Breaking News
Home / Mehra Media (page 3499)

Mehra Media

ਕਾਰ ਇੰਸ਼ੋਰੈਂਸ ਅਤੇ ਸਟੇਜ਼ਡ ਐਕਸੀਡੈਂਟ ਫਰਾਡ

ਚਰਨ ਸਿੰਘ ਰਾਏ ਇਹ ਫਰਾਡ ਰੋਕਣ ਦਾ ਮਹੀਨਾ ਹੈ ਅਤੇ ਇੰਸੋਰੈਂਸ ਬਿਊਰੋ ਆਫ ਕੈਨੇਡਾ ਲੋਕਾਂ ਤੋਂ ਸਹਿਯੋਗ ਮੰਗਦਾ ਹੈ ਕਿ ਲੋਕ ਇਹ ਜਾਨਣ ਕਿ ਇਸ ਫਰਾਡ ਨੂੰ ਪਛਾਨਣਾ ਅਤੇ ਰਿਪੋਰਟ ਕਿਵੇਂ ਕਰਨਾ ਹੈ। ਕਿਉਂਕਿ ਹਰ ਸਾਲ ਉਨਟਾਰੀਓ 1.6 ਬਿਲੀਅਨ ਡਾਲਰ ਇਨਾਂ ਫਰਾਡਾਂ ਕਰਕੇ ਗਵਾਉਂਦਾ ਹੈ ਅਤੇ ਇਹ ਸਾਰੀ ਰਕਮ ਮੁੜਕੇ …

Read More »

ਓਲਡ-ਏਜ ਸਕਿਊਰਿਟੀ ਪੈਨਸ਼ਨ (ਬੁਢਾਪਾ ਪੈਨਸ਼ਨ) ਲੈਣ ਵਾਸਤੇ ਕੀ ਸ਼ਰਤਾਂ ਹਨ?

ਰੀਆ ਦਿਓਲ ਸੀਪੀਏ ਸੀਜੀਏ416-300-2359 ਓਲਡ-ਏਜ ਸਕਿਉਰਟੀ ਪੈਨਸ਼ਨ (ਬੁਢਾਪਾ ਪੈਨਸ਼ਨ) ਲੈਣ ਵਾਸਤੇ ਕੰਮ ਕਰਨ ਜਾਂ ਨਾਂ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ। ਜੇ ਤੁਹਾਡੀ ਉਮਰ 65 ਸਾਲ ਦੀ ਹੋ ਗਈ ਹੈ ਅਤੇ ਕੈਨੇਡਾ ਵਿਚ ਰਹਿੰਦੇ 10 ਸਾਲ ਹੋ ਗਏ ਹਨ ਤਾਂ ਤੁਸੀਂ ਇਹ ਪੈਨਸ਼ਨ ਲੈਣ ਦੇ ਹੱਕਦਾਰ ਹੋ ਸਕਦੇ ਹੋ। ਹੁਣ …

Read More »

ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ ਫਿਰ ਭੇਜਿਆ ਵਾਪਸ ਹਾਈਕੋਰਟ

ਕੇਸ ਦਾ ਟਰਾਇਲ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚਲਾਉਣ ਦਾ ਦਿੱਤਾ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ ਸਿਆਸੀ ਪਿੜ ਵਿੱਚ ਚਰਚਾ ਦਾ ਵਿਸ਼ਾ ਬਣੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਦਾ ਝਟਕਾ ਲੱਗਾ ਹੈ। ਲੋਕ ਸਭਾ ਚੋਣਾਂ ਵਿੱਚ ਤੈਅ ਹੱਦ ਤੋਂ ਵੱਧ ਖਰਚ ਤੇ ਮਨਪਸੰਦ ਰਿਟਰਨਿੰਗ ਅਫਸਰ ਦੇ ਤਬਾਦਲੇ …

Read More »

ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੂੰ ਦੱਸਿਆ ‘ਮਨੁੱਖੀ ਬੰਬ’

ਕਿਹਾ, ਕਾਂਗਰਸ ਪਾਰਟੀ ‘ਚ ਜਾ ਕੇ ਪੂਰੀ ਪਾਰਟੀ ਨੂੰ ਉਡਾ ਦੇਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ‘ਮਨੁੱਖੀ ਬੰਬ’ ਦੱਸਦਿਆਂ ਆਖਿਆ ਹੈ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਉੱਤੇ ਉਹ ਪੂਰੀ ਪਾਰਟੀ ਨੂੰ ਉਡਾ ਦੇਣਗੇ। ਨਵਜੋਤ ਸਿੰਘ ਸਿੱਧੂ ਦੀਆਂ ਅੱਜਕੱਲ੍ਹ ਕਾਂਗਰਸ ਵਿੱਚ …

Read More »

ਯੋਗਿੰਦਰ ਯਾਦਵ ਵੱਲੋਂ ‘ਆਪ’ ਬਾਰੇ ਭਵਿੱਖਬਾਣੀ

ਆਮ ਆਦਮੀ ਪਾਰਟੀ ਦਾ ਹਾਲ ਪੀਪਲਜ਼ ਪਾਰਟੀ ਪੰਜਾਬ ਵਾਲਾ ਹੋਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ ਸਵਰਾਜ ਅਭਿਆਨ ਦੇ ਆਗੂ ਯੋਗਿੰਦਰ ਯਾਦਵ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜਿਵੇਂ ਇੱਕਦਮ ਚੜ੍ਹਾਈ ਹੋਈ ਸੀ, ਉਸੇ ਤਰ੍ਹਾਂ ਇੱਕਦਮ ਪਤਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਦਾ ਹਾਲ ਵੀ ਪੀਪਲਜ਼ …

Read More »