18.1 C
Toronto
Monday, September 21, 2026
spot_img
Homeਪੰਜਾਬਡੇਰਾ ਪ੍ਰੇਮੀ ਰਹਿ ਚੁੱਕੇ ਪ੍ਰਦੀਪ ਕੁਮਾਰ ਨੇ ਕਿਹਾ

ਡੇਰਾ ਪ੍ਰੇਮੀ ਰਹਿ ਚੁੱਕੇ ਪ੍ਰਦੀਪ ਕੁਮਾਰ ਨੇ ਕਿਹਾ

ਬਰਨਾਲਾ ਵਿਚ ਮੌਜੂਦ ਡੇਰੇ ‘ਚ ਵੀ ਹੈ ਸਿਰਸਾ ਵਾਲੀ ਗੁਫਾ
ਚੰਡੀਗੜ੍ਹ/ਬਿਊਰੋ ਨਿਊਜ਼
ਰਾਮ ਰਹੀਮ ਦੇ ਡੇਰੇ ਨੂੰ ਲੈ ਕੇ ਲਗਾਤਾਰ ਖੁਲਾਸੇ ਹੋ ਰਹੇ ਹਨ। ਡੇਰੇ ਅੰਦਰ ਰਾਮ ਰਹੀਮ ਦੀ ਗੁਫਾ ਨੂੰ ਲੈ ਕੇ ਉਸ ਦੇ ਭਗਤ ਹੀ ਨਿੱਤ ਨਵੇਂ ਖੁਲਾਸੇ ਕਰ ਰਹੇ ਹਨ। ਡੇਰੇ ਦੇ ਸਾਬਕਾ ਪ੍ਰੇਮੀ ਮੁਤਾਬਕ, ਬਰਨਾਲਾ ਵਿਚ ਮੌਜੂਦ ਡੇਰੇ ਵਿਚ ਵੀ ਰਾਮ ਰਹੀਮ ਨੇ ਸਿਰਸਾ ਵਰਗੀ ਗੁਫਾ ਬਣਾਈ ਹੋਈ ਸੀ। ਇੱਥੇ ਸਿਰਫ ਕੁੜੀਆਂ ਨੂੰ ਹੀ ਜਾਣ ਦੀ ਇਜ਼ਾਜਤ ਸੀ।
ਡੇਰਾ ਪ੍ਰੇਮੀ ਰਹਿ ਚੁੱਕੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਇੱਕ ਵਾਰ ਪੰਜਾਬ ਦੇ ਬਰਨਾਲਾ ਵਿਚ ਡੇਰਾ ਸਿਰਸਾ ਗਿਆ ਸੀ ਪਰ ਡੇਰੇ ਦੀ ਸਰਗਰਮੀਆਂ ਕਾਰਨ ਉਨ੍ਹਾਂ ਦਾ ਵਿਸ਼ਵਾਸ਼ ਉੱਠ ਗਿਆ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਬਿਲਡਿੰਗ ਦੇ ਬਾਹਰ ਖੜ੍ਹੇ ਸੇਵਾਦਾਰ ਨੇ ਸਾਨੂੰ ਕਿਹਾ ਕਿ ਇਸ ਤੋਂ ਅੱਗੇ ਨਹੀਂ ਜਾ ਸਕਦੇ। ਇਸ ਤੋਂ ਅੱਗੇ ਸਿਰਫ ਔਰਤਾਂ ਹੀ ਜਾ ਸਕਦੀਆਂ ਹਨ।

RELATED ARTICLES
POPULAR POSTS