ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਅਲੈਗਜੈਂਡਰ ਲਿੰਕਨ ਸੈਕੰਡਰੀ ਸਕੂਲ ਮਾਲਟਨ ਵਿੱਚ ਪੰਜਾਬ ਚੈਰਿਟੀ ਵਲੋਂ ਕਰਵਾਏ ਗਏ ਪੰਜਾਬੀ ਲੇਖ ਅਤੇ ਚਿੱਤਰਕਾਰੀ ਮੁਕਾਬਲਿਆਂ ਸਮੇਂ ਪੁਸਤਕ ਪਰਦਰਸ਼ਨੀ ਲਾਈ ਗਈ। ਤਰਕਸ਼ੀਲ ਸੁਸਾਇਟੀ ਜਿੱਥੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਤਰਕਸ਼ੀਲ ਸੋਚ ਅਪਣਾਉਣ ਲਈ ਉਪਰਾਲੇ ਕਰਦੀ ਹੈ ਉੱਥੇ ਹੋਰ ਸਮਾਜਿਕ …
Read More »ਭਾਰਤ ਦੇ ਐਮ. ਪੀ. ਦੇਵੀ ਪਰਸਾਦ ਤ੍ਰਿਪਾਠੀ ਦਾ ਕੈਨੇਡਾ ਵਿਚ ਸਨਮਾਨ
ਰੈਕਸਡੇਲ/ਬਿਊਰੋ ਨਿਊਜ਼ ਕੈਨੇਡਾ ਦੇ ਮਸ਼ਹੂਰ ਨੇਤਾ ਕਾਮਰੇਡ ਹਰਭਜਨ ਸਿੰਘ ਵੱਲੋਂ ਲੰਘੇ ਐਤਵਾਰ ਨੂੰ ਇਲੀਟ ਬੈਂਕੁਇਟ ਹਾਲ ਰੈਕਸਡੇਲ ਵਿਖੇ ਬੜੇ ਮੋਹ ਭਿਜੇ ਇਕਠ ਵਿਚ ਭਾਰਤ ਤੋਂ ਆਏ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਰਾਜ ਸਭਾ ਸ੍ਰੀ ਡੀ. ਪੀ. ਤ੍ਰਿਪਾਠੀ ਨੂੰ ਜੀ ਆਇਆਂ ਕਿਹਾ ਗਿਆ। ਬੜੇ ਮੋਹ ਭਿਜੇ ਮਾਹੌਲ ਵਿਚ ਸਪੀਚਾਂ ਅਤੇ ਪਲੈਕਾਂ …
Read More »ਪਰਮ ਸਰਾਂ ਦਾ ਕਾਵਿ ਸੰਗ੍ਰਹਿ ‘ਤੂੰ ਕੀ ਜਾਣੇ’ ਕੀਤਾ ਗਿਆ ਲੋਕ ਅਰਪਣ
ਬਰੈਂਪਟਨ/ਬਿਊਰੋ ਨਿਊਜ਼ ‘ਤੂੰ ਕੀ ਜਾਣੇ’ ਨਵੰਬਰ 5 ਨੂੂੰ ‘ਗਰੀਨਬਰਾਇਰ ਰੀਕਰਿਏਸ਼ਨ ਸੈੰਟਰ’ ਵਿੱਚ ਲੋਕ ਅਰਪਣ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੀਆਂ ਸਾਹਿਤਕ ਹਸਤੀਆਂ ਨੇ ਸ਼ਮੂਲੀਅਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਪਰਮ ਸਰਾਂ ਦੇ ਹਸਬੈਂਡ ਤਰਸੇਮ ਸਿੰਘ ਨੇ ਸਭ ਨੂੰ ਜੀ ਆਇਆਂ ਆਖ ਕੇ ਕੀਤੀ । ਸਟੇਜ ਦੀ ਜਿੰਮੇਵਾਰੀ ਪਰਮਜੀਤ ਸਿੰਘ ਢਿੱਲੋਂ …
Read More »ਲਿਬਰਲ ਸਰਕਾਰ ਦਾ ਉਪਰਾਲਾ
ਪੈਨਸ਼ਨਰਾਂ ਦੇ ਏਰੀਅਰ ਦੇ ਕੱਟੇ ਪੈਸੇ ਆਉਣੇ ਸ਼ੁਰੂ ਬਰੈਂਪਟਨ/ਅਜੀਤ ਸਿੰਘ ਰੱਖੜਾ ਖਬਰ ਮਿਲੀ ਹੈ ਕਿ ਕੈਲਗਰੀ ਸ਼ਹਿਰ ਵਿਚ ਕੰਸਰਵੇਟਿਵ ਸਰਕਾਰ ਦੀਆਂ ਮਨਮਾਨੀਆਂ ਕਾਰਨ ਕਈ ਸਾਲਾਂ ਤੋਂ ਸੰਤਾਪ ਹੰਡਾਅ ਰਹੇ ਬਜ਼ੁਰਗ ਪੈਨਸ਼ਨਰਾਂ ਦੀ ਜਾਨ ਵਿਚ ਜਾਨ ਆ ਗਈ ਹੈ, ਜਦ ਦਰਜਨ ਤੋਂ ਵਧ ਲੋਕਾਂ ਨੂੰ ਕੱਟੇ ਹੋਏ ਪੈਸੇ ਦੇ ਏਰੀਅਰ ਆਉਣੇ …
Read More »ਯੂਨਾਈਟਿਡ ਸਿਖ਼ਸ ਵਲੋਂ ਕੀਰਤਨ ਦਰਬਾਰ ਕਰਵਾਇਆ
ਹੈਮਿਲਟਨ : ਯੂਨਾਈਟਿਡ ਸਿਖ਼ਸ ਵਲੋਂ ਮਿਤੀ 16 ਅਕਤੂਬਰ 2016 ਨੂੰ ਗੁਰਦਵਾਰਾ ਸ਼ਹੀਦਗੜ੍ਹ ਸਾਹਿਬ ਹੈਮਿਲਟਨ ਦੀ ਸਹਾਇਤਾ ਨਾਲ ਯੂਥ ਕੀਰਤਨ ਦਰਬਾਰ ਕਰਵਾਇਆ ਗਿਆ। ਇਹ ਕੀਰਤਨ ਦਰਬਾਰ ਸੇਵਾ/ਸਿਮਰਨ ਦੇ ਉਦੇਸ਼ ‘ਤੇ ਅਧਾਰਿਤ ਸੀ। ਇਸ ਕੀਰਤਨ ਦਰਬਾਰ ਵਿਚ ਉਨਟਾਰੀਉ ਭਰ ਤੋਂ 37 ਦੇ ਕਰੀਬ ਜਥਿਆਂ ਨੇ ਪਰਿਵਾਰਾਂ ਸਮੇਤ ਕੀਰਤਨ ਕੀਤਾ। ਸਵੇਰ 9:30 ਵਜੇ …
Read More »ਟੈਰੇਜ਼ਾ ਮੇਅ ਤੋਂ ਸਾਕਾ ਨੀਲਾ ਤਾਰਾ ਬਾਰੇ ਸਪੱਸ਼ਟੀਕਰਨ ਮੰਗਿਆ
ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਬ੍ਰਿਟੇਨ ਦੀ ਭੂਮਿਕਾ ਬਾਰੇ ਸੱਚਾਈ ਦੱਸਣ ਲਈ ਕਿਹਾ ਲੰਡਨ/ਬਿਊਰੋ ਨਿਊਜ਼ ਯੂਕੇ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਭਾਰਤ ਫੇਰੀ ਤੋਂ ਪਹਿਲਾਂ ਸਾਕਾ ਨੀਲਾ ਤਾਰਾ ਵਿੱਚ ਬ੍ਰਿਟੇਨ ਦੀ ਭੂਮਿਕਾ ਬਾਰੇ ‘ਸਚਾਈ’ ਦੱਸਣ ਨੂੰ ਕਿਹਾ ਸੀ। ਲੇਬਰ ਪਾਰਟੀ ਦੇ ਉਪ ਨੇਤਾ …
Read More »ਇੰਗਲੈਂਡ ਨੇ ਕੀਤੀ ਵੀਜ਼ਾ ਨੀਤੀ ‘ਚ ਤਬਦੀਲੀ
ਲੰਡਨ : ਇਮੀਗਰੇਸ਼ਨ ਦੇ ਵਧਦੇ ਅੰਕੜੇ ਨੂੰ ਦੇਖਦਿਆਂ ਇੰਗਲੈਂਡ ਸਰਕਾਰ ਨੇ ਗ਼ੈਰ-ਯੂਰਪੀ ਮੁਲਕਾਂ ਦੇ ਨਾਗਰਿਕਾਂ ਲਈ ਵੀਜ਼ਾ ਨੀਤੀ ‘ਚ ਬਦਲਾਅ ਦਾ ਐਲਾਨ ਕੀਤਾ ਹੈ। ਇਸ ਨਾਲ ਵੱਡੀ ਗਿਣਤੀ ‘ਚ ਭਾਰਤੀਆਂ ਖ਼ਾਸ ਕਰਕੇ ਆਈਟੀ ਮਾਹਿਰਾਂ ‘ਤੇ ਅਸਰ ਪਏਗਾ। ਬਰਤਾਨੀਆ ਦੇ ਗ੍ਰਹਿ ਦਫ਼ਤਰ ਵੱਲੋਂ ਐਲਾਨੇ ਗਏ ਨਵੇਂ ਵੀਜ਼ਾ ਨਿਯਮਾਂ ਤਹਿਤ ਟਿਅਰ 2 …
Read More »1.14 ਕਰੋੜ ਭਾਰਤੀਆਂ ਵਿੱਚੋਂ ਸਿਰਫ਼ 16 ਹਜ਼ਾਰ ਵੋਟਰਾਂ ਵਜੋਂ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਭਰ ਵਿਚਲੇ ਤਕਰੀਬਨ 1.14 ਕਰੋੜ ਭਾਰਤੀਆਂ ਵਿੱਚੋਂ ਸਿਰਫ਼ 16 ਹਜ਼ਾਰ ਹੀ ਭਾਰਤ ਵਿੱਚ ‘ਵਿਦੇਸ਼ੀ ਭਾਰਤੀ ਵੋਟਰਾਂ’ ਵਜੋਂ ਦਰਜ ਹਨ। ਵਿਦੇਸ਼ਾਂ ਵਿੱਚ ਰਹਿੰਦੇ ਹੋਰ ਜ਼ਿਆਦਾ ਭਾਰਤੀਆਂ ਨੂੰ ਵੋਟਰ ਵਜੋਂ ਦਰਜ ਕਰਵਾਉਣ ਲਈ ਜਾਗਰੂਕ ਕਰਨ ਵਾਸਤੇ ਚੋਣ ਕਮਿਸ਼ਨ ਨੇ ਹੁਣ ਉਨ੍ਹਾਂ ਤੱਕ ਪਹੁੰਚ ਸ਼ੁਰੂ ਕੀਤੀ ਹੈ। ਆਪਣੇ ਇਸ …
Read More »ਬਰੈਂਪਟਨ ਨੂੰ 150ਵੀਂ ਵਰ੍ਹੇਗੰਢ ‘ਤੇ ਕੈਨੇਡਾ ਤੋਂ ਮਿਲੇਗਾ 1 ਲੱਖ 5 ਹਜ਼ਾਰ ਡਾਲਰ ਦਾ ਫੰਡ
: ਫ਼ੰਡਿੰਗ ਨਾਲ ਪੂਰੇ ਹੋਣਗੇ ਇਹ ਪ੍ਰੋਜੈਕਟ ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਲਿਬਰਲ ਐਮ.ਪੀ. ਸੋਨੀਆ ਸਿੱਧੂ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਨੇ ਬਰੈਂਪਟਨ ‘ਚ ਲੋਕਲ ਪ੍ਰੋਜੈਕਟਸ ਨੂੰ ਮਦਦ ਦੇਣ ਲਈ 1 ਲੱਖ 5 ਹਜ਼ਰ ਡਾਲਰ ਦੀ ਫੰਡਿੰਗ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਇਹ ਐਲਾਨ …
Read More »ਅਮਰੀਕਾ ‘ਚ ਟਰੰਪ ਖਿਲਾਫ਼ ਲੋਕ ਸੜਕਾਂ ‘ਤੇ ਉਤਰੇ
ਲੱਗ ਰਹੇ ਨਾਹਰੇ ‘ਟਰੰਪ ਸਾਡਾ ਰਾਸ਼ਟਰਪਤੀ ਨਹੀਂ’, ਗੋਲੀਆਂ ਵੀ ਚੱਲੀਆਂ ਕਈ, ਜ਼ਖਮੀ ਨਿਊ ਯਾਰਕ/ਬਿਊਰੋ ਨਿਊਜ਼ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਮਿਲੀ ਜਿੱਤ ਤੋਂ ਗੁੱਸੇ ਵਿੱਚ ਆਏ ਲੱਖਾਂ ਅਮਰੀਕੀ ਵੀਰਵਾਰ ਨੂੰ ਸੜਕਾਂ ‘ਤੇ ਉਤਰ ਆਏ। ਲੋਕਾਂ ਨੇ ਪੂਰੇ ਮੁਲਕ ਵਿੱਚ ਥਾਂ-ਥਾਂ ਪ੍ਰਦਰਸ਼ਨ ਕਰਦਿਆਂ ਆਵਾਜਾਈ ਰੋਕੀ ਤੇ ‘ਟਰੰਪ ਮੇਰਾ …
Read More »