ਓਕਵਿਲ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇਥੋਂ ਦੇ ਗੁਰੂਘਰ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 25 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਂਘ …
Read More »ਆਪਣੇ ਬੱਚੇ ਨੂੰ ਇਕ ਪ੍ਰਮੁੱਖ ਬ੍ਰੋਕਰੇਜ ਦੇ ਸੀ.ਈ.ਓ. ਅਹੁਦੇ ਲਈ ਨਾਮਜ਼ਦ ਕਰਨ ਦੀ ਮੰਗ
ਬਰੈਂਪਟਨ/ ਬਿਊਰੋ ਨਿਊਜ਼ ਮੰਨੇ-ਪ੍ਰਮੰਨੇ ਬ੍ਰੋਕਰੇਜ ਸੇਵ ਮੈਕਸ ਨਾ ਸਿਰਫ਼ ਰੀਅਲ ਅਸਟੇਟ ਸਰਵਿਸਜ਼ ‘ਚ ਟਾਪ ‘ਤੇ ਹਨ, ਬਲਕਿ ਕੰਪਨੀ ਹਰ ਤਰ੍ਹਾਂ ਨਾਲ ਸਮਾਜ ਸੇਵਾ ਵਿਚ ਵੀ ਸਰਗਰਮ ਹੈ। ਕੰਪਨੀ ਦੇ ਸੀ.ਈ.ਓ. ਰਮਨ ਦੂਆ ਨੇ ਦੱਸਿਆ ਕਿ ਨੌਜਵਾਨ ਪ੍ਰਤਿਭਾਵਾਂ ਨੂੰ ਅੱਗੇ ਲਿਆਉਣਾ, ਹਮੇਸ਼ਾ ਹੀ ਮੇਰਾ ਜਨੂੰਨ ਰਿਹਾ ਹੈ। ਉਹ ਹਮੇਸ਼ਾ ਤੋਂ ਹੀ …
Read More »ਵਿਦੇਸ਼ਾਂ ‘ਚ ਵੱਸਦੇ ਵਧੇਰੇ ਲੋਕ ਬਦਲਾਅ ਲਿਆਉਣ ਦੇ ਹਮਾਇਤੀ
ਸਮਾਲਸਰ/ਬਿਊਰੋ ਨਿਊਜ਼ : ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਹਲਕਾ ਬਾਘਾ ਪੁਰਾਣਾ ਨਾਲ ਸਬੰਧਤ ਅਵਤਾਰ ਸਿੰਘ ਬਰਾੜ ਇੰਗਲੈਂਡ, ਬਲਜਿੰਦਰ ਸੇਖਾ ਕੈਨੇਡਾ, ਮਨਪ੍ਰੀਤ ਸਿੰਘ ਬਰਾੜ ਸਿੰਘਾਪੁਰ, ਰਣਜੀਤ ਸਿੰਘ ਸੋਢੀ ਸਿੰਘਾਪੁਰ, ਜੱਗੀ ਬਰਾੜ ਕੈਨੇਡਾ, ਇਕੱਤਰ ਸਿੰਘ ਸੋਢੀ ਕੈਨੇਡਾ, ਪ੍ਰੇਮ ਕੁਮਾਰ ਸ਼ਰਮਾਂ ਅਮਰੀਕਾ ਆਦਿ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਧੇਰੇ ਲੋਕ ਬਦਲਾਵ …
Read More »ਚੋਰੀ ਹੋ ਰਹੀਆਂ ਹਨ ਗੱਡੀਆਂ ਦੀਆਂ ਵੱਖ-ਵੱਖ ਪਲੇਟਾਂ
ਪੁਲਿਸ ਵਲੋਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਮਿਸੀਸਾਗਾ/ ਬਿਊਰੋ ਨਿਊਜ਼ : ਸ਼ਹਿਰ ‘ਚ ਲੋਕਾਂ ਦੀਆਂ ਪਾਰਕ ਗੱਡੀਆਂ ਦੀਆਂ ਨੰਬਰ ਪਲੇਟਾਂ ਚੋਰੀ ਹੋ ਰਹੀਆਂ ਹਨ। 11 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਅਕਸਰ ਅਜਿਹੇ ਵਾਹਨਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪਲੇਟਾਂ …
Read More »ਮਾਛੀਵਾੜਾ ਇਲਾਕਾ ਨਿਵਾਸੀਆਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 25 ਦਸੰਬਰ ਨੂੰ
ਮਾਲਟਨ : ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਮਾਛੀਵਾੜਾ ਸਾਹਿਬ ਦੀ ਧਰਤੀ ‘ਤੇ ਪਹੁੰਚਣ ‘ਤੇ ਉਨ੍ਹਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਅਤੇ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਅਤੇ ਸ਼ਹੀਦ ਹੋਏ ਸਾਰੇ ਸਿੰਘਾਂ ਤੇ ਸਿੰਘਣੀਆਂ ਨੂੰ ਸਮਰਪਿਤ ਪਿਛਲੇ ਸਾਲਾਂ ਦੀ ਤਰ੍ਹਾਂ ਸ੍ਰੀ ਮਾਛੀਵਾੜਾ ਸਾਹਿਬ ਇਲਾਕਾ ਨਿਵਾਸੀਆਂ …
Read More »ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗਮ 23 ਤੋਂ 25 ਦਸੰਬਰ ਨੂੰ
ਮਿਸੀਸਾਗਾ/ਡਾ.ਝੰਡ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ, ਦੀ ਨਿੱਘੀ ਯਾਦ ਨੂੰ ਮਨਾਉਣ ਲਈ ਬਾਬਾ ਜ਼ੋਰਾਵਰ …
Read More »ਪਿੰਡ ਮੋਹੀ ਨਿਵਾਸੀਆਂ ਵਲੋਂ ਕ੍ਰਿਸਮਿਸ ਨਾਈਟ 24 ਦਸੰਬਰ ਨੂੰ
ਬਰੈਂਪਟਨ : ਪਿੰਡ ਮੋਹੀ ਨਿਵਾਸੀਆਂ ਦੀ ਮੀਟਿੰਗ ਖਾਲਸਾ ਅਕਾਊਂਟਿੰਗ ਦੇ ਦਫਤਰ ਵਿਚ ਹੋਈ, ਜਿਸ ਵਿਚ ਪਿਛਲੇ ਸਾਲ ਦੀ ਤਰ੍ਹਾਂ ਮੋਹੀ ਨਾਈਟ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਪ੍ਰੋਗਰਾਮ 24 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਸ਼ਾਮ 6.00 ਵਜੇ ਮੂਨਲਾਈਟ ਬੈਂਕਟ ਹਾਲ ਵਿਚ ਹੋਵੇਗਾ, ਜੋ ਪ੍ਰੋਫੈਸ਼ਨਲ ਡਰਾਈਵ ‘ਤੇ ਮਿਸੀਸਾਗਾ ਵਿਚ ਸਥਿਤ ਹੈ। ਸਾਰੇ …
Read More »ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਫੜਿਆ
ਮਿਸੀਸਾਗਾ : ਪੁਲਿਸ ਨੇ ਅਜਿਹੇ ਤਿੰਨ ਲੁਟੇਰਿਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਨੇ 23 ਅਕਤੂਬਰ ਤੋਂ 4 ਦਸੰਬਰ ਤੱਕ ਮਾਲਟਨ ਕਮਿਊਨਿਟੀ ਸੈਂਟਰ ਤੋਂ ਮਾਨਿਗਸਟਾਰ ਡਰਾਈਵ, ਮਿਸੀਸਾਗਾ ਤੱਕ ਦੇ ਏਰੀਏ ਵਿਚ 7 ਥਾਵਾਂ ‘ਤੇ ਡਕੈਤੀ ਕੀਤੀ ਹੈ। 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਇਨ੍ਹਾਂ ਤਿੰਨ ਡਕੈਤਾਂ …
Read More »ਓਨਟਾਰੀਓ ਸਪੋਰਟਸ ਐਂਡ ਰੀਕ੍ਰਿਏਸ਼ਨ ਕਮਿਊਨਿਟੀਜ਼ ਫ਼ੰਡ ਲਈ ਅਰਜ਼ੀਆਂ ਮੰਗੀਆਂ
ਲੋਕਾਂ ਨੂੰ ਚੁਸਤ-ਦਰੁਸਤ ਤੇ ਸਿਹਤਮੰਦ ਰਹਿਣ ‘ਚ ਮਿਲੇਗੀ ਮਦਦ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਓਨਟਾਰੀਓ ਸਪੋਰਟਸ ਐਂਡ ਰੀਕ੍ਰਿਏਸ਼ਨ ਕਮਿਊਨਿਟੀਜ਼ ਫ਼ੰਡ ਨੇ ਹੁਣ ਅਰਜ਼ੀਆਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸ ਵਿਚ ਉਨ੍ਹਾਂ ਨਵੇਂ ਪ੍ਰੋਜੈਕਟਾਂ ਨੂੰ ਮਦਦ ਮਿਲੇਗੀ ਜਿਹੜੇ ਕਿ ਪੂਰੇ ਰਾਜ ‘ਚ ਲੋਕਾਂ ਦੀ ਜ਼ਿੰਦਗੀ ਨੂੰ ਸਿਹਤਮੰਦ ਬਣਾਉਣ …
Read More »2017 ਪੇਰੈਂਟ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ ਐਪਲੀਕੇਸ਼ਨ ਇਨਟੈਕ ਪ੍ਰੋਸੈੱਸ ‘ਚ ਬਦਲਾਓ
ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਲਈ ਪਰਿਵਾਰਾਂ ਦਾ ਮਿਲਾਪ ਇਕ ਪ੍ਰਮੁੱਖ ਇਮੀਗ੍ਰੇਂਟ ਬਦਲਾਓ ਹੈ। ਪੇਰੈਂਟ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ ‘ਚ ਇਸ ਸਾਲ ਹਜ਼ਾਰਾਂ ਪਰਿਵਾਰਾਂ ਨੂੰ ਮਿਲਾਉਣ ਦਾ ਉਦੇਸ਼ ਹੈ। ਸਾਲ 2017 ‘ਚ ਮਾਣਯੋਗ ਇਮੀਗ੍ਰੇਸ਼ਨ, ਰਫ਼ਿਊਜ਼ੀ ਐਂਡ ਸਿਟੀਜਨਸ਼ਿਪ ਮੰਤਰੀ ਜਾਨ ਮੈਕਕੁਲਮ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਨਵੇਂ ਪ੍ਰੋਗਰਾਮ ‘ਚ ਸਪਾਂਸਰਸ਼ਿਪ …
Read More »