Breaking News
Home / Mehra Media (page 3446)

Mehra Media

ਦੋ ਦਿਨਾ ਹਾਰਟ ਆਫ ਏਸ਼ੀਆ ਕਾਨਫਰੰਸ ਸਮਾਪਤ, ਅੱਤਵਾਦ ਦੇ ਖਾਤਮੇ ਦਾ ਹੋਕਾ

ਅੱਤਵਾਦ ਨੂੰ ਸਮਰਥਨ ਦੇਣ ਵਾਲੇ ਮੁਲਕ ਸੁਧਰ ਜਾਣ : ਮੋਦੀ ਅੰਮ੍ਰਿਤਸਰ ਐਲਾਨਨਾਮੇ ‘ਚ ਅਫ਼ਗਾਨਿਸਤਾਨ ਵਿਚੋਂ ਹਿੰਸਾ ਮਿਟਾਉਣ, ਖੇਤਰੀ ਸੰਪਰਕ ਮਜ਼ਬੂਤ ਕਰਨ ਅਤੇ ਵਿਕਾਸ ਦੇ ਉਪਰਾਲੇ ਕਰਨ ਦਾ ਅਹਿਦ ਅੰਮ੍ਰਿਤਸਰ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਸਮੇਤ ਏਸ਼ੀਆਈ ਮੁਲਕਾਂ ਵਿੱਚ ਸੁਰੱਖਿਆ ਤੇ ਅਮਨ-ਸ਼ਾਂਤੀ ਲਈ ਖ਼ਤਰਾ ਬਣੇ ਅੱਤਵਾਦ ਨੂੰ ਖ਼ਤਮ ਕਰਨ, ਅਫ਼ਗਾਨਿਸਤਾਨ ਵਿੱਚ ਅਰਥਚਾਰੇ ਨੂੰ …

Read More »

ਕਾਲਾ ਸੰਘਿਆਂ ਡਰੇਨ ਦੇ ਪਾਣੀ ‘ਚ ਜ਼ਹਿਰੀਲੇ ਤੱਤ ਹੋਣ ਦੀ ਪੁਸ਼ਟੀ

ਸੰਤ ਸੀਚੇਵਾਲ ਅਤੇ ਨਗਰ ਨਿਗਮ ਦੇ ਕਮਿਸ਼ਨਰ ਖਹਿਰਾ ਨੇ ਲਿਆ ਡਰੇਨ ਦਾ ਜਾਇਜ਼ਾ ਜਲੰਧਰ : ਨਗਰ ਨਿਗਮ ਨੇ ਕਾਲਾ ਸੰਘਿਆਂ ਡਰੇਨ ਵਿੱਚ ਜ਼ਹਿਰੀਲੇਪਨ ਦੀ ਪੁਸ਼ਟੀ ਕੀਤੀ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਾਲਾ ਸੰਘਿਆ ਡਰੇਨ ਅਤੇ ਬਸਤੀ ਪੀਰਦਾਦ ਦੇ ਟਰੀਟਮੈਂਟ …

Read More »

ਵਿਦੇਸ਼ੀ ਸੰਪਤੀ ਮਾਮਲੇ ਸਬੰਧੀ ਕੈਪਟਨ ਖ਼ਿਲਾਫ਼ ਚਾਰਜਸ਼ੀਟ

ਅਮਰਿੰਦਰ ਨੇ ਜੇਤਲੀ ਉੱਤੇ ਲਾਇਆ ਫਸਾਉਣ ਦਾ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ : ਆਮਦਨ ਕਰ ਵਿਭਾਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਖ਼ਿਲਾਫ਼ ਬਿਨਾਂ ਆਮਦਨ ਕਰ ਭੁਗਤਾਨ ਵਾਲੀਆਂ ਵਿਦੇਸ਼ੀ ਸੰਪਤੀਆਂ ਦੇ ਮਾਮਲੇ ਵਿਚ ਜਾਂਚ ਨੂੰ ਲੈ ਕੇ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਸਰਕਾਰੀ ਸੂਤਰਾਂ …

Read More »

ਕਾਂਗਰਸ ਵਲੋਂ ਅੰਮ੍ਰਿਤਸਰ ‘ਚ ਸੰਸਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਨਵਜੋਤ ਸਿੱਧੂ ਦੇ ਹੱਥ

ਅਮਰਿੰਦਰ ਨੇ ਕਿਹਾ, ਨਵਜੋਤ ਸਿੱਧੂ ਕਰਨਗੇ ਕਾਂਗਰਸ ਲਈ ਪ੍ਰਚਾਰ ਤੇ ਮੈਂ ਬੀਬੀ ਸਿੱਧੂ ਲਈ ਕਰਾਂਗਾ ਪ੍ਰਚਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ‘ਚ ਸੰਸਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਨਵਜੋਤ ਸਿੰਘ ਸਿੱਧੂ ‘ਤੇ ਛੱਡ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸਿੱਧੂ ਨਾਲ ਮੁਲਾਕਾਤ ਕੀਤੀ …

Read More »

ਪੰਜਾਬ ‘ਚ ਜਨਤਕ ਥਾਵਾਂ ਤੋਂ ਹਟਣਗੇ ਇਸ਼ਤਿਹਾਰ

ਚੋਣ ਕਮਿਸ਼ਨ ਨੇ ਦਿੱਤਾ ਨਿਰਦੇਸ਼, ਲੋਕ ਸੰਪਰਕ ਵਿਭਾਗ ਨੇ ਸਰਕਾਰ ਦੀ ਭੱਲ ਬਣਾਉਣ ਲਈ ਖਰਚੇ ਸਨ ਕਰੋੜਾਂ ਰੁਪਏ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੀ ਪ੍ਰਚਾਰ ਮੁਹਿੰਮ ਨੂੰ ਝਟਕਾ ਦਿੰਦਿਆਂ ਚੋਣ ਕਮਿਸ਼ਨ ਨੇ ਹਾਕਮ ਧਿਰ ਵੱਲੋਂ ਜਨਤਕ ਥਾਵਾਂ ‘ਤੇ ਕੀਤੀ ਸਿਆਸੀ ਇਸ਼ਤਿਹਾਰਬਾਜ਼ੀ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਰਾਜ ਦੇ ਮੁੱਖ …

Read More »

ਵਿਆਹ ਸਮਾਗਮ ‘ਚ ਆਰਕੈਸਟਰਾ ਵਾਲੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ

ਸਟੇਜ ‘ਤੇ ਚੜ੍ਹ ਕੇ ਨੱਚਣੋਂ ਰੋਕਣ ‘ਤੇ ਹੋਇਆ ਸੀ ਵਿਵਾਦ ਮੌੜ ਮੰਡੀ/ਬਿਊਰੋ ਨਿਊਜ਼ : ਇਥੋਂ ਦੇ ਮੈਰਿਜ ਪੈਲੇਸ ਵਿਚ ਵਿਆਹ ਸਮਾਗਮ ਮੌਕੇ ਸਟੇਜ ‘ਤੇ ਨੱਚ ਰਹੀ ਆਰਕੈਸਟਰਾ ਲੜਕੀ ਦੀ ਵਿਆਹ ਵਿੱਚ ਸ਼ਾਮਲ ਹੋਏ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਮਿਊਜ਼ੀਕਲ ਗਰੁੱਪ ਸਰਦੂਲਗੜ੍ਹ …

Read More »

ਬਿਕਰਮ ਮਜੀਠੀਆ ਖਿਲਾਫ ਗੁਰਪ੍ਰੀਤ ਘੁੱਗੀ ਹੋ ਸਕਦੇ ਹਨ ‘ਆਪ’ ਦੇ ਉਮੀਦਵਾਰ

14 ਦਸੰਬਰ ਨੂੰ ‘ਆਪ’ ਵਲੋਂ ਕੀਤੀ ਜਾਵੇਗੀ ਮਜੀਠਾ ‘ਚ ਰੈਲੀ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਿਕਟਾਂ ਦੀ ਵੰਡ ਨੂੰ ਲੈ ਕੇ ਚੁਫੇਰਿਓਂ ਉੱਠ ਰਹੀਆਂ ਬਗ਼ਾਵਤੀ ਸੁਰਾਂ ਦਰਮਿਆਨ 9 ਦਸੰਬਰ ਤੋਂ ਮੁੜ ਪੰਜਾਬ ਦਾ ਦੌਰਾ ਕਰਨਗੇ। ‘ਆਪ’ ਵੱਲੋਂ 14 ਦਸੰਬਰ ਨੂੰ ਕੈਬਨਿਟ …

Read More »

ਗੋਲਡਨ ਗਰਲ ਨੇ ‘ਆਪ’ ਖਿਲਾਫ ਚੁੱਕਿਆ ਝੰਡਾ

ਜਲੰਧਰ/ਬਿਊਰੋ ਨਿਊਜ਼ : ‘ਆਪ’ ਆਗੂ ਤੇ ਭਾਰਤੀ ਹਾਕੀ ਟੀਮ ਵਿਚ 12 ਸਾਲ ਕਪਤਾਨ ਰਾਹੀਂ ਰਾਜਬੀਰ ਕੌਰ, ਜਿਸ ਨੂੰ ਗੋਲਡਨ ਗਰਲ ਕਰਕੇ ਵੀ ਜਾਣਿਆ ਜਾਂਦਾ ਹੈ, ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਾਰਟੀ ‘ਤੇ ਉਨ੍ਹਾਂ ਲੋਕਾਂ ਦਾ ਕਬਜ਼ਾ ਹੈ ਜਿਹੜੇ ਟਿਕਟਾਂ ਵੇਚ ਰਹੇ ਹਨ। ਜਲੰਧਰ ਛਾਉਣੀ ਵਿਧਾਨ …

Read More »

’84 ਕਤਲੇਆਮ ਦੇ ਪੀੜਤ ਪਰਿਵਾਰਾਂ ਨੇ ਮੁਹਾਲੀ ‘ਚ ਲਾਇਆ ਧਰਨਾ

ਮੁਹਾਲੀ/ਬਿਊਰੋ ਨਿਊਜ਼ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਸਬੰਧੀ ਕਤਲੇਆਮ ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਪਰ ਮੁਹਾਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੁਹਾਲੀ-ਚੰਡੀਗੜ੍ਹ …

Read More »

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ

ਦੋ ਮੌਜੂਦਾ ਅਕਾਲੀ ਵਿਧਾਇਕ ਕਾਂਗਰਸ ‘ਚ ਸ਼ਾਮਲ ਕੈਪਟਨ ਅਮਰਿੰਦਰ ਨੇ ਵਿਧਾਇਕ ਰਾਜਿੰਦਰ ਕੌਰ ਭਾਗੀਕੇ ਅਤੇ ਮਹੇਸ਼ਇੰਦਰ ਸਿੰਘ ਦਾ ਕੀਤਾ ਸਵਾਗਤ ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਇਕ ਵੱਡਾ ਝਟਕਾ ਲੱਗਿਆ, ਜਦੋਂ ਉਸਦੇ ਦੋ ਮੌਜੂਦਾ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਪੂਰੀ ਤਰ੍ਹਾਂ ਭਰੋਸਾ ਪ੍ਰਗਟਾਉਂਦਿਆਂ ਕਾਂਗਰਸ ‘ਚ ਸ਼ਾਮਿਲ …

Read More »