ਭਾਰਤ ਬਣਿਆ ਦੁਨੀਆ ਦਾ ਗ਼ਰੀਬ ਮੁਲਕ ਵਾਸ਼ਿੰਗਟਨ/ਬਿਊਰੋ ਨਿਊਜ਼ ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਵਿਚ ਸਭ ਤੋਂ ਵੱਧ ਗਿਣਤੀ ‘ਚ ਗ਼ਰੀਬ ਰਹਿੰਦੇ ਹਨ। ਆਪਣੀ ਨਵੀਂ ਰਿਪੋਰਟ ਵਿਚ ਵਿਸ਼ਵ ਬੈਂਕ ਨੇ ਕਿਹਾ ‘ਅੰਤਰ ਰਾਸ਼ਟਰੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਨਾਲ ਭਾਰਤ ਸਭ …
Read More »ਟਰੰਪ ‘ਤੇ ਹੋਇਆ ਚੁਫੇਰਿਓਂ ਹਮਲਾ
ਨੌਕਰੀਆਂ ਆਊਟਸੋਰਸ ਕਰਨ ‘ਤੇ ਹਿਲੇਰੀ ਨੇ ਘੇਰਿਆ ਵਾਸ਼ਿੰਗਟਨ/ਬਿਊਰੋ ਨਿਊਜ਼ : ਡੈਮੋਕਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਆਪਣੇ ਰਿਪਬਲਿਕਨ ਵਿਰੋਧੀ ਡੋਨਲਡ ਟਰੰਪ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ 12 ਮੁਲਕਾਂ ਵਿਚ ਨੌਕਰੀਆਂ ਆਊਟਸੋਰਸ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣਦੀ ਹੈ ਤਾਂ ਉਹ ਅਮਰੀਕੀ …
Read More »ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਹੋਈ
2017 ‘ਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਵੱਡੀ ਜਿੱਤ ਲਈ ਸਿਰਤੋੜ ਯਤਨ ਕੀਤੇ ਜਾਣ ਬਰੈਂਪਟਨ : ਬਰੈਂਪਟਨ ਵਿਚ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਹੋਈ ਜਿਸ ਵਿਚ ਬਹੁਤ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਯੂਥ ਅਕਾਲੀ ਦਲ …
Read More »ਭੂਪਿੰਦਰ ਧਾਲੀਵਾਲ ਦੀ ਪੁਸਤਕ ‘ਕਵਿਤਾ ਦੀ ਲਾਟ ਦਾ ਜਸ਼ਨ’ ਦਾ ਰਿਲੀਜ਼ ਸਮਾਗਮ
ਸਰੀ/ਬਿਊਰੋ ਨਿਊਜ਼ ਅਗਾਂਹ-ਵਧੂ ਜਥੇਬੰਦੀਆਂ ਤੇ ਵਿਅੱਕਤੀਆਂ ਦੇ ਸਹਿਯੋਗ ਨਾਲ ‘ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਵਿਚਾਰ ਮੰਚ’ ਸਰ੍ਹੀ (ਬੀ ਸੀ, ਕੈਨੇਡਾ) ਨੇ ਭੂਪਿੰਦਰ ਧਾਲੀਵਾਲ ਦੀ ਸੰਪਾਦਿਤ ਪੁਸਤਕ ‘ਕਵਿਤਾ ਦੀ ਲਾਟ ਦਾ ਜਸ਼ਨ’, 18 ਸਤੰਬਰ 2016 ਦਿਨ ਐਤਵਾਰ ਨੂੰ ਰਿਲੀਜ਼ ਕਰਨ ਦਾ ਉੱਦਮ ਕੀਤਾ। ਸੰਪਾਦਕ ਭੂਪਿੰਦਰ ਧਾਲੀਵਾਲ ਨੇ ਇਸ ਪੁਸਤਕ ਵਿਚ ਸੁਰਿੰਦਰ ਧੰਜਲ …
Read More »ਅਮੋਲਕ ਸਿੰਘ ਦਾ ਪੁਤਲਾ ਸਾੜਨ ਦੀ ਨਿਖੇਧੀ
ਬਰੈਂਪਟਨ : ਲੰਘੇ ਦਿਨ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਬਰਨਾਲਾ (ਪੰਜਾਬ ) ਵਿਖੇ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਪ੍ਰੋਗਰਾਮ ‘ਰੰਗ ਦੇ ਬਸੰਤੀ’ ਤੋਂ ਦੂਸਰੇ ਦਿਨ ਹੋਈ ਘਟਨਾ ਤੇ ਵਿਚਾਰ ਕੀਤਾ ਗਿਆ। ਜਿਸ ਵਿੱਚ ਕੁੱਝ ਕੁ ਵਿਅਕਤੀਆਂ ਵਲੋਂ ਦੇਸ਼ ਭਗਤ …
Read More »ਤੈਲਗੂ ਭਾਈਚਾਰੇ ਨੇ ਬਾਥੂਕਾਮਾ ਦਿਵਸ ਮਨਾਇਆ
ਮਾਲਟਨ/ਅਜੀਤ ਸਿੰਘ ਰੱਖੜਾ ਲੰਘੇ ਸ਼ਨਿਚਰਵਾਰ, 1 ਅਕਤੂਬਰ, 2016 ਨੂੰ ਤੈਲਗੂ ਭਾਈਚਾਰੇ ਵਿਚ ਵਿਚਰ ਰਹੀ ‘ਤੈਲਗੂ ਕਨੇਡਾ ਐਸੋਸੀਏਸ਼ਨ’ ਨੇ ਮਾਲਟਨ ਦੇ ਲਿੰਕਨ ਐਮ ਅਲੈਗਜ਼ੈਡਰ ਸਕੂਲ ਦੇ ਆਡੀਟੋਰੀਅਮ ਵਿਚ ‘ਬਾਥੂਕਾਮਾ ਦਿਵਸ’ ਬੜੀ ਧੂਮ ਧਾਮ ਨਾਲ ਮਨਾਇਆ। ਪ੍ਰੋਗਰਾਮ ਮੌਕੇ ‘ਪਰਵਾਸੀ’ ਦੇ ਸੀਨੀਅਰ ਰਿਪੋਰਟਰ ਨੂੰ ਵੈਲਕਮ ਕੀਤਾ ਗਿਆ। ਨਵਰਾਤਰਿਆਂ ਦੇ ਸਮੇ ਮਨਾਇਆ ਜਾਣ ਵਾਲਾ …
Read More »ਓਕਵਿਲ ਵਿਖੇ ਲਾਈਫ ਸਰਟੀਫੀਕੇਟ 5 ਨਵੰਬਰ ਨੂੰ ਦਿੱਤੇ ਜਾਣਗੇ
ਓਕਵਿਲ/ਬਿਊਰੋ ਨਿਊਜ਼ : ਸਾਬਕਾ ਸਰਕਾਰੀ ਮੁਲਾਜ਼ਮਾਂ ਨੂੰ ਲਾਈਫ ਸਰਟੀਫੀਕੇਟ 5 ਨਵੰਬਰ 2016 ਸਨਿੱਚਰਵਾਰ ਨੂੰ ਉਕਵਿਲ ਵਿਖੇ ਹਾਲਟਨ ਰੀਜਿਨਲ ਸੈਂਟਰ 1151 ਬਰੌਂਟੀ ਰੋਡ ਵਿਖੇ ਪੋਲੀਸ ਸਟੇਸ਼ਨ ਵਿੱਚ ਦਿੱਤੇ ਜਾਣਗੇ। ਸਰਟੀਫੀਕੇਟ ਦੇਣ ਦਾ ਸਮਾਂ ਸਵੇਰੇ ਸਾਢੇ 9 ਵਜੇ ਤੋਂ ਸ਼ਾਮ 3 ਵਜੇ ਤਕ ਹੈ। ਸਰਟੀਫੀਕੇਟ ਦੀ ਕੋਈ ਫੀਸ ਨਹੀਂ ਹੋਵੇਗੀ ਅਤੇ ਪਾਰਕਿੰਗ …
Read More »ਪ੍ਰੋ. ਮੁਹਿੰਦਰਦੀਪ ਗਰੇਵਾਲ ਨੂੰ ‘ਦੀ ਕਰਾਸ ਆਫ਼ ਲਿਟਰੇਚਰ ਐਵਾਰਡ’
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਵਿਸ਼ਵ ਦੀ ਅਮਨ, ਸ਼ਾਂਤੀ ਅਤੇ ਸਰਬ ਸਾਂਝੀਵਾਲਤਾ ਨੂੰ ਪ੍ਰਚਾਰਨ ਲਈ ਬਣੀ ਸੰਸਾਰ ਭਰ ਦੇ ਲੇਖਕਾਂ ‘ਤੇ ਅਧਾਰਿਤ ਜਥੇਬੰਦੀ ‘ਵਰਲਡ ਯੂਨੀਅਨ ਆਫ਼ ਪੋਇਟਸ’ ਨੇ ਪੰਜਾਬੀ ਅਤੇ ਅੰਗਰੇਜ਼ੀ ਦੇ ਕਵੀ ਪ੍ਰੋ. ਮੁਹਿੰਦਰਦੀਪ ਗਰੇਵਾਲ ਨੂੰ ਵੱਕਾਰੀ ‘ਦੀ ਕਰਾਸ ਆਫ਼ ਲਿਟਰੇਚਰ’ ਐਵਾਰਡ ਬੀਤੇ ਦਿਨੀਂ ਪ੍ਰਦਾਨ ਕੀਤਾ ਗਿਆ ਹੈ। ਮੁਹਿੰਦਰਦੀਪ ਗਰੇਵਾਲ …
Read More »ਨੌਰਥ ਅਮਰੀਕਨ ਸਿੱਖ ਲੀਗ ਟੋਰਾਂਟੋ ਵਲੋਂ ਸਿਹਤ ਅਤੇ ਸਰਕਾਰੀ ਸੇਵਾਵਾਂ ਬਾਰੇ ਦੂਜਾ ਸੈਮੀਨਾਰ 9 ਅਕਤੂਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਟੋਰਾਂਟੋ ਵਲੋਂ ਆਉਣ ਵਾਲੇ ਐਤਵਾਰ, 9 ਅਕਤੂਬਰ 2016, ਸਵੇਰ 10 ਤੋਂ 3 ਵਜੇ ਦੁਪਹਿਰ ਨੂੰ ਸੌਕਰ ਸੈਂਟਰ (ਸੈਂਡਲਵੁਡ ਤੇ ਡਿਕਸੀ) ਵਿਖੇ ਸਿਹਤ , ਪੁਲਿਸ ਅਤੇ ਲੋੜੀਂਦੀਆਂ ਸਥਾਨਕ ਸਰਕਾਰੀ ਸੇਵਾਵਾਂ ਸੰਬੰਧੀ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਮੈਂਟਲ ਹੈਲਥ, ਯਾਦਾਸ਼ਤ (ਦਿਮਾਗੀ …
Read More »ਪਿੰਡ ਸਰਾਭੇ ਦੇ ਮਰਦਾਨ ਸਿੰਘ ਗਰੇਵਾਲ ਨੇ ਬਹਿਜਾ-ਬਹਿਜਾ ਕਰਵਾ ਦਿੱਤੀ
ਮਿਲਟਨ : ਦੁਨੀਆਂ ਭਰ ਦੇ ਸਿੱਖ ਵੱਖ ਵੱਖ ਦੇਸ਼ਾਂ ਵਿੱਚ ਮਾਅਰਕੇ ਮਾਰ ਰਹੇ ਹਨ। ਇਸੇ ਹੀ ਕੜੀ ਵਿੱਚ ਜ਼ਿਲਾ ਲੁਧਿਆਣਾ ਦੇ ਪਿੰਡ ਸਰਾਭਾ ਨਾਲ ਸਬੰਧਤ ਸ੍ਰ. ਮਰਦਾਨ ਸਿੰਘ ਗਰੇਵਾਲ ਨੇ ਇੱਕ ਅਧਿਆਇ ਦਰਜ ਕਰਵਾਇਆ ਹੈ। 82 ਸਾਲ ਦੀ ਉਮਰ ਵਿੱਚ ਚੈਰਟੀ ਲਈ ਹੋ ਰਹੀ ਦੌੜ ਵਿੱਚ ਗਰੇਵਾਲ ਨੇ 5 ਕਿਲੋਮੀਟਰ …
Read More »