Breaking News
Home / Mehra Media (page 3553)

Mehra Media

ਕੇਜਰੀਵਾਲ ਦੇ ਦੋ ਵਿਧਾਇਕਾਂ ‘ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ

ਅਮਾਨਤਉਲ੍ਹਾ ਖਾਨ ਤੇ ਸੋਮਨਾਥ ਭਾਰਤੀ ਖਿਲਾਫ ਮਾਮਲਾ ਹੋਇਆ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਉੱਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਔਰਤ ਨਾਲ ਛੇੜਖ਼ਾਨੀ ਦੇ ਮਾਮਲੇ ਵਿੱਚ ਘਿਰੇ ਓਖਲਾ ਤੋਂ ਵਿਧਾਇਕ ਅਮਾਨਤਉਲ੍ਹਾ ਖ਼ਾਨ ਖ਼ਿਲਾਫ਼ ਐਫ.ਆਈ.ਆਰ. ਦਰਜ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰੀ  ਸੰਪਤੀ …

Read More »

ਅਨਾਜ ਘੁਟਾਲੇ ਸਬੰਧੀ ਵਿਧਾਨ ਸਭਾ ‘ਚ ਕਾਂਗਰਸ ਨੇ ਪੰਜਾਬ ਸਰਕਾਰ ਖਿਲਾਫ ਨਵੇਂ ਤੱਥ ਕੀਤੇ ਪੇਸ਼

ਜਿਨ੍ਹਾਂ ਟਰੱਕਾਂ ‘ਤੇ ਅਨਾਜ ਲਿਆਂਦਾ ਦਿਖਾਇਆ, ਉਹ ਨੰਬਰ ਮੋਟਰ ਸਾਈਕਲਾਂ ਦੇ ਨਿਕਲੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਹੋਏ ਅਨਾਜ ਘੁਟਾਲੇ ਸਬੰਧੀ ਕਾਂਗਰਸ ਨੇ ਅੱਜ ਨਵੇਂ ਤੱਥ ਪੇਸ਼ ਕੀਤੇ। ਪੰਜਾਬ ਸਰਕਾਰ ਨੇ ਜਿਨ੍ਹਾਂ ਟਰੱਕਾਂ ਰਾਹੀਂ ਅਨਾਜ ਮੰਡੀ ਤੋਂ ਗੁਦਾਮ ਤੱਕ ਪਹੁੰਚਿਆ ਸੀ, ਉਨ੍ਹਾਂ ਦੇ ਨੰਬਰਾਂ ਦਾ ਵੇਰਵਾ ਪੂਰੀ ਤਰ੍ਹਾਂ ਗ਼ਲਤ ਨਿਕਲਿਆ। ਜਿਨ੍ਹਾਂ …

Read More »

ਜਗਮੀਤ ਬਰਾੜ ਨੇ ਕੇਜਰੀਵਾਲ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ

‘ਆਪ’ ਥੋੜ੍ਹੇ ਸਮੇਂ ‘ਚ ਇਤਿਹਾਸਕ ਪਾਰਟੀ ਬਣ ਕੇ ਸਾਹਮਣੇ ਆਈ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਹਮਾਇਤ ਦਾ ਐਲਾਨ ਕਰਨ ਮਗਰੋਂ ਜਗਮੀਤ ਬਰਾੜ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਵਿੱਚ ਖ਼ੂਬ ਕਸੀਦੇ ਪੜ੍ਹੇ ਹਨ। ਮੁਹਾਲੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਬਰਾੜ ਨੇ ਆਖਿਆ ਕਿ …

Read More »

ਨਿਊਜ਼ੀਲੈਂਡ ਖ਼ਿਲਾਫ਼ ਕ੍ਰਿਕਟ ਟੀਮ ਇੰਡੀਆ ਦਾ ਐਲਾਨ

ਵਿਰਾਟ ਕੋਹਲੀ ਨੂੰ ਮਿਲੀ ਕਪਤਾਨੀ ਮੁੰਬਈ/ਬਿਊਰੋ ਨਿਊਜ਼ ਨਿਊਜ਼ੀਲੈਂਡ ਖ਼ਿਲਾਫ਼ 22 ਸਤੰਬਰ ਤੋਂ ਹੋ ਰਹੀ ਕ੍ਰਿਕਟ ਦੀ ਘਰੇਲੂ ਤਿੰਨ ਟੈੱਸਟ ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਟੀਮ ਦੀ ਕਪਤਾਨੀ ਵਿਰਾਟ ਕੋਹਲੀ ਨੂੰ ਸੌਂਪੀ ਗਈ ਹੈ ਜਦੋਂ ਕਿ ਅਜਿੰਕੈ ਰਹਾਣੇ ਉਪ ਕਪਤਾਨ ਹੋਣਗੇ। ਰੋਹਿਤ ਸ਼ਰਮਾ ਅਤੇ ਸ਼ਿਖਰ …

Read More »

ਸੁੱਚਾ ਸਿੰਘ ਛੋਟੇਪੁਰ ਨੇ ਕਿਹਾ

ਦਿੱਲੀ ਛੱਡ ਪੰਜਾਬ ਦੀ ਕੁਰਸੀ ‘ਤੇ ਬੈਠਣ ਲਈ ਉਤਾਵਲੇ ਹਨ ਕੇਜਰੀਵਾਲ ਫਿਰੋਜ਼ਪੁਰ/ਬਿਊਰੋ ਨਿਊਜ਼ ‘ਆਪ’ ਤੋਂ ਅਲੱਗ ਹੋਏ ਸੁੱਚਾ ਸਿੰਘ ਛੋਟੇਪੁਰ ਵੱਲੋਂ ਸ਼ੁਰੂ ਕੀਤਾ ਪੰਜਾਬ ਦਾ ਦੌਰਾ ਅੱਜ ਫ਼ਿਰੋਜ਼ਪੁਰ ਪਹੁੰਚਿਆ। ਛੋਟੇਪੁਰ ਦੇ ਸਮੱਰਥਕਾਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸਰਕਲ ਇੰਚਾਰਜ ਸੁਖਵਿੰਦਰ ਸਿੰਘ ਸਰਪੰਚ ਬੁਲੰਦੇਵਾਲੀ ਨੇ ਵੀ ਆਮ …

Read More »

‘ਆਪ’ ਵਲੋਂ ਕਿਸਾਨ ਮੈਨੀਫੈਸਟੋ ਜਾਰੀ

ਐਸਵਾਈਐੱਲ ਦੀ ਜ਼ਮੀਨ ਕਿਸਾਨਾਂ ਨੂੰ ਕਰਾਂਗੇ ਵਾਪਸ ਕਿਸਾਨਾਂ ਨੂੰ 12 ਘੰਟੇ ਮੁਫਤ ਬਿਜਲੀ ਦੇਣ ਦਾ ਐਲਾਨ ਮੋਗਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵੱਲੋਂ ਐਤਵਾਰ ਨੂੰ ਬਾਘਾਪੁਰਾਣਾ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਸਾਨ ਚੋਣ ਮਨੋਰਥ ਪੱਤਰ ਜਾਰੀ ਕੀਤਾ। ਚੋਣ ਮਨੋਰਥ ਪੱਤਰ ਅਨੁਸਾਰ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ …

Read More »

ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਦੇ ਬਰੈਂਪਟਨ ਆਫਿਸ ਵਿਚ ਟਾਊਨ ਹਾਲ ਮੀਟਿੰਗ ਹੋਈ

ਬਰੈਂਪਟਨ/ਡਾ. ਝੰਡ ਬੀਤੇ ਮੰਗਲਵਾਰ 6 ਸਤੰਬਰ ਨੂੰ ਰਮੇਸ਼ ਸੰਘਾ ਦੇ 100 ਕੈਨੇਡੀ ਰੋਡ ਸਥਿਤ ਦਫ਼ਤਰ ਵਿੱਚ ਟਾਊਨ ਹਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬਰੈਂਪਟਨ ਸੈਂਟਰ ਰਾਈਡਿੰਗ ਤੋਂ ਇਲਾਵਾ ਆਸ-ਪਾਸ ਦੀਆਂ ਹੋਰ ਰਾਈਡਿੰਗਾਂ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਮੁੱਖ-ਬੁਲਾਰੇ ਮਿਸ ਏਰਾਜ ਵੱਲੋਂ ਪਾਵਰ-ਪੁਆਇੰਟ ਦੀ ਮਦਦ …

Read More »

ਜੱਗੀ ਬਰਾੜ ਦੀ ਨਵੀਂ ਕਾਵਿ-ਪੁਸਤਕ ਦਾ ਲੋਕ ਅਰਪਣ 11 ਸਤੰਬਰ ਨੂੰ

ਮਿਸੀਸਾਗਾ  : ਕੈਨੇਡਾ ਦੀ ਨਾਮਵਰ ਪੰਜਾਬੀ ਲੇਖਿਕਾ ਜੱਗੀ ਬਰਾੜ ਸਮਾਲਸਰ ਦੀ ਨਵੀਂ ਪੁਸਤਕ ‘ਵੰਝਲ਼ੀ’ ਰਿਲੀਜ਼ ਸਮਾਰੋਹ ਮਾਲਟਨ ਦੇ ਗਰੇਟ ਪੰਜਾਬ ਪਲ਼ਾਜੇ ਵਿੱਚ ਐਤਵਾਰ ਬਾਰਾਂ ਤੋਂ ਦੋ ਵਜੇ ਤੱਕ ਚੇਤਨਾ ਪ੍ਰਕਾਸ਼ਨ ਵੱਲੋਂ ਚੱਲ ਰਹੇ ਪੁਸਤਕ ਮੇਲੇ ਵਿੱਚ ਰਿਲੀਜ਼ ਕੀਤੀ ਜਾ ਰਹੀ। ਚੇਤਨਾ ਪ੍ਰਕਾਸ਼ਨ ਦੇ ਸਤੀਸ ਗੁਲਾਟੀ ਅਨੁਸਾਰ ਇਸ ਮੌਕੇ ਪੰਜਾਬੀ ਦੇ …

Read More »

ਪ੍ਰਿੰਸੀਪਲ ਪਾਖਰ ਸਿੰਘ ਦੀ ਨਵੀਂ ਪੁਸਤਕ ‘ਸ਼ਹੀਦ ਊਧਮ ਸਿੰਘ’

ਬਰੈਂਪਟਨ/ਅਜੀਤ ਸਿੰਘ ਰੱਖੜਾ ਜਿਵੇਂ ਦਰਖਤਾਂ ਨੂੰ ਇਕ ਖਾਸ ਉਮਰ ਵਿਚ ਜਾਕੇ ਰਸ ਦਾਇਕ ਫਲ ਲੱਗਦੇ ਹਨ, ਇਵੇਂ ਹੀ ਲੇਖਕ ਲੋਕ ਇਕ ਖਾਸ ਉਮਰ ਵਿਚ ਆਕੇ ਵਧੀਆਂ ਕਿਤਾਬਾਂ ਲਿਖਦੇ ਹਨ। ਪਿਛੇ ਜਿਹੇ ਪੂਰਨ ਸਿੰਘ ਪਾਂਧੀ ਨੇ ਆਪਣੀ ਉਮਰ ਦੇ ਅਸੀਵਿਆਂ ਵਿਚ ਆਕੇ ਸੰਗੀਤ ਉਪਰ ਐਸੀ ਕਿਤਾਬ ਲਿਖੀ ਕਿ ਹੁਣ ਲੇਖਕ ਉਪਰ …

Read More »

ਪੰਜਾਬੀ ਨਾਟਕ ‘ਕੰਧਾਂ ਰੇਤ ਦੀਆਂ’ ਦੀ ਪੇਸ਼ਕਾਰੀ 2 ਅਤੇ 9 ਅਕਤੂਬਰ ਨੂੰ

ਬਰੈਂਪਟਨ : ਪੰਜਾਬੀ ਆਰਟਸ ਐਸੋਸੀਏਸ਼ਨ ਨੇ ਇਸਦੇ ਦੋ ਸ਼ੋਅ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਪਹਿਲਾ ਸ਼ੋਅ 2 ਅਕਤੂਬਰ ਨੂੰ ਹਰਦੇਵ ਸਮਰਾ ਦੀ ਟੀਮ ਦੇ ਉਪਰਾਲੇ ਨਾਲ ਮਰਖਮ, ਸਕਾਰਬਰੋ, ਮੈਪਲ ਵਾਸੀਆਂ ਲਈ ਸ਼ਾਮ 5 ਵਜੇ ਸਿਟੀ ਪਲੇਅ ਹਾਊਸ 1000 ਨਿਊ ਵਿਸਟ ਮਨਿਸਟਰ ਵਾਅਨ ਵਿਖੇ ਤੇ ਦੂਸਰਾ ਬਰੈਂਪਟਨ, ਮਿਸੀਸਾਗਾ ਤੇ ਜੀਟੀਏ ਦੇ …

Read More »