ਆਰ ਸੀ ਐਮ ਪੀ ਦਾ ਦਾਅਵਾ ਕੈਨੇਡਾ ਦੇ ਵੱਡੇ ਸ਼ਹਿਰਾਂ ‘ਚ ਆਤਮਘਾਤੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ 20 ਸਾਲਾ ਨੌਜਵਾਨ ਏਰਨ ਓਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਵਿਚ ਆਈਐਸਆਈਐਸ ਦਾ ਝੰਡਾ ਚੁੱਕਣ ਵਾਲਾ ਸ਼ੱਕੀ ਅੱਤਵਾਦੀ ਆਰਸੀਐਮਪੀ ਨੇ ਮਾਰ ਮੁਕਾਇਆ। ਲਗਭਗ 20 ਸਾਲਾ ਏਰਨ ਉਸ ਵਕਤ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਿਆ …
Read More »ਕੈਨੇਡਾ ‘ਚ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਧਰਤੀ ‘ਤੇ ਭਾਰਤ ਦੀ ਆਜ਼ਾਦੀ ਦਾ ਦਿਹਾੜਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਪੈਨੋਰਮਾ ਇੰਡੀਆ ਵੱਲੋਂ ਆਯੋਜਿਤ ਆਜ਼ਾਦੀ ਦੀ 69ਵੀਂ ਵਰ੍ਹੇਗੰਢ ਮੌਕੇ ਜੋ ਪਰੇਡ ਸਜੀ ਉਹ ਇਤਿਹਾਸ ਸਿਰਜ ਗਈ। ਇਸ ਪਰੇਡ ਵਿਚ ਜਿੱਥੇ ਭਾਰਤ ਦੀਆਂ ਵੱਖੋ-ਵੱਖ 9 ਸਟੇਟਾਂ ਦੀਆਂ ਝਾਕੀਆਂ ਸ਼ਾਮਲ ਹੋਈਆਂ ਉਥੇ ਪੂਰਾ ਭਾਰਤ …
Read More »ਡਰਾਈਵਰ ਆਖ ਰਿਹਾ ਉਸ ਨੂੰ ਗਲਤ ਚਾਰਜ ਕੀਤਾ, ਪੁਲਿਸ ਵੀਡੀਓ ‘ਚੋਂ ਲੱਭ ਰਹੀ ਸਬੂਤ
ਬਰੈਂਪਟਨ/ਬਿਊਰੋ ਨਿਊਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹੁਣ ਉਸ ਵੀਡੀਓ ਨੂੰ ਦੇਖ ਰਹੀ ਹੈ ਜਿਸ ‘ਚ ਇਕ ਡਰਾਈਵਰ ਨੂੰ ਗਲਤ ਢੰਗ ਨਾਲ ਚਾਰਜ ਕੀਤੇ ਜਾਣ ਦਾ ਦੋਸ਼ ਲਗਾ ਰਿਹਾ ਹੈ। ਡੈਸ਼ਬੋਰਡ ਕੈਮਰੇ ਨਾਲ ਪੁਲਿਸ ਆਪਣੇ ਹੀ ਡਾਟੇ ਨੂੰ ਖੰਗਾਲ ਰਹੀ ਹੈ। ਦਰਅਸਲ ਬਰੈਂਪਟਨ ਇੰਟਰਸੈਕਸ਼ਨ ‘ਤੇ ਇਕ ਕਾਰ …
Read More »ਟੋਰਾਂਟੋ ਫ਼ਿਲਮ ਮੇਲੇ ‘ਚ ਦਿਖਾਈ ਜਾਵੇਗੀ ਕੇਜਰੀਵਾਲ ‘ਤੇ ਡਾਕੂਮੈਂਟਰੀ
ਡਾਕੂਮੈਂਟਰੀ ‘ਚ ਪਾਰਟੀ ਦੇ ਜਨਮ ਅਤੇ ਇਸ ਦੇ ਬਾਨੀ ਕੇਜਰੀਵਾਲ ਦੇ ਸੰਘਰਸ਼ ਨੂੰ ਕੀਤਾ ਗਿਆ ਰੂਪਮਾਨ ਟੋਰਾਂਟੋ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ‘ਤੇ ਬਣੀ ਇਕ ਡਾਕੂਮੈਂਟਰੀ ਟੋਰਾਂਟੋ ਫ਼ਿਲਮ ਮਹਾਂਉਤਸਵ ਵਿਚ ਦਿਖਾਈ ਜਾਵੇਗੀ। ਇਸ ਡਾਕੂਮੈਂਟਰੀ ਵਿਚ ਪਾਰਟੀ ਦੇ ਜਨਮ ਅਤੇ ਇਸ ਦੇ ਬਾਨੀ ਨੇਤਾ ਅਰਵਿੰਦ ਕੇਜਰੀਵਾਲ ਦੇ ਸੰਘਰਸ਼ ਬਾਰੇ ਦਿਖਾਇਆ ਗਿਆ ਹੈ। …
Read More »ਪਰਮਾਣੂ ਊਰਜਾ ਦੇ ਖੇਤਰ ‘ਚ ਨਵੀਂ ਪੇਸ਼ਕਦਮੀ
ਮੋਦੀ ਤੇ ਪੂਤਿਨ ਵਲੋਂ ਕੁਡਾਨਕੁਲਮ ਪਲਾਂਟ ਦਾ ਪਹਿਲਾ ਯੂਨਿਟ ਦੇਸ਼ ਨੂੰ ਸਮਰਪਿਤ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸਾਂਝੇ ਤੌਰ ‘ਤੇ ਕੁਡਾਨਕੁਲਮ ਪਰਮਾਣੂ ਪਲਾਂਟ ਦਾ ਪਹਿਲਾ ਯੂਨਿਟ ਦੇਸ਼ ਨੂੰ ਸਮਰਪਿਤ ਕੀਤਾ। ਦੋਹਾਂ ਆਗੂਆਂ ਨੇ ਇਸ ਨੂੰ ਭਾਰਤ-ਰੂਸ ਦੀ ਰਣਨੀਤਕ ਭਾਈਵਾਲੀ ਦੀ ਮਿਸਾਲ …
Read More »ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਲਈ ਦੋ ਸਿੱਖ ਪਾਰਲੀਮੈਂਟ ਮੈਂਬਰਾਂ ਦੀ ਚੋਣ ਕਰਵਾਈ ਜਾਵੇ : ਚੰਦੂਮਾਜਰਾ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੰਗ ਕੀਤੀ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿਚ ਦੋ ਸਿੱਖ ਪਾਰਲੀਮੈਂਟ ਮੈਂਬਰਾਂ ਨੂੰ ਚੁਣ ਕੇ ਭੇਜਣ ਲਈ ਲੋਂੜੀਦੀ ਕਾਰਵਾਈ ਤੁਰੰਤ ਕਰਵਾਈ ਜਾਵੇ। …
Read More »ਯੂਪੀ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਸ਼ੁਰੂ
ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ 900 ਸ਼ਰਧਾਲੂ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਸਰਕਾਰ ਦੀ ਤਰਜ਼ ‘ਤੇ ਉਤਰ ਪ੍ਰਦੇਸ਼ ਸਰਕਾਰ ਵੱਲੋਂ ਵੀ ਆਪਣੇ ਸੂਬਾ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਉਤਰ ਪ੍ਰਦੇਸ਼ ਦੇ ਲਗਭਗ 900 ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਇੱਕ …
Read More »ਸ਼ਰਮੀਲਾ ਨੇ ਭੁੱਖ ਹੜਤਾਲ ਛੱਡੀ, ਸੰਘਰਸ਼ ਨਹੀਂ
‘ਅਫਸਪਾ’ ਦੇ ਖ਼ਾਤਮੇ ਲਈ ਮੁੱਖ ਮੰਤਰੀ ਬਣਨਾ ਚਾਹੁੰਦੀ ਹੈ ਮਨੀਪੁਰ ਦੀ ‘ਲੋਹ ਔਰਤ’ ਇੰਫਾਲ/ਬਿਊਰੋ ਨਿਊਜ਼ ਮਨੀਪੁਰ ਦੀ ‘ਲੋਹ ਔਰਤ’ ਇਰੋਮ ਸ਼ਰਮੀਲਾ ਨੇ 16 ਸਾਲਾਂ ਬਾਅਦ ਮੰਗਲਵਾਰ ਨੂੰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਭੁੱਖ ਹੜਤਾਲ ਸਮਾਪਤ ਕਰ ਦਿੱਤੀ। ਇਹ ਵਿਸ਼ਵ ਦੀ ਸਭ ਤੋਂ ਲੰਬੀ ਭੁੱਖ ਹੜਤਾਲ ਸੀ। ਉਨ੍ਹਾਂ ਐਲਾਨ ਕੀਤਾ ਕਿ …
Read More »ਆਸਾ ਰਾਮ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਆਸਾ ਰਾਮ ਦੀ ਅੰਤ੍ਰਿਮ ਜ਼ਮਾਨਤ ‘ਤੇ ਰਿਹਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਸਾ ਰਾਮ ਨੇ ਸਿਹਤ ਦੇ ਅਧਾਰ ‘ਤੇ ਅੰਤ੍ਰਿਮ ਜ਼ਮਾਨਤ ‘ਤੇ ਰਿਹਾਈ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਸੀ। ਮਾਨਯੋਗ ਜੱਜ ਬੀ ਲੋਕੁਰ …
Read More »ਵਿਪਾਸਨਾ ਕੋਰਸ ਮਗਰੋਂ ਮੈਦਾਨ ‘ਚ ਨਿੱਤਰੇ ਕੇਜਰੀਵਾਲ
ਕਿਹਾ, ਫਰੈਸ਼ ਤੇ ਊਰਜਾਵਾਨ ਮਹਿਸੂਸ ਕਰ ਰਿਹਾ ਹਾਂ ਧਰਮਸ਼ਾਲਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹਿਮਾਚਲ ਦੇ ਧਰਮਕੋਟ ਵਿਖੇ 10 ਦਿਨਾਂ ਦਾ ‘ਵਿਪਾਸਨਾ ਧਿਆਨ ਪ੍ਰੋਗਰਾਮ’ ਖਤਮ ਹੋ ਗਿਆ ਹੈ। ਸੈਂਟਰ ਤੋਂ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਨੇ ਟਵੀਟ ਕਰਕੇ ਦੱਸਿਆ ਕਿ …
Read More »