ਚੰਡੀਗੜ੍ਹ/ਬਿਊਰੋ ਨਿਊਜ਼ : ਸੋਮਵਾਰ ਸ਼ਾਮ ਤੋਂ ਲੈ ਕੇ ਬੁੱਧਵਾਰ ਤੱਕ ਪੰਜਾਬ ਵਿਧਾਨ ਸਭਾ ਅੰਦਰ ਧਰਨਾ ਲਾ ਕੇ ਬੈਠੇ ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਮਨਾ ਸਕੇ। ਮੰਗਲਵਾਰ ਨੂੰ ਛੁੱਟੀ ਵਾਲੇ ਦਿਨ ਵੀ ਵਿਧਾਨ ਸਭਾ ਵਿਚ ਧਰਨਾ ਲਾ ਕੇ ਬੈਠੇ ਵਿਰੋਧੀ ਦਲ ਦੇ ਕਾਂਗਰਸੀ ਵਿਧਾਇਕਾਂ ਨੂੰ ਮਨਾਉਣ …
Read More »ਐਤਵਾਰ : ਵਿਧਾਨ ਸਭਾ ‘ਚ ਦਾਖਲ ਹੋਣ ਲਈ ‘ਆਪ’ ਨੇ ਖੇਡਿਆ ਕਿਸਾਨ ਪੱਤਾ
ਕੇਜਰੀਵਾਲ ਵੱਲੋਂ ਕਿਸਾਨ ਚੋਣ ਮੈਨੀਫੈਸਟੋ ਜਾਰੀ, ਦਾਅਵਾ 2018 ਤੱਕ ਪੰਜਾਬ ਦੇ ਗਰੀਬ ਕਿਸਾਨਾਂ ਨੂੰ ਕਰਾਂਗੇ ਕਰਜ਼ ਮੁਕਤ ਮੋਗਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵੱਲੋਂ ਐਤਵਾਰ ਨੂੰ ਬਾਘਾਪੁਰਾਣਾ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਦੌਰਾਨ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਚੋਣ ਮਨੋਰਥ ਪੱਤਰ ਜਾਰੀ ਕੀਤਾ। ਚੋਣ ਮਨੋਰਥ …
Read More »ਬੁੱਧਵਾਰ : ਨਵਜੋਤ ਸਿੱਧੂ ਨੇ ਆਖਰ ਦੇ ਹੀ ਦਿੱਤਾ ਭਾਜਪਾ ਤੋਂ ਅਸਤੀਫ਼ਾ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਲਿਖੇ ਸੰਖੇਪ ਪੱਤਰ ਰਾਹੀਂ ਅਸਤੀਫ਼ੇ ਦਾ ਕੋਈ ਕਾਰਨ ਨਹੀਂ ਦੱਸਿਆ। ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ, ਜੋ ਪੰਜਾਬ ਵਿਚ ਭਾਜਪਾ ਦੀ ਵਿਧਾਇਕ ਹੈ, ਵੱਲੋਂ ਅਸਤੀਫ਼ਾ ਦੇਣ ਬਾਰੇ ਕੋਈ ਜਾਣਕਾਰੀ …
Read More »ਮੋਦੀ-ਗ਼ਨੀ ਮਿਲਣੀ : ਪਾਕਿ ਨੂੰ ਅੱਤਵਾਦ ਬਾਰੇ ਸਖਤ ਸੁਨੇਹਾ
ਭਾਰਤ-ਅਫਗਾਨਿਸਤਾਨ ਵਿਚਾਲੇ ਤਿੰਨ ਸਮਝੌਤਿਆਂ ‘ਤੇ ਦਸਤਖਤ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਭਾਰਤ ਅਤੇ ਪਾਕਿਸਤਾਨ ਨੇ ਸੱਦਾ ਦਿੱਤਾ ਕਿ ਅੱਤਵਾਦੀਆਂ ਨੂੰ ਸ਼ਹਿ ਦੇਣਾ ਅਤੇ ਸੁਰੱਖਿਅਤ ਟਿਕਾਣੇ ਮੁਹੱਈਆ ਕਰਵਾਏ ਜਾਣਾ ਬੰਦ ਕੀਤਾ ਜਾਵੇ। ਦੋਵੇਂ ਮੁਲਕਾਂ ਨੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਵੀ ਫ਼ੈਸਲਾ ਲਿਆ ਹੈ। ਇਸ …
Read More »ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੈਮਰਨ ਨੇ ਸੰਸਦ ਮੈਂਬਰੀ ਵੀ ਛੱਡੀ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਸੰਸਦ ਮੈਂਬਰ ਦੇ ਤੌਰ ਉੱਤੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਕਿ 23 ਜੂਨ ਨੂੰ ਵੋਟਾਂ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੈਮਰਨ ਸਾਲ 2001 ਤੋਂ ਵਿਟਨੇ ਸੀਟ ਤੋਂ ਸੰਸਦ …
Read More »ਹੁਣ ਪਾਕਿਸਤਾਨ ‘ਚ ਵੀ ਛਪਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ
ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਇਸਲਾਮੀ ਦੇਸ਼ ਵਿਚ ਘੱਟ ਗਿਣਤੀਆਂ ਦੇ ਪਵਿੱਤਰ ਸਥਾਨਾਂ ਦੀ ਨਿਗਰਾਨੀ ਕਰਦੀ ਸਰਬਉੱਚ ਬਾਡੀ ਨੇ ਸੋਮਵਾਰ ਉਕਤ ਖੁਲਾਸਾ ਕਰਦਿਆਂ ਕਿਹਾ ਕਿ ਧਾਰਮਿਕ ਯਾਤਰਾ ਦੌਰਾਨ ਸਿੱਖ ਸ਼ਰਧਾਲੂ ਆਪਣੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਆਉਂਦੇ ਹਨ …
Read More »ਅੱਤਵਾਦੀ ਸਮੂਹ ਅਮਰੀਕਾ ਨੂੰ ਨਹੀਂ ਹਰਾ ਸਕਦੇ : ਓਬਾਮਾ
9/11 ਹਮਲੇ ਦੀ 15ਵੀਂ ਬਰਸੀ ਮਨਾਈ ਵਾਸ਼ਿੰਗਟਨ/ਬਿਊਰੋ ਨਿਊਜ਼ : 9/11 ਹਮਲਿਆਂ ਦੀ 15ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਲ ਕਾਇਦਾ ਤੇ ਆਈ.ਐਸ. ਵਰਗੇ ਅੱਤਵਾਦੀ ਸਮੂਹ ਅਮਰੀਕਾ ਨੂੰ ਹਰਾਉਣ ਲਈ ਕਦੇ ਵੀ ਸਮਰੱਥ ਨਹੀਂ ਹੋਣਗੇ। ਪੈਂਟਾਗਨ ਵਿਖੇ 9/11 ਹਮਲਿਆਂ ਦੌਰਾਨ ਮਾਰੇ ਗਏ …
Read More »ਮੋਦੀ ਵੱਲੋਂ 9/11 ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਸਤੰਬਰ, 2001 ਨੂੰ ਅਮਰੀਕਾ ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਸ ਦਿਨ ਦੋ ਵੱਖ-ਵੱਖ ਤਸਵੀਰਾਂ ਦਿਮਾਗ ਵਿਚ ਉਭਰ ਕੇ ਆ ਰਹੀਆਂ ਹਨ। ਇਸੇ ਦਿਨ 1893 ਵਿਚ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿਚ ਵਿਸ਼ਵ ਧਰਮ ਮਹਾਸਭਾ ਵਿਚ …
Read More »ਜੂਮ ਬੱਸ ਰੈਪਿਡ ਟ੍ਰਾਂਜਿਟ ਸਿਸਟਮ ਦਾ ਦੂਜਾ ਫ਼ੇਜ਼ ਪੂਰਾ
ਬਰੈਂਪਟਨ : ਬਰੈਂਪਟਨ ਦੇ ਪ੍ਰਤੀਨਿਧੀਆਂ ਨੇ ਸਾਰੇ ਪੱਧਰ ‘ਤੇ ਇਕੱਠਿਆਂ ਇਕੱਤਰ ਹੋ ਕੇ ਬਰੈਂਪਟਨ ਸ਼ਹਿਰ ਵਿਚ ਜੂਮ ਬੱਸ ਰੈਪਿਡ ਟ੍ਰਾਂਜਿਟ ਸਿਸਟਮ ਦਾ ਦੂਜਾ ਫ਼ੇਜ਼ ਪੂਰਾ ਹੋਣ ‘ਤੇ ਸਮਾਗਮ ਕੀਤਾ ਹੈ। ਇਸ ਸਫ਼ਲਤਾ ਨਾਲ ਇਹ ਵੀ ਯਕੀਨੀ ਹੋ ਗਿਆ ਕਿ ਕਿਵੇਂ ਸਰਕਾਰਾਂ ਅਤੇ ਕੈਨੇਡੀਅਨਾਂ ਦੇ ਵਿਚਾਲੇ ਤਾਲਮੇਲ ਨਾਲ ਅਜਿਹੇ ਟ੍ਰਾਂਜਿਟ ਪ੍ਰੋਜੈਕਟਸ …
Read More »ਪੀਲ ਨੂੰ ਮਿਲਿਆ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਦੀ ਮਦਦ ਲਈ ਇਕ ਮਿਲੀਅਨ ਡਾਲਰ ਦਾ ਫ਼ੰਡ
ਬਰੈਂਪਟਨ : ਪੀਲ ਖੇਤਰ ਨੂੰ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕ ਮਿਲੀਅਨ ਡਾਲਰ ਦੀ ਗਰਾਂਟ ਪ੍ਰਾਪਤ ਹੋਈ ਹੈ। ਪੀਲ ਰੀਜ਼ਨ ਨੂੰ ਘਰੇਲੂ ਹਿੰਸਾ ਪੋਰਟੇਬਲ ਹਾਊਸਿੰਗ ਬੈਨੇਫ਼ਿਟ ਪਾਇਲਟ ਪ੍ਰੋਗਰਾਮ ਲਈ ਇਹ ਗ੍ਰਾਂਟ ਮਿਲੀ ਹੈ। ਓਂਟਾਰੀਓ ਨੇ ਪੀਲ ਖੇਤਰ ਨੂੰ ਰਾਜ ਦੇ ਉਨ੍ਹਾਂ 22 ਖੇਤਰਾਂ ਵਿਚੋਂ ਇਕ ਚੁਣਿਆ ਹੈ, …
Read More »