ਦੋ ਜਣਿਆਂ ਤੋਂ 29 ਲੱਖ ਰੁਪਏ ਲੈਣ ਦੇ ਦੋਸ਼, ਨੌਜਵਾਨਾਂ ਨੇ ਜ਼ਮੀਨ ਵੇਚ ਕੇ ਦਿੱਤੇ ਸਨ ਪੈਸੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਕਰਾਉਣ ਦੇ ਨਾਮ ‘ਤੇ ਐਸ.ਪੀ. ਸਰਬਜੀਤ ਸਿੰਘ ਉਤੇ 29 ਲੱਖ ਰੁਪਏ ਲੈਣ ਦੇ ਲੱਗੇ ਦੋਸ਼ਾਂ ਸਬੰਧੀ ਜਾਂਚ ਵਿਜੀਲੈਂਸ ਹਵਾਲੇ ਕਰ ਦਿੱਤੀ ਗਈ ਹੈ। ਸੂਤਰਾਂ ਦਾ …
Read More »ਆਮ ਬਜਟ ਦਾ ਹਿੱਸਾ ਹੋਵੇਗਾ ਰੇਲ ਬਜਟ
ਹੁਣ ਵੱਖਰੇ ਤੌਰ ‘ਤੇ ਪੇਸ਼ ਨਹੀਂ ਹੋਵੇਗਾ ਰੇਲ ਬਜਟ; 92 ਸਾਲ ਪੁਰਾਣੀ ਰਵਾਇਤ ਕੀਤੀ ਖਤਮ ਨਵੀਂ ਦਿੱਲੀ : ਅੰਗਰੇਜ਼ਾਂ ਦੇ ਸਮੇਂ ਤੋਂ ਸ਼ੁਰੂ ਹੋਈ 92 ਸਾਲ ਪੁਰਾਣੀ ਰਵਾਇਤ ਨੂੰ ਖ਼ਤਮ ਕਰਦਿਆਂ ਕੇਂਦਰੀ ਕੈਬਨਿਟ ਨੇ ਰੇਲ ਬਜਟ ਨੂੰ ਆਮ ਬਜਟ ਵਿਚ ਰਲਾਉਣ ਦਾ ਫ਼ੈਸਲਾ ਕੀਤਾ ਹੈ। ਸੰਸਦ ‘ਚ ਬਜਟ ਫਰਵਰੀ ਦੇ …
Read More »ਉਪ ਰਾਜਪਾਲ ਨੂੰ ਮਿਲਣ ਗਏ ਦਿੱਲੀ ਦੇ ਉਪ ਮੁੱਖ ਮੰਤਰੀ ‘ਤੇ ਸੁੱਟੀ ਸਿਆਹੀ
ਨਵੀਂ ਦਿੱਲੀ : ਐਤਵਾਰ ਦੇਰ ਰਾਤ ਫਿਨਲੈਂਡ ਤੋਂ ਪਰਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਸੋਮਵਾਰ ਨੂੰ ਰਾਜ ਭਵਨ ਦੇ ਬਾਹਰ ਇਕ ਵਿਅਕਤੀ ਨੇ ਸਿਆਹੀ ਸੁੱਟ ਦਿੱਤੀ। ਉਹ ਸੋਮਵਾਰ ਦੁਪਹਿਰ 12 ਵਜੇ ਉਪ ਰਾਜਪਾਲ ਨੂੰ ਮਿਲਣ ਗਏ ਸਨ। ਉਪ ਰਾਜਪਾਲ ਨਾਲ ਅੱਧੇ ਘੰਟੇ ਦੀ ਮੁਲਾਕਾਤ ਮਗਰੋਂ ਜਿਵੇਂ ਹੀ …
Read More »ਭੁਪਾਲ ਏਮਜ਼ ‘ਚ ਨਾਰਾਜ਼ ਵਿਦਿਆਰਥੀਆਂ ਨੇ ਕੇਂਦਰੀ ਮੰਤਰੀ ਨੱਡਾ ‘ਤੇ ਸਿਆਹੀ ਸੁੱਟੀ
ਭੁਪਾਲ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਏਮਜ਼ ਵਿਚ ਨਾਰਾਜ਼ ਵਿਦਿਆਰਥੀਆਂ ਨੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ‘ਤੇ ਸਿਆਹੀ ਸੁੱਟ ਦਿੱਤੀ। ਨੱਡਾ ਸਨਿਚਰਵਾਰ ਨੂੰ ਰਾਜ ਦੀ ਰਾਜਧਾਨੀ ਭੁਪਾਲ ਵਿਚ ਸਨ। ਉਨ੍ਹਾਂ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਉਹ ਏਮਸ ਪਹੁੰਚੇ। ਨੱਡਾ ਨੇ ਏਮਜ਼ ਭੁਪਾਲ …
Read More »ਮੋਦੀ ਖਿਲਾਫ ਗਰਜੇ ਕੇਜਰੀਵਾਲ
ਕਿਹਾ, ਭਰਤੀ ਘੁਟਾਲੇ ਸਬੰਧੀ ਐਫਆਈਆਰ ‘ਚ ਮੇਰਾ ਨਾਂ ਕਿਵੇਂ ਆਇਆ ਨਵੀਂ ਦਿੱਲੀ/ਬਿਊਰੋ ਨਿਊਜ਼ : ਗਲੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਅੱਜ ਮੀਡੀਆ ਸਾਹਮਣੇ ਆਏ ਹਨ। ਇਸ ਮੌਕੇ ਉਨ੍ਹਾਂ ਨੇ ਦਿੱਲੀ ਮਹਿਲਾ ਕਮਿਸ਼ਨ ਵਿੱਚ ਕਥਿਤ ਭਰਤੀ ਘੁਟਾਲੇ ਵਿੱਚ ਦਰਜ ਹੋਈ ਐਫ.ਆਈ.ਆਰ. ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਐਫਆਈਆਰ ਵਿਚ …
Read More »ਦਾਦਰੀ ਬਣਿਆ ਹਰਿਆਣਾ ਦਾ 22ਵਾਂ ਜ਼ਿਲ੍ਹਾ
ਗੋਹਾਣਾ ਤੇ ਹਾਂਸੀ ਵੀ ਬਣਾਏ ਜਾ ਸਕਦੇ ਹਨ ਜ਼ਿਲ੍ਹੇ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਨੂੰ ਅੱਠ ਸਾਲਾਂ ਬਾਅਦ ਨਵਾਂ ਜ਼ਿਲ੍ਹਾ ਮਿਲ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਐਲਾਨ ਬਾਅਦ ਚਰਖੀ ਦਾਦਰੀ ਸੂਬੇ ਦਾ 22ਵਾਂ ਜ਼ਿਲ੍ਹਾ ਬਣ ਗਿਆ ਹੈ। ਇਸ ਤੋਂ ਪਹਿਲਾਂ ਹੁੱਡਾ ਸਰਕਾਰ ਵੱਲੋਂ ਮੇਵਾਤ ਅਤੇ ਪਲਵਲ ਨੂੰ ਜ਼ਿਲ੍ਹਾ …
Read More »ਆਸਾ ਰਾਮ ਦੇ ਚੇਲਿਆਂ ਨੇ ਉਡਦੇ ਜਹਾਜ਼ ‘ਚ ਕੀਤਾ ਹੰਗਾਮਾ
ਯਾਤਰੀਆਂ ਦੀ ਜਾਨ ਆਈ ਮੁੱਠੀ ‘ਚ ਜੋਧਪੁਰ/ਬਿਊਰੋ ਨਿਊਜ਼ : ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਫਸੇ ਬਾਪੂ ਆਸਾ ਰਾਮ ਦੇ ਹਮਾਇਤੀਆਂ ਨੇ ਜੋਧਪੁਰ ਤੋਂ ਦਿੱਲੀ ਆਉਂਦੇ ਸਮੇਂ ਜਹਾਜ਼ ਵਿੱਚ ਹੰਗਾਮਾ ਕਰ ਦਿੱਤਾ। ਇਸ ਕਾਰਨ ਫਲਾਈਟ ਵਿੱਚ ਸਫ਼ਰ ਕਰ ਰਹੇ ਦੂਜੇ ਯਾਤਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਅਸਲ …
Read More »ਹੁਣ ਕੈਨੇਡਾ ‘ਚ ਵੀ ਸਿੱਖ ਭਾਈਚਾਰਾ ਨਸਲੀ ਵਿਤਕਰੇ ਦਾ ਸ਼ਿਕਾਰ
ਅਲਬਰਟਾ ਯੂਨੀਵਰਸਿਟੀ ‘ਚ ਦਸਤਾਰਧਾਰੀ ਨੌਜਵਾਨਾਂ ਦੇ ਪੋਸਟਰਾਂ ‘ਤੇ ਲਿਖ ਦਿੱਤਾ Go Back ਐਡਮਿੰਟਨ/ਬਿਊਰੋ ਨਿਊਜ਼ ਕੈਨੇਡਾ ‘ਚ ਨਸਲੀ ਵਿਤਕਰੇ ਅਤੇ ਸਿੱਖਾਂ ਦੇ ਪਰਵਾਸ ਦੇ ਵਿਰੋਧ ਨੂੰ ਲੈ ਕੇ ਸਾਰੀ ਯੂਨੀਵਰਸਿਟੀ ਆਫ ਆਫ ਅਲਬਰਟਾ ਵਿਚ ਕਈ ਥਾਵਾਂ ‘ਤੇ ਦਸਤਾਰਧਾਰੀ ਸਿੱਖਾਂ ਖਿਲਾਫ ਪੋਸਟਰ ਲਗਾਏ ਗਏ। ਪੋਸਟਰਾਂ ‘ਚ ਦਸਤਾਰਧਾਰੀ ਸਿੱਖਾਂ ਦੇ ਸਿਰ ‘ਤੇ ਪੀਲੇ …
Read More »ਕੌਮਾਂਤਰੀ ਢਾਹਾਂ ਸਾਹਿਤ ਇਨਾਮ ਕਹਾਣੀਕਾਰ ਜਰਨੈਲ ਸਿੰਘ ਦੇ ਨਾਂ
ਇਨਾਮ ਰਾਸ਼ੀ ਪੱਖੋਂ ਸਾਹਿਤ ਜਗਤ ਦਾ ਸਭ ਤੋਂ ਵੱਡਾ ਸਨਮਾਨ : ਜਰਨੈਲ ਸਿੰਘ ਨੂੰ ਮਿਲਣਗੇ 25 ਹਜ਼ਾਰ ਡਾਲਰ ਦੋ ਦੂਜੇ ਇਨਾਮ ਜ਼ਾਹਿਦ ਹਸਨ ਤੇ ਸਿਮਰਨ ਧਾਲੀਵਾਲ ਦੀ ਝੋਲੀ ਪਏ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) : ਇਨਾਮ ਰਾਸ਼ੀ ਪੱਖੋਂ ਪੰਜਾਬੀ ਦੇ ਸਭ ਤੋਂ ਵੱਡੇ ਸਾਹਿਤ ਸਨਮਾਨ ‘ਢਾਹਾਂ ਸਾਹਿਤ ਇਨਾਮ’ ਦੇ ਸਾਲ 2016 ਦੇ …
Read More »ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਨੂੰ ਕੁਚਲਣ ਵਾਲੇ ਮੁੰਜੋ ‘ਤੇ ਪੀੜਤ ਪਰਿਵਾਰ ਨੇ ਕੀਤਾ ਕੇਸ
ਦਾਦਾ ਸਮੇਤ ਉਸਦੇ ਦੋ ਪੋਤਿਆਂ ਅਤੇ ਇਕ ਪੋਤੀ ਨੂੰ ਕੁਚਲਣ ਵਾਲੇ ਦੋਸ਼ੀ ਨਸ਼ੇੜੀ ਡਰਾਈਵਰ ਨੂੰ ਹੋ ਚੁੱਕੀ ਹੈ 10 ਸਾਲ ਦੀ ਸਜ਼ਾ ਵਾਘਨ/ਬਿਊਰੋ ਨਿਊਜ਼ : ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਅਤੇ ਉਸ ਦੇ ਦਾਦੇ ਨੂੰ ਕੁਚਲ ਕੇ ਮਾਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਡਰਾਈਵਰ ਮਾਰਕੋ ਮੁੰਜੋ …
Read More »