Breaking News
Home / Mehra Media (page 3701)

Mehra Media

ਸਰਬੋਤਮ ਵਾਰਤਿਕ ਲਿਖਾਰੀ ਦਾ ਫੈਸਲਾ ਕਿਵੇਂ ਹੋਵੇਗਾ

25 ਜੂਨ, 2016 ਦੇ ਮਲਟੀਕਲਚਰਲ ਸਨਮਾਨ ਵਾਸਤੇ ਬਰੈਂਪਟਨ/ਅਜੀਤ ਸਿੰਘ ਰੱਖੜਾ ਬਰੈਂਪਟਨ ਸੌਕਰ ਸੈਂਟਰ ਵਿਚ 12 ਤੋਂ 4 ਵਜੇ ਤਕ ਹੋਣ ਵਾਲੇ ਮਲਟੀਕਲਚਰ ਸਮਾਗਮ ਸਮੇ ਸਰਬੋਤਮ ਲਿਖਾਰੀ ਨੂੰ ਘੋਸ਼ਿਤ ਕਰਨ ਲਈ ਇਕ ਸਰਵੇਖਣ ਹੋਇਆ ਹੈ। ਸਰਵੇਖਣ ਵਾਸਤੇ, 35 ਲੇਖਕਾਂ ਦੀ ਸੂਚੀ ਅਖਬਾਰ ਵਿਚ ਛਪੀ ਸੀ। ਸਰਵੇਖਣ ਦੇ ਨਤੀਜੇ ਬੜੇ ਦਿਲਚਸਪ ਰਹੇ …

Read More »

ਹਰਜੀਤ ਬੇਦੀ ਵੱਲੋਂ ਆਪਣੀ ਕਾਵਿ ਪੁਸਤਕ ‘ਹਕੀਕਤ’ ਰਜਿੰਦਰ ਸੈਣੀ ਹੁਰਾਂ ਨੂੰ ਭੇਟ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਖੱਬੇ ਪੱਖੀ ਧਿਰਾਂ ਅਤੇ ਅੱਜਕਲ ਬਰੈਂਪਟਨ ਵਿੱਚ ਐਸੋਸੀਏਸ਼ਨ ਆਫ ਸੀਨੀਅਰਜ਼ ਨਾਲ ਸਰਗਰਮੀ ਨਾਲ ਜੁੜੇ, ਪੇਸ਼ੇ ਵੱਜੋਂ ਅਧਿਆਪਕ ਰਹਿ ਚੁੱਕੇ ਹਰਜੀਤ ਬੇਦੀ ਹੋਰਾਂ ਵੱਲੋਂ ਲਿਖੀ ਕਵਿਤਾਵਾਂ ਦੀ ਕਿਤਾਬ ‘ਹਕੀਕਤ’ ਦੀ ਪ੍ਰਕਾਸ਼ਨਾ ਪੰਜਾਬ ਵਿੱਚ ‘ਤਰਕ ਭਾਰਤੀ ਪ੍ਰਕਾਸ਼ਨ’ ਵੱਲੋਂ ਕੀਤੀ ਗਈ ਹੈ। ਬੀਤੇ ਦਿਨੀਂ ਉਹ ਆਪਣੀ ਇਹ …

Read More »

ਟ੍ਰਾਂਜ਼ਿਟ ਲਈ ਹੋਰ ਪੇਅ ਕਰਨ ਲਈ ਤਿਆਰ ਰਹਿਣ ਟੋਰਾਂਟੋ ਵਾਸੀ

ਟੋਰਾਂਟੋ : ਟੋਰਾਂਟੋ ਦੀ ਚੀਫ਼ ਪਲੈਨਰ ਨੇ ਬਿਆਨ ਦਿੱਤਾ ਹੈ ਕਿ ਸ਼ਹਿਰ ਨੂੰ ਟ੍ਰਾਂਜ਼ਿਟ ਪ੍ਰੋਜੈਕਟ ਲਈ ਰਕਮ ਇਕੱਠੀ ਕਰਨ ਲਈ ਰੈਵਨਿਊ ਟੂਲ ਵਿਚ ਵਾਧਾ ਕੀਤੇ ਜਾਣ ਦੀ ਲੋੜ ਹੈ ਅਤੇ ਉਨ੍ਹਾਂ ਇਹ ਉਮੀਦ ਜਤਾਈ ਹੈ ਕਿ ਅਗਲੇ ਦੋ ਸਾਲਾਂ ਵਿਚ ਕੌਂਸਲ ਅਜਿਹਾ ਕਰ ਸਕਣਗੇ। ਟੋਰਾਂਟੋ ਰੀਜਨ ਬੋਰਡ ਆਫ਼ ਟ੍ਰੇਡ ਵਿਖੇ …

Read More »

ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਨ ਮਨਾਇਆ

ਬਰੈਂਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਨੇ ਸੁਲਤਾਨਉਲਕੌਮ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜਨਮ ਦਿਨ ਲੰਘੀ 8 ਮਈ ਦਿਨ ਐਤਵਾਰ ਨੂੰ ਗਲਿਡਨ ਗੁਰਦੁਆਰਾ ਸਾਹਿਬ ਬਰੈਂਪਟਨ ਵਿਚ ਮਨਾਇਆ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਗੁਰਬਾਣੀ ਸ਼ਬਦ ਕੀਰਤਨ ਹੋਇਆ। ਇਸ ਮੌਕੇ ਜਿੱਥੇ ਅਵਤਾਰ ਸਿੰਘ ਵਾਲੀਆ ਨੇ ਹਾਜ਼ਰ ਸਾਰੇ ਮਹਿਮਾਨਾਂ ਦਾ ਸਵਾਗਤ …

Read More »

‘ਫਾਈਨਲ ਅਸਾਲਟ’ ਦਸਤਾਵੇਜ਼ੀ ਫਿਲਮ 15 ਮਈ ਨੂੰ ਦਿਖਾਈ ਜਾਵੇਗੀ

‘ਫਾਈਨਲ ਅਸਾਲਟ’ ਦਸਤਾਵੇਜ਼ੀ ਫਿਲਮ ਨੂੰ 15 ਮਈ ਨੂੰ ਦੁਪਹਿਰ 12.00 ਵਜੇ ਸ਼ਿੰਗਾਰ ਬੈਂਕੁਇਟ ਹਾਲ ਵਿਚ ਦਿਖਾਇਆ ਜਾਵੇਗਾ। ਫਰੀ ਸ਼ੋਅ ਹੈ ਅਤੇ ਤੁਸੀਂ ਆਪਣੇ ਦੋਸਤਾਂ ਨਾਲ ਇਸ ਫਿਲਮ ਨੂੰ ਦੇਖਣ ਲਈ ਆ ਸਕਦੇ ਹੋ। ਹੋਰ ਜਾਣਕਾਰੀ ਲਈ 647-654-1600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ …

Read More »

ਮਿਸੀਸਾਗਾ ‘ਚ ਓਬੇਰ ਐਕਸ ਤੇ ਹੋਰਰਾਈਡਸ਼ੇਅਰਿੰਗ ਸਰਵਿਸਿਜ਼ ‘ਤੇ ਪਾਬੰਦੀ

ਸਾਰੀਆਂ ਗੈਰਕਾਨੂੰਨੀਕੰਪਨੀਆਂ ਨੂੰ ਪਿਕਿੰਗ ਅਪਅਤੇ ਯਾਤਰੀਸਰਵਿਸਿਜ਼ ਤੁਰੰਤ ਬੰਦਕਰਨ ਦੇ ਹੁਕਮ ਮਿਸੀਸਾਗਾ/ਬਿਊਰੋ ਨਿਊਜ਼ ਇਕ ਵੱਡਾ ਫੈਸਲਾਕਰਦੇ ਹੋਏ ਮਿਸੀਸਾਗਾਸਿਟੀ ਕੌਂਸਲ ਨੇ ਮਿਸੀਸਾਗਾ ‘ਚ ਰਾਈਡਸ਼ੇਅਰਿੰਗ ਸਰਵਿਸਿਜ਼ ਜਿਸ ਤਰ੍ਹਾਂ ਕਿ ਓਬੇਰ ਐਕਸ ਨੂੰ ਤੁਰੰਤ ਸਰਵਿਸਿਜ਼ ਬੰਦਕਰਨਦਾ ਹੁਕਮ ਦਿੱਤਾ ਹੈ।ਮਿਸੀਸਗਾ ‘ਚ ਹੁਣ ਰਾਈਡਸ਼ੇਅਰਿੰਗ ਕੰਪਨੀਆਂ ਨੂੰ ਕਾਨੂੰਨੀ ਤੌਰ ‘ਤੇ ਆਪਣੀਆਂ ਸੇਵਾਵਾਂ ਪ੍ਰਦਾਨਕਰਨਦਾ ਇਕ ਮਾਤਰਰਸਤਾ ਇਹ ਹੈ …

Read More »

ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਵਾਲਾ ਨਿੱਜੀ ਬਿੱਲ ਓਨਟਾਰੀਓ ਵਿਧਾਨ ਸਭਾ ਵਿਚ ਪੇਸ਼

ਬਿੱਲ ਪਾਸਹੋਣ’ਤੇ ਸਿੱਖ ਦਸਤਾਰਬੰਨ੍ਹ ਕੇ ਚਲਾਸਕਣਗੇ ਮੋਟਰਸਾਈਕਲ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾਵਿਚਆਬਾਦੀਪੱਖੋਂ ਸਭ ਤੋਂ ਵੱਡੇ ਪ੍ਰਾਂਤਓਨਟਾਰੀਓਵਿਚਦਸਤਾਰਧਾਰੀ ਸਿੱਖਾਂ ਨੂੰ ਮੋਟਰਸਾਈਕਲਚਲਾਉਣਸਮੇਂ ਹੈਲਮਟਪਹਿਨਣ ਤੋਂ ਛੋਟਵਾਲੀਆਜ਼ਾਦੀ ਅੰਗੜਾਈਲੈਣ ਲੱਗੀ ਹੈ। ਹਾਲਦੀਘੜੀਪ੍ਰਾਂਤ ਦੇ ਹਾਈਵੇ ਟਰੈਫਿਕਐਕਟਦੀਧਾਰਾ 104 ਅਨੁਸਾਰਹਰੇਕਮੋਟਰਸਾਈਕਲਚਾਲਕਲਈਹੈਲਮਟਪਹਿਨਣਾ ਜ਼ਰੂਰੀ ਹੈ ਅਤੇ ਸਿੱਖ ਲੰਬੇ ਸਮੇਂ ਤੋਂ ਇਸ ਧਾਰਾਵਿੱਚਸੋਧਦੀ ਮੰਗ ਕਰਰਹੇ ਹਨ। 2005 ਵਿਚਬਰੈਂਪਟਨਵਾਸੀਬਲਜਿੰਦਰ ਸਿੰਘ ਬਦੇਸ਼ਾ ਨੂੰ ਦਸਤਾਰਪਹਿਨ ਕੇ ਮੋਟਰਸਾਈਕਲਚਲਾਉਂਦੇ …

Read More »

ਪੰਜਾਬ ਵਿਚ ਨਸ਼ੇ ਦੀ ਸਮੱਸਿਆ ਸਬੰਧੀ ਕੁਮਾਰ ਵਿਸ਼ਵਾ ਸਦੀ ਐਲਬਮ ਰਿਲੀਜ਼

ਕੇਜਰੀਵਾਲ ਨੇ ਕਿਹਾ ਗੀਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਖੂਬ ਵਰਤਿਆ ਜਾਵੇਗਾ ਨਵੀਂ ਦਿੱਲੀ : ਪੰਜਾਬਵਿਚਨਸ਼ੇ ਦੀਸਮੱਸਿਆ ਨੂੰ ਲੈ ਕੇ ‘ਆਪ’ਲੀਡਰਕੁਮਾਰਵਿਸ਼ਵਾਸਦੀਐਲਬਮਰਿਲੀਜ਼ ਹੋ ਗਈ ਹੈ। ਦਿੱਲੀ ਦੇ ਸੀਰੀਫੋਰਟਆਡੀਟੋਰੀਅਮਵਿਚ ਮੁੱਖ ਮੰਤਰੀਅਰਵਿੰਦਕੇਜਰੀਵਾਲ ਨੇ ਵਿਸ਼ਵਾਸਦੀਐਲਬਮ ਨੂੰ ਰਿਲੀਜ਼ ਕੀਤਾ। ਆਮਆਦਮੀਪਾਰਟੀ ਇਸ ਗਾਣੇ ਰਾਹੀਂ ਪੰਜਾਬ’ਤੇ ਨਿਸ਼ਾਨਾਲਗਾਉਣਾ ਚਾਹੁੰਦੀ ਹੈ, ਜਿੱਥੇ ਅਗਲੇ ਸਾਲਵਿਧਾਨਸਭਾਚੋਣਾਂ ਹੋਣੀਆਂ ਹਨ। …

Read More »

ਗੁਰਦੁਆਰਾ ਸੋਧ ਬਿੱਲ’ਤੇ ਰਾਸ਼ਟਰਪਤੀ ਦੀ ਮੋਹਰ

ਕੇਸ ਕੱਟਣ, ਤੰਬਾਕੂ ਤੇ ਸ਼ਰਾਬਦਾਸੇਵਨਕਰਨਵਾਲੇ ਸਿੱਖ ਨਹੀਂ ਪਾਸਕਣਗੇ ਵੋਟ ਸੋਧ ਨੂੰ ਅਮਲੀਰੂਪਦੇਣਲਈਹੁਣਸਿਰਫਨੋਟੀਫਿਕੇਸ਼ਨਦੀਲੋੜ ਸੰਸਦ ਦੇ ਦੋਵੇਂ ਸਦਨਪਹਿਲਾਂ ਹੀ ਸੋਧ ਨੂੰ ਕਰ ਚੁੱਕੇ ਪ੍ਰਵਾਨ ਗੁਰਦੁਆਰਾਚੋਣਾਂ ਵਿੱਚੋਂ ਸਹਿਜਧਾਰੀ ਸਿੱਖ ਹੋਏ ਬਾਹਰ ਨਵੀਂ ਦਿੱਲੀ/ਬਿਊਰੋ ਨਿਊਜ਼ ਸਿੱਖ ਗੁਰਦੁਆਰਾਸੋਧਬਿੱਲ 2016 ਨੂੰ ਰਾਸ਼ਟਰਪਤੀਪ੍ਰਣਬਮੁਖਰਜੀ ਨੇ ਮਨਜ਼ੂਰ ਕਰਦਿੱਤਾ ਹੈ। ਇਸ ਤਹਿਤਦਾੜ੍ਹੀ, ਕੇਸ ਕੱਟਣ, ਤੰਬਾਕੂ ਅਤੇ ਸ਼ਰਾਬਦਾਇਸਤੇਮਾਲਕਰਨਵਾਲੇ ਸਿੱਖ ਸ਼੍ਰੋਮਣੀ ਗੁਰਦੁਆਰਾਪ੍ਰਬੰਧਕਕਮੇਟੀ …

Read More »

ਜੇ ਪਾਰਟੀ ਦਾ ਹੁਕਮ ਹੋਇਆ ਤਾਂ ਚੋਣ ਵੀ ਲੜਾਂਗਾ : ਗੁਰਪ੍ਰੀਤ ਘੁੱਗੀ

‘ਸਾਡੇ ਸੀਐਮਸਾਹਿਬ’ਫਿਲਮਦੀਪ੍ਰੋਮੋਸ਼ਨਲਈ ਆਏ ਸਨਟੋਰਾਂਟੋ ਮਿੱਸੀਸਾਗਾ/ਪਰਵਾਸੀਬਿਊਰੋ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਹਾਸਰਸਕਲਾਕਾਰਅਤੇ ਅੱਜਕੱਲ੍ਹ ਆਮਆਦਮੀਪਾਰਟੀ ਵਿੱਚ ਸ਼ਾਮਲ ਹੋ ਕੇ ਸਿਆਸਤ ਵਿੱਚ ਸਰਗਰਮ ਹੋ ਰਹੇ ਗੁਰਪ੍ਰੀਤ ਘੁੱਗੀ ਹੋਰਾਂ ਸਪਸ਼ਟਕੀਤਾ ਹੈ ਕਿ ਉਹ ਰਾਜਨੀਤੀ ਨੂੰ ਇਕ ਸੀਰੀਅਸਬਿਜ਼ਨਸਸਮਝਦੇ ਹਨਅਤੇ ਇਸ ਵਿੱਚ ਉਹ ਪੰਜਾਬ ਦੇ ਗੰਭੀਰ ਹਾਲਾਤਾਂ ਕਾਰਨਸਰਗਰਮ ਹੋਏ ਹਨ।’ਪਰਵਾਸੀਰੇਡੀਓ’ ਦੇ ਸੰਚਾਲਕ ਰਜਿੰਦਰ ਸੈਣੀਹੋਰਾਂ ਨਾਲ ਇਕ ਵਿਸ਼ੇਸ਼ …

Read More »