਕ ਪਾਸਨਹੀਂ ਹੁੰਦਾ ,ਭਾਵਤੁਹਾਡੇ ਖਾਤੇ ਵਿਚਪੈਸੇ ਨਾਹੋਣਕਰਕੇ ਇੰਸੋਰੈਂਸ ਕੰਪਨੀ ਤੁਹਾਡੀਪਾਲਸੀਕੈਂਸਲਕਰ ਦਿੰਦੀ ਹੈ,ਜਾਂ ਇੰਸੋਰੈਂਸ ਕੰਪਨੀ ਨੂੰ ਪੂਰੀਪੂਰੀਜਾਣਕਾਰੀਨਹੀਂ ਦਿਤੀ ਜਾਂ ਮਹੱਤਵਪੂਰਨ ਜਾਣਕਾਰੀ ਜਾਣਬੁਝ ਕੇ ਛੁਪਾਕੇ ਰੱਖੀ ਹੈ ਜਾਂ ਘਰ ਦੇ ਸਾਰੇ ਡਰਾਈਵਰਾਂ ਦਾਨਾਂਮ ਇੰਸੋਰੈਂਸ ਵਿਚਨਹੀਂ ਪੁਆਇਆ ਤਾਂ ਪਤਾ ਲੱਗਣ ਤੇ ਇੰਸੋਰੈਂਸ ਕੰਪਨੀ ਤੁਹਾਡੀਇੰਸੋਰੈਂਸ ਕੈਸਲਕਰਕੇ ਤੁਹਾਨੂੰ ਹਾਈ ਰਿਸਕਡਰਾਈਵਰਬਣਾ ਦਿੰਦੀ ਹੈ ਅਤੇ ਹੁਣਆਮਰੈਗੂਲਰਰਿਸਕਕਵਰਕਰਨਵਾਲੀ ਕੰਪਨੀ ਨੇ ਤੁਹਾਡੀ ਇੰਸੋਰੈਂਸ ਨਹੀਂ ਕਰਨੀ ਤੇ ਹਾਈ ਰਿਸਕਕਵਰਕਰਨਵਾਲੀ ਕੰਪਨੀ ਨੇ ਤੁਹਾਡੇ ਰੇਟ ਦੁਗਣੇ ਤੋਂ ਵੀ ਵੱਧ ਕਰਦੇਣੇ ਹਨ।ਨਵੇਂ ਡਰਾਈਵਰਾਂ ਨੂੰ ਤਾਂ ਹੋਰਵੀਸਾਵਧਾਨੀਵਰਤਣਦੀਲੋੜ ਹੈ ਕਿਉਕਿ ਕਈ ਕੰਪਨੀਆਂ ਉਹਨਾਂ ਨੂੰ 2 ਮਾਈਨਰਟਿਕਟਾਂ ਜਾਂ ਪਹਿਲਾ ਹੀ ਐਟਫਾਲਟਐਕਸੀਡੈਂਟਹੋਣ ਤੇ ਹੀ ਹਾਈ ਰਿਸਕਡਰਾਈਵਰਬਣਾ ਦਿੰਦੀਆਂ ਹਨ।ਕਈ ਵਿਅੱਕਤੀ ਛੋਟੇ ਸਹਿਰਾਂ ਦਾ ਗਲਤਅਡਰੈਸਦੇਕੇ ਸਸਤੀ ਇੰਸੋਰੈਂਸ ਤਾਂ ਕਰਾਲੈਂਦੇ ਹਨਪਰਪਤਾ ਲੱਗਣ ਤੇ ਪਾਲਸੀਵੀਕੈਂਸਲ ਹੋ ਜਾਂਦੀ ਹੈ ਅਤੇ ਅੱਗੇ ਵਾਸਤੇ ਹਜਾਰਾਂ ਡਾਲਰ ਇੰਸੋਰੈਂਸ ਦੇ ਵੱਧ ਦੇਣੇ ਪੈਂਦੇ ਹਨ ਹਾਈ ਰਿਸਕਡਰਾਈਵਰਬਣਨਤੇ।ਜਦੋਂ ਇਹ ਟਿਕਟਾਂ,ਕਲੇਮ ਜਾਂ ਹੋਰ ਗਲਤੀਆਂ ਇਕ ਅਜਿਹੇ ਪੁਆਇੰਟ ਤੇ ਪਹੁਚਜਾਂਦੇ ਹਨ,ਜਿਸ ਤੋਂ ਅੱਗੇ ਇਕ ਰੈਗੂਲਰ ਕੰਪਨੀ ਤੁਹਾਡੀ ਇੰਸੋਰੈਂਸ ਨਹੀਂ ਕਰਸਕਦੀ ਤਾਂ ਉਸ ਪੁਆਇਂਟ ਤੋਂ ਅੱਗੇ ਹਾਈ ਰਿਸਕਕਵਰਕਰਨਵਾਲੀ ਕੰਪਨੀ ਦਾ ਕੰਮ ਸੁਰੂ ਜੋ ਜਾਂਦਾ ਹੈ। ਤਿੰਨ ਤਰਾਂ ਦੀਆਂ ਇੰਸੋਰੈਂਸ ਕਪਨੀਆਂ ਹਨਪਹਿਲੀਸਿਰਫਵਧੀਆਡਰਾਈਵਰਾਂ ਦੀ ਹੀ ਇੰਸੋਰੈਂਸ ਕਰਦੀ ਹੈ। ਜਦ ਉਸ ਕੰਪਨੀ ਦੀਆਂ ਸਰਤਾਂ ਡਰਾਈਵਰਪੂਰੀਆਂ ਨਹੀਂ ਕਰਦਾ ਤਾਂ ਇਹ ਕੰਪਨੀ ਇੰਸੋਰੈਂਸ ਕਰਨ ਤੋਂ ਜਵਾਬ ਦੇ ਦਿੰਦੀ ਹੈ।
ਦੂਸਰੀਕਿਸਮਦੀਆਂ ਕੰਪਨੀਆਂ ਦੀਆਂ ਸਰਤਾਂ ਕੁਝ ਨਰਮ ਹੁੰਦੀਆਂ ਹਨਜਿਵੇਂ ਆਮ ਕੰਪਨੀਆਂ 3 ਮਾਈਨਰਟਿਕਟਾਂ ਮਿਲਣ ਤੇ ਹਾਈ ਰਿਸਕਬਣਾ ਦਿੰਦੀਆਂ ਹਨਪਰ ਇਕ ਦੋ ਕੰਪਨੀਆਂ 4 ਟਿਕਟਾਂ ਮਿਲਣ ਤੇ ਹਾਈ ਰਿਸਕਡਰਾਈਵਰਬਣਾਉਂਦੀਆਂ ਹਨ।
ਤੀਸਰੀਕਿਸਮਦੀਆਂ ਕੰਪਨੀਆਂ ਸਿਰਫ ਤੇ ਸਿਰਫ ਹਾਈ ਰਿਸਕਡਰਾਈਵਰਾਂ ਦੀ ਹੀ ਇੰਸੋਰੈਂਸ ਕਰਦੀਆਂ ਹਨਅਤੇ ਉਨਾਂ ਦੇ ਰੇਟਬਹੁਤਜਿਆਦਾ ਹੋ ਜਾਂਦੇ ਹਨ ਕਿਉਕਿ ਹਾਈ ਰਿਸਕਡਰਾਈਵਰ ਦੇ ਭਵਿਖਵਿਚਹੋਰਕਲੇਮਆਉਣ ਦੇ ਖਤਰੇ ਹੁੰਦੇ ਹਨਅਤੇ ਇੰਸੋਰੈਂਸ ਕੰਪਨੀ ਨੂੰ ਮਿਲੀਅਨਡਾਲਰਾਂ ਦੇ ਕਲੇਮਦੇਣੇ ਪੈਸਕਦੇ ਹਨ। ਇਸ ਤਰਾਂ ਦੀਆਂ ਹਾਈ ਰਿਸਕਕਵਰਕਰਨਵਾਲੀਆਂ 4-5 ਕੰਪਨੀਆਂ ਹੀ ਹਨਪਰ ਇੰਹਨਾ ਦੇ ਰੇਟਵੀ ਵੱਖੋ-ਵੱਖ ਹਨਅਤੇ ਤੁਹਾਡਾਬਰੋਕਰ ਹਾਈ ਰਿਸਕਡਰਾਈਵਰ ਨੂੰ ਵੀਵਧੀਆਰੇਟ ਇੰਹਨਾਂ ਕੰਪਨੀਆਂ ਤੋਂ ਲੈਕੇ ਦੇ ਸਕਦਾ ਹੈ,ਘੱਟ ਰੇਟਦੇਣਵਾਲੀ ਕੰਪਨੀ ਨਾਲ ਇੰਸੋਰੈਂਸ ਕਰਕੇ।
ਹੁਣ ਜੇ ਹਾਈ ਰਿਸਕਡਾਈਵਰਬਣਕੇ ਵੀਹੋਰ ਗਲਤੀਆਂ ਕਰੀ ਜਾ ਰਹੇ ਹੋ,ਹੋਰਟਿਕਟਾਂ ਮਿਲ ਗਈਆਂ ਹਨ ਜਾਂ ਐਕਸੀਡੈਂਟ ਹੋ ਗਿਆ ਹੈ ਤਾਂ ਫਿਰ ਇਹ ਕੰਪਨੀਆਂ ਵੀ ਹੱਥ ਖੜੇ ਕਰਜਾਂਦੀਆਂ ਹਨਤੁਹਾਡੀ ਇੰਸੋਰੈਂਸ ਕਰਨ ਤੋਂ।ਪਰਉਨਟਾਰੀਓਵਿਚਕਾਰਚਲਾੳਣਵਾਸਤੇ ਇੰਸੋਰੈਂਸ ਤਾਂ ਕਰਵਾਉਣੀਪੈਂਣੀ ਹੈ। ਹੁਣਸਿਰਫ ਇਕੋ ਹੀ ਕੰਪਨੀ ਰਹਿਜਾਂਦੀ ਹੈ ਜੋ ਇਸ ਤਰਾਂ ਦੇ ਡਰਾਈਵਰਾਂ ਦੀ ਇੰਸੋਰੈਂਸ ਕਰਦੀ ਹੈ ਅਤੇ ਇਸਦੇ ਰੇਟਬਹੁਤਜਿਆਦਾ ਹੁੰਦੇ ਹਨ। ਕਈ ਡਰਾਈਵਰ ਤਾਂ 1500-1500 ਡਾਲਰਮਹੀਨਾਵੀ ਦਿੰਦੇ ਹਨਕਾਰ ਇੰਸੋਰੈਂਸ ਦੇ।
ਹੁਣ ਹਾਈ ਰਿਸਕਡਰਾਈਵਰਦੀ ਇੰਸੋਰੈਂਸ ਘਟਣੀਉਦੋਂ ਹੈ ਜਿਵੇਂ ਜਿਵੇਂ ਤੁਹਾਡੇ ਟਿਕਟ ਤਿੰਨ ਸਾਲਪੂਰੇ ਹੋਣ ਤੇ ਤੁਹਾਡੇ ਰਿਕਾਰਡ ਤੋਂ ਲਹਿੰਦੇ ਜਾਣੇ ਹਨਅਤੇ ਤੁਹਾਡਾਰਿਕਾਰਡਸਾਫ ਹੁੰਦਾ ਜਾਣਾ ਹੈ। ਇਸ ਤਰਾਂ ਹੀ ਐਕਸੀਡੈਂਟਦੀਐਂਟਰੀ ਛੇ ਸਾਲਬਾਅਦਖਤਮ ਹੋ ਜਾਣੀ ਹੈ। ਜੇ ਹੁਣ ਇਸ ਸਮੇਂ ਦੌਰਾਨ ਕੋਈ ਨਵੀਂ ਗਲਤੀਨਹੀਂ ਕੀਤੀ ਤਾਂ ਤੁਸੀਂ ਮੁੜਕੇ ਫਿਰਵਧੀਆਡਰਾਈਵਰਬਣਜਾਣਾ ਹੈ ਅਤੇ ਤੁਹਾਡੇ ਇੰਸੋਰੈਂਸ ਦੇ ਰੇਟਬਹਤਜਿਆਦਾਘਟਜਾਣੇ ਹਨ। ਇਸ ਸਾਰੇ ਸਮੇਂ ਦੌਰਾਨ ਤੁਹਾਡਾਬਰੋਕਰਤੁਹਾਡੀਸਹਾਇਤਾਕਰਸਕਦਾ ਹੈ ਹਾਈ ਰਿਸਕ ਤੋਂ ਰੈਗੂਲਰਡਰਾਈਵਰਬਣਨ ਤੱਕ, ਜੇ ਉਹ ਸਾਰੀਆਂ ਰੈਗੂਲਰ ਕੰਪਨੀਆਂ ਅਤੇ ਹਾਈ ਰਿਸਕ ਕੰਪਨੀਆਂ ਨਾਲ ਕੰਮ ਕਰਦਾ ਹੈ। ਤੁਹਾਡਾਬਰੋਕਰਦੇਖਸਕਦਾ ਹੈ ਕਿ ਕਿਸ ਸਮੇਂ ਤੁਹਾਡੇ ਟਿਕਟਦੀ ਜਾਂ ਐਕਸੀਡੈਂਟਦੀਮਿਆਦਖਤਮ ਹੁੰਦੀ ਹੈ ਅਤੇ ਕਿਸ ਸਮੇਂ ਤੁਸੀਂ ਰੈਗੂਲਰ ਕੰਪਨੀ ਤੋਂ ਇੰਸੋਰੈਂਸ ਲੈਣਦੀਆਂ ਸਰਤਾਂ ਪੂਰੀਆਂ ਕਰਦੇ ਹੋ ਅਤੇ ਹੁਣਕਿਹੜੀ ਇੰਸੋਰੈਂਸ ਕੰਪਨੀ ਤੋਂ ਵਧੀਆਰੇਟਮਿਲਸਕਦੇ ਹਨ। ਇਹ ਲੇਖਆਮਅਤੇ ਮੁਢਲੀ ਜਾਣਕਾਰੀਵਾਸਤੇ ਲਿਖਿਆ ਗਿਆ ਹੈ,ਇਸ ਸਬੰਧੀ ਹੋਰਜਾਣਕਾਰੀਲੈਣਲਈ ਜਾਂ ਹਰਤਰਾਂ ਦੀ ਇੰਸੋਰੈਂਸ ਲੈਣਲਈ ਸੰਪਰਕ ਕਰਸਕਦੇ ਹੋ। ਜੇ ਤੁਹਾਡੇ ਕਾਰਾਂ ਅਤੇ ਘਰਦੀ ਇੰਸੋਰੈਂਸ ਦੇ ਰੇਟਬਿਨਾਂ ਵਜਾ ਹੀ ਵੱਧਕੇ ਆ ਗਏ ਹਨ ਜਾਂ ਨਵੇਂ ਡਰਾਈਵਰਾਂ ਦੇ ਰੇਟ ਇਕ ਸਾਲਪੂਰਾਹੋਣ ਤੇ ਵੀਨਹੀਂ ਘਟੇ ਤਾਂ ਤੁਸੀਂ ਮੈਨੂੰਕਾਲਕਰਸਕਦੇ ਹੋ 416-400-9997 ਤੇ। ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨਅਤੇ ਚਾਰ ਲੱਖ ਤੋਂ ਉਪਰਘਰ ਹੈ ਤਾਂ ਤੁਹਾਨੂੰਬਹੁਤਵਧੀਆਡਿਸਕਾਊਂਟ ਮਿਲਸਕਦਾ ਹੈ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …