Breaking News
Home / Mehra Media (page 3625)

Mehra Media

ਰੋਪੜ-ਮੋਹਾਲੀ ਪਰਿਵਾਰਕ ਪਿਕਨਿਕ 23 ਜੁਲਾਈ ਨੂੰ ਕੈਲਸ ਪਾਰਕ ‘ਚ ਮਨਾਈ ਜਾਵੇਗੀ

ਟੋਰਾਂਟੋ : ਅਮਰ ਸਿੰਘ ਤੁੱਸੜ ਪ੍ਰਧਾਨ ਰੋਪੜ-ਮੋਹਾਲੀ ਸੋਸ਼ਲ ਸਰਕਲ ਸੂਚਨਾ ਦਿੰਦੇ ਹਨ ਕਿ ਅਦਾਰੇ ਦੀ ਸਲਾਨਾ ਪਰਿਵਾਰਕ ਪਿਕਨਿਕ ਦਿਨ ਸ਼ਨਿੱਚਰਵਾਰ 23 ਜੁਲਾਈ ਨੂੰ ਸਵੇਰੇ 10.00 ਵਜੇ ਤੋਂ 5.00 ਵਜੇ ਤੱਕ ਮਿਲਟਨ ਦੇ ਰਮਣੀਕ ਕੈਲਸੋ ਪਾਰਕ ਦੀ ਸਾਈਨ ਨੰਬਰ 3-4 ਵਿਖੇ ਮਨਾਈ ਜਾਵੇਗੀ। ਪਾਰਕ ਦਾ ਐਡਰੈਸ 5234 ਕੈਲਸੋ ਰੋਡ ਹੈ, ਜੋ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ‘ਕੈਨੇਡਾ-ਡੇਅ’ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਫਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ‘ਕੈਨੇਡਾ-ਡੇਅ’ 3 ਜੁਲਾਈ ਦਿਨ ਐਤਵਾਰ ਨੂੰ ‘ਸਲੈਡ-ਡੌਗ’ ਪਾਰਕ ਵਿੱਚ ਪੂਰੀ ਸ਼ਾਨੋ-ਸ਼ੋਕਤ ਨਾਲ ਮਨਾਇਆ ਗਿਆ। ਪ੍ਰਬੰਧਕਾਂ ਵੱਲੋਂ ਖੁੱਲ੍ਹੇ ਪਾਰਕ ਵਿੱਚ ਵੱਡੇ ਪੰਡਾਲ ਵਿੱਚ ਕੁਰਸੀਆਂ ਸਜਾ ਕੇ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਸਟੇਜ ਦੇ ਪਿਛਲੇ ਪਾਸੇ ਖਾਣ-ਪੀਣ ਦੀਆਂ ਚੀਜ਼ਾ-ਵਸਤਾਂ ਸਜਾਈਆਂ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਨੇ ਕੈਨੇਡਾ ਡੇਅ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ 8 ਜੁਲਾਈ ਨੂੰ ਕਨੇਡਾ ਡੇਅ ਮਨਾਇਆ ਗਿਆ। ਕਨੇਡਾ ਦਾ ਝੰਡਾ ਝੁਲਾਉਣ ਅਤੇ ਰਾਸ਼ਟਰੀ ਗੀਤ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਕਾਉਂਸਲਰ ਗੁਰਪ੍ਰੀਤ ਢਿੱਲੋਂ ਨੇ ਦੱਸਿਆ ਕਿ ਉਹਨਾਂ ਵਲੋਂ ਬਰੈਂਪਟਨ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਪੇਸ਼ ਕੀਤਾ ਮਤਾ ਸਰਬਸੰਮਤੀ …

Read More »

ਇਕੱਲੇ ਪੰਜਾਬੀ ਉਮੀਦਵਾਰ ਅਵਤਾਰ ਮਿਨਹਾਸ ਦਾ ਜਿੱਤਣਾ ਮੌਜੂਦਾ ਸਮੇਂ ਦੀ ਵੱਡੀ ਲੋੜ

ਈਟੋਬੀਕੋ/ਡੇਵਿਡ ਝਮਟ : ਇਟੋਬੀਕੋਕ ਵਾਰਡ ਨੰ 1 ਅਤੇ 2 ਤੋਂ ਸਕੂਲ ਟਰੱਸਟੀਜ਼ ਲਈ ਉਮੀਦਵਾਰ ਅਵਤਾਰ ਮਿਨਹਾਸ ਜੀ ਨੇਂ ਫੈਸਲਾ ਕੀਤਾ ਹੈ ਕਿ ਉਹ ਰਾਜਨੀਤਕਿ ਹਲਕਿਆਂ ਵਿੱਚ ਆਪਣੀਂ ਕਮਿਊਨਿਟੀ ਦੇ ਨੁਮਾੳਂਦੇ ਬਣਨ ਤਾਂ ਜੋ ਭਾਰਤੀ, ਪੰਜਾਬੀ ਕਮਿਊਨਿਟੀ ਦੀ ਜ਼ਿਆਦਾ ਤੋਂ ਜਿਆਦਾ ਮੱਦਦ ਹੋ ਸਕੇ। ਬਰੈਂਪਟਨ ਵਿੱਚ ਭਾਰਤੀ, ਪੰਜਾਬੀ ਨਿਵਾਸੀਆਂ ਦੀ ਇਹੀ …

Read More »

ਵਿਸ਼ਵ ਪਾਵਰ ਲਿਫਟਿੰਗ ਵਿੱਚ ਕੈਨੇਡਾ ਦਾ ਝੰਡਾ ਇਕ ਵਾਰ ਫਿਰ ਹਰਨੇਕ ਰਾਏ ਨੇ ਚੁੱਕਿਆ

ਟੋਰਾਂਟੋ : ਇਸ ਸਾਲ ਪਾਵਰਲਿਫਟਿੰਗ ਦੇ ਵਿਸ਼ਵ ਮੁਕਾਬਲੇ  ਅਮਰੀਕਾ ਦੇ ਕਿਲੀਨ  ਸ਼ਹਿਰ ਵਿੱਚ ਬੜੀ ਧੂਮ ਧਾਮ ਨਾਲ 19 – 26 ਜੂਨ 2016 ਨੂੰ ਕਰਵਾਏ  ਗਏ। ਇਨ੍ਹਾਂ ਮੁਕਾਬਲਿਆਂ ਵਿੱਚ 70 ਮੁਲਕਾਂ ਤੋਂ ਉੱਪਰ ਤਕਰੀਬਨ 1100 ਲਿਫਟਰਾਂ , ਰੈਫਰੀਆਂ ਅਤੇ ਕੋਚਾਂ  ਨੇ ਹਿੱਸਾ ਲਿਆ। ਕੈਨੇਡਾ ਵਲੋਂ ਗੁਆਂਢੀਂ ਮੁਲਕ ਹੋਣ ਕਰਕੇ ਬਹੁਤ ਵੱਡੀ …

Read More »

ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵੱਲੋਂ ਆਪਣਾ ‘ਪਲੇਠਾ ਗਰੈਜੂਏਸ਼ਨ ਸਮਾਗ਼ਮ’ ਪੂਰੀ ਸੱਜ-ਧੱਜ ਨਾਲ ਮਨਾਇਆ ਗਿਆ

ਬਰੈਂਪਟਨ ਦੀਆਂ ਕਈ ਪ੍ਰਮੁੱਖ-ਸ਼ਖਸੀਅਤਾਂ ਨੇ ਕੀਤੀ ਸਮਾਗ਼ਮ ‘ਚ ਸ਼ਮੂਲੀਅਤ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਬੀਤੇ ਵੀਰਵਾਰ 30 ਜੂਨ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਤੇ ਸਟਾਫ਼ ਵੱਲੋਂ ਮਿਲ ਕੇ ਸਕੂਲ ਦੀ ਪਹਿਲੀ ਗਰੈਜੂਏਸ਼ਨ ਸੈਰੀਮਨੀ ਬੜੇ ਭਾਵ-ਪੂਰਤ ਢੰਗ ਨਾਲ ਮਨਾਈ ਗਈ। ਬੇਸ਼ਕ, ਸਮੇਂ-ਸਮੇਂ ਇਸ ਸਕੂਲ ਵਿੱਚ ਕਈ ਪ੍ਰੋਗਰਾਮ ਹੁੰਦੇ ਰਹਿੰਦੇ …

Read More »

ਅਮਰੀਕਾ ‘ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਗੋਲੀਬਾਰੀ; ਪੰਜ ਪੁਲਿਸ ਅਫ਼ਸਰਾਂ ਦੀ ਮੌਤ

ਪੁਲਿਸ ਮੁਕਾਬਲੇ ਵਿੱਚ ਸਿਆਹਫਾਮ ਵਿਅਕਤੀ ਦੇ ਮਾਰੇ ਜਾਣ ਮਗਰੋਂ ਭੜਕੇ ਲੋਕ ਹਿਊਸਟਨ/ਬਿਊਰੋ ਨਿਊਜ਼ ਇਕ ਸਿਆਹਫਾਮ ਵਿਅਕਤੀ ਦੀ ਪਿਛਲੇ ਹਫ਼ਤੇ ਪੁਲਿਸ ਗੋਲੀਬਾਰੀ ਵਿੱਚ ਹੋਈ ਮੌਤ ਦੇ ਵਿਰੋਧ ਵਿੱਚ ਡੱਲਾਸ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਘਾਤ ਲਾ ਕੇ ਕੀਤੇ ਹਮਲੇ ਵਿੱਚ ਪੰਜ ਪੁਲਿਸ ਅਫ਼ਸਰ ਮਾਰੇ ਗਏ ਅਤੇ ਸੱਤ ਜ਼ਖ਼ਮੀ ਹੋ ਗਏ। ਅਮਰੀਕਾ …

Read More »

ਅਮਰੀਕੀ ਕੈਪੀਟਲ ਬਿਲਡਿੰਗ ਨੂੰ ਕੁਝ ਸਮੇਂ ਲਈ ਬੰਦ ਰੱਖਿਆ

ਵਾਸ਼ਿੰਗਟਨ: ਇਕ ਸ਼ੱਕੀ ਵਿਅਕਤੀ ਵੱਲੋਂ ਹਥਿਆਰ ਲੈ ਕੇ ਘੁੰਮਣ ਦੀਆਂ ਰਿਪੋਰਟਾਂ ਮਗਰੋਂ ਅਮਰੀਕੀ ਕੈਪੀਟਲ ਬਿਲਡਿੰਗ ਨੂੰ ਕਰੀਬ ਇਕ ਘੰਟੇ ਲਈ ਬੰਦ ਰੱਖਿਆ ਗਿਆ। ਕੈਪੀਟਲ ਪੁਲਿਸ ਨੇ ਬਿਲਡਿੰਗ ਦੇ ਅਮਲੇ ਅਤੇ ਉਥੇ ਆਏ ਲੋਕਾਂ ਨੂੰ ਹੁਕਮ ਦਿੱਤੇ ਕਿ ਉਹ ਕਿਸੇ ਓਹਲੇ ਹੋ ਜਾਣ ਅਤੇ ਤਾਕੀਆਂ ਤੇ ਦਰਵਾਜ਼ਿਆਂ ਤੋਂ ਦੂਰ ਰਹਿਣ। ਬਿਲਡਿੰਗ …

Read More »

ਟੈਰੇਸਾ ਮੇਅ ਬਣੀ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ

ਲੰਡਨ/ਬਿਊਰੋ ਨਿਊਜ਼ ਮਾਰਗਰੇਟ ਥੈਚਰ ਮਗਰੋਂ ਟੈਰੇਸਾ ਮੇਅ ਨੇ ਜਦੋਂ ਬਰਤਾਨੀਆ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ‘ਬ੍ਰਿਐਗਜ਼ਿਟ’ ਤੋਂ ਬਾਅਦ ਕੰਮ ਦਾ ਭਾਰੀ ਬੋਝ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਕੰਸਰਵੇਟਿਵ ਪਾਰਟੀ ਦੀ 59 ਸਾਲਾ ਆਗੂ ਲਈ ਪਹਿਲੀ ਚੁਣੌਤੀ ਆਪਣੇ ਟੀਮ ਦੇ ਮੋਹਰੀਆਂ ਦੀ ਚੋਣ ਹੋਵੇਗੀ, ਜੋ ਯੂਰਪੀ …

Read More »

ਲੋਕਾਂ ਨੇ ਕਿਹਾ ਕਿ ਸੀ.ਆਰ.ਏ. ਤੋਂ ਨਹੀਂ ਮਿਲਿਆ ਕੋਈ ਰਿਬੇਟ

ਟੋਰਾਂਟੋ/ ਬਿਊਰੋ ਨਿਊਜ਼ : ਲੋਕਾਂ ਨੂੰ ਅਜੇ ਤੱਕ ਉਲਝਣ ਹੈ ਕਿ ਆਖ਼ਰ ਰਿਬੇਟ ਕਿਸ ਨੂੰ ਮਿਲਿਆ ਹੈ? ਕਈ ਕਾਲਰ ਲਗਾਤਾਰ ਫ਼ੋਨ ਕਰਕੇ ਇਹ ਪਤਾ ਕਰਨਾ ਚਾਹ ਰਹੇ ਹਨ ਕਿ ਆਖ਼ਰਕਾਰ ਇਹ ਪ੍ਰਕਿਰਿਆ ਕੀ ਹੈ, ਕਿਉਂਕਿ ਉਨ੍ਹਾਂ ਨੂੰ ਤਾਂ ਆਪਣੇ ਘਰ ਹੀ ਕਲੋਜਿੰਗ ‘ਤੇ ਸੀ.ਆਰ.ਏ.ਜਾਂ ਬਿਲਡਰ ਤੋਂ ਕੋਈ ਰਿਬੇਟ ਫ਼ਾਰਮ ਨਹੀਂ …

Read More »