ਹਿਊਮੇਟਾਈਡ ਆਰਥੇਰਾਈਟਿਸ ਅੱਜ ਕੱਲ੍ਹ ਇੱਕ ਆਮ ਰੋਗ ਬਣ ਚੁੱਕਿਆ ਹੈ।ਇਹ ਰੋਗ ਹੱਥਾਂ ਦੀਆਂ ਉਂਗਲੀਆਂ ਜਾਂ ਫਿਰ ਗੱਠਾਂ ਤੋਂ ਸ਼ੁਰੂ ਹੁੰਦਾ ਹੈ। ਇਸ ਸਮੱਸਿਆ ਨੂੰ ਆਮ ਭਾਸ਼ਾ ਵਿੱਚ ‘ਗਠੀਆ’ ਕਿਹਾ ਜਾਂਦਾ ਹੈ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਇਹ ਵਿਕਾਰ ਵਧੇਰੇ ਪਾਇਆ ਜਾਂਦਾ ਹੈ। ਜੋੜਾਂ ਦਾ ਦਰਦ ਅਤੇ ਸੋਜ਼ਿਸ਼ ਹੱਥ ਦੇ ਵਿਚਾਲੇ …
Read More »ਯੂ.ਐਸ.ਏ ਵੱਲੋਂ ਤੰਦਰੁਸਤੀ ਹਿੱਤ ਸਾਰੀਆਂ ਨੀਤੀਆਂ ਹੈਰਾਨੀਜਨਕ ਹਦਾਇਤਾਂ
ਕੋਲੈਸਟਰੋਲ ਦਾ ਦਿਲ ਦੇ ਰੋਗਾਂ ਨਾਲ ਕੋਈ ਸਬੰਧ ਨਹੀਂ ਯੂ.ਐਸ.ਏ ਦੇਸ਼ ਇਕ ਵਰਲਡ ਲੀਡਰ ਹੈ। ਸਿਹਤ ਖੇਤਰ ਵਿਚ ਵੀ ਇਹ ਦੇਸ਼ ਹੋਰਨਾਂ ਲਈ ਮਾਰਗ ਦਰਸ਼ਕ ਹੈ। ਸਾਇੰਸ ਅਤੇ ਮੈਡੀਕਲ ਖੇਤਰ ਵਿਚ ਕੁਝ ਹੀ ਸਥਾਈ ਨਹੀਂ ਹੁੰਦਾ। ਸਮਾਂ ਪੈਣ ਨਾਲ ਅਤੇ ਨਵੀਆਂ-ਨਵੀਆਂ ਖੋਜਾਂ ਅਨੁਸਾਰ ਬਦਲਦਾ ਰਹਿੰਦਾ ਹੈ। 1980 ਵਿਚ ਯੂ.ਐਸ.ਏ ਸਰਕਾਰ …
Read More »ਦੋ-ਤਿੰਨ ਵਾਰ ਵੇਖੀ ਚਾਬੀ ਭਰ ਕੇ ਪਰ ਮੋਦੀ ਪਿਛਾਂਹ ਨੂੰ ਹੀ ਜਾਣ…
ਜਸਪਾਲ ਝੋਰੜ ਖਿਡਾਉਣਿਆਂ ਵਾਲੇ ਦੋ ਕੁ ਸਾਲ ਪਹਿਲਾਂ ਕੰਮ ਦਾ ਮੰਦਾ ਜਾ ਸੀ ਮਖਿਆ ਚੱਲ ਕੰਮ ਹੀ ਬਦਲ ਲਈਏ । ਆਪਾਂ ਖਿਡਾਉਣਿਆਂ ਦਾ ਕੰਮ ਸੁਰੂ ਕਰ ਦਿੱਤਾ ਮੈਂ ਦਿੱਲੀ ਖਿਡਾਉਣੇ ਲੈਣ ਗਿਆ ਤਾਂ ਇੱਕ ਮਾਰਕੀਟ ‘ਚ ਦੁਕਾਨਦਾਰ ਕੋਲ ਪਲਾਸਟਿਕ ਤੇ ਰਬੜ ਦੇ ਬਣੇ ਲੀਡਰਾਂ ਦੇ ਖਿਡਾਉਣੇ ਪਏ ਪਲਾਸਟਿਕ ਦਾ ਰਾਜਨਾਥ …
Read More »ਸਮਾਜ ‘ਚ ਵਿਚਰਦਿਆਂ ਤੇ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਘੋਖਦਿਆਂ-ਪਰਖਦਿਆਂ
ਪੰਜਾਬ, ਪੰਜਾਬੀ ਸੂਬਾ ਤੇ ਪੰਜਾਹਵੀਂ ਵਰ੍ਹੇਗੰਢ ਗੁਰਮੀਤ ਸਿੰਘ ਪਲਾਹੀ ਪੰਜਾਬੀ ਸੂਬਾ ਬਣੇ ਨੂੰ 50 ਵਰ੍ਹੇ ਹੋ ਗਏ ਹਨ। ਸਾਲ 1966 ‘ਚ ਪੰਜਾਬ ਤੇ ਹਰਿਆਣਾ ਅੱਡੋ-ਅੱਡ ਹੋ ਗਏ ਸਨ। ਭਾਸ਼ਾ ‘ਤੇ ਆਧਾਰਤ ਪੰਜਾਬੀ ਸੂਬੇ ਦੀ ਸਥਾਪਨਾ ਹੋ ਗਈ। ਪੰਜਾਬ ਬਣ ਗਿਆ ਪੰਜਾਬੀ ਸੂਬਾ। ਤ੍ਰੈ-ਭਾਸ਼ੀ ਸੂਬੇ ਪੰਜਾਬ ਵਿੱਚ ‘ਪੰਜਾਬੀ ਬੋਲੀ’ ਰਾਜ ਭਾਸ਼ਾ …
Read More »ਸਾਹਿਤ ਅਤੇ ਜੁਗਾੜਵਾਦ
ਪ੍ਰੋ. ਤਲਵਿੰਦਰ ਮੰਡ ਸਮਾਜਿਕ ਤੌਰ ‘ਤੇ ਸਾਹਿੱਤ ਮਨੁੱਖ ਦੀਆਂ ਭਾਵਨਾਵਾਂ ਦੇ ਪ੍ਰਗਟਾ ਦਾ ਹੁਣ ਤੱਕ ਸੰਸਾਰ ਅੰਦਰ ਇੱਕ ਵਧੀਆ ਸਾਧਨ ਰਿਹਾ ਹੈ। ਉਹ ਹਰ ਗੱਲ ਜੋ ਸਿੱਧੇ ਰੂਪ ਵਿੱਚ ਨਹੀਂ ਕਹੀ ਜਾ ਸਕਦੀ, ਉਸ ਨੂੰ ਸਾਹਿੱਤ ਰਾਹੀਂ ਸੁੱਤੇ-ਸਿੱਧ ਹੀ ਸਾਹਿੱਤਕ-ਯੁਕਤਾਂ ਦੇ ਰੂਪ ਵਿੱਚ ਕਿਹਾ ਜਾ ਸਕਦਾ ਹੈ। ਦੂਸਰੇ ਰੂਪ ਵਿੱਚ …
Read More »ਜੱਜਾਂ ਨੂੰ ਅਦਾਲਤਾਂ ‘ਚੋਂ ਘਰਾਂ ਨੂੰ ਲਿਆਉਣ ਲਈ ਇਕੋ ਅੰਬੈਸਡਰ ਕਾਰ ਸੀ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ ਨਵੇਂ-ਨਵੇਂ ਲੱਗੇ ਜੁਡੀਸ਼ੀਅਲ ਮੈਜਿਸਟ੍ਰੇਟ ਰਮਿੰਦਰ ਸਿੰਘ ਅੱਜ ਹੀ ਆਏ ਹਨ। ਉਨ੍ਹਾਂ ਆਪਣਾ ਕੱਚਾ ਟਿਕਾਣਾ ਜ਼ਿਲ੍ਹੇ ਦੇ ਸਰਕਾਰੀ ਗੈਸਟ ਹਾਊਸ ਵਿੱਚ ਰੱਖਿਆ ਹੈ। ਦੋ-ਤਿੰਨ ਦਿਨਾਂ ਮਗਰੋਂ ਕੋਠੀ ਮਿਲ ਜਾਵੇਗੀ। ਉਨ੍ਹਾਂ ਦੀ ਥਾਂ ਉੱਤੋਂ ਬਦਲ ਕੇ ਆਏ ਜੱਜ ਸਾਹਿਬ ਕੋਠੀ ਖਾਲੀ ਕਰਨ ਲੱਗੇ ਹੋਏ ਹਨ। ਸੈਸ਼ਨ ਕੋਰਟ …
Read More »ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ
ਚਰਨ ਸਿੰਘ ਰਾਏ ਕਈ ਵਿਅਕਤੀ ਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ । ਜੇ ਇਕ 35 ਸਾਲ ਦਾ ਵਿਅਕਤੀ ਤਿੰਨ ਲੱਖ ਦੀ ਟਰਮ ਪਾਲਸੀ 10 ਸਾਲ ਵਾਸਤੇ ਲੈਂਦਾ ਹੈ ਤਾਂ ਉਸਦਾ ਪ੍ਰੀਮੀਅਮ 17 ਡਾਲਰ ਮਹੀਨਾ ਜਾਂ 57 ਸੈਂਟ ਰੋਜ ਦੇ ਹੋਣਗੇ ਪਰ 40 ਸਾਲ …
Read More »ਘਰ ਖਰੀਦਣ ਵਾਲਿਆਂ ਵਾਸਤੇ ਟੈਕਸ ਸਹੂਲਤਾਂ
ਰੀਆ ਦਿਓਲ ਸੀਪੀਏ ਸੀਜੀਏ 416-300-2359 ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਸਹਾਇਤਾ ਕਰਨ ਲਈ ਸਰਕਾਰ ਨੇ ਕਈ ਸਹੂਲਤਾਂ ਦਿਤੀਆਂ ਹਨ ਤਾਂਕਿ ਉਹਨਾਂ ਨੂੰ ਆਪਣੀ ਕਲੋਜਿੰਗ ਦੇ ਖਰਚੇ ਜਿਵੇਂ, ਕਨੂੰਨੀ ਫੀਸਾਂ, ਇੰਸਪੈਕਸਨ ਅਤੇ ਲੈਂਡ ਟਰਾਂਸਫਰ ਦੇ ਖਰਚੇ ਵਿਚ ਕੁਝ ਮੱਦਦ ਮਿਲ ਸਕੇ ਅਤੇ ਘਰ ਖਰੀਦਣਾ ਕੁਝ ਸੌਖਾ ਹੋ ਜਾਵੇ। ਜੇ ਤੁਸੀਂ …
Read More »